HOME » NEWS » Life

Viral video: ਪਤੀ ਦੇ ਘਰ ਵਿਚ ਰਹਿਣ ਤੋਂ ਪ੍ਰਸ਼ਾਨ ਔਰਤ ਨੇ ਕੀਤੀ ਇਹ ਅਪੀਲ...

News18 Punjabi | News18 Punjab
Updated: March 24, 2020, 6:23 PM IST
share image
Viral video: ਪਤੀ ਦੇ ਘਰ ਵਿਚ ਰਹਿਣ ਤੋਂ ਪ੍ਰਸ਼ਾਨ ਔਰਤ ਨੇ ਕੀਤੀ ਇਹ ਅਪੀਲ...
Viral video: ਪਤੀ ਦੇ ਘਰ ਵਿਚ ਰਹਿਣ ਤੋਂ ਪ੍ਰਸ਼ਾਨ ਔਰਤ ਨੇ ਕੀਤੀ ਇਹ ਅਪੀਲ...,

ਇਸ ਵੀਡੀਓ ਵਿਚ ਇਹ ਘਰੇਲੂ ਔਰਤ ਨੇ ਆਪਣੀ ਹੱਡਬੀਤੀ ਨੂੰ ਬੜੇ ਹੀ ਸੌਖੇ ਅਤੇ ਮਜ਼ਾਕੀਆ ਅੰਦਾਜ ਵਿਚ ਦਿਖਾਇਆ ਹੈ, ਜਿਸ ਨੂੰ ਵੇਖ ਕੇ ਕਿਸੇ ਦਾ ਵੀ ਹਾਸਾ ਨਿਕਲ ਜਾਵੇ।

  • Share this:
  • Facebook share img
  • Twitter share img
  • Linkedin share img
ਭਾਰਤ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਬਹੁਤ ਸਾਰੇ ਰਾਜਾਂ ਨੂੰ ਲੋਕਡਾਊਨ ਕਰ ਦਿੱਤਾ ਹੈ। ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਜੋ ਇਹ ਵਾਇਰਸ ਵਧੇਰੇ ਲੋਕਾਂ ਵਿਚ ਨਾ ਫੈਲ ਸਕੇ। ਘਰਾਂ ਵਿਚ ਰਹਿਣ ਕਰਕੇ ਲੋਕ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੋ ਗਏ ਹਨ। ਅਜਿਹੀ ਸਥਿਤੀ ਵਿੱਚ, ਬਹੁਤ ਸਾਰੀਆਂ ਵੀਡੀਓ ਅਤੇ ਫੋਟੋਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇਕ ਔਰਤ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤਾ, ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।
@komalashish01jai hind😅😅hum ladies kisi waat lg jaye

♬ original sound - komalAshish422291ਪ੍ਰਧਾਨ ਮੰਤਰੀ ਮੋਦੀ ਤੋਂ ਵਿਸ਼ੇਸ਼ ਮੰਗ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿਚ ਔਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰ ਰਹੀ ਹੈ ਕਿ ਉਹ ਸ਼ਹਿਰਾਂ ਲੋਕਡਾਊਨ ਕਰਨ ਦੀ ਤਰ੍ਹਾਂ ਘਰ ਦੀ ਰਸੋਈ ਨੂੰ ਲੋਕਡਾਊਨ ਕਰਨ। ਔਰਤ ਦਾ ਕਹਿਣਾ ਹੈ ਕਿ ਪਤੀ ਦੇ ਘਰ ਰਹਿਣ ਕਾਰਨ ਉਹ ਅੱਧੇ ਘੰਟੇ ਲਈ ਘਰ ਵਿਚ ਚਾਹ, ਚਿਪਸ, ਪਕੌੜੇ, ਰੋਟੀ, ਚੌਲ ਹਰ ਚੀਜ ਦੀ ਮੰਗ, ਜਿਸ ਕਾਰਨ ਉਹ ਪਰੇਸ਼ਾਨ ਹੋ ਰਹੀ ਹੈ।  ਇਸ ਵੀਡੀਓ ਵਿਚ ਇਹ ਘਰੇਲੂ ਔਰਤ ਨੇ ਆਪਣੀ ਹੱਡਬੀਤੀ ਨੂੰ ਬੜੇ ਹੀ ਸੌਖੇ ਅਤੇ ਮਜ਼ਾਕੀਆ ਅੰਦਾਜ ਵਿਚ ਦਿਖਾਇਆ ਹੈ, ਜਿਸ ਨੂੰ ਵੇਖ ਕੇ ਕਿਸੇ ਦਾ ਵੀ ਹਾਸਾ ਨਿਕਲ ਜਾਵੇ।

 
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ