HOME » NEWS » Life

Horoscope for June 30- ਜਾਣੋ ਇਸ ਬੁੱਧਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ

News18 Punjabi | Trending Desk
Updated: June 30, 2021, 11:01 AM IST
share image
Horoscope for June 30- ਜਾਣੋ ਇਸ ਬੁੱਧਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ
Horoscope for June 30- ਜਾਣੋ ਇਸ ਬੁੱਧਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ

  • Share this:
  • Facebook share img
  • Twitter share img
  • Linkedin share img
ਅੱਜ ਦਾ ਦਿਨ ਸਭ ਰਾਸ਼ੀਆ ਲਈ ਮਿਕਸ ਹੀ ਹੋਵੇਗਾ ।ਬ੍ਰਿਸ਼ ਰਾਸ਼ੀ ਵਾਲਿਆਂ ਨੂੰ ਅੱਜ ਅਣਜਾਣ ਵਿਅਕਤੀਆਂ ਤੇ ਭਰੋਸਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਅੱਜ ਉਧਾਰ ਲੈਣ –ਦੇਣ ਤੋਂ ਬਚਣਾ ਚਾਹੀਦਾ ਹੈ ।ਸਿੰਘ ਰਾਸ਼ੀ ਵਾਲਿਆਂ ਨੂੰ ਅੱਜ ਪ੍ਰੇਮ ਵਿਆਹ ਦੀ ਮਨਜੂਰੀ ਮਿਲ ਸਕਦੀ ਹੈ ਉੱਥੇ ਹੀ ਕੰਨਿਆਂ ਰੋਸ਼ੀ ਵਾਲਿਆਂ ਤੇ ਕੰਮ ਦਾ ਦਬਾਅ ਵੱਧ ਸਕਦਾ ਹੈ ।ਤੁਸਾ ਰਾਸ਼ੀ ਵਾਲੇ ਪਬਲਿਕ ਵਿੱਚ ਆਪਣੀ ਨਿੱਜੀ ਵਿਚਾਰ ਰੱਖਣ ਤੋਂ ਪਰਹੇਜ਼ ਕਰਨ ।ਇਹ ਰਿਹਾ 30 ਜੂਨ ਦਾ ਰਾਸ਼ੀਫਲ ....

ਮੇਖ: (ਮਾਰਚ 21- ਅਪ੍ਰੈਲ 19)

ਅੱਜ ਦੇ ਦਿਨ ਤੁਹਾਡੇ ਕਰੀਅਰ ਨਾਲ਼ ਜੁੜੀਆਂ ਸਮੱਸਿਆਵਾਂ ਹੱਲ ਹੋਣ ਦੀਆਂ ਸੰਭਾਵਨਾਵਾਂ ਹਨ । ਪੈਸਾ ਇਨਵੈਸਟ ਕਰਨ ਲਈ ਇਹ ਵਧੀਆ ਸਮਾਂ ਹੈ । ਤੁਹਾਡੇ ਕੰਮ ਦੀ ਕਵਾਲਟੀ ਵਧੇਗੀ ਕਿਉਕਿ ਤੁਸੀਂ ਨਵੀਆਂ ਚੀਜਾਂ ਸਿੱਖਣ ਵੱਲ ਧਿਆਨ ਦੇਵੋਗੇ ।
ਲੱਕੀ ਨੰਬਰ- 1,8

ਲੱਕੀ ਰੰਗ- ਲਾਲ

ਲੱਕੀ ਅੱਖਰ- ਏ,ਐੱਲ,ਈ

ਰਾਸ਼ੀ ਸੁਆਮੀ- ਮੰਗਲ

ਬ੍ਰਿਖ (ਅਪ੍ਰੈਲ 20-ਮਈ-20)

ਅੱਜ ਦੇ ਦਿਨ ਤੁਹਾਨੂੰ ਅਜਨਬੀਆਂ ਤੇ ਭਰੋਸਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।ਇਹ ਵੀ ਸੰਭਾਵਨਾਵਾਂ ਹਨ ਕਿ ਅੱਜ ਦੇ ਦਿਨ ਤੁਸੀਂ ਬਿੱਜਨੈੱਸ ਵਿੱਚ ਕੋਈ ਵੱਡੀ ਮੱਲ ਮਾਰ ਸਕਦੇ ਹੋ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਬ,ਵ,ਯੂ

ਰਾਸ਼ੀ ਸੁਆਮੀ- ਸ਼ੁੱਕਰ

ਮਿਥੁਨ (ਮਈ 21- 20 ਜੂਨ)

ਅੱਜ ਦੇ ਦਿਨ ਲਿਖਤੀ ਤੇ ਮੀਡੀਆ ਨਾਲ਼ ਸੰਬੰਧਿਤ ਕੰਮ ਤੁਹਾਡੇ ਲਈ ਫਾਇਦੇਮੰਗ ਹੋਵੇਗਾ । ਅੱਜ ਦੇ ਦਿਨ ਤੁਹਾਡਾ ਮਾਨਸਿਕ ਤਣਾਅ ਘਟੇਗਾ । ਤੁਹਾਨੂੰ ਆਪਣੇ ਅਸੂਲਾਂ ਨਾਲ਼ ਸਮਝੋਤਾ ਨਹੀਂ ਕਰਨਾ ਚਾਹੀਦਾ ।

ਲੱਕੀ ਨੰਬਰ- 3,6

ਲੱਕੀ ਰੰਗ- ਪੀਲ਼ਾ

ਲੱਕੀ ਅੱਖਰ-ਕ,ਚ,ਗ

ਰਾਸ਼ੀ ਸੁਆਮੀ-ਬੁੱਧ

ਕਰਕ (21 ਜੂਨ- 22 ਜੁਲਾਈ)

ਅੱਜ ਦੇ ਦਿਨ ਗਲ਼ਤ ਸਲਾਹ ਦੇਣ ਵਾਲਿਆ ਤੋਂ ਤੁਹਾਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ।ਤੁਸੀਂ ਅੱਜ ਬਿੱਜ਼ਨੈੱਸ ਵਿੱਚ ਮਨਚਾਹਿਆ ਲਾਭ ਪ੍ਰਾਪਤ ਨਹੀਂ ਕਰ ਪਾਓਗੇ ਜਿਸ ਕਾਰਨ ਤੁਸੀ ਦੁੱਖੀ ਹੋ ਸਕਦੇ ਹੋ । ਸ਼ੂਗਰ ਦੇ ਮਰੀਜਾਂ ਨੂੰ ਆਪਣੀ ਡਾਈਟ ਤੇ ਧਿਆਨ ਦੇਣਾ ਚਾਹੀਦਾ ਹੈ । ਸੁਸਤੀਪੁਣਾ ਤੁਹਾਡੇ ਕੰਮ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ ।

ਲੱਕੀ ਰੰਗ- ਮਿਲਕੀ

ਲੱਕੀ ਅੱਖਰ- ਦ,ਹ

ਰਾਸ਼ੀ ਸੁਆਮੀ-ਚੰਦਰਮਾ

ਸਿੰਘ(ਜੁਲਾਈ 23- 23 ਅਗਸਤ)

ਅੱਜ ਦੇ ਦਿਨ ਆਪਣੀਆਂ ਯੋਗਤਾਵਾਂ ਤੇ ਸਖ਼ਤ ਨਿਹਨਤ ਤੇ ਭਰੋਸਾ ਰੱਖੋ ।ਤੁਹਾਨੂੰ ਅੱਜ ਪ੍ਰੇਮ ਵਿਆਹ ਲਈ ਮਨਜੂਰੀ ਮਿਲ ਸਕਦੀ ਹੈ ।ਸਿਹਤ ਪੱਖੋ ਤੁਹਾਡਾ ਅੱਜ ਦਾ ਦਿਨ ਚੰਗਾ ਹੈ ।

ਲੱਕੀ ਨੰਬਰ- 5

ਲੱਕੀ ਰੰਗ- ਗੋਲਡਨ

ਲੱਕੀ ਅੱਖਰ- ਮ,ਤ

ਰਾਸ਼ੀ ਸੁਆਮੀ- ਸੂਰਜ

ਕੰਨਿਆ-(ਅਗਸਤ 23- ਸਤੰਬਰ 22)

ਅੱਜ ਦੇ ਦਿਨ ਤੁਸੀਂ ਕੰਮ ਦੇ ਤਣਾਅ ਵਿੱਚ ਹੋ ਸਕਦੇ ਹੋ ਪਰ ਇਸ ਨਾਲ਼ ਤੁਹਾਡੀ ਇਨਕਮ ਵੱਧ ਸਕਦੀ ਹੈ । ਸਮਾਜਿਕ ਕੰਮਾਂ ਨਾਲ਼ ਜੁੜੇ ਲੋਕਾਂ ਨੂੰ ਇੱਜ਼ਤ ਮਿਲੇਗੀ ।ਤੁਹਾਡੇ ਬੱਚਿਆਂ ਦੀਆਂ ਸਫਲਤਾਵਾਂ ਨਾਲ਼ ਤੁਸੀਂ ਖੁਸ਼ ਹੋਵੋਗੇ ।

ਲੱਕੀ ਨੰਬਰ- 3,8

ਲੱਕੀ ਰੰਗ- ਹਰਾ

ਲੱਕੀ ਅੱਖਰ- ਪ,ਥ,ਨ

ਰਾਸ਼ੀ ਸੁਆਮੀ- ਬੁੱਧ

ਤੁਲਾ (ਸਤੰਬਰ 23- ਅਕਤੂਬਰ 22)

ਅੱਜ ਦੇ ਦਿਨ ਆਪਣੇ ਨਿੱਜੀ ਵਿਚਾਰਾਂ ਨੂੰ ਪਬਲਿਕ ਵਿੱਚ ਰੱਖਣ ਤੋਂ ਗੁਰੇਜ਼ ਕਰੋ । ਕੰਮ ਤੇ ਸਾਰੇ ਹਾਲਾਤ ਤੁਹਾਡੇ ਪੱਖ ਵਿੱਚ ਹੋਣਗੇ ਤੇ ਜ ਦੇ ਦਿਨ ਤੁਸੀਂ ਕੋਈ ਨਵਾਂ ਵਹੀਕਲ ਖਰੀਦਣ ਦੀ ਯੋਜਨਾ ਬਣਾ ਸਕਦੇ ਹੋ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਰ,ਤ

ਰਾਸ਼ੀ ਸੁਆਮੀ-ਸ਼ੁੱਕਰ

ਬ੍ਰਿਸ਼ਚਕ- (ਅਕਤੂਬਰ 23- ਨਵੰਬਰ 21)

ਅੱਜ ਦੇ ਦਿਨ ਤੁਹਾਡੇ ਪ੍ਰੇਮ ਸੰਬੰਧਾਂ ਵਿੱਚ ਕੁਝ ਨਾਕਾਰਤਮਿਕਤਾ ਆ ਸਕਦੀ ਹੈ । ਅੱਜ ਦੇ ਦਿਨ ਪੈਸੇ ਉਧਾਰ ਲੈਣ ਦਾ ਲੈਣ-ਦੇਣ ਨਾ ਕਰੋ । ਕੁਝ ਅਜਿਹਾ ਨਾ ਬੋਲੋ ਜਿਸ ਨਾਲ਼ ਤੁਹਾਡੇ ਤੇ ਮਾਣਹਾਨੀ ਦਾ ਕੇਸ ਹੋ ਜਾਵੇ ।

ਲੱਕੀ ਨੰਬਰ - 1, 8

ਲੱਕੀ ਰੰਗ - ਲਾਲ

ਲੱਕੀ ਅੱਖਰ - ਨਾ, ਯਾ

ਰਾਸ਼ੀ ਸੁਆਮੀ – ਮੰਗਲ

ਧਨੁ (ਨਵੰਬਰ 22- ਦਸੰਬਰ 21)

ਬਿੱਜਨੈੱਸ ਦੇ ਪੱਖੋ ਤੁਹਾਡਾ ਅੱਜ ਦਾ ਦਿਨ ਚੰਗਾ ਹੈ । ਤੁਸੀਂ ਅੱਜ ਦੇ ਦਿਨ ਬਿੱਜਨੈੱਸ ਵਿੱਚ ਚੰਗਾ ਲਾਭ ਪ੍ਰਾਪਤ ਕਰੋਗੇ ਤੇ ਕਿਸੇ ਵੀ ਪੈਸਾ ਇਨਵੈਸਟ ਕਰਨ ਲਈ ਅੱਜ ਦਾ ਦਿਨ ਚੰਗਾ ਹੈ । ਅੱਜ ਦੁਸ਼ਮਣ ਤੁਹਾਡੇ ਤੇ ਹਾਵੀ ਨਹੀਂ ਹੋ ਸਕਣਗੇ । ਖਰਚਾ ਤੇ ਆਮਦਨੀ ਵਿੱਚ ਸੰਤੁਲਨ ਬਣਿਆ ਰਹੇਗਾ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖੜ - ਭਾ, ਧਾ, ਫਾ, ਧਾ

ਰਾਸ਼ੀ ਸੁਆਮੀ – ਬ੍ਰਹਿਸਪਤੀ

ਮਕਰ (ਦਸੰਬਰ 22- ਜਨਵਰੀ 19)

ਅੱਜ ਦੇ ਦਿਨ ਤੁਸੀਂ ਬਿੱਜਨੈੱਸ ਵਿੱਚ ਕੋਈ ਵੱਡਾ ਐਕਸਪੈਰੀਮੈਂਟ ਕਰ ਸਕਦੇ ਹੋ । ਜਿਨਾ ਹੋ ਸਕੇ ਉਨਾਂ ਪਾਣੀ ਪੀਓ । ਹੋ ਸਕਦਾ ਹੈ ਤੁਸੀਂ ਅੱਜ ਆਪਣਾ ਲੋਨ ਵਾਪਸ ਕਰ ਦਿਓ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਖ, ਜਾ

ਰਾਸ਼ੀ ਸੁਆਮੀ – ਸ਼ਨੀ

ਕੁੰਭ (ਜਨਵਰੀ 20- ਫਰਵਰੀ 18)

ਅੱਜ ਦੇ ਦਿਨ ਬੈਂਕ ਨਾਲ਼ ਜੁੜੇ ਲੋਕ ਆਪਣੇ ਕਰੀਅਰ ਵਿੱਚ ਤਰੱਕੀ ਪ੍ਰਾਪਤ ਕਰਨਗੇ । ਵਿਆਹ ਸੰਬੰਧੀ ਫੈਸਲਾ ਕਰਨ ਲਈ ਅੱਜ ਦਾ ਦਿਨ ਵਧੀਆ ਹੈ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਗਾ, ਸਾ, ਸ਼ਾ, ਸ਼

ਰਾਸ਼ੀ ਸੁਆਮੀ – ਸ਼ਨੀ

ਮੀਨ (ਫਰਵਰੀ 19- 20 ਮਾਰਚ)

ਅੱਜ ਦੇ ਦਿਨ ਪਰਿਵਾਰ ਵਿੱਚ ਤੁਹਾਡੀ ਸੱਤਾ ਘਟੇਗੀ । ਅੱਜ ਦੇ ਦਿਨ ਤੁਹਾਨੂੰ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ । ਸਮੇਂ ਦੇ ਹਿਸਾਬ ਨਾਲ ਸੰਤੁਲਨ ਬਣਾ ਕੇ ਰੱਖੋ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖਰ - ਦਾ, ਚਾ, ਝਾ, ਥ

ਰਾਸ਼ੀ ਸੁਆਮੀ – ਜੁਪੀਟਰ
Published by: Ramanpreet Kaur
First published: June 30, 2021, 11:01 AM IST
ਹੋਰ ਪੜ੍ਹੋ
ਅਗਲੀ ਖ਼ਬਰ