Home /News /lifestyle /

Flipkart End of Season Sale: ਭਾਰਤ ਦਾ ਪਹਿਲਾ ਰੰਗ ਬਦਲਣ ਵਾਲਾ Vivo ਸਮਾਰਟਫੋਨ ਮਿਲ ਰਿਹਾ ਹੈ ਸਸਤਾ

Flipkart End of Season Sale : ਅੱਜ (14 ਜੂਨ) ਫਲਿੱਪਕਾਰਟ 'ਤੇ ਐਂਡ ਆਫ ਸੀਜ਼ਨ ਸੇਲ (Flipkart End of Season Sale) ਦਾ ਚੌਥਾ ਦਿਨ ਹੈ। ਸੇਲ 'ਚ ਗਾਹਕ ਪ੍ਰਸਿੱਧ ਸਮਾਰਟਫੋਨ (Smartphone) 'ਤੇ ਬਿਹਤਰੀਨ ਡੀਲ ਅਤੇ ਆਫਰ ਦਾ ਫਾਇਦਾ ਲੈ ਸਕਦੇ ਹਨ। ਹਾਲਾਂਕਿ ਗਾਹਕ ਕਈ ਬ੍ਰਾਂਡਾਂ ਦੇ ਫੋਨਾਂ 'ਤੇ ਛੋਟ ਪ੍ਰਾਪਤ ਕਰ ਸਕਦੇ ਹਨ, ਪਰ ਅੱਜ ਅਸੀਂ ਤੁਹਾਨੂੰ ਇਕ ਬਹੁਤ ਹੀ ਖਾਸ ਫੋਨ Vivo V23 5G ਬਾਰੇ ਦੱਸ ਰਹੇ ਹਾਂ।

ਹੋਰ ਪੜ੍ਹੋ ...
  • Share this:

ਹਾਂ, Vivo V23 5G 'ਤੇ ਆਫਰ ਅਤੇ ਡਿਸਕਾਊਂਟ ਦਾ ਫਾਇਦਾ ਪਾਇਆ ਜਾ ਸਕਦਾ ਹੈ। ਇਸ ਫੋਨ ਦੀ ਸਭ ਤੋਂ ਖਾਸ ਗੱਲ ਇਸਦਾ ਬੈਕ ਪੈਨਲ ਅਤੇ ਇਸਦਾ 44W ਫਾਸਟ ਚਾਰਜਿੰਗ ਅਤੇ ਇਸਦਾ 50 ਮੈਗਾਪਿਕਸਲ ਸੈਲਫੀ ਕੈਮਰਾ ਹੈ।

ਫਲਿੱਪਕਾਰਟ (Flipkart) ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਗਾਹਕ ਇਸ ਫੋਨ ਨੂੰ 34,990 ਰੁਪਏ ਦੀ ਬਜਾਏ ਸਿਰਫ 28,490 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਘਰ ਲਿਆ ਸਕਦੇ ਹਨ, ਜੋ ਕਿ ਇਸ ਦੀ 8GB + 128GB ਸਟੋਰੇਜ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਭਾਰਤ ਦਾ ਪਹਿਲਾ ਰੰਗ ਬਦਲਣ ਵਾਲਾ ਫੋਨ ਕਿਹਾ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਫੋਨ ਦੇ ਪੂਰੇ ਸਪੈਸੀਫਿਕੇਸ਼ਨਸ ਬਾਰੇ :

Vivo V23 ਵਿੱਚ 6.44-ਇੰਚ ਦੀ ਫੁੱਲ HD ਡਿਸਪਲੇਅ ਹੈ, ਜੋ ਕਿ 90Hz ਰਿਫ੍ਰੈਸ਼ ਰੇਟ ਦੇ ਨਾਲ ਆਉਂਦੀ ਹੈ। ਇਸ ਫੋਨ ਦੀ ਸਕਰੀਨ ਫਲੈਟ ਹੈ, ਅਤੇ ਇਹ ਚੌੜੇ ਨੌਚ ਦੇ ਨਾਲ ਆਉਂਦਾ ਹੈ। ਇਹ ਫੋਨ ਐਂਡਰਾਇਡ 12 'ਤੇ ਬੈਸਟ ਫਨਟਚ 'ਤੇ ਕੰਮ ਕਰਦਾ ਹੈ। ਇਸ ਨੂੰ MediaTek Dimensity 920 SoC ਮਿਲਦਾ ਹੈ। ਇਹ ਫੋਨ ਭਾਰਤ 'ਚ 50 ਮੈਗਾਪਿਕਸਲ ਦਾ ਡਿਊਲ ਸੈਲਫੀ ਕੈਮਰਾ ਵਾਲਾ ਪਹਿਲਾ ਫੋਨ ਹੈ।

50 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ : ਕੈਮਰੇ ਦੀ ਗੱਲ ਕਰੀਏ ਤਾਂ, ਇਸ ਫੋਨ ਵਿੱਚ 64-ਮੈਗਾਪਿਕਸਲ ਦਾ ਰਿਅਰ ਕੈਮਰਾ, ਅਤੇ ਇੱਕ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਅਤੇ ਇੱਕ 2-ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਇਸ ਤੋਂ ਇਲਾਵਾ ਸੈਲਫੀ ਲਈ ਫੋਨ 'ਚ 50 ਮੈਗਾਪਿਕਸਲ + 8 ਮੈਗਾਪਿਕਸਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ।

ਪਾਵਰ ਲਈ, ਇਸ ਫੋਨ ਵਿੱਚ 4200mAh ਦੀ ਬੈਟਰੀ ਹੈ, ਜੋ 44W ਫਾਸਟ ਚਾਰਜਿੰਗ ਦੇ ਨਾਲ ਆਉਂਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ 30 ਮਿੰਟਾਂ ਵਿੱਚ 65% ਤੱਕ ਚਾਰਜ ਹੋ ਜਾਂਦੀ ਹੈ ਅਤੇ ਇੱਕ ਘੰਟੇ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ।
Published by:rupinderkaursab
First published:

Tags: Flipkart, Smartphone, Tech News, Technology, Vivo

ਅਗਲੀ ਖਬਰ