HOME » NEWS » Life

Facebook Password Details ਚੋਰੀ ਕਰਨ ਵਾਲੇ 25 Apps ਨੂੰ Google ਨੇ ਕੀਤਾ Ban

News18 Punjabi | News18 Punjab
Updated: July 13, 2020, 7:53 PM IST
share image
Facebook Password Details ਚੋਰੀ ਕਰਨ ਵਾਲੇ 25 Apps ਨੂੰ Google ਨੇ ਕੀਤਾ Ban

  • Share this:
  • Facebook share img
  • Twitter share img
  • Linkedin share img
ਗੂਗਲ ਪਲੇ ਸਟੋਰ (Google Play Store) ਨੇ ਕਰੀਬ 25 ਐਨਡਰਾਇਡ ਐਪਸ (Android Apps) ਨੂੰ ਹਟਾ ਦਿੱਤਾ ਹੈ। ਇਹ ਐਪਸ ਯੂਜ਼ਰ ਦੇ ਫੇਸ ਬੁੱਕ ਲਾਗਇਨ ਡਿਟੇਲਜ਼ ਚੋਰੀ ਰਹੇ ਸਨ।ਇਸ ਦੇ ਬਾਰੇ ਵਿੱਚ ਸਾਈਬਰ ਸਿਕਿਉਰਿਟੀ ਫ਼ਰਮ ਏਵਿਨਾ (Evina) ਨੇ ਗੂਗਲ ਨੂੰ ਅਲਰਟ ਕੀਤਾ।ਜਿਸ ਦੇ ਬਾਅਦ ਗੂਗਲ ਨੇ ਪਲੇ ਸਟੋਰ ਇਹਨਾਂ ਇਸ ਐਪਸ ਨੂੰ ਹਟਾ ਦਿੱਤਾ। ਇਹ ਐਪ ਇੱਕ ਮਾਲਵੇਅਰ ਦੇ ਨਾਲ ਆਉਂਦੇ ਸਨ।ਜੋ ਫੇਸ ਬੁੱਕ ਲਾਗਇਨ ਡਿਟੇਲਜ਼ ਦੀ ਰਿਕਾਰਡ ਰੱਖਦਾ ਸੀ। 25 ਐਪਸ ਨੂੰ ਕਰੀਬ 2 ਮਿਲੀਅਨ (20 ਲੱਖ) ਵਾਰ ਡਾਊਨਲੋਡ ਕੀਤਾ ਗਿਆ ਹੈ। ਅਜਿਹੇ ਵਿੱਚ ਜੇਕਰ ਤੁਸੀਂ ਵੀ ਇਸ 25 ਐਪਸ ਵਿੱਚੋਂ ਕਿਸੇ ਦਾ ਵੀ ਇਸਤੇਮਾਲ ਕੀਤਾ ਹੈ।

25 ਐਪਸ ਨੂੰ ਕੀਤਾ ਗਿਆ ਬੈਨ -
1. ਸੁਪਰ ਵਾਲਪੇਪਰਸ ਫਲੈਸ਼ਲਾਇਟਸ (Super Wallpapers Flashlight) ਇਸ ਐਪ ਦੇ 5 ਲੱਖ ਡਾਊਨਲੋਡ ਹਨ।
2.ਪੇਡੇਨਟੇਫ (Padenatef) ਇਸ ਦੇ 5 ਲੱਖ ਤੋਂ ਵੀ ਜ਼ਿਆਦਾ ਡਾਊਨਲੋਡ ਹਨ ।
3. ਵਾਲ ਪੇਪਰ ਲੈਵਲ (Wallpaper Level)। ਇਸ ਦੇ 1 ਲੱਖ ਤੋਂ ਵੀ ਜ਼ਿਆਦਾ ਡਾਊਨਲੋਡ ਹਨ।
4. ਕਾਂਟੁਰ ਲੈਵਲ ਵਾਲ ਪੇਪਰ (Contour level wallpaper ) ਇਸ ਦੇ 1 ਲੱਖ ਤੋਂ ਜ਼ਿਆਦਾ ਡਾਊਨਲੋਡ ਹਨ।
5.ਆਈਪਲੇਅਰ ਅਤੇ ਆਈਵਾਲਪੇਪਰ (Iplayer & iwallpaper) ਇਸ ਦੇ 1 ਲੱਖ ਤੋਂ ਜ਼ਿਆਦਾ ਡਾਊਨਲੋਡ ਹਨ।
6.ਵੀਡੀਉ ਮੇਕਰ (Video maker) ਇਸ ਦੇ 1 ਲੱਖ ਤੋਂ ਜ਼ਿਆਦਾ ਡਾਊਨਲੋਡ ਹਨ ।
7.ਕਲਰ ਵਾਲਪੇਪਰਸ (Color Wallpapers ) ਇਸ ਦੇ ਵੀ ਇੱਕ ਲੱਖ ਤੋਂ ਜ਼ਿਆਦਾ ਡਾਊਨਲੋਡ ਹਨ।
8. ਪੇਡੋਮੀਟਰ (Pedometer) ਦੇ 1 ਲੱਖ ਤੋਂ ਜ਼ਿਆਦਾ ਡਾਊਨਲੋਡ।
9. ਪਾਵਰਫੁਲ ਫਲੈਸ਼ਲਾਇਟ (Powerful Flashlight) । ਇਸ ਦੇ 1 ਲੱਖ ਤੋਂ ਜ਼ਿਆਦਾ ਡਾਊਨਲੋਡ ਹਨ।
10. ਸੁਪਰ ਬਰਾਇਟ ਫਲੈਸ਼ਲਾਇਟ (Super Bright Flashlight) ।
11. ਸੁਪਰ ਫਲੈਸ਼ਲਾਇਟ (Super Flashlight) ਦੇ ਵੀ 1 ਲੱਖ ਤੋਂ ਜ਼ਿਆਦਾ ਡਾਊਨਲੋਡ ਹਨ।
12. ਸਾਲਿਟਾਇਰ ਗੇਮ(Solitaire game) ਦੇ ਵੀ 1 ਲੱਖ ਤੋਂ ਜ਼ਿਆਦਾ ਡਾਊਨਲੋਡ ਹਨ।
13. ਐਕਿਉਰੇਟ ਸਕੈਨਿੰਗ ਆਫ਼ ਕਿਊਆਰ ਕੋਡ (Accurate scanning of QR code) ਦੇ 50 ਹਜ਼ਾਰ ਤੋਂ ਜ਼ਿਆਦਾ ਡਾਊਨਲੋਡ ਹਨ।
14. ਕਲਾਸਿਕ ਕਾਰਡ ਗੇਮ (Classic card game) ਦੇ 50 ਹਜ਼ਾਰ ਡਾਊਨਲੋਡ ਹਨ।
15. ਜੰਕ ਫਾਈਲ ਕਲੀਨਿੰਗ(Junk file cleaning) ਦੇ 50 ਹਜ਼ਾਰ ਡਾਊਨਲੋਡ ਹਨ।
16. ਸਿੰਥੇਟਿਕ ਜੇਡ (Synthetic Z ) ਦੇ 50 ਹਜ਼ਾਰ ਡਾਊਨਲੋਡ ਹਨ।
17. ਫਾਈਲ ਮੈਨੇਜਰ (File Manager ) ਦੇ 50 ਹਜ਼ਾਰ ਡਾਊਨਲੋਡ।
18.ਕੰਪੋਜ਼ਿਟ ਜੇਡ (Composite Z) ਦੇ ਵੀ 50 ਹਜ਼ਾਰ ਡਾਊਨਲੋਡ ਹਨ ।
19. ਸਕਰੀਨ ਸ਼ਾਟ ਕੈਪਚਰ (Screenshot capture) ਦੇ 10 ਹਜ਼ਾਰ ਡਾਊਨਲੋਡ ਹਨ ।
20. ਡੇਲੀ ਹੋਰੋਸਕੋਪ ਵਾਲ ਪੇਪਰਸ (Daily Horoscope Wallpapers) ਦੇ ਕਰੀਬ 10 ਹਜ਼ਾਰ ਡਾਊਨਲੋਡ ਹਨ।
21. ਵਾਕਸਿਆ ਰੀਡਰ (Wuxia Reader) ਦੇ ਕਰੀਬ 10 ਹਜ਼ਾਰ ਡਾਊਨਲੋਡ ਹਨ ।
22. ਪਲਸ ਵੇਦਰ(Plus Weather ) ਦੇ ਵੀ ਕਰੀਬ 10 ਹਜ਼ਾਰ ਡਾਊਨਲੋਡ ਹਨ।
23. ਏਨਾਇਮ ਲਾਈਵ ਵਾਲ ਪੇਪਰ (Anime Live Wallpaper) ਦੇ ਕਰੀਬ 100 ਡਾਊਨਲੋਡ ਹਨ ।
24.ਆਈ ਹੈਲਥ ਸਟੇਪ ਕਾਊਂਟਰ (iHealth step counter) ਦੇ ਡਾਊਨਲੋਡ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੈ।
25 . ਕੰਮ, ਟਾਈਪ, ਫਿਕਸ਼ਨ (Com type fiction)
Published by: Anuradha Shukla
First published: July 5, 2020, 11:37 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading