ਕੀ ਤੁਸੀਂ ਦੇਖਿਆ ਇਸ ਬਜ਼ੁਰਗ ਜੋੜੇ ਦਾ ਡਾਂਸ, ਨਹੀਂ ਤਾਂ ਵੇਖ ਲਵੋ


Updated: December 6, 2018, 2:00 PM IST
ਕੀ ਤੁਸੀਂ ਦੇਖਿਆ ਇਸ ਬਜ਼ੁਰਗ ਜੋੜੇ ਦਾ ਡਾਂਸ, ਨਹੀਂ ਤਾਂ ਵੇਖ ਲਵੋ

Updated: December 6, 2018, 2:00 PM IST
ਕੀ ਤੁਸੀਂ ਉਸ ਬਜ਼ੁਰਗ ਜੋੜੇ ਨੂੰ ਜਾਣਦੇ ਹੋ ਜਿਹਨਾਂ ਦੇ ਕਪਿਲ ਡਾਂਸ ਦੀ ਵੀਡੀਓ ਥੋੜੇ ਦਿਨ ਪਹਿਲਾਂ ਵਾਇਰਲ ਹੋਈ ਸੀ। ਤੁਹਾਡੇ ਸਾਰਿਆਂ ਲਈ ਇਕ ਚੰਗੀ ਖ਼ਬਰ ਹੈ ਉਹ ਜੋੜਾ ਵਾਪਸ ਆ ਗਿਆ ਹੈ। ਪਹਿਲਾਂ ਇਹ ਜੋੜਾ ਉਮਰ-ਰੁਕਾਵਟਾਂ ਨੂੰ ਤੋੜਨ ਵਿੱਚ ਕਾਮਯਾਬ ਰਹੇ।

ਇਸ ਵਾਰ ਉਹ ਇੱਕ ਲਾਈਵ ਬੈਂਡ ਤੇ ਡਾਂਸ ਕਰ ਰਹੇ ਹਨ ਅਤੇ ਉਹਨਾਂ ਦੇ ਮੂਵਜ਼ ਇੰਨੇ ਅਲੋਕਿਕ ਹਨ ਕਿ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇਹਨਾਂ ਦੀ ਪੁਰਾਣੀ ਵੀਡੀਓ ਨੂੰ ਦੇਖ ਕੇ ਜੋੜੇ ਨੇ ਆਪਣੇ Instagram ਅਕਾਊਂਟ ਤੇ ਸਾਂਝਾ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਲੋਕਾਂ ਨੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਤੇ ਬਾਰ-ਬਾਰ ਸ਼ੇਅਰ ਕੀਤਾ ਜਾ ਰਿਹਾ ਹੈ।


 
View this post on Instagram
 

Loading...


A post shared by Gitana Singh (@gitanasingh) on
First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ