Home /News /lifestyle /

Flipkart Big Saving Days: Republic Day 'ਤੇ Flipkart ਲਿਆ ਰਹੀ ਧਮਾਕੇਦਾਰ ਸੇਲ, ਮਿਲਣਗੇ ਬੰਪਰ ਡਿਸਕਾਊਂਟ

Flipkart Big Saving Days: Republic Day 'ਤੇ Flipkart ਲਿਆ ਰਹੀ ਧਮਾਕੇਦਾਰ ਸੇਲ, ਮਿਲਣਗੇ ਬੰਪਰ ਡਿਸਕਾਊਂਟ

ਬਿਗ ਸੇਵਿੰਗਸ ਡੇਅ ਸੇਲ ਵਿੱਚ, 1,000 ਰੁਪਏ ਦਾ ਇੱਕ ਗਿਫਟ ਕਾਰਡ Flipkart Pay Later ਦੁਆਰਾ ਇੰਸਟੈਂਚ ਕ੍ਰੈਡਿਟ 'ਤੇ ਉਪਲਬਧ ਹੋਵੇਗਾ। ਫਲਿੱਪਕਾਰਟ ਪਲੱਸ ਦੇ ਮੈਂਬਰਾਂ ਨੂੰ ਇਸ ਸੇਲ ਵਿੱਚ ਸਮੇਂ ਤੋਂ ਪਹਿਲਾਂ ਆਫਰਸ ਨੂੰ ਐਕਸੈਸ ਕਰਨ ਦਾ ਮੌਕਾ ਮਿਲੇਗਾ। ਆਮ ਸ਼ਬਦਾਂ ਵਿੱਚ ਕਹੀਏ ਤਾਂ ਪਲੱਸ ਮੈਂਬਰ ਇੱਕ ਦਿਨ ਪਹਿਲਾਂ ਸੇਲ ਦਾ ਲਾਭ ਲੈ ਸਕਣਗੇ।

ਹੋਰ ਪੜ੍ਹੋ ...
  • Share this:

Flipkart Big Saving Days: Flipkart ਸਮੇਂ-ਸਮੇਂ 'ਤੇ ਧਮਾਕੇਦਾਰ ਸੇਲਜ਼ ਲਿਆਉਂਦੀ ਰਹਿੰਦੀ ਹੈ, ਬੀਤੇ ਦਿਨ ਹੀ ਉਨ੍ਹਾਂ ਦੀ ਬਿਗ ਸੇਵਿੰਗਸ ਡੇਅ ਸੇਲ ਖਤਮ ਹੋਈ ਸੀ ਕਿ ਹੁਣ ਇੱਕ ਹੋਰ ਸੇਲ ਜਲਦੀ ਤੁਹਾਨੂੰ ਵਧੀਆ ਆਫਰਸ ਦੇ ਨਾਲ ਖਰੀਦਦਾਰੀ ਕਰਨ ਦਾ ਮੌਕਾ ਦੇਵੇਗੀ। ਹੁਣ ਜੋ ਸੇਲ ਸ਼ੁਰੂ ਹੋਵੇਗੀ ਉਹ ਗਣਤੰਤਰ ਦਿਵਸ ਦੀ ਖੁਸ਼ੀ ਵਿੱਚ ਹੈ। ਦਰਅਸਲ Flipkart ਨੇ Big Saving Days ਦਾ ਐਲਾਨ ਕੀਤਾ ਗਿਆ ਹੈ। ਸੇਲ ਦੇ ਲਾਈਵ ਬੈਨਰ ਤੋਂ ਪਤਾ ਲੱਗਾ ਹੈ ਕਿ ਇਸ ਦੀ ਸ਼ੁਰੂਆਤ ਗਣਤੰਤਰ ਦਿਵਸ ਮੌਕੇ ਕੀਤੀ ਜਾ ਰਹੀ ਹੈ। ਸੇਲ ਦੀ ਟੈਗਲਾਈਨ 'ਹਰ ਡੀਲ ਪਰ ਆਫਰ' ਹੈ।

ਸੇਲ ਵਿੱਚ, 1,000 ਰੁਪਏ ਦਾ ਇੱਕ ਗਿਫਟ ਕਾਰਡ Flipkart Pay Later ਦੁਆਰਾ ਇੰਸਟੈਂਚ ਕ੍ਰੈਡਿਟ 'ਤੇ ਉਪਲਬਧ ਹੋਵੇਗਾ। ਫਲਿੱਪਕਾਰਟ ਪਲੱਸ ਦੇ ਮੈਂਬਰਾਂ ਨੂੰ ਇਸ ਸੇਲ ਵਿੱਚ ਸਮੇਂ ਤੋਂ ਪਹਿਲਾਂ ਆਫਰਸ ਨੂੰ ਐਕਸੈਸ ਕਰਨ ਦਾ ਮੌਕਾ ਮਿਲੇਗਾ। ਆਮ ਸ਼ਬਦਾਂ ਵਿੱਚ ਕਹੀਏ ਤਾਂ ਪਲੱਸ ਮੈਂਬਰ ਇੱਕ ਦਿਨ ਪਹਿਲਾਂ ਸੇਲ ਦਾ ਲਾਭ ਲੈ ਸਕਣਗੇ।

ਸੇਲ 'ਚ ਇਲੈਕਟ੍ਰਾਨਿਕ ਆਈਟਮਾਂ 'ਤੇ 80 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਗਾਹਕ ਵਿਕਰੀ ਵਿੱਚ ਸਿਰਫ਼ 999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਸਭ ਤੋਂ ਵਧੀਆ ਸਾਊਂਡਬਾਰ ਘਰ ਲਿਆ ਸਕਦੇ ਹਨ। ਇਸ ਤੋਂ ਇਲਾਵਾ ਸਭ ਤੋਂ ਵੱਧ ਵਿਕਣ ਵਾਲਾ ਲੈਪਟਾਪ 15,990 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਗ੍ਰਾਹਕ 1,299 ਰੁਪਏ ਤੋਂ ਸ਼ੁਰੂ ਹੋਣ ਵਾਲੀਆਂ ਬ੍ਰਾਂਡਿਡ ਸਮਾਰਟਵਾਚਾਂ ਅਤੇ 599 ਰੁਪਏ ਤੋਂ ਸ਼ੁਰੂ ਹੋਣ ਵਾਲੇ ਸਭ ਤੋਂ ਵੱਧ ਵਿਕਣ ਵਾਲੇ ਈਅਰਬਡਸ ਖਰੀਦ ਸਕਣਗੇ।

ਸੇਲ 'ਚ ਸਮਾਰਟਫੋਨ 'ਤੇ ਵੱਡਾ ਡਿਸਕਾਊਂਟ ਦਿੱਤਾ ਜਾਵੇਗਾ। ਮਾਈਕ੍ਰੋਸਾਈਟ 'ਤੇ ਲਿਖਿਆ ਹੈ, 'ਟੌਪ ਡੀਲਜ਼ ਜਲਦ ਹੀ ਦਿੱਤੀਆਂ ਜਾਣਗੀਆਂ'। ਇਸ ਸ਼੍ਰੇਣੀ ਵਿੱਚ, ਗਾਹਕ Poco C31 'ਤੇ ਵਧੀਆ ਡੀਲਸ, Poco C30 'ਤੇ ਧਮਾਕੇਦਾਰ ਡਿਸਕਾਊਂਟ ਤੇ ਬੈਂਕ ਆਫਰਸ ਦਾ ਲਾਭ ਲੈ ਸਕਣਗੇ। ਇਸ ਤੋਂ ਇਲਾਵਾ ਐਪਲ ਆਈਫੋਨ ਅਤੇ ਸੈਮਸੰਗ ਮੋਬਾਈਲ ਬਹੁਤ ਸਸਤੇ 'ਚ ਉਪਲੱਬਧ ਕਰਵਾਉਣ ਦਾ ਵਾਅਦਾ ਕੀਤਾ ਗਿਆ ਹੈ।

ਟੀਵੀ ਅਤੇ ਉਪਕਰਨਾਂ 'ਤੇ 75% ਤੱਕ ਦੀ ਛੋਟ

ਬਿਗ ਸੇਵਿੰਗ ਡੇਜ਼ ਸੇਲ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਸਮਾਰਟ ਟੀਵੀ 65% ਤੱਕ ਦੀ ਛੋਟ 'ਤੇ ਉਪਲਬਧ ਕਰਵਾਏ ਜਾ ਰਹੇ ਹਨ। ਨਾਲ ਹੀ, ਗਾਹਕ 55% ਤੱਕ ਦੀ ਛੋਟ 'ਤੇ ਫਰਿੱਜ ਵੀ ਖਰੀਦ ਸਕਦੇ ਹਨ। ਬੈਨਰ ਤੋਂ ਪਤਾ ਲੱਗਾ ਹੈ ਕਿ ਵਿਕਰੀ 'ਚੋਂ ਬੈਸਟ ਸੈਲਿੰਗ ਵਾਸ਼ਿੰਗ ਮਸ਼ੀਨ 55% ਦੀ ਛੋਟ 'ਤੇ ਅਤੇ ਰਸੋਈ ਦੀਆਂ ਚੀਜ਼ਾਂ 299 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦੀਆਂ ਜਾ ਸਕਦੀਆਂ ਹਨ। ਸੇਲ 'ਚ ਗਾਹਕ ਸਿਰਫ 49 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਰਸੋਈ ਅਤੇ ਘਰੇਲੂ ਸ਼੍ਰੇਣੀ ਦੀਆਂ ਚੀਜ਼ਾਂ ਘਰ ਲਿਆ ਸਕਦੇ ਹਨ। ਘਰ ਦੀ ਸਜਾਵਟ ਲਈ ਲਾਈਟਾਂ 99 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ, ਕੰਬਲ ਅਤੇ ਬੈੱਡਸ਼ੀਟਾਂ 'ਤੇ 80% ਤੱਕ ਅਤੇ ਰਸੋਈ, ਖਾਣੇ ਦੇ ਸਮਾਨ 'ਤੇ 80% ਤੱਕ ਦੀ ਛੋਟ ਇਸ ਸੇਲ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ।

Published by:Drishti Gupta
First published:

Tags: Big Billion Days sale, Flipkart, Sale