HOME » NEWS » Life

ਬਿਨਾ ਪੈਸੇ ਦਿੱਤੇ ਘਰ ਲੈ ਜਾਓ ਇਲੈਕਟ੍ਰਿਕ ਸਕੂਟਰ, 8000 ਦਾ Paytm ਕੈਸ਼ਬੈਕ ਮਿਲੇਗਾ

ਇਸ ਵਿਚ 48V 30Ah lithium-ion battery ਦੇ ਨਾਲ 250W BLDC motor ਦਿੱਤੀ ਗਈ ਹੈ। ਜਿਸ ਦੀ ਮਦਦ ਨਾਲ ਇਹ ਸਕੂਟਰ ਇਕ ਵਾਰ ਵਿਚ ਫੁਲ ਚਾਰਜ ਹੋਣ ਉਤੇ 90 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ ਅਤੇ ਇਸ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀਘੰਟਾ ਹੈ। ਇਸ ਵਿਚ LED ਲਾਇਟ ਅਤੇ ਫੁਲ-ਡਿਜੀਟਲ ਕਲਸਟਰ ਜਿਹੇ ਕਈ ਮਾਡਰਨ ਫੀਚਰਸ ਵੀ ਮਿਲਦੇ ਹਨ।

News18 Punjab
Updated: October 26, 2019, 1:12 PM IST
ਬਿਨਾ ਪੈਸੇ ਦਿੱਤੇ ਘਰ ਲੈ ਜਾਓ ਇਲੈਕਟ੍ਰਿਕ ਸਕੂਟਰ, 8000 ਦਾ Paytm ਕੈਸ਼ਬੈਕ ਮਿਲੇਗਾ
ਬਿਨਾ ਪੈਸੇ ਦਿੱਤੇ ਘਰ ਲੈ ਜਾਓ ਇਲੈਕਟ੍ਰਿਕ ਸਕੂਟਰ, 8000 ਦਾ Paytm ਕੈਸ਼ਬੈਕ ਮਿਲੇਗਾ
News18 Punjab
Updated: October 26, 2019, 1:12 PM IST
ਇਲੈਕਟ੍ਰਿਕ ਸਕੂਟਰ ਦੀ ਡਿਮਾਂਡ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਦੀਵਾਲੀ ਮੌਕੇ ਕੰਪਨੀਆਂ ਗਾਹਕਾਂ ਨੂੰ ਵਧੀਆ ਆਫਰ ਪੇਸ਼ ਦੇ ਰਹੀਆਂ ਹਨ। ਇੰਡੀਆ ਬੇਸਡ ਇਲੈਕਟ੍ਰਿਕ ਵਹੀਕਲ ਬਣਾਉਣ ਵਾਲੀ ਕੰਪਨੀ BattRE ਤੁਹਾਡੇ ਲਈ ਕਈ ਆਕਰਸ਼ਕ ਆਫਰਸ ਲੈ ਕੇ ਆਈ ਹੈ। ਇਥੋਂ ਤੱਕ ਕਿ ਤੁਸੀਂ ਬਿਨਾਂ ਪੈਸੇ ਦਿੱਤੇ ਈ-ਸਕੂਟਰ ਆਪਣੇ ਘਰ ਲਿਜਾ ਸਕਦੇ ਹੋ। ਇਸ ਤੋਂ ਇਲਾਵਾ ਆਸਾਨ ਫਾਈਨੈਸ ਦੇ ਵਿਕਲਪ ਅਤੇ ਕੈਸ਼ਬੈਕ ਜਿਹੇ ਕਈ ਆਫਰਸ ਦਾ ਲਾਭ ਵੀ ਉਠਾ ਸਕਦੇ ਹੋ।

ਆਫਰ

Loading...
ਇਲੈਕਟ੍ਰਿਕ ਸਕੂਟਰ
ਇਸ ਦੀਵਾਲੀ ਐਕਟ੍ਰੈਕਟਿਵ ਫਾਈਨਾਂਸ ਅਤੇ ਕੈਸ਼ਬੈਕ ਲਈ ਕੰਪਨੀ ਨੇ Pine Labs ਅਤੇ PayTM ਨਾਲ ਟਾਈਅੱਪ ਕੀਤਾ ਹੈ। ਜੇਕਰ ਗਾਹਕ BattRE Electric Scooter ਖਰੀਦਦੇ ਹਨ ਤਾਂ ਉਨ੍ਹਾਂ ਨੂੰ ਪੇਟੀਐਮ ਤੋਂ 8,000 ਰੁਪਏ ਤੱਕ ਦਾ ਕੈਸ਼ਬੈਕ ਮਿਲ ਸਕਦਾ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਫੈਸਟਿਲ ਸੀਜਨ ਇਲੈਕਟ੍ਰਿਕ ਸਕੂਟਰ ਦੀ ਖਰੀਦ ਉਤੇ ਜੀਰੋ ਡਾਊਨ ਪੇਮੈਂਟ ਆਫਰ ਵੀ ਮਿਲ ਰਿਹਾ ਹੈ।

ਕੀਮਤ ਅਤੇ ਫੀਚਰਸ

BattRE Electric Scooter ਇਲੈਕਟ੍ਰਿਕ ਸਕੂਟਰ


ਕੰਪਨੀ ਨੇ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ ਜੂਨ ਵਿਚ ਲਾਂਚ ਕੀਤਾ ਸੀ। ਇਸ ਸਕੂਟਰ ਦੀ ਕੀਮਤ 70 ਹਜਾਰ ਰੁਪਏ ਹੈ ਅਤੇ ਇਹ ਇਲੈਕਟ੍ਰਿਕ ਸਕੂਟਰ ਮਹਾਂਰਾਸ਼ਟਰ, ਗੁਜਰਾਤ ਸਮੇਤ ਦੇਸ਼ ਦੇ ਕੁਝ ਦੱਖਣੀ ਰਾਜਾਂ ਵਿਚ ਮਿਲ ਰਿਹਾ ਹੈ। ਇਸ ਵਿਚ 48V 30Ah lithium-ion battery ਦੇ ਨਾਲ 250W BLDC motor ਦਿੱਤੀ ਗਈ ਹੈ। ਜਿਸ ਦੀ ਮਦਦ ਨਾਲ ਇਹ ਸਕੂਟਰ ਇਕ ਵਾਰ ਵਿਚ ਫੁਲ ਚਾਰਜ ਹੋਣ ਉਤੇ 90 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ ਅਤੇ ਇਸ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀਘੰਟਾ ਹੈ। ਇਸ ਵਿਚ LED ਲਾਇਟ ਅਤੇ ਫੁਲ-ਡਿਜੀਟਲ ਕਲਸਟਰ ਜਿਹੇ ਕਈ ਮਾਡਰਨ ਫੀਚਰਸ ਵੀ ਮਿਲਦੇ ਹਨ।
First published: October 26, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...