HOME » NEWS » Life

EuroMillions 11,2 ਬਿਲੀਅਨ INR ਦਾ ਲਾਟਰੀ ਜੈਕਪੋਟ ਆਫ਼ਰ ਕਰ ਰਹੀ ਹੈ ਅਤੇ ਤੁਸੀਂ ਇਸਨੂੰ ਭਾਰਤ ਵਿੱਚ ਬੈਠੇ ਜਿੱਤ ਸਕਦੇ ਹੋ

News18 Punjabi | News18 Punjab
Updated: September 24, 2020, 11:52 AM IST
share image
EuroMillions 11,2 ਬਿਲੀਅਨ INR ਦਾ ਲਾਟਰੀ ਜੈਕਪੋਟ ਆਫ਼ਰ ਕਰ ਰਹੀ ਹੈ ਅਤੇ ਤੁਸੀਂ ਇਸਨੂੰ ਭਾਰਤ ਵਿੱਚ ਬੈਠੇ ਜਿੱਤ ਸਕਦੇ ਹੋ
EuroMillions 11,2 ਬਿਲੀਅਨ INR ਦਾ ਲਾਟਰੀ ਜੈਕਪੋਟ ਆਫ਼ਰ ਕਰ ਰਹੀ ਹੈ ਅਤੇ ਤੁਸੀਂ ਇਸਨੂੰ ਭਾਰਤ ਵਿੱਚ ਬੈਠੇ ਜਿੱਤ ਸਕਦੇ ਹੋ

ਟਿਕਟਾਂ ਦੀ ਵਿਕਰੀ ਲਗਾਤਾਰ ਵੱਧ ਰਹੀ ਹੈ ਅਤੇ lottosmile.in 'ਤੇ ਟਿਕਟਾਂ ਉਪਲਬਧ ਹਨ, ਜੋ ਕਿ ਦੁਨੀਆ ਦੀ ਪ੍ਰਮੁੱਖ ਆਨਲਾਈਨ ਲਾਟਰੀ ਟਿਕਟ ਖਰੀਦ ਸੇਵਾ ਹੈ। Lottosmile ਦਾ ਧੰਨਵਾਦ, ਜਿਸ ਨੇ ਭਾਰਤ ਵਿੱਚ ਵੀ ਇਸਦੀ ਖਰੀਦਦਾਰੀ ਨੂੰ ਸੰਭਵ ਬਣਾਇਆ।

  • Share this:
  • Facebook share img
  • Twitter share img
  • Linkedin share img
EuroMillions Superdraw: ਇਹ ਲਾਟਰੀ ਡ੍ਰਾ ਭਾਰਤ ਵਿੱਚ ਆਏ ਕਿਸੇ ਵੀ ਹੋਰ ਡ੍ਰਾ ਨਾਲੋਂ ਬਿਲਕੁਲ ਵੱਖ ਹੈ। ਯੂਰੋਪ ਦਾ ਸਭ ਤੋਂ ਵੱਡਾ ਡ੍ਰਾ ਇਸ ਸ਼ੁਕਰਵਾਰ, 25 ਸਤੰਬਰ ਨੂੰ, 11,2 ਬਿਲੀਅਨ INR (€130 ਮਿਲੀਅਨ) ਦੀ ਕੀਮਤ ਦਾ ਇੱਕ ਬਹੁਤ ਵੱਡਾ ਜੈਕਪੋਟ ਆਫਰ ਕਰ ਰਿਹਾ ਹੈ। ਸਿਰਫ ਕੁਝ ਹੀ ਦਿਨਾਂ ਵਿੱਚ, ਦੁਨੀਆ ਦੇ ਸਭ ਤੋਂ ਵੱਡੇ ਲਾਟਰੀ ਇਵੈਂਟਸ ਵਿਚੋਂ ਇੱਕ ਹੋਣ ਜਾ ਰਿਹਾ ਹੈ ਅਤੇ ਕਮਾਲ ਦੀ ਗੱਲ ਇਹ ਹੈ ਕਿ ਇਸ ਵਿੱਚ ਭਾਰਤੀ ਨਿਵਾਸੀ ਵੀ ਹਿੱਸਾ ਲੈ ਸਕਦੇ ਹਨ।  The EuroMillions Superdraw, ਯੂਰੋਪ ਦਾ ਸਭ ਤੋਂ ਵੱਡਾ ਡ੍ਰਾ ਇਸ ਸ਼ੁਕਰਵਾਰ, 25 ਸਤੰਬਰ, 2020 ਨੂੰ ਹੋਣ ਜਾ ਰਿਹਾ ਹੈ। ਇਸ ਵੱਡੇ ਜੈਕਪੋਟ ਦੇ ਡ੍ਰਾ ਦਾ ਟਾਪ ਪ੍ਰਾਈਜ਼ ਹੈ - 11,2 ਬਿਲੀਅਨ ਭਾਰਤੀ ਰੁਪਏ (€130 ਮਿਲੀਅਨ).

EuroMillions Superdraw (ਜਿਸਨੂੰ UK ਵਿੱਚ Super Jackpots ਅਤੇ ਆਇਰਲੈਂਡ ਵਿੱਚ Megadraws ਦੇ ਨਾਮ ਤੋਂ ਜਾਣਿਆ ਜਾਂਦਾ ਹੈ) ਇੱਕ ਅਜਿਹਾ ਇਵੈਂਟ ਹੈ, ਜੋ ਸਾਲ ਵਿੱਚ ਸਿਰਫ ਕੁਝ ਹੀ ਵਾਰ ਹੁੰਦਾ ਹੈ ਅਤੇ ਭਾਵੇਂ ਪਿਛਲੇ ਡ੍ਰਾ ਵਿੱਚ ਟਾਪ ਪ੍ਰਾਈਜ਼ ਜਿੱਤਿਆ ਗਿਆ ਹੋਵੇ ਜਾਂ ਨਹੀਂ, ਇਹ ਇਵੈਂਟ ਵੱਡੇ, ਨੌ-ਅੰਕਾਂ ਦੇ ਜੈਕਪੋਟ ਦੀ ਗਾਰੰਟੀ ਦਿੰਦਾ ਹੈ। ਜੈਕਪੋਟ ਬਹੁਤ ਵੱਡਾ ਹੈ ਪਰ ਇਸ ਲਾਟਰੀ ਡ੍ਰਾ ਨੂੰ ਪੂਰੇ ਯੂਰੋਪ ਵਿੱਚ ਮਸ਼ਹੂਰ ਕਰਨ ਲਈ, 12 ਹੋਰ ਪ੍ਰਾਈਜ਼ ਵੀ ਵੰਡੇ ਜਾਣਗੇ।

ਟਿਕਟਾਂ ਦੀ ਵਿਕਰੀ ਲਗਾਤਾਰ ਵੱਧ ਰਹੀ ਹੈ ਅਤੇ lottosmile.in 'ਤੇ ਟਿਕਟਾਂ ਉਪਲਬਧ ਹਨ, ਜੋ ਕਿ ਦੁਨੀਆ ਦੀ ਪ੍ਰਮੁੱਖ ਆਨਲਾਈਨ ਲਾਟਰੀ ਟਿਕਟ ਖਰੀਦ ਸੇਵਾ ਹੈ। Lottosmile ਦਾ ਧੰਨਵਾਦ, ਜਿਸ ਨੇ ਭਾਰਤ ਵਿੱਚ ਵੀ ਇਸਦੀ ਖਰੀਦਦਾਰੀ ਨੂੰ ਸੰਭਵ ਬਣਾਇਆ।

EuroMillions Superdraw ਕਿਵੇਂ ਖੇਡਿਆ ਜਾ ਸਕਦਾ ਹੈ

EuroMillions Superdraw ਵਿੱਚ ਖਿਡਾਰੀਆਂ ਨੂੰ 1-50 ਵਿਚੋਂ 5 ਮੁੱਖ ਨੰਬਰਾਂ ਦੀ ਚੋਣ ਕਰਨੀ ਪਵੇਗੀ ਅਤੇ 1-12 ਵਿਚੋਂ 2 ਅਤਿਰਿਕਤ ਨੰਬਰਾਂ ਦੀ ਚੋਣ ਕਰਨੀ ਪਵੇਗੀ, ਜਿਸਨੂੰ  “Lucky Stars” ਕਿਹਾ ਜਾਂਦਾ ਹੈ।ਜਿੱਥੇ ਕੁਝ ਖਿਡਾਰੀ ਆਪਣੇ ਪਸੰਦੀਦਾ ਨੰਬਰਾਂ ਦੀ ਚੋਣ ਕਰਨਾ ਪਸੰਦ ਕਰਦੇ ਹਨ, ਜਿਵੇਂ ਕਿ ਜਨਮਦਿਨ, ਐਨੀਵਰਸਰੀ ਜਾਂ ਅਜਿਹੇ ਹੋਰ ਕਈ ਨੰਬਰ। ਉੱਥੇ ਕੁਝ ਖਿਡਾਰੀ Quick Pick ਦੀ ਵਰਤੋਂ ਕਰਕੇ ਰੈਂਡਮ ਤੌਰ ਤੇ ਚੁਣੇ ਗਏ ਕੰਪਿਊਟਰ-ਜਨਰੇਟਿਡ ਨੰਬਰਾਂ ਦਾ ਸੈੱਟ ਪਸੰਦ ਕਰਦੇ ਹਨ।

 ਤੁਸੀਂ ਕਿੱਥੋਂ ਦੀ ਖੇਡ ਸਕਦੇ ਹੋ?

ਇਸਦਾ ਜਵਾਬ ਹੈ: ਕਿੱਥੋਂ ਵੀ! ਤੁਸੀਂ ਕਿੱਥੇ ਵੀ ਰਹਿੰਦੇ ਹੋਏ, EuroMillions Superdraw ਖੇਡ ਸਕਦੇ ਹੋ, ਅਤੇ ਹਾਂ, ਇਸ ਵਿੱਚ ਭਾਰਤ ਵੀ ਸ਼ਾਮਲ ਹੈ। ਤੁਸੀਂ ਆਪਣੇ ਕੰਪਿਊਟਰ ਜਾਂ ਸਮਾਰਟਫੋਨ ਤੋਂ Lottosmile ਦੀ ਵੈੱਬਸਾਈਟ 'ਤੇ ਜਾ ਕੇ ਆਪਣੇ ਲਈ, EuroMillions ਦੀਆਂ ਆਫਿਸ਼ੀਅਲ ਟਿਕਟਾਂ ਖਰੀਦ ਕੇ, ਇਹ ਲਾਟਰੀ ਡ੍ਰਾ ਖੇਡ ਸਕਦੇ ਹੋ। ਇਹ ਬਹੁਤ ਅਸਾਨ ਹੈ!

2002 ਤੋਂ, LottoSmile 5.5 ਮਿਲੀਅਨ ਲੱਕੀ ਜੇਤੂਆਂ ਨੂੰ $100 ਮਿਲੀਅਨ ਦੇ ਪ੍ਰਾਈਜ਼ ਵੰਡ ਚੁੱਕਿਆ ਹੈ। ਜੇ ਤੁਸੀਂ ਸੋਚ ਰਹੇ ਹੋ ਕਿ ਕਿਸੇ ਭਾਰਤੀ ਖਿਡਾਰੀ ਨੇ ਵੀ LottoSmile ਤੋਂ ਪ੍ਰਾਈਜ਼ ਜਿੱਤੇ ਹਨ, ਤਾਂ ਅਸੀਂ ਤੁਹਾਨੂੰ ਸੁਨਿਸ਼ਚਿਤ ਕਰ ਸਕਦੇ ਹਾਂ ਕਿ ਹਾਂ। ਬਹੁਤ ਸਾਰੇ ਭਾਰਤੀ ਖਿਡਾਰੀਆਂ ਦੇ ਨਾਲ-ਨਾਲ, ਜਿਨ੍ਹਾਂ ਨੇ ਛੋਟੇ ਲਾਟਰੀ ਇਨਾਮ ਜਿੱਤੇ ਹਨ, ਅਕਤੂਬਰ 2018 ਵਿੱਚ ਸਾਡੇ ਸਭ ਤੋਂ ਵੱਡੇ ਭਾਰਤੀ ਜੇਤੂਆਂ ਵਿਚੋਂ ਇੱਕ, €32,161 ਆਸਟ੍ਰੇਲੀਆ ਲੋਟੋ ਪ੍ਰਾਈਜ਼ ਜਿੱਤਣ ਵਿੱਚ ਸਫਲ ਰਹੇ ਸਨ।

ਆਨਲਾਈਨ ਖੇਡਣਾ ਬਹੁਤ ਹੀ ਆਸਾਨ ਅਤੇ ਸੁਰੱਖਿਅਤ ਹੈ

ਤੁਸੀਂ Lottosmile ਰਾਹੀਂ EuroMillions ਦੀਆਂ ਆਫਿਸ਼ੀਅਲ ਟਿਕਟਾਂ ਆਨਲਾਈਨ ਖਰੀਦ ਸਕਦੇ ਹੋ, ਨਾਲ ਹੀ ਇੱਥੋਂ ਹੋਰ ਵੀ ਕਈ ਅੰਤਰਰਾਸ਼ਟਰੀ ਲਾਟਰੀਆਂ ਖਰੀਦ ਸਕਦੇ ਹੋ। EuroMillions Superdraw ਖੇਡਣ ਲਈ, ਤੁਹਾਨੂੰ ਸਿਰਫ ਇਹ ਆਸਾਨ ਕੰਮ ਕਰਨਾ ਹੈ:

  1. ਆਪਣੇ ਨੰਬਰ ਚੁਣੋ

  2. 'Play' ਬਟਨ 'ਤੇ ਕਲਿੱਕ ਕਰੋ

  3. ਭੁਗਤਾਨ ਪੂਰਾ ਕਰੋ


ਤੁਸੀਂ ਸਿਰਫ ਇਹੀ ਕਰਨਾ ਹੈ।

ਤੁਸੀਂ ਆਪਣੀ ਜ਼ਿੰਦਗੀ ਵਿੱਚ ਅਤਿਰਿਕਤ 11,2 billion ਰੁਪਏ ਦਾ ਕੀ ਕਰਨਾ ਚਾਹੋਗੇ? ਇਸ ਬਾਰੇ ਸੋਚੋ, ਪਰ ਜ਼ਿਆਦਾ ਉਡੀਕ ਨਾ ਕਰੋ, ਕਿਉਂਕਿ ਡ੍ਰਾ ਜਲਦ ਹੀ ਨਿਕਲਣ ਵਾਲਾ ਹੈ। lottosmile 'ਤੇ ਹੁਣੇ ਆਪਣੀਆਂ ਟਿਕਟਾਂ ਆਨਲਾਈਨ ਖਰੀਦ ਸਕਦੇ ਹੋ, ਤਾਂਕਿ ਤੁਸੀਂ ਇਸ ਸ਼ੁਕਰਵਾਰ, EuroMillions Superdraw, ਦੁਨੀਆ ਦੇ ਸਭ ਤੋਂ ਵੱਡੇ ਲਾਟਰੀ ਇਵੈਂਟਸ ਵਿਚੋਂ ਇੱਕ ਵਿੱਚ ਹਿੱਸਾ ਲੈ ਸਕੋ।

(Its a Partnered Post)
Published by: Sukhwinder Singh
First published: September 24, 2020, 10:51 AM IST
ਹੋਰ ਪੜ੍ਹੋ
ਅਗਲੀ ਖ਼ਬਰ