Home /News /lifestyle /

ਹਰ ਕਿਸੇ ਨੂੰ ਨਹੀਂ ਕਰਨਾ ਚਾਹੀਦਾ "ਨਮਸਕਾਰ", ਤੁਹਾਡਾ ਧਰਮ ਹੋ ਸਕਦਾ ਹੈ ਭ੍ਰਸ਼ਟ

ਹਰ ਕਿਸੇ ਨੂੰ ਨਹੀਂ ਕਰਨਾ ਚਾਹੀਦਾ "ਨਮਸਕਾਰ", ਤੁਹਾਡਾ ਧਰਮ ਹੋ ਸਕਦਾ ਹੈ ਭ੍ਰਸ਼ਟ

ਹਿੰਦੂ ਸੰਸਕ੍ਰਿਤੀ ਵਿੱਚ ਦੋ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਨਮਸਕਾਰ ਕਰਨਾ ਸਾਡੀ ਵਿਨਮਰਤਾ ਨੂੰ ਦਰਸਾਉਂਦਾ ਹੈ। ਇਸ ਤੋਂ ਸਾਡੇ ਸ਼ਾਂਤਮਈ ਚਿੱਤ ਤੇ ਏਕਾਗਰਤਾ ਦਾ ਪ੍ਰਮਾਣ ਵੀ ਮਿਲਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਹਰੇਕ ਨੂੰ ਨਮਸਕਾਰ ਨਹੀਂ ਕਰਨਾ ਚਾਹੀਦਾ। ਜੀ ਹਾਂ, ਹਿੰਦੂ ਧਾਰਮਿਕ ਗ੍ਰੰਥਾਂ ਵਿਚ ਨੇਕੀ ਦੀਆਂ ਸੀਮਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਜ਼ਿਕਰ ਵਿਆਗ੍ਰਪਾਦ ਸਮ੍ਰਿਤੀ ਵਿਚ ਵਿਸ਼ੇਸ਼ ਤੌਰ 'ਤੇ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

ਹਿੰਦੂ ਸੰਸਕ੍ਰਿਤੀ ਵਿੱਚ ਦੋ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਨਮਸਕਾਰ ਕਰਨਾ ਸਾਡੀ ਵਿਨਮਰਤਾ ਨੂੰ ਦਰਸਾਉਂਦਾ ਹੈ। ਇਸ ਤੋਂ ਸਾਡੇ ਸ਼ਾਂਤਮਈ ਚਿੱਤ ਤੇ ਏਕਾਗਰਤਾ ਦਾ ਪ੍ਰਮਾਣ ਵੀ ਮਿਲਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਹਰੇਕ ਨੂੰ ਨਮਸਕਾਰ ਨਹੀਂ ਕਰਨਾ ਚਾਹੀਦਾ। ਜੀ ਹਾਂ, ਹਿੰਦੂ ਧਾਰਮਿਕ ਗ੍ਰੰਥਾਂ ਵਿਚ ਨੇਕੀ ਦੀਆਂ ਸੀਮਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਜ਼ਿਕਰ ਵਿਆਗ੍ਰਪਾਦ ਸਮ੍ਰਿਤੀ ਵਿਚ ਵਿਸ਼ੇਸ਼ ਤੌਰ 'ਤੇ ਕੀਤਾ ਗਿਆ ਹੈ। ਇਸ ਅਨੁਸਾਰ ਕੇਵਲ ਪਵਿੱਤਰ ਅਤੇ ਨੇਕ ਇਸਤਰੀ ਅਤੇ ਪੁਰਸ਼ ਹੀ ਪੂਜਾ ਦੇ ਯੋਗ ਹਨ। ਦੁਸ਼ਟ ਲੋਕਾਂ ਨੂੰ ਕਦੇ ਵੀ ਨਮਸਕਾਰ ਨਹੀਂ ਕਰਨਾ ਚਾਹੀਦਾ। ਅੱਜ ਅਸੀਂ ਤੁਹਾਨੂੰ ਉਨ੍ਹਾਂ ਲੋਕਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਵਿਆਗ੍ਰਪਾਦ ਸਮ੍ਰਿਤੀ ਦੇ ਅਨੁਸਾਰ ਕਦੇ ਵੀ ਨਮਸਕਾਰ ਨਹੀਂ ਕਰਨਾ ਚਾਹੀਦਾ ਹੈ।

ਵਿਆਗ੍ਰਪਾਦ ਸਮ੍ਰਿਤੀ ਦੇ ਅਨੁਸਾਰ ਭਗਵਾਨ, ਸੰਨਿਆਸੀ ਅਤੇ ਤ੍ਰਿਦੰਡੀ ਸਵਾਮੀ ਦੀ ਮੂਰਤੀ ਨੂੰ ਵੇਖ ਕੇ, ਉਨ੍ਹਾਂ ਨੂੰ ਨਿਸ਼ਚਤ ਤੌਰ 'ਤੇ ਨਮਸਕਾਰ ਕਰਨਾ ਚਾਹੀਦਾ ਹੈ। ਜੋ ਵਿਅਕਤੀ ਅਜਿਹਾ ਨਹੀਂ ਕਰਦਾ ਉਹ ਪ੍ਰਾਸ਼ਚਿਤ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਤੋਂ ਇਲਾਵਾ ਵਿਆਗ੍ਰਪਾਦ ਸਮ੍ਰਿਤੀ ਵਿੱਚ ਕਿਹਾ ਗਿਆ ਹੈ ਕਿ ਸਾਨੂੰ ਇੱਕ ਹੱਥ ਨਾਲ ਨਮਸਕਾਰ ਨਹੀਂ ਕਰਨਾ ਚਾਹੀਦਾ, ਇੰਝ ਕਰਨ ਨਾਲ ਸਾਡੋ ਵੱਲੋਂ ਕਮਾਏ ਸਾਰੇ ਪੁੰਨ ਖਤਮ ਹੋ ਜਾਂਦੇ ਹਨ।

ਇਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ ਨਮਸਕਾਰ

ਵਿਆਗ੍ਰਪਾਦ ਸਮ੍ਰਿਤੀ ਦੇ ਅਨੁਸਾਰ ਜੀਵਨ-ਘਾਤਕ, ਸੂਤਕ ਅਤੇ ਗਰਭਪਾਤ ਕਰਵਾਉਣ ਵਾਲੀ ਔਰਤ ਨੂੰ ਨਮਸਕਾਰ ਨਹੀਂ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਪਾਖੰਡੀ, ਪਾਪੀ, ਮਹਾਂ ਪਾਪੀ, ਦੁਸ਼ਟ, ਉਪਕਾਰ ਦੇ ਬਦਲੇ ਮਾੜਾ ਕੰਮ ਕਰਨ ਵਾਲਾ, ਜੁੱਤੇ ਪਾ ਕੇ ਮੰਤਰ ਉਚਾਰਣ ਕਰਨ ਵਾਲੇ ਨੂੰ, ਦੁਸ਼ਮਣ ਨੂੰ, ਭੋਜਨ ਖਾਂਦੇ ਸਮੇਂ, ਦੌੜਦੇ ਹੋਏ ਵਿਕਤੀ ਨੂੰ ਅਤੇ ਨਾਸਤਿਕ ਵਿਅਕਤੀ ਨੂੰ ਮਮਸਕਾਰ ਨਹੀਂ ਕਰਨਾ ਚਾਹੀਦਾ ਹੈ। ਨਮਸਕਾਰ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਉਲਟੀ ਕਰਦੇ ਵਿਅਕਤੀ ਨੂੰ, ਉਬਾਸੀ ਲੈਂਦੇ ਵਿਅਕਤੀ ਨੂੰ ਅਤੇ ਦੰਦ ਸਾਫ ਕਰਦੇ ਵਿਅਕਤੀ ਨੂੰ ਪ੍ਰਣਾਮ ਨਹੀਂ ਕਰਨਾ ਚਾਹੀਦਾ ਹੈ। ਸਮ੍ਰਿਤੀ ਅਨੁਸਾਰ, ਜੋ ਵਿਅਕਤੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਉਹ ਆਪਣੇ ਆਪ ਅਪਵਿੱਤਰ ਹੋ ਜਾਂਦਾ ਹੈ।

Published by:Drishti Gupta
First published:

Tags: Lifestyle, Religion