HOME » NEWS » Life

Horoscope for June 29- ਜਾਣੋ ਇਸ ਮੰਗਲਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ

News18 Punjabi | Trending Desk
Updated: June 29, 2021, 2:01 PM IST
share image
Horoscope for June 29- ਜਾਣੋ ਇਸ ਮੰਗਲਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ
Horoscope for June 28- ਜਾਣੋ ਇਸ ਸੋਮਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ

  • Share this:
  • Facebook share img
  • Twitter share img
  • Linkedin share img
29 ਜੂਨ ਬ੍ਰਿਸ਼ ਤੇ ਸਿੰਘ ਰਾਸ਼ੀ ਦੇ ਲੋਕਾਂ ਲਈ ਪਾੱਜਿਟਿਵ ਵਾਤਾਰਣ ਲੈ ਕੇ ਆਵੇਗੀ। ਮਿਥੁਨ ਰਾਸ਼ੀ ਵਾਲਿਆਂ ਲਈ ਅੱਜ ਦਿਨ ਖੁਸ਼ੀ ਤੇ ਉਤਸ਼ਾਹ ਭਰਿਆ ਰਹੇਗਾ ।ਬ੍ਰਿਸ਼ਚਕ ਤੇ ਮਕਰ ਰਾਸ਼ੀ ਵਾਲਿਆਂ ਨੂੰ ਗਲ਼ਤ ਭਾਸ਼ਾ ਨਾ ਬੋਲਣ ਦੀ ਤਾਕੀਦ ਕੀਤੀ ਜਾਂਦੀ ਹੈ । ਕੰਨਿਆ ਰਾਸ਼ੀ ਵਾਲੇ ਅੱਜ ਅਣਜਾਣ ਬੰਦਿਆਂ ਨਾਲ਼ ਨਾ ਮਿਲਣ ਤਾਂ ਬਿਹਤਰ ਹੋਵੇਗਾ ।ਤੁਸਾ ਰਾਸ਼ੀ ਵਾਲਿਆ ਨੂੰ ਅੱਜ ਆਪਣੇ ਪਿਆਰ ਤੇ ਅੰਨਾ ਭਰੋਸਾ ਨਹੀਂ ਕਰਨਾ ਚਾਹੀਦਾ ।ਤੁਹਾਡੇ ਸਿਤਾਰਿਆਂ ਦੇ ਹਿਸਾਬ ਨਾਲ਼ ਇਹ ਰਿਹਾ ਤੁਹਾਡਾ ਰਾਸ਼ੀਫਲ਼ ।

ਮੇਖ: (ਮਾਰਚ 21- ਅਪ੍ਰੈਲ 19)

ਮੇਖ ਰਾਸ਼ੀ ਵਾਲਿਆਂ ਨੂੰ ਅੱਜ ਦੇ ਦਿਨ ਆਸ਼ਾਵਾਦੀ ਰਹਿਣ ਦੀ ਜਰੂਰਤ ਹੈ । ਕੁਝ ਨਵਾਂ ਸ਼ੁਰੂ ਕਰਨ ਲਈ ਅੱਜ ਦਾ ਦਿਨ ਉੱਤਮ ਹੈ । ਇਕਾਗਰਤਾ ਤੇ ਸਮਰਪਣ ਤੁਹਾਡੇ ਵਾਧੇ ਲਈ ਜਰੂਰੀ ਹਨ ।
ਲੱਕੀ ਨੰਬਰ- 1,8

ਲੱਕੀ ਰੰਗ- ਲਾਲ

ਲੱਕੀ ਅੱਖਰ- ਏ,ਐੱਲ,ਈ

ਰਾਸ਼ੀ ਸੁਆਮੀ- ਮੰਗਲ

ਬ੍ਰਿਖ (ਅਪ੍ਰੈਲ 20- ਮਈ 20)

ਪੈਸੇ ਜਾਂ ਵਿੱਤ ਨਾਲ਼ ਜੁੜੇ ਮਾਮਲਿਆਂ ਲਈ ਅੱਜ ਦਾ ਦਿਨ ਚੰਗਾ ਹੈ । ਅੱਜ ਦੇ ਦਿਨ ਆਪਣੀਆਂ ਪੁਰਾਣੀਆਂ ਗਲ਼ਤੀਆ ਨੂੰ ਨਾ ਦੁਹਰਾਓ । ਤੁਹਾਡੇ ਘਰ-ਪਰਿਵਾਰ ਵਿੱਚ ਖੁਸ਼ੀ ਤੇ ਸਾਂਤੀ ਦਾ ਮਾਹੌਲ ਬਣਿਆ ਰਹੇਗਾ । ਆਪਣੇ ਰਾਜ਼ ਨੂੰ ਕਿਸੇ ਨਾ ਵਾ ਵੰਡੋ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਬ,ਵ,ਯੂ

ਰਾਸ਼ੀ ਸੁਆਮੀ- ਸ਼ੁੱਕਰ

ਮਿਥੁਨ (ਮਈ 21- 20 ਜੂਨ)

ਵੱਡੇ ਤੇ ਬਜੁਰਗ ਲੋਕਾਂ ਨੂੰ ਕਿਸੇ ਕਠਿਨਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ , ਆਮਦਨੀ ਤੋਂ ਜਿਆਦਾ ਖ਼ਰਚ ਦੀ ਸੰਭਾਵਨਾਵਾਂ ਹਨ । ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀ ਭਰਿਆ ਹੋਵੇਗਾ । ਆਪਣੇ ਫੈਸਲੇ ਸੋਚ-ਸਮਝ ਕੇ ਲਵੋ ।

ਲੱਕੀ ਨੰਬਰ- 3,6

ਲੱਕੀ ਰੰਗ- ਪੀਲ਼ਾ

ਲੱਕੀ ਅੱਖਰ-ਕ,ਚ,ਗ

ਰਾਸ਼ੀ ਸੁਆਮੀ-ਬੁੱਧ

ਕਰਕ ((21 ਜੂਨ- 22 ਜੁਲਾਈ)

ਤੁਹਾਨੂੰ ਆਪਣੇ ਕਿਸੇ ਮਜਾਕ ਜਾਂ ਮਸਤੀ ਦੇ ਕਾਰਨ ਬੇਇਜ਼ਤੀ ਦਾ ਸਾਹਮਣਾ ਪੈ ਸਕਦਾ ਹੈ । ਪਰ ਮਿਹਨਤ ਨਾਲ਼ ਕੰਮ ਕਰਨ ਤੋ ਤੁਹਾਨੂੰ ਸਫ਼ਲਤਾ ਮਿਲ਼ ਸਕਦੀ ਹੈ ।

ਲੱਕੀ ਨੰਬਰ- 4

ਲੱਕੀ ਰੰਗ- ਮਿਲਕੀ

ਲੱਕੀ ਅੱਖਰ- ਦ,ਹ

ਰਾਸ਼ੀ ਸੁਆਮੀ-ਚੰਦਰਮਾ

ਸਿੰਘ (ਜੁਲਾਈ 23- 23 ਅਗਸਤ)

ਤੁਹਾਨੂੰ ਵਿਦੇਸ਼ ਤੋਂ ਨੌਕਰੀ ਦੇ ਆੱਫਰ ਤੇ ਬਿੱਜ਼ਨੈੱਸ ਪਾਟਨਪਸ਼ਿਪ ਵਿੱਚ ਪੈਸਾ ਮਿਲ਼ ਸਕਦਾ ਹੈ । ਘਰ ਦਾ ਮਾਹੌਲ ਸੁਖਦ ਤੇ ਪਾੱਜਿਟਿਵ ਰਹੇਗਾ । ਤੁਸੀਂ ਕਿਸੇ ਰਾਜਨੀਤਿਕ ਰਿਸ਼ਤੇ ਦਾ ਲਾਭ ਵੀ ਲੈ ਸਕਦੇ ਹੋ ।

ਲੱਕੀ ਨੰਬਰ- 5

ਲੱਕੀ ਰੰਗ- ਗੋਲਡਨ

ਲੱਕੀ ਅੱਖਰ- ਮ,ਤ

ਰਾਸ਼ੀ ਸੁਆਮੀ- ਸੂਰਜ

ਕੰਨਿਆ- (ਅਗਸਤ 23- ਸਤੰਬਰ 22)

ਕੰਨਿਆ ਰਾਸ਼ੀ ਵਾਲੇ ਅੱਜ ਦੇ ਦਿਨ ਜੇਕਰ ਕਿਸੇ ਅਣਜਾਣ ਵਿਅਕਤੀ ਨਾਲ਼ ਨਾ ਮਿਲਣ ਤਾਂ ਇਹ ਬਿਹਤਰ ਰਹੇਗਾ । ਆਫਿੱਸ ਵਿੱਚ ਕੰਮ ਦਾ ਪੱਧਰ ਉੱਚਾ ਹੋ ਸਕਦਾ ਹੈ ਪਰ ਇਸ ਲਈ ਤੁਹਾਨੂੰ ਆਪਣਾ ਮਨੋਬਲ ਵੀ ਉੱਚਾ ਰੱਖਣਾ ਪਵੇਗਾ ।

ਲੱਕੀ ਨੰਬਰ- 3,8

ਲੱਕੀ ਰੰਗ- ਹਰਾ

ਲੱਕੀ ਅੱਖਰ- ਪ,ਥ,ਨ

ਰਾਸ਼ੀ ਸੁਆਮੀ- ਬੁੱਧ

ਤੁਲਾ (ਸਤੰਬਰ 23- ਅਕਤੂਬਰ 22)

ਤੁਲਾ ਰਾਸ਼ੀ ਵਾਲੇ ਅੱਜ ਆਪਣੇ ਪਿਆਰ ਤੇ ਅੰਨੇਵਾਹ ਵਿਸ਼ਵਾਸ਼ ਨਾ ਕਰਨ ।ਆਪਣੀਆਂ ਸੋਚਾਂ ਤੇ ਵਿਚਾਰਾਂ ਨੂੰ ਪਰਿਵਾਰ ਨਾਲ਼ ਵੰਡਣਾ ਤੁਹਾਡੇ ਲਈ ਸਹੀ ਰਹੇਗਾ । ਕਿਸੇ ਵੀ ਤਰ੍ਹਾਂ ਦੇ ਗ਼ਲਤ ਰੁਝਾਨ ਰੱਖਣ ਵਾਲਿਆਂ ਤੋਂ ਤੁਹਾਨੂੰ ਦੂਰ ਰਹਿਣਾ ਚਾਹੀਦਾ ਹੈ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਰ,ਤ

ਰਾਸ਼ੀ ਸੁਆਮੀ-ਸ਼ੁੱਕਰ

ਬ੍ਰਿਸ਼ਚਕ- (ਅਕਤੂਬਰ 23- ਨਵੰਬਰ 21)

ਕੰਮ ਦੇ ਹਿਸਾਬ ਤੇ ਤੁਹਾਡਾ ਅੱਜ ਦਾ ਦਿਨ 50-50 ਰਹੇਗਾ । ਤੁਹਾਡੇ ਕਰੀਅਰ ਵਿੱਚ ਉਤਾਰਚੜ੍ਹਾਅ ਹੋਣ ਦਾਂ ਸੰਭਾਵਨਾਵਾਂ ਹਨ ਪਰ ਇਸ ਸਮੇਂ ਤੁਹਾਡਾ ਮਨੋਬਲ ਉੱਚਾ ਰਹੇਗਾ ।ਤੁਹਾਨੂੰ ਛੋਟੀਆਂ ਗਲਤੀਆਂ ਬਾਰੇ ਸੁਚੇਤ ਰਹਿਣ ਦੀ ਜਰੂਰਤ ਹੈ ਅਤੇ ਆਲਸ ਤੁਹਾਡੇ ਕੰਮ ਨੂੰ ਰੁਕਾਵਟ ਪਾ ਸਕਦਾ ਹੈ । ਤੁਸੀਂ ਆਪਣੀ ਗ਼ਲਤ ਤੇ ਤਲ਼ਖ ਭਾਸ਼ਾ ਨਾਲ ਲੋਕਾਂ ਨੂੰ ਪਰੇਸ਼ਾਨ ਕਰ ਸਕਦੇ ਹੋ ।

ਲੱਕੀ ਨੰਬਰ - 1, 8

ਲੱਕੀ ਰੰਗ - ਲਾਲ

ਲੱਕੀ ਅੱਖਰ - ਨਾ, ਯਾ

ਰਾਸ਼ੀ ਸੁਆਮੀ – ਮੰਗਲ

ਧਨੁ (ਨਵੰਬਰ 22- ਦਸੰਬਰ 21)

ਅੱਜ ਦੇ ਦਿਨ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਨੌਕਰੀ ਲਈ ਪ੍ਰਪੋਜ਼ਲ ਆ ਸਕਦੇ ਹਨ । ਥੋੜੇ ਜਿਹੇ ਸਹਾਰੇ ਨਾਲ਼ ਸਰਕਾਰੀ ਕੰਮ ਵੀ ਹੋ ਜਾਣਗੇ । ਬੱਚਿਆਂ ਨੂੰ ਖੇਡਾਂ ਤੇ ਪੜ੍ਹਾਈ ਵਿੱਚ ਸੰਤੁਲਨ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ । ਤੁਹਾਡੇ ਦਿਮਾਗ ਵਿੱਚ ਨੌਕਰੀ ਬਦਲਣ ਦਾ ਖਿਆਲ ਆ ਸਕਦਾ ਹੈ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖੜ - ਭਾ, ਧਾ, ਫਾ, ਧਾ

ਰਾਸ਼ੀ ਸੁਆਮੀ – ਬ੍ਰਹਿਸਪਤੀ

ਮਕਰ (22 ਦਸੰਬਰ- 19 ਜਨਵਰੀ)

ਆਪੀਂ ਸਿਹਤ ਦਾ ਬਕਾਇਦਾ ਧਿਆਨ ਰੱਖੋ । ਅੱਜ ਤੁਹਾਨੂੰ ਗਲ਼ੇ ਦਾ ਇੰਫੈਕਸ਼ਨ ਜਾ ਬੁਖਾਰ ਹੋਣ ਦੀਆਂ ਸੰਭਾਵਨਾਵਾ ਹਨ ।ਅੱਜ ਦੇ ਦਿਨ ਤੁਹਾਡੀ ਗਲ਼ਤ ਭਾਸ਼ਾ ਦੇ ਕਾਰਨ ਲੋਕ ਤੁਹਾਡੇ ਤੋਂ ਦੂਰੀ ਬਣਾਉਣਗੇ । ਕਿਸੇ ਵੀ ਮੁੱਦੇ ਨੂੰ ਸਾਂਤੀ ਨਾਲ਼ ਸੁਲਝਾਉਣ ਦੀ ਕੋਸਿਸ਼ ਕਰੋ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਖ, ਜਾ

ਰਾਸ਼ੀ ਸੁਆਮੀ – ਸ਼ਨੀ

ਕੁੰਭ (ਜਨਵਰੀ 20- ਫਰਵਰੀ 18)

ਟੀਮ ਵਰਕ ਦੇ ਨਾਲ਼ ਸਾਰੇ ਕਮਨ ਸਹੀ ਤਰੀਕੇ ਨਾਲ਼ ਪੂਰੇ ਹੋਣਗੇ ।ਕੋਈ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਜੀਵਨਸਾਥੀ ਤੋਂ ਸਲਾਹ ਲਵੋ । ਤੁਹਾਡੀ ਪ੍ਰੋਮੋਸ਼ਨ ਬਾਰੇ ਅੱਜ ਆੱਫਿਸ ਵਿੱਚ ਗੱਲ ਹੋ ਸਕਦੀ ਹੈ । ਤੁਸੀਂ ਆਪਣੀ ਪਿਆਰ ਵਾਲੀ ਜਿੰਦਗੀ ਵਿੱਚ ਸੰਵੇਦਨਸ਼ੀਲ ਹੋ ਸਕਦੇ ਹੋ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਗਾ, ਸਾ, ਸ਼ਾ, ਸ਼

ਰਾਸ਼ੀ ਸੁਆਮੀ – ਸ਼ਨੀ

ਮੀਨ (ਫਰਵਰੀ 19- 20 ਮਾਰਚ)

ਉਧਾਰ ਲਈ ਪੈਸੇ ਵਾਪਿਸ ਕਰਨ ਵਿੱਚ ਤੁਹਾਨੂੰ ਮੁਸ਼ਕਿਲ ਆ ਸਕਦੀ ਹੈ ।ਆਪਣੇ ਆਪ ਨਾਲ਼ ਇਕਾਂਤ ਵਿੱਚਸਨਾਹ ਮਸ਼ਵਰਾ ਕਰਕੇ ਤੁਹਾਨੂੰ ਅੱਜਲ ਦ੍ ਦਿਨ ਕੋਈ ਨਵਾਂ ਕੰਮ ਕਰਨ ਲਈ ਬਜ਼ਟ ਤਿਆਰ ਕਰਨਾ ਚਾਹੀਦਾ ਹੈ । ਤੁਸੀਂ ਅੱਜ ਬਿਮਾਰ ਹੋ ਸਕਦੇ ਹੋ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖਰ - ਦਾ, ਚਾ, ਝਾ, ਥ

ਰਾਸ਼ੀ ਸੁਆਮੀ – ਜੁਪੀਟਰ
Published by: Ramanpreet Kaur
First published: June 29, 2021, 2:01 PM IST
ਹੋਰ ਪੜ੍ਹੋ
ਅਗਲੀ ਖ਼ਬਰ