HOME » NEWS » Life

ESIC ਨੇ ਗਰਭਵਤੀ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਗਰਾਂਟ ਵਧਾ ਕੇ ਕੀਤੀ 7,500

News18 Punjabi | News18 Punjab
Updated: July 29, 2020, 10:29 AM IST
share image
ESIC ਨੇ ਗਰਭਵਤੀ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਗਰਾਂਟ ਵਧਾ ਕੇ ਕੀਤੀ 7,500
ESIC ਨੇ ਗਰਭਵਤੀ ਮਹਿਲਾਵਾ ਨੂੰ ਦਿੱਤੀ ਜਾਣ ਵਾਲੀ ਗਰਾਂਟ ਵਧਾ ਕੇ ਕੀਤੀ 7,500

  • Share this:
  • Facebook share img
  • Twitter share img
  • Linkedin share img
ਕਰਮਚਾਰੀ ਰਾਜ ਬੀਮਾ ਨਿਗਮ (ਈ ਐਸ ਆਈ ਸੀ) ਨੇ ਗਰਭਵਤੀ ਮਹਿਲਾਵਾਂ ਲਈ ਵੱਡਾ ਫ਼ੈਸਲਾ ਕੀਤਾ ਹੈ। ਗਰਭਵਤੀ ਮਹਿਲਾਵਾਂ ਨੂੰ ਦਿੱਤੀ ਜਾਂਦੀ ਗਰਾਂਟ 2500 ਤੋਂ ਵਧਾ ਕੇ 7500 ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਆਈ ਐਸ ਆਈ ਸੀ ਵੱਲੋਂ ਗਰਭਵਤੀ ਮਹਿਲਾ ਲਾਭਪਾਤਰੀਆਂ ਨੂੰ ਦੂਜੇ ਹਸਪਤਾਲ ਵਿਚ ਇਲਾਜ ਕਰਵਾਉਣ ਤੇ 5,000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਂਦੀ ਸੀ।
ਸਾਰੀਆਂ ਮੀਟਿੰਗ ਅਤੇ ਸੁਝਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਫ਼ੈਸਲੇ ਨੂੰ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੀਡ ਬੈਕ ਲਈ 30 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਗਰਾਂਟ ਸਿਰਫ਼ ਅਜਿਹੀ ਸਥਿਤੀ ਵਿਚ ਮਿਲਦਾ ਹੈ ਜੱਦੋ ਲਾਭ ਪਾਤਰੀ ਈ ਐਸ ਆਈ ਸੀ ਡਿਸਪੈਂਸਰੀ ਜਾਂ ਹਸਪਤਾਲ ਵਿਚ ਜੱਦੋ ਬੇਸਿਕ ਸੁਵਿਧਾ ਉਪਲਬਧ ਨਾ ਹੋਵੇ ਤਾਂ ਦੂਜੇ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ ਇਹ ਸਕੀਮ ਦਾ ਲਾਭ ਲੈ ਸਕਣਗੇ।
ਇਹ ਰਾਸ਼ੀ 2500 ਹੁੰਦਾ ਸੀ ਸਰਕਾਰ ਨੇ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ 7500 ਕਰ ਦਿੱਤਾ ਹੈ।ਸਰਕਾਰ ਨੇ ਮਹਿਲਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਹੋਇਆ ਹੈ।
Published by: Anuradha Shukla
First published: July 29, 2020, 10:28 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading