HOME » NEWS » Life

Horoscope for July 01- ਜਾਣੋ ਇਸ ਵੀਰਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ

News18 Punjabi | Trending Desk
Updated: July 1, 2021, 11:10 AM IST
share image
Horoscope for July 01- ਜਾਣੋ ਇਸ ਵੀਰਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ
Horoscope for July 01- ਜਾਣੋ ਇਸ ਵੀਰਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ

  • Share this:
  • Facebook share img
  • Twitter share img
  • Linkedin share img
ਜੁਲਾਈ ਦੇ ਸ਼ੁਰੂਆਤ ਦੇ ਨਾਲ਼ ਹੀ ਸਿੰਘ ਨਾਲ਼ ਮੰਗਲ ਤੇ ਕੁੰਭ ਨਾਲ਼ ਸ਼ਨੀ ਆਪਸ ਵਿੱਚ ਇੱਕ-ਦੂਜੇ ਦੇ ਵਿਰੁੱਧ ਹੋਣਗੇ ।ਇਹ ਸਾਰੀਆਂ ਸਥਿਤੀਆਂ ਨੂੰ ਪ੍ਰਭਾਵਿਤ ਕਰਨਗੇ ਤੇ ਇਹ ਇਹਨਾਂ ਰਾਸ਼ੀਆਂ ਲਈ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਦਾ ਸਹੀ ਸਮਾਂ ਨਹੀਂ ਹੈ ।ਕੰਨਿਆ,ਮੀਨ ,ਕੁੰਭ ਤੇ ਬ੍ਰਿਸ਼ਚਕ ਰਾਸ਼ੀ ਵਾਲੇ ਲੋਕ ਕੰਮ ਤੇ ਆਉਣ ਵਾਲੀਆਂ ਅਣਚਾਹੀਆਂ ਸਥਿਤੀਆਂ ਲਈ ਸੁਚੇਤ ਰਹਿਣ ।ਮਿਥੁਨ,ਕਰਕ ਤੇ ਧਨੁ ਰਾਸ਼ੀ ਵਾਲੇ ਲੋਕ ਖੁਦ ਨੂੰ ਕਲਪਨਾਵਾਂ ਵਿੱਚ ਘਿਰਿਆ ਹੋਇਆ ਪਾਉਣਗੇ ।ਮੇਖ, ਸਿੰਘ ਤੇ ਬ੍ਰਿਸ਼ ਰਾਸ਼ੀ ਵਾਲੇ ਲੋਕਾਂ ਨੂੰ ਕਈ ਚੀਜਾਂ ਬਾਰੇ ਵਾਪਿਸ ਸੋਚ ਵਿਚਾਰ ਕਰਨਾ ਚਾਹੀਦਾ ਹੈ ।ਮਕਰ ਰਾਸ਼ੀ ਵਾਲੇ ਕਿਸੇ ਵੀ ਵਿੱਤੀ ਘਾਟੇ ਲਈ ਤਿਆਰ ਰਹਿਣ ।

ਮੇਖ: (ਮਾਰਚ 21- ਅਪ੍ਰੈਲ 19)

ਅੱਜ ਦੇ ਦਿਨ ਤੁਹਾਡੇ ਪਹਿਲਾਂ ਤੋਂ ਬਣਾਏ ਪਲਾਨ ਵਿੱਚ ਅਚਾਨਕ ਕੋਈ ਰੁਕਾਵਟ ਆ ਸਕਦੀ ਹੈ । ਕੋਈ ਵੀ ਨਵੀਂ ਯੋਜਨਾ ਬਣਾਉਣ ਤੋਂ ਪਹਿਲਾਂ ਉਸ ਲਈ ਇੱਕ ਕਦਮ ਪਿੱਛੇ ਹਟਨ ਲਈ ਤਿਆਰ ਰਹੋ । ਇਹ ਪਿੱਛੇ ਰਹਿ ਕੇ ਆਰਾਮ ਕਰਨ ਦਾ ਸਮਾਂ ਹੈ ।
ਲੱਕੀ ਨੰਬਰ- 1,8

ਲੱਕੀ ਰੰਗ- ਲਾਲ

ਲੱਕੀ ਅੱਖਰ- ਏ,ਐੱਲ,ਈ

ਰਾਸ਼ੀ ਸੁਆਮੀ- ਮੰਗਲ

ਬ੍ਰਿਖ (ਅਪ੍ਰੈਲ 20-ਮਈ-20)

ਅੱਜ ਦੇ ਦਿਨ ਜੇ ਤੁਸੀਂ ਆਪਣੀ ਰੁਟੀਨ ਵਿੱਚ ਬਦਲਾਅ ਕਰਕੇ ਕਿਸੇ ਪਰੇਸ਼ਾਨੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਦੇ ਦਿਨ ਤੁਹਾਨੂੰ ਘਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ।ਅੱਜ ਦੇ ਦਿਨ ਬਹੁਤ ਜਿਆਦਾ ਸਮਾਜਿਕ ਨਾ ਹੋਵੋ ।ਆਪਣੇ ਪ੍ਰੋਫੈਸ਼ਨ ਲਈ ਬਣਾਈ ਗਈ ਯੋਜਨਾ ਦੇ ਲਈ ਤੁਹਾਨੂੰ ਕੁਝ ਸਮਾਂ ਰੁਕਣਾ ਪੈ ਸਕਦਾ ਹੈ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਬ,ਵ,ਯੂ

ਰਾਸ਼ੀ ਸੁਆਮੀ- ਸ਼ੁੱਕਰ

ਮਿਥੁਨ (ਮਈ 21- 20 ਜੂਨ)

ਅੱਜ ਦੇ ਦਿਨ ਤੁਸੀਂ ਆਪਣੇ ਆਪ ਨੂੰ ਵਿਚਾਰਾਂ ਨਾਲ਼ ਘਿਰਿਆ ਹੋਇਆ ਮਹਿਸੂਸ ਕਰ ਸਕਦੇ ਹੋ ।ਇਹ ਤੁਹਾਡੇ ਗੱਲਬਾਤ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਹਾਲਾਂਕਿ ਇਸ ਲਈ ਬੁਰਾ ਮਨਾਉਣ ਦੀ ਜਰੂਰਤ ਨਹੀਂ ਹੈ ।

ਲੱਕੀ ਨੰਬਰ- 3,6

ਲੱਕੀ ਰੰਗ- ਪੀਲ਼ਾ

ਲੱਕੀ ਅੱਖਰ-ਕ,ਚ,ਗ

ਰਾਸ਼ੀ ਸੁਆਮੀ-ਬੁੱਧ

ਕਰਕ (21 ਜੂਨ- 22 ਜੁਲਾਈ)

ਅੱਜ ਦੇ ਦਿਨ ਤੁਸੀਂ ਅਸਲ ਜਿੰਦਗੀ ਤੋਂ ਹਟ ਕੇ ਖਿਆਲੀ ਵਿਚਾਰਾਂ ਨੂੰ ਪਹਿਲ ਦੇ ਸਕਦੇ ਹੋ ।ਜੇਕਰ ਤੁਹਾਨੂੰ ਤੁਹਾਡੇ ਰਿਸ਼ਤੇ ਵਿੱਚ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਅੱਜ ਉਸ ਪਰੇਸ਼ਾਨੀ ਨੂੰ ਦੂਰ ਕਰਨ ਦਾ ਸਮਾਂ ਹੈ ।

ਲੱਕੀ ਰੰਗ- ਮਿਲਕੀ

ਲੱਕੀ ਅੱਖਰ- ਦ,ਹ

ਰਾਸ਼ੀ ਸੁਆਮੀ-ਚੰਦਰਮਾ

ਸਿੰਘ(ਜੁਲਾਈ 23- 23 ਅਗਸਤ)

ਅੱਜ ਦੇ ਦਿਨ ਤੁਸੀਂ ਰਿਸ਼ਤਿਆਂ ਤੇ ਵਾਅਦਿਆਂ ਵਿੱਚ ਕੁਝ ਸੰਘਰਸ਼ ਮਹਿਸੂਸ ਕਰ ਸਕਦੇ ਹੋ ।ਅੱਜ ਤੁਹਾਡੇ ਮਨ ਵਿੱਚ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਕਈ ਵਿਚਾਰ ਆਉਣਗੇ ਤੇ ਤੁਸੀਂ ਇਹਨਾਂ ਵਾਅਦਿਆਂ ਤੇ ਖਰੇ ਉਤਰੋਗੇ ।

ਲੱਕੀ ਨੰਬਰ- 5

ਲੱਕੀ ਰੰਗ- ਗੋਲਡਨ

ਲੱਕੀ ਅੱਖਰ- ਮ,ਤ

ਰਾਸ਼ੀ ਸੁਆਮੀ- ਸੂਰਜ

ਕੰਨਿਆ-(ਅਗਸਤ 23- ਸਤੰਬਰ 22)

ਅੱਜ ਦੇ ਦਿਨ ਜਿਆਦਾ ਗੁੱਸਾ ਕਰਨ ਤੋਂ ਪਰਹੇਜ਼ ਕਰੋ ।ਕੰਮ ਜਾਂ ਕਿਸੇ ਹੋਰ ਥਾਂ ਤੇ ਤੁਹਾਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਨਾਲ਼ ਤੁਸੀਂ ਕੰਮ ਛੱਡਣ ਬਾਰੇ ਸੋਚ ਸਕਦੇ ਹੋ ।

ਲੱਕੀ ਨੰਬਰ- 3,8

ਲੱਕੀ ਰੰਗ- ਹਰਾ

ਲੱਕੀ ਅੱਖਰ- ਪ,ਥ,ਨ

ਰਾਸ਼ੀ ਸੁਆਮੀ- ਬੁੱਧ

ਤੁਲਾ (ਸਤੰਬਰ 23- ਅਕਤੂਬਰ 22)

ਅੱਜ ਦੇ ਦਿਨ ਸੰਬੇ ਸਮੇਂ ਦੀਆਂ ਯੋਜਵਾਨਾਂ ਦੇ ਸਵਾਲ ਤੁਹਾਡੇ ਸਾਹਮਣੇ ਆ ਸਕਦੇ ਹਨ । ਤੁਸੀਂ ਆਪਣੇ ਰੁਮਾਂਟਿਕ ਰਿਸ਼ਤੇ ਬਾਰੇ ਦੁਬਾਰਾ ਸੋਚ ਵਿਚਾਰ ਕਰ ਸਕਦੇ ਹੋ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਰ,ਤ

ਰਾਸ਼ੀ ਸੁਆਮੀ-ਸ਼ੁੱਕਰ

ਬ੍ਰਿਸ਼ਚਕ- (ਅਕਤੂਬਰ 23- ਨਵੰਬਰ 21)

ਅੱਜ ਦੇ ਦਿਨ ਤੁਹਾਨੂੰ ਪਰਿਵਾਰ, ਕਰੀਅਰ ਜਾਂ ਆਪਣੇ ਰਿਲੇਸ਼ਨਸ਼ਿਪ ਵਿੱਚ ਕਿਸੇ ਵੱਡੀ ਤੇ ਔਖੀ ਸਚਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਲੱਕੀ ਨੰਬਰ - 1, 8

ਲੱਕੀ ਰੰਗ - ਲਾਲ

ਲੱਕੀ ਅੱਖਰ - ਨਾ, ਯਾ

ਰਾਸ਼ੀ ਸੁਆਮੀ – ਮੰਗਲ

ਧਨੁ (ਨਵੰਬਰ 22- ਦਸੰਬਰ 21)

ਸਿੱਖਿਆ ਜਾਂ ਯਾਤਰਾ ਸੰਬੰਧੀ ਬਣੇ ਕਿਸੇ ਪਲਾੱਨ ਵਿੱਚ ਰੁਕਾਵਟ ਆ ਸਕਦੀ ਹੈ ।ਤੁਸੀਂ ਅੱਜ ਦੇ ਦਿਨ ਭਾਵਨਾਵਾਂ ਵਿੱਚ ਡੁੱਬ ਸਕਦੇ ਹੋ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖੜ - ਭਾ, ਧਾ, ਫਾ, ਧਾ

ਰਾਸ਼ੀ ਸੁਆਮੀ – ਬ੍ਰਹਿਸਪਤੀ

ਮਕਰ (ਦਸੰਬਰ 22- ਜਨਵਰੀ 19)

ਅੱਜ ਦੇ ਦਿਨ ਤੁਹਾਨੂੰ ਵਿੱਤੀ ਤੌਰ ਤੇ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਅੱਜ ਤੁਹਾਡੇ ਪਾਟਨਰ ਨਾਲ਼ ਬਹਿਸ ਹੋ ਸਕਦੀ ਹੈ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਖ, ਜਾ

ਰਾਸ਼ੀ ਸੁਆਮੀ – ਸ਼ਨੀ

ਕੁੰਭ (ਜਨਵਰੀ 20- ਫਰਵਰੀ 18)

ਅੱਜ ਦੇ ਦਿਨ ਪਰਿਵਾਰ ਜਾਂ ਕੰਮ ਵਾਲੀ ਥਾਵਾਂ ਤੇ ਆਪਣੇ ਸੀਨੀਅਰਜ ਨਾਲ਼ ਨਰਮ ਵਿਹਾਰ ਰੱਖਣ ਦੀ ਕੋਸ਼ਿਸ਼ ਕਰੋ , ਉਹਨਾਂ ਨਾਲ਼ ਉਲਝਣ ਵਿੱਚ ਨਾ ਪਵੋ । ਕਿਸੇ ਵੀ ਪ੍ਰਕਾਰ ਦੀ ਸਮਾਜਿਕ ਗਤੀਵਿਧੀ ਤੋਂ ਅੱਜ ਦੇ ਦਿਨ ਦੂਰ ਰਹੋ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਗਾ, ਸਾ, ਸ਼ਾ, ਸ਼

ਰਾਸ਼ੀ ਸੁਆਮੀ – ਸ਼ਨੀ

ਮੀਨ (ਫਰਵਰੀ 19- 20 ਮਾਰਚ)

ਅੱਜ ਦੇ ਦਿਨ ਤੁਹਾਨੂੰ ਆਪਣੇ ਕੰਮ ਵਿੱਚ ਕਿਸੇ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਸ਼ਾਂਤ ਰਹੋ ਤੇ ਆਪਣੀ ਸਥਿਤੀ ਤੇ ਮੁੜ ਤੋਂ ਸੋਚ ਵਿਚਾਰ ਕਰੋ । ਇਹਨਾਂ ਸਥਿਤੀਆਂ ਵਿੱਚ ਉਲਝਣ ਦੀ ਬਜਾਏ ਸਾਂਤੀ ਨਾਲ਼ ਇਹਨਾਂ ਦਾ ਸਾਹਮਣਾ ਕਰੋ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖਰ - ਦਾ, ਚਾ, ਝਾ, ਥ

ਰਾਸ਼ੀ ਸੁਆਮੀ – ਜੁਪੀਟਰ
Published by: Ramanpreet Kaur
First published: July 1, 2021, 11:10 AM IST
ਹੋਰ ਪੜ੍ਹੋ
ਅਗਲੀ ਖ਼ਬਰ