Home /News /lifestyle /

Creamy Garlic Pasta Recipe: ਕਰੀਮੀ ਗਾਰਲਿਕ ਪਾਸਤਾ ਜਿੱਤ ਲਵੇਗਾ ਬੱਚਿਆਂ ਦਾ ਦਿਲ, ਇੰਝ ਕਰੋ ਤਿਆਰ

Creamy Garlic Pasta Recipe: ਬੱਚੇ ਹੋਣ ਜਾਂ ਵੱਡੇ, ਹਰ ਕੋਈ ਪਾਸਤਾ ਖਾਣਾ ਪਸੰਦ ਕਰਦਾ ਹੈ। ਜੇਕਰ ਬੱਚੇ ਹਮੇਸ਼ਾ ਤੁਹਾਡੇ ਤੋਂ ਕੁਝ ਖਾਸ ਖਾਣ ਦੀ ਮੰਗ ਕਰਦੇ ਹਨ ਤਾਂ ਅਸੀਂ ਤੁਹਾਨੂੰ ਪਾਸਤਾ ਦੀ ਇਕ ਸ਼ਾਨਦਾਰ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਇਹ ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਪਸੰਦ ਆਵੇਗਾ। ਇਹ ਰੈਸਿਪੀ ਹੈ ਕਰੀਮੀ ਗਾਰਲਿਕ ਪਾਸਤਾ ਦੀ। ਤੁਸੀਂ ਇਸ ਨੂੰ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਵਿੱਚ ਸਰਵ ਕਰ ਸਕਦੇ ਹੋ। ਇਸ ਨੂੰ ਬਣਾਉਣਾ ਆਸਾਨ ਹੈ ਤੇ ਇਸ ਲਈ ਜ਼ਿਆਦਾ ਸਮੱਗਰੀ ਦੀ ਵੀ ਲੋੜ ਨਹੀਂ ਪੈਂਦੀ ਹੈ।

ਹੋਰ ਪੜ੍ਹੋ ...
  • Share this:

Creamy Garlic Pasta Recipe: ਬੱਚੇ ਹੋਣ ਜਾਂ ਵੱਡੇ, ਹਰ ਕੋਈ ਪਾਸਤਾ ਖਾਣਾ ਪਸੰਦ ਕਰਦਾ ਹੈ। ਜੇਕਰ ਬੱਚੇ ਹਮੇਸ਼ਾ ਤੁਹਾਡੇ ਤੋਂ ਕੁਝ ਖਾਸ ਖਾਣ ਦੀ ਮੰਗ ਕਰਦੇ ਹਨ ਤਾਂ ਅਸੀਂ ਤੁਹਾਨੂੰ ਪਾਸਤਾ ਦੀ ਇਕ ਸ਼ਾਨਦਾਰ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਇਹ ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਪਸੰਦ ਆਵੇਗਾ। ਇਹ ਰੈਸਿਪੀ ਹੈ ਕਰੀਮੀ ਗਾਰਲਿਕ ਪਾਸਤਾ ਦੀ। ਤੁਸੀਂ ਇਸ ਨੂੰ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਵਿੱਚ ਸਰਵ ਕਰ ਸਕਦੇ ਹੋ। ਇਸ ਨੂੰ ਬਣਾਉਣਾ ਆਸਾਨ ਹੈ ਤੇ ਇਸ ਲਈ ਜ਼ਿਆਦਾ ਸਮੱਗਰੀ ਦੀ ਵੀ ਲੋੜ ਨਹੀਂ ਪੈਂਦੀ ਹੈ। ਲਸਣ ਦਾ ਸੁਆਦ ਪਾਸਤਾ ਦੇ ਸਵਾਦ ਨੂੰ ਕਈ ਗੁਣਾ ਵਧਾ ਦਿੰਦਾ ਹੈ। ਬੱਚੇ ਅਕਸਰ ਬਾਜ਼ਾਰ ਦਾ ਬਣਿਆ ਜੰਕ ਫੂਡ ਖਾਣ ਦੀ ਮੰਗ ਕਰਦੇ ਹਨ। ਇਹ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ। ਅਜਿਹੇ 'ਚ ਤੁਸੀਂ ਇਸ ਨੂੰ ਘਰ 'ਚ ਹੀ ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਘੱਟ ਸਮੇਂ ਵਿੱਚ ਕਰੀਮੀ ਪਾਸਤਾ ਬਣਾਉਣ ਦੀ ਵਿਧੀ...

ਕਰੀਮੀ ਗਾਰਲਿਕ ਪਾਸਤਾ ਬਣਾਉਣ ਲਈ ਸਮੱਗਰੀ

2 ਚਮਚੇ ਜੈਤੂਨ ਦਾ ਤੇਲ, 4 ਲਸਣ, 2 ਚਮਚ ਮੱਖਣ, ½ ਚਮਚ ਕਾਲੀ ਮਿਰਚ, ¼ ਚਮਚ ਲੂਣ, ½ ਪਾਊਂਡ ਸਪੈਗੇਟੀ ਜਾਂ ਪਾਸਤਾ, 1 ਕੱਪ ਪੀਸਿਆ ਹੋਇਆ ਪਰਮੇਜ਼ਾਨ ਚੀਜ਼, ¾ ਕੱਪ ਹੈਵੀ ਕਰੀਮ

ਕਰੀਮੀ ਗਾਰਲਿਕ ਪਾਸਤਾ ਬਣਾਉਣ ਦੀ ਵਿਧੀ :

-ਇੱਕ ਪੈਨ ਵਿੱਚ ਜੈਤੂਨ ਦੇ ਤੇਲ ਨੂੰ ਗਰਮ ਕਰੋ। ਇਸ ਤੋਂ ਬਾਅਦ ਇਸ 'ਚ ਲਸਣ ਪਾਓ ਅਤੇ 1 ਤੋਂ 2 ਮਿੰਟ ਤੱਕ ਪਕਣ ਦਿਓ।

-ਇਸ ਵਿਚ ਮੱਖਣ ਪਾਓ ਅਤੇ ਲਗਾਤਾਰ ਹਿਲਾਉਂਦੇ ਰਹੋ ਜਦੋਂ ਤੱਕ ਇਹ ਪਿਘਲ ਨਾ ਜਾਵੇ।

-ਹੁਣ ਇਸ 'ਚ ਕਾਲੀ ਮਿਰਚ ਅਤੇ ਨਮਕ ਪਾਓ। ਤੁਸੀਂ ਇਸ 'ਚ ਸ਼ਿਮਲਾ ਮਿਰਚ, ਬਰੋਕਲੀ ਅਤੇ ਪਿਆਜ਼ ਵੀ ਪਾ ਸਕਦੇ ਹੋ।

-ਹੁਣ ਇਸ 'ਚ ਉਬਲੀ ਹੋਈ ਸਪੈਗੇਟੀ ਜਾਂ ਪਾਸਤਾ ਪਾਓ। ਇਸ ਇਸ 'ਚ ਸਿਰਕਾ ਵੀ ਪਾ ਸਕਦੇ ਹੋ।

-ਇਸ ਵਿਚ ਪਰਮੇਜ਼ਾਨ ਚੀਜ਼, ਕਰੀਮ ਅਤੇ ਪਾਰਸਲੇ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।

-ਇਸ ਦੇ ਉੱਪਰ ਓਰੇਗਨੋ ਪਾਓ। ਤੁਸੀਂ ਇਸ 'ਤੇ ਚਿਲੀ ਫਲੇਕਸ ਵੀ ਪਾ ਸਕਦੇ ਹੋ।

-ਤੁਹਾਡਾ ਕਰੀਮੀ ਗਾਰਲਿਕ ਪਾਸਤਾ ਤਿਆਰ ਹੈ। ਇਸ ਨੂੰ ਤੁਸੀਂ ਗਾਰਲਿਕ ਬਰੈੱਡ ਨੂੰ ਟੋਸਟ ਕਰ ਕੇ ਉਸ ਨਾਲ ਸਰਵ ਕਰ ਸਕਦੇ ਹੋ।

Published by:Rupinder Kaur Sabherwal
First published:

Tags: Fast food, Food, Healthy Food, Recipe