ਬਿਮਾਰ ਮਹਿਸੂਸ ਕਰਨਾ ਚਿੰਤਾ ਦਾ ਕਾਰਨ ਨਹੀਂ ਬਣਦਾ, ਜੇ ਤੁਸੀਂ ਆਪਣੇ ਡਾਕਟਰ ਤੋਂ ਤੁਰੰਤ ਜਾਂਚ ਅਤੇ ਇਲਾਜ ਕਰਵਾ ਸਕਦੇ ਹੋਵੋ। ਮਹਾਮਾਰੀ ਨੇ ਪੂਰੇ ਹੈਲਥਕੇਅਰ ਸਿਸਟਮ ਨੂੰ ਹੀ ਬਦਲ ਦਿੱਤਾ ਹੈ। ਇਸ ਨੇ ਕੰਜ਼ਿਊਮਰਸ ਦੀ ਤੰਦਰੁਸਤ ਰਹਿਣ ਦੀ ਸੋਚ ਨੂੰ ਚੁਣੌਤੀ ਦਿੱਤੀ ਹੈ, ਉਨ੍ਹਾਂ ਦੀ ਕਮਜ਼ੋਰੀ ਅਤੇ ਚਿੰਤਾ ਨੂੰ ਵਧਾਇਆ ਹੈ ਅਤੇ ਇਕ ਅਜਿਹੀ ਦੁਨੀਆ ਬਣਾਈ ਹੈ, ਜਿੱਥੇ ਘਰ ਤੋਂ ਬਾਹਰ ਕਦਮ ਰੱਖਣਾ, ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਅਨਿਸ਼ਚਿਤਤਾ ਅਤੇ ਤਣਾਅ ਸਾਨੂੰ ਅਜਿਹਾ ਮਹਿਸੂਸ ਕਰਵਾ ਰਹੇ ਹਨ, ਜਿਵੇਂ ਪਤਾ ਨਹੀਂ ਪਿੱਛਲੇ ਕਿੰਨੇਂ ਹੀ ਸਾਲਾਂ ਤੋਂ ਅਸੀਂ ਆਪਣਾ ਜਨਮ ਦਿਨ ਹੀ ਨਹੀਂ ਮਨਾਇਆ ਹੋਵੇ, ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਨਹੀਂ ਮਿਲੇ ਅਤੇ ਅਸੀਂ ਆਪਣੀ ਡੇਲੀ ਰੂਟੀਨ ਵੀ ਭੁੱਲ ਚੁੱਕੇ ਹਾਂ। ਹਾਲੇ ਤੱਕ, ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਦੀ ਸਮਾਪਤੀ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਅਤੇ ਇਸਲਈ ਸਫਾਈ, ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਐਮਰਜੈਂਸੀ ਦੀ ਹਾਲਤ ਵਿੱਚ, ਸੁਰੱਖਿਆ ਮਾਪਦੰਡਾਂ ਨੂੰ ਫਾਲੋ ਕਰਨਾ ਵੀ ਜ਼ਰੂਰੀ ਹੈ।
ਜੋ ਗੱਲ ਇਸ ਵੇਲੇ ਸਾਫ ਤੌਰ ਤੇ ਸਮਝੀ ਜਾ ਸਕਦੀ ਹੈ, ਉਹ ਇਹ ਹੈ ਕਿ ਸਾਡੇ ਇੱਕ ਅਜਿਹਾ ਪਲਾਨ ਜ਼ਰੂਰ ਹੋਣਾ ਚਾਹੀਦਾ ਹੈ, ਜੋ ਸਮੇਂ-ਸਮੇਂ ਤੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਸਾਡੀ ਮਦਦ ਕਰੇ। ਤੁਹਾਡੀਆਂ ਬਦਲਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਅਤੇ ਆਪਣੇ ਸੁਰੱਖਿਆ ਪ੍ਰਦਾਨ ਕਰਨ ਦੇ ਕੀਤੇ ਵਾਅਦੇ ਨੂੰ ਧਿਆਨ ਵਿੱਚ ਰੱਖਦਿਆਂ, ICICI Lombard ਇਹ ਸਮਝਦਾ ਹੈ ਕਿ ਨਵੇਂ ਆਮ ਹਾਲਾਤ, ਸਾਡੇ ਵਿਚੋਂ ਬਹੁਤਿਆਂ ਲਈ, ਪੂਰੀ ਤਰ੍ਹਾਂ ਅਨਿਸ਼ਚਿਤ ਹਨ। ਗਾਹਕਾਂ ਨੂੰ ਲਾਕਡਾਊਨ ਤੋਂ ਬਾਹਰ ਨਿਕਲਣ ਅਤੇ ਇੱਕ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਵਿੱਚ ਸਹਾਇਤਾ ਕਰਨ ਲਈ, ਉਹ ਜਾਣਦੇ ਹਨ ਕਿ ਇਸ ਦੂਰੀ ਨੂੰ ਸਮਾਪਤ ਕਰਨ ਲਈ, ਇੱਕ ਲੋੜੀਂਦੀ ਟੈਕਨੋਲੋਜੀ ਪ੍ਰਦਾਨ ਕਰਨਾ, ਸਭ ਤੋਂ ਆਸਾਨ ਅਤੇ ਸੁਰੱਖਿਅਤ ਤਰੀਕਾ ਹੈ।
Android ਅਤੇ iOS ਤੇ ਉਪਲਬਧ, ਆਸਾਨੀ ਨਾਲ ਵਰਤੀ ਜਾਣ ਵਾਲੀ ILTakeCare app ਵਿੱਚ ਗਾਹਕ ਨੂੰ ਪਹਿਲ ਦੇਣ ਵਾਲੀਆਂ ਵੀ ਕੁਝ ਖਾਸ ਵਿਸ਼ੇਸ਼ਤਾਵਾਂ ਹਨ, ਜੋ ਕਿ ਸਾਡੀਆਂ ਕਈ ਮੌਜੂਦਾ ਹੈਲਥ ਇੰਸ਼ੋਰੈਂਸ ਪਾਲਿਸੀਜ਼ ਦਾ ਹਿੱਸਾ ਵੀ ਹਨ। ਇਨ੍ਹਾਂ ਇਨੋਵੇਸ਼ਨਸ ਦਾ ਮੁੱਖ ਮਕਸਦ, ਹਰੇਕ ਪਾਲਿਸੀ-ਧਾਰਕ ਨੂੰ ਉਨ੍ਹਾਂ ਦੀਆਂ ਉਂਗਲੀਆਂ ਤੇ ਲੋੜੀਂਦੀ ਸਹਾਇਤਾ ਅਤੇ ਜਾਣਕਾਰੀ ਪ੍ਰਦਾਨ ਕਰਨਾ ਹੈ।
ਹੈਲੋ ਡਾਕਟਰ!
ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਅਤੇ ਤੁਹਾਨੂੰ ਡਾਕਟਰ ਦੀ ਲੋੜ ਹੈ, ਤਾਂ ਟੈਲੀ-ਕੰਸਲਟੇਸ਼ਨ ਰਾਹੀਂ ਮੈਡੀਕਲ ਪ੍ਰੈਕਟੀਸ਼ਨਰ ਨਾਲ ਕੰਸਲਟ ਕਰਨ ਲਈ, ਐਪ ਤੇ ਕਲਿੱਕ ਕਰਕੇ, ਤੁਸੀਂ ਇਸ ਫੀਚਰ ਦੀ ਵਰਤੋਂ ਕਰ ਸਕਦੇ ਹੋ। ਭਾਵੇਂ ਤੁਸੀਂ ਲਾਕਡਾਊਨ ਵਿੱਚ ਹੋਵੋ ਜਾਂ ਘਰ ਵਿੱਚ ਸੁਰੱਖਿਅਤ ਹੋ, ਪਰ ਕੋਈ ਨਾ ਕੋਈ ਦਰਦ, ਤਕਲੀਫ ਅਤੇ ਕਈ ਹੋਰ ਆਮ ਬਿਮਾਰੀਆਂ ਕਿਸੇ ਵੀ ਸਮੇਂ ਹੋ ਜਾਂਦੀਆਂ ਹਨ। ਜ਼ਿਆਦਾ ਸੋਚਣ, ਬਾਹਰ ਜਾਉਣ ਅਤੇ ਆਪਣੇ ਜੋਖਮ ਨੂੰ ਵਧਾਉਣ ਦੀ ਬਜਾਏ, ਗਾਹਕ ਹੁਣ 24x7 ਉਪਲਬਧ, ਮੈਡੀਕਲ ਕੇਅਰ ਦਾ ਲਾਭ ਲੈ ਸਕਦੇ ਹਨ। ਤੁਹਾਨੂੰ ਸਿਰਫ ਆਪਣੇ ਲੱਛਣਾਂ ਬਾਰੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨੀ ਹੈ ਅਤੇ ਇਹ ਦੱਸਣਾ ਹੈ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ, ਜਿਸ ਰਾਹੀਂ ਡਾਕਟਰ ਸਮੱਸਿਆ ਦਾ ਪਤਾ ਲਗਾ ਸਕਦੇ ਹਨ ਅਤੇ ਜੇ ਜ਼ਰੂਰਤ ਪਈ ਤਾਂ ਤੁਹਾਨੂੰ ਡਿਜ਼ੀਟਲ ਪ੍ਰਿਸਕ੍ਰਿਪਸ਼ਨ ਵੀ ਪ੍ਰਦਾਨ ਕਰ ਸਕਦੇ ਹਨ।
ਇਸ ਸੁਵਿਧਾ ਰਾਹੀਂ ਨਾ ਸਿਰਫ ਸਾਨੂੰ ਸਿਹਤਮੰਦ ਰਹਿਣ ਵਿੱਚ ਮਦਦ ਮਿਲੇਗੀ, ਸਗੋਂ ਸਾਡੇ ਕੋਲ ਜਾਂ ਘਰ ਦੇ ਵੱਡੇ, ਬਜ਼ੁਰਗਾਂ ਦੇ ਕੋਲ, ਘਰ ਜਾਂ ਬਾਹਰ ਰਹਿੰਦਿਆਂ, ਇੱਕ ਭਰੋਸੇਮੰਦ ਦੋਸਤ ਹਮੇਸ਼ਾ ਸਾਡੀ ਦੇਖਭਾਲ ਕਰਨ ਲਈ, ਸਾਡੇ ਕੋਲ ਉਪਲਬਧ ਹੋਵੇਗਾ।
ਹੋਰ ਉਪਯੋਗੀ ਚੀਜ਼ਾਂ, ਜੋ ਤੁਸੀਂ ਇਸ ਐਪ ਰਾਹੀਂ ਕਰ ਸਕਦੇ ਹੋ...
ਹਰੇਕ ਉਸ ਵਿਅਕਤੀ ਲਈ, ਜੋ ਚਿੰਤਾ-ਮੁਕਤ ਹੋਣ ਲਈ ਸਹੀ ਤਰੀਕੇ ਨਾਲ ਅੱਗੇ ਵੱਧ ਰਿਹਾ ਹੈ ਅਤੇ ਹਰਕੇ ਸਮੱਸਿਆ ਦਾ ਸਾਹਮਣਾ ਕਰਨ ਲਈ ਸੰਘਰਸ਼ ਕਰ ਰਿਹਾ ਹੈ, ILTakeCare app ਉਨ੍ਹਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਲਈ, ਇੰਸ਼ੋਰੈਂਸ ਵਜੋਂ ਇੱਕ ਬਿਹਤਰੀਨ ਸਮਾਧਾਨ ਆਫਰ ਕਰਦਾ ਹੈ। ਇੱਥੇ ਕਲੇਮਸ ਤੋਂ ਲੈ ਕੇ ਰੀਨਿਊਅਲਸ ਤੱਕ, ਹਰੇਕ ਚੀਜ਼ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਇਸਲਈ ਤੁਹਾਨੂੰ ਆਪਣੇ ਦਰਵਾਜ਼ੇ ਤੋਂ ਬਾਹਰ ਪੈਰ ਰੱਖਣ ਦੀ ਵੀ ਲੋੜ ਨਹੀਂ ਪੈਂਦੀ। ਜੇ ਤੁਸੀਂ ਇੱਕ ਭਰੋਸੇਮੰਦ ਵਿਕਲਪ ਅਤੇ ਸ਼ਾਨਦਾਰ ਸਪੋਰਟ ਸਿਸਟਮ ਲੱਭ ਰਹੇ ਹੋ, ਤਾਂ ICICI Lombard ਦੀ ILTakeCare app ਚੈੱਕ ਕਰੋ ਅਤੇ ਅੱਜ ਹੀ #RestartRight ਦੀ ਸ਼ੁਰੂਆਤ ਕਰੋ।
ਇਹ ਇੱਕ ਸਪਾਂਸਰ ਕੀਤੀ ਗਈ ਪੋਸਟ ਹੈ।
Disclaimer:
Tele-consultation coverage is available under Group TakeCare Insurance. The advertisement contains only an indication of the cover offered. For complete details on risk factors, terms, conditions, coverages and exclusions, please read the sales brochure carefully before concluding a sale. ICICI trade logo displayed above belongs to ICICI Bank and is used by ICICI Lombard GIC Ltd. under license and Lombard logo belongs to ICICI Lombard GIC Ltd. ICICI Lombard General Insurance Company Limited, ICICI Lombard House, 414, Veer Savarkar Marg, Prabhadevi, Mumbai – 400025. IRDA Reg.No.115. Toll Free 1800 2666. Fax No – 022 61961323. CIN (L67200MH2000PLC129408). customersupport@iciclombard.com. www.icicilombard.com Product Name: Group Take Care Insurance, Product Misc 149 UIN: ICIHLGP21382V022021. ADV/10899
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Doctor, Health insurance, ICICI bank, ICICI Lombard, Restart Right