HOME » NEWS » Life

Horoscope for July 02- ਬ੍ਰਿਸ਼, ਮੀਨ ਤੇ ਸਿੰਘ ਰਾਸ਼ੀ ਦੇ ਲੋਕ ਸਿੱਖਣਗੇ ਨਵੀਆਂ ਚੀਜਾਂ,ਜਾਣੋ ਇਸ ਸ਼ੁੱਕਰਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ

News18 Punjabi | Trending Desk
Updated: July 2, 2021, 10:13 AM IST
share image
Horoscope for July 02- ਬ੍ਰਿਸ਼, ਮੀਨ ਤੇ ਸਿੰਘ ਰਾਸ਼ੀ ਦੇ ਲੋਕ ਸਿੱਖਣਗੇ ਨਵੀਆਂ ਚੀਜਾਂ,ਜਾਣੋ ਇਸ ਸ਼ੁੱਕਰਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ
Horoscope for July 02- ਬ੍ਰਿਸ਼, ਮੀਨ ਤੇ ਸਿੰਘ ਰਾਸ਼ੀ ਦੇ ਲੋਕ ਸਿੱਖਣਗੇ ਨਵੀਆਂ ਚੀਜਾਂ,ਜਾਣੋ ਇਸ ਸ਼ੁੱਕਰਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ

  • Share this:
  • Facebook share img
  • Twitter share img
  • Linkedin share img
ਮੰਗਲ ਅਤੇ ਸ਼ਨੀ ਦੇ ਵੀਰਵਾਰ ਨੂੰ ਇੱਕ ਦੂਜੇ ਨਾਲ਼ ਟਕਰਾਉਣ ਤੋਂ ਬਾਅਦ ਇਸ ਰਾਸ਼ੀ ਦੇ ਬਹੁਤ ਸਾਰੇ ਲੋਕ ਕੁਝ ਸੀਮਾਂਵਾਂ ਲੱਭਣਗੇ ।ਇਸ ਹਫ਼ਤੇ ਦੇ ਅੰਤ ਵਿੱਚ ਵੀਨਸ ਦੇ ਚੰਦਰਮਾ ਦੇ ਚੁਫੇਰੇ ਹੋਣ ਦੇ ਕਾਰਨ ਬ੍ਰਿਸ਼ ਰਾਸ਼ੀ ਦੇ ਲੋਕਾਂ ਨੂੰ ਸਖ਼ਤ ਸੰਘਰਸ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ।ਮੇਖ, ਕੰਨਿਆ ਤੇ ਬ੍ਰਿਸ਼ਚਕ ਰਾਸ਼ੀ ਵਾਲੇ ਅੱਜ ਆਪਣੇ ਆਪ ਨੂੰ ਮਿਹਨਤ ਵਾਲੇ ਪਾਸੇ ਲਗਾ ਸਕਦੇ ਹਨ । ਬ੍ਰਿਸ਼, ਮੀਨ ਤੇ ਸਿੰਘ ਰਾਸ਼ੀ ਦੇ ਲੋਕ ਨਵੀਆਂ ਚੀਜਾਂ ਸਿੱਖਣਗੇ ਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਗੇ ।ਮਿਥੁਨ,ਕੁੰਭ,ਕਰਕ, ਤੇ ਤੁਲਾ ਰਾਸ਼ੀ ਦੇ ਲੋਕ ਅੱਜ ਆਪਣੀ ਜਿੰਦਗੀ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਨਾਲ਼ ਗੱਲ ਕਰ ਸਕਦੇ ਹਨ ।

ਮੇਖ: (ਮਾਰਚ 21- ਅਪ੍ਰੈਲ 19)

ਅੱਜ ਦੇ ਦਿਨ ਤੁਸੀ ਪਿਛਲੇ ਦਿਨਾਂ ਦੀਆਂ ਕੁਝ ਚੀਜਾਂ ਨੂੰ ਲੈ ਕੇ ਪਰੇਸ਼ਾਨ ਹੋ । ਅੱਜ ਆਪਣੇ ਆਪ ਨੂੰ ਸਮਾਂ ਦਿਓ । ਆਪਣੇ ਮਨ ਵਿੱਚੋ ਭੜਾਸ ਕੱਢਣ ਲਈ ਕਿਸੇ ਦੌਸਤ ਨਾਲ਼ ਗੱਲਬਾਤ ਕਰੋ ।
ਲੱਕੀ ਨੰਬਰ- 1,8

ਲੱਕੀ ਰੰਗ- ਲਾਲ

ਲੱਕੀ ਅੱਖਰ- ਏ,ਐੱਲ,ਈ

ਰਾਸ਼ੀ ਸੁਆਮੀ- ਮੰਗਲ

ਬ੍ਰਿਖ (ਅਪ੍ਰੈਲ 20-ਮਈ-20)

ਅੱਜ ਦੇ ਦਿਨ ਉਸ ਨਿਰਾਸ਼ਤਾ ਵਾਲੇ ਰਾਹ ਤੇ ਇਕੱਲੇ ਤੁਰੋ ਜੋ ਤੁਹਾਨੂੰ ਬਿਹਤਰ ਬਣਾਵੇਗਾ । ਕਿਸੇ ਅਜਿਹੇ ਗਤੀਵਿਧੀ ਵਿੱਚ ਰੁਝੇ ਰਹੋ ਜੋ ਤੁਹਾਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਬ,ਵ,ਯੂ

ਰਾਸ਼ੀ ਸੁਆਮੀ- ਸ਼ੁੱਕਰ

ਮਿਥੁਨ (ਮਈ 21- 20 ਜੂਨ)

ਅੱਜ ਦੇ ਦਿਨ ਤੁਹਾਡੀ ਗੱਲਬਾਤ ਵਿੱਚ ਨਿਪੁੰਨਤਾ ਹੋਵੇਗਾ । ਤੁਸੀਂ ਆਪਣੇ ਪਰਿਵਾਰ ਤੇ ਦੌਸਤਾਂ ਨਾਲ਼ ਪਰਿਵਾਰਿਕ ਗਤੀਵਿਧੀਆਂ ਵਿੱਚ ਵੀ ਸ਼ਾਮਿਲ ਹੋਵੋਗੇ ।

ਲੱਕੀ ਨੰਬਰ- 3,6

ਲੱਕੀ ਰੰਗ- ਪੀਲ਼ਾ

ਲੱਕੀ ਅੱਖਰ-ਕ,ਚ,ਗ

ਰਾਸ਼ੀ ਸੁਆਮੀ-ਬੁੱਧ

ਕਰਕ (21 ਜੂਨ- 22 ਜੁਲਾਈ)

ਅੱਜ ਦੇ ਦਿਨ ਤੁਹਾਨੂੰ ਆਪਣੇ ਉਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਊਰਜਾ ਨਾਲ਼ ਕੰਮ ਕਰਨਾ ਚਾਹੀਦਾ ਹੈ । ਕਿਸੇ ਥੈਰੇਪੀ ਸੰਬੰਧੀ ਗੱਲਬਾਤ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲ਼ ਸਕਦਾ ਹੈ ।

ਲੱਕੀ ਰੰਗ- ਮਿਲਕੀ

ਲੱਕੀ ਅੱਖਰ- ਦ,ਹ

ਰਾਸ਼ੀ ਸੁਆਮੀ-ਚੰਦਰਮਾ

ਸਿੰਘ(ਜੁਲਾਈ 23- 23 ਅਗਸਤ)

ਅੱਜ ਦੇ ਦਿਨ ਆਪਣੇ ਕੰਫਰਟ ਜੋਨ ਤੋਂ ਬਾਹਰ ਆ ਕੇ ਕੁਝ ਨਵਾਂ ਲੱਭੋ । ਨਵੀਆਂ ਗਤੀਵਿਧੀਆਂ ਕਰੋ ਤੇ ਅਜਿਹੀ ਚੀਜਾਂ ਲੱਭੋ ਜੋ ਤੁਹਾਨੂੰ ਮੁਕਾਬਲੇ ਲਈ ਉਤਸਾਹਿਤ ਕਰਨ ।

ਲੱਕੀ ਨੰਬਰ- 5

ਲੱਕੀ ਰੰਗ- ਗੋਲਡਨ

ਲੱਕੀ ਅੱਖਰ- ਮ,ਤ

ਰਾਸ਼ੀ ਸੁਆਮੀ- ਸੂਰਜ

ਕੰਨਿਆ-(ਅਗਸਤ 23- ਸਤੰਬਰ 22)

ਅੱਜ ਦੇ ਦਿਨ ਆਪਣੇ ਆਪ ਨੂੰ ਉਲਝੀਆਂ ਚੀਜਾਂ ਵਿੱਚੋ ਕੱਢਣ ਲਈ ਜਿਆਦਾ ਮਿਹਨਤ ਨਾ ਕਰੋ । ਅੱਜ ਦਾ ਸਮਾਂ ਆਪਣੇ ਪਰਿਵਾਰ ਤੇ ਦੌਸਤਾਂ ਨਾਲ਼ ਬਿਤਾਓ ।

ਲੱਕੀ ਨੰਬਰ- 3,8

ਲੱਕੀ ਰੰਗ- ਹਰਾ

ਲੱਕੀ ਅੱਖਰ- ਪ,ਥ,ਨ

ਰਾਸ਼ੀ ਸੁਆਮੀ- ਬੁੱਧ

ਤੁਲਾ (ਸਤੰਬਰ 23- ਅਕਤੂਬਰ 22)

ਅੱਜ ਦੇ ਦਿਨ ਤੁਹਾਡਾ ਧਿਆਨ ਉਮੀਦਾਂ ਵੱਲ ਮੁੜ ਸਕਦਾ ਹੈ ।ਤੁਹਾਡੇ ਅੱਜ ਕਿਸੇ ਰੁਮਾਂਟਿਕ ਰਿਸ਼ਤੇ ਵਿੱਚ ਹੋਣ ਦਾਂ ਸੰਭਾਵਨਾਵਾਂ ਹਨ । ਇਹਨਾਂ ਸਾਰੀਆਂ ਚੀਜਾਂ ਨੂੰ ਸੰਵੇਦਨਸ਼ੀਲਤਾ ਨਾਲ਼ ਹੱਲ ਕਰੋ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਰ,ਤ

ਰਾਸ਼ੀ ਸੁਆਮੀ-ਸ਼ੁੱਕਰ

ਬ੍ਰਿਸ਼ਚਕ- (ਅਕਤੂਬਰ 23- ਨਵੰਬਰ 21)

ਅੱਜ ਦੇ ਦਿਨ ਤੁਹਾਡੇ ਪਾਟਨਰ ਨਾਲ਼ ਰੁਮਾਂਟਿਕ ਤੌਰ ਤੇ ਚੰਗੀ ਗੱਲਬਾਤ ਹੋ ਸਕਦੀ ਹੈ । ਅੱਜ ਦੇ ਦਿਨ ਤੁਸੀਂ ਕੰਮ ਕਾਜ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ।

ਲੱਕੀ ਨੰਬਰ - 1, 8

ਲੱਕੀ ਰੰਗ - ਲਾਲ

ਲੱਕੀ ਅੱਖਰ - ਨਾ, ਯਾ

ਰਾਸ਼ੀ ਸੁਆਮੀ – ਮੰਗਲ

ਧਨੁ (ਨਵੰਬਰ 22- ਦਸੰਬਰ 21)

ਅੱਜ ਦੇ ਦਿਨ ਬੇਲੋੜੀਆਂ ਗੱਲਾਂ ਤੇ ਚੀਜਾਂ ਵੱਲ਼ ਧਿਆਨ ਨਾ ਦਿਓ । ਆਪਣੇ ਜਨੂੰਨ (ਪੈਸ਼ਨ) ਤੇ ਜੋਰ ਦਿਓ ਤੇ ਆਪਣੇ ਕਿਸੇ ਦੌਸਤ ਜਾਂ ਰੁਮਾਂਟਿਕ ਪਾਟਨਰ ਨਾਲ਼ ਗੱਲ ਕਰੋ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖੜ - ਭਾ, ਧਾ, ਫਾ, ਧਾ

ਰਾਸ਼ੀ ਸੁਆਮੀ – ਬ੍ਰਹਿਸਪਤੀ

ਮਕਰ (ਦਸੰਬਰ 22- ਜਨਵਰੀ 19)

ਅੱਜ ਦੇ ਦਿਨ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਤੇ ਧਿਆਨ ਦੇਵੋ । ਅੱਜ ਆਪਣੇ ਘਰ ਦੀ ਸੈਟਿੰਗ ਨੂੰ ਦੁਬਾਰਾ ਠੀਕ ਕਰਨ ਬਾਰੇ ਸੋਚੋ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਖ, ਜਾ

ਰਾਸ਼ੀ ਸੁਆਮੀ – ਸ਼ਨੀ

ਕੁੰਭ (ਜਨਵਰੀ 20- ਫਰਵਰੀ 18)

ਅੱਜ ਦੇ ਦਿਨ ਜੋ ਵੀ ਗੱਲ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਉਸ ਨੂੰ ਬੋਲ ਦਿਓ ।ਆਪਣੀਆਂ ਭਾਵਨਾਵਾਂ ਨੂੰ ਲੈ ਕੇ ਜਿਆਦਾ ਉਲਝਣ ਵਿੱਚ ਨਾ ਪਵੋ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਗਾ, ਸਾ, ਸ਼ਾ, ਸ਼

ਰਾਸ਼ੀ ਸੁਆਮੀ – ਸ਼ਨੀ

ਮੀਨ (ਫਰਵਰੀ 19- 20 ਮਾਰਚ)

ਅੱਜ ਦੇ ਦਿਨ ਤੁਸੀਂ ਆਪਣੇ ਕੰਮ ਵੱਲ ਮੁੜ ਸਕਦੇ ਹੋ ਤੇ ਤੁਹਾਡੇ ਖਿਆਲ ਵਿੱਚ ਕੁਝ ਸੋਚਾਂ ਆ ਸਕਦੀਆਂ ਹਨ । ਅੱਜ ਦੇ ਦਿਨ ਆਪਣੀ ਪੁਰਾਣੀ ਗਤੀਵਿਧੀਆਂ ਨੂੰ ਮੁੜ ਕਰੋ ਤੇ ਦੇਖੋ ਕਿ ਤੁਸੀਂ ਭੂਤਕਾਲ ਨੂੰ ਵਰਤਮਾਨ ਵਿੱਚ ਕਿਵੇਂ ਮਿਲਾ ਸਕਦੇ ਹੋ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖਰ - ਦਾ, ਚਾ, ਝਾ, ਥ

ਰਾਸ਼ੀ ਸੁਆਮੀ – ਜੁਪੀਟਰ
Published by: Ramanpreet Kaur
First published: July 2, 2021, 10:13 AM IST
ਹੋਰ ਪੜ੍ਹੋ
ਅਗਲੀ ਖ਼ਬਰ