Home /News /lifestyle /

ਇਹ ਇਲੈਕਟ੍ਰਿਕ ਸਕੂਟਰ ਸਫ਼ਰ ਦੌਰਾਨ 20 ਪੈਸੇ ਪ੍ਰਤੀ KM ਕਰੇਗਾ ਖ਼ਰਚ, ਕੰਪਨੀ ਨੇ ਕੀਤਾ ਦਾਅਵਾ

ਕੀਮਤ ਅਤੇ ਫੀਚਰHOP LEO ਇਲੈਕਟ੍ਰਿਕ ਸਕੂਟਰ ਦੀ ਕੀਮਤ 72,500 ਰੁਪਏ ਅਤੇ HOP LYF ਦੀ ਕੀਮਤ 65,500 ਰੁਪਏ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਇਲੈਕਟ੍ਰਿਕ ਸਕੂਟਰ ਵਨ ਟਾਈਮ ਫੁੱਲ ਚਾਰਜਿੰਗ 'ਚ 125 ਕਿਲੋਮੀਟਰ ਤੱਕ ਦੀ ਰੇਂਜ ਦਿੰਦੇ ਹਨ। ਇਸ ਵਿੱਚ 72V ਆਰਕੀਟੈਕਚਰ, ਉੱਚ ਪ੍ਰਦਰਸ਼ਨ ਵਾਲੀ ਮੋਟਰ ਅਤੇ 19.5 ਲੀਟਰ ਦੀ ਬੂਟ ਸਪੇਸ ਹੈ। ਇਨ੍ਹਾਂ ਇਲੈਕਟ੍ਰਿਕ ਸਕੂਟਰਾਂ 'ਚ ਇੰਟਰਨੈੱਟ, GPS ਅਤੇ ਮੋਬਾਈਲ ਐਪ ਵਰਗੇ ਕੁਨੈਕਟਡ ਫੀਚਰਸ ਦਿੱਤੇ ਗਏ ਹਨ।

ਹੋਰ ਪੜ੍ਹੋ ...
  • Share this:

ਪੈਟਰੋਲ-ਡੀਜਲ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਵਧ ਰਹੀਆਂ ਹਨ। ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਆਮ ਆਦਮੀ ਲਈ ਕਾਰ ਜਾਂ ਮੋਟਰਸਾਈਕਲ ਚਲਾਉਣਾ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਵਧ ਰਹੀ ਮਹਿੰਗਾਈ ਕਰਕੇ ਵਧੇਰੇ ਲੋਕ ਹੁਣ ਵਾਹਨ ਖ੍ਰੀਦਣ ਤੋਂ ਪਰਹੇਜ਼ ਕਰਦੇ ਹਨ। ਜੋ ਐਕਟਿਵਾ ਇਨ੍ਹੀਂ ਦਿਨੀਂ ਬਾਜ਼ਾਰ 'ਚ ਉਪਲਬਧ ਹਨ, ਉਹ ਔਸਤ 45 kmpl ਹੈ। ਦਿੱਲੀ ਵਰਗੇ ਟ੍ਰੈਫਿਕ ਵਾਲੇ ਸ਼ਹਿਰ ਵਿੱਚ ਇਹ ਹੋਰ ਵੀ ਘੱਟ ਹੋ ਜਾਂਦੀ ਹੈ।

ਇਸ ਮਹਿੰਗਾਈ ਦੇ ਦੌਰ ਵਿੱਚ ਜੇਕਰ ਕੋਈ ਇਹ ਕਹੇ ਕਿ ਉਹ ਤੁਹਾਨੂੰ ਸਿਰਫ 20 ਪੈਸੇ ਪ੍ਰਤੀ ਕਿਲੋਮੀਟਰ 'ਚ ਸਫ਼ਰ ਕਰਵਾ ਸਕਦਾ ਹੈ ਤਾਂ ਤੁਹਾਨੂੰ ਇਸ ਗੱਲ ਉੱਤੇ ਯਕੀਨ ਨਹੀਂ ਆਵੇਗਾ। ਇਲੈਕਟ੍ਰਿਕ ਦੋ-ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਹੋਪ ਇਲੈਕਟ੍ਰਿਕ ਦਾ ਦਾਅਵਾ ਹੈ ਕਿ ਉਸ ਦੇ ਮੌਜੂਦਾ ਈ-ਸਕੂਟਰ ਦੀ ਰਨਿੰਗ ਲਾਗਤ ਲਗਭਗ 20 ਪੈਸੇ ਪ੍ਰਤੀ ਕਿਲੋਮੀਟਰ ਹੈ, ਜੋ ਕਿ ਪੈਟਰੋਲ ਸਕੂਟਰਾਂ ਤੋਂ ਬਹੁਤ ਘੱਟ ਹੈ।

ਕੀਮਤ ਅਤੇ ਫੀਚਰHOP LEO ਇਲੈਕਟ੍ਰਿਕ ਸਕੂਟਰ ਦੀ ਕੀਮਤ 72,500 ਰੁਪਏ ਅਤੇ HOP LYF ਦੀ ਕੀਮਤ 65,500 ਰੁਪਏ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਇਲੈਕਟ੍ਰਿਕ ਸਕੂਟਰ ਵਨ ਟਾਈਮ ਫੁੱਲ ਚਾਰਜਿੰਗ 'ਚ 125 ਕਿਲੋਮੀਟਰ ਤੱਕ ਦੀ ਰੇਂਜ ਦਿੰਦੇ ਹਨ। ਇਸ ਵਿੱਚ 72V ਆਰਕੀਟੈਕਚਰ, ਉੱਚ ਪ੍ਰਦਰਸ਼ਨ ਵਾਲੀ ਮੋਟਰ ਅਤੇ 19.5 ਲੀਟਰ ਦੀ ਬੂਟ ਸਪੇਸ ਹੈ। ਇਨ੍ਹਾਂ ਇਲੈਕਟ੍ਰਿਕ ਸਕੂਟਰਾਂ 'ਚ ਇੰਟਰਨੈੱਟ, GPS ਅਤੇ ਮੋਬਾਈਲ ਐਪ ਵਰਗੇ ਕੁਨੈਕਟਡ ਫੀਚਰਸ ਦਿੱਤੇ ਗਏ ਹਨ।

ਇਸਦੇ ਨਾਲ ਹੀ HOP ਇਲੈਕਟ੍ਰਿਕ ਮੋਬਿਲਿਟੀ ਨੇ ਜੈਪੁਰ ਵਿੱਚ ਇੱਕ HOP Megaplex ਸ਼ੁਰੂ ਕੀਤਾ ਹੈ। ਹੋਪ ਨੇ ਆਪਣੀ ਨਿਰਮਾਣ ਸਮਰੱਥਾ ਨੂੰ ਵਧਾ ਕੇ 1.80 ਲੱਖ ਯੂਨਿਟ ਪ੍ਰਤੀ ਸਾਲ ਕਰ ਦਿੱਤਾ ਹੈ। HOP ਵਰਤਮਾਨ ਵਿੱਚ Megaplex ਵਿਖੇ HOP LEO ਅਤੇ HOP LYF ਇਲੈਕਟ੍ਰਿਕ ਸਕੂਟਰਾਂ ਦਾ ਨਿਰਮਾਣ ਕਰ ਰਿਹਾ ਹੈ।

ਜਲਦੀ ਹੀ ਆ ਰਹੀ ਹੈ ਈ-ਬਾਈਕHOP ਇਲੈਕਟ੍ਰਿਕ ਮੋਬਿਲਿਟੀ ਆਉਣ ਵਾਲੇ ਸਮੇਂ 'ਚ ਦੋ ਨਵੇਂ ਉਤਪਾਦ ਲਾਂਚ ਕਰਨ ਜਾ ਰਹੀ ਹੈ।

ਇਨ੍ਹਾਂ ਵਿੱਚ ਹਾਈ ਸਪੀਡ ਇਲੈਕਟ੍ਰਿਕ ਬਾਈਕ HOP OXO ਅਤੇ ਇੱਕ ਇਲੈਕਟ੍ਰਿਕ ਸਕੂਟਰ ਸ਼ਾਮਿਲ ਹਨ। ਇਹ ਦੋਵੇਂ ਮਾਡਲ ਇੱਕ ਵਾਰ ਫੁੱਲ ਚਾਰਜ ਕਰਨ 'ਤੇ 150 ਕਿਲੋਮੀਟਰ ਅਤੇ 120 ਕਿਲੋਮੀਟਰ ਦੀ ਡਰਾਈਵਿੰਗ ਰੇਂਜ ਪ੍ਰਾਪਤ ਕਰਨ ਲਈ ਕਿਹਾ ਜਾਂਦਾ ਹੈ।

Published by:Amelia Punjabi
First published:

Tags: Diesel Price, Electric Scooter, Inflation, Petrol Price