Home /News /lifestyle /

ਅੱਧੀ ਕੀਮਤ ‘ਤੇ ਮਿਲ ਰਹੇ 4K Smart TV, Sony ਤੋਂ OnePlus ਵਰਗੇ ਬ੍ਰਾਂਡ ਦੇ ਰਹੇ ਭਾਰੀ ਡਿਸਕਾਊਂਟ

ਫਲਿੱਪਕਾਰਟ (Flipkart) 'ਤੇ ਹਰ ਦਿਨ ਇਕ ਤੋਂ ਵੱਧ ਕੇ ਇਕ ਡੀਲਸ ਮਿਲ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਕਈ ਵਾਰ ਵਧੀਆ ਆਫਰਸ ਸਾਡੇ ਤੋਂ ਖੁੰਝ ਜਾਂਦੀਆਂ ਹਨ। ਪਰ ਫਿਲਹਾਲ ਫਲਿੱਪਕਾਰਟ (Flipkart) 'ਤੇ ਅਜਿਹੀਆਂ ਆਫਰ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਘੱਟ ਕੀਮਤ 'ਤੇ ਸਮਾਰਟ ਟੀਵੀ ਖਰੀਦਿਆ ਜਾ ਸਕਦਾ ਹੈ। ਜੀ ਹਾਂ, ਫਲਿੱਪਕਾਰਟ (Flipkart) 'ਤੇ ਇਕ ਇਲੈਕਟ੍ਰਾਨਿਕ ਸੈਕਸ਼ਨ ਹੈ, ਜਿੱਥੋਂ ਟੀਵੀ 'ਤੇ ਆਫਰ ਦੇਖੇ ਜਾ ਸਕਦੇ ਹਨ। ਇਨ੍ਹਾਂ 'ਚੋਂ ਕੁਝ ਟੀਵੀ ਅਜਿਹੇ ਹਨ ਜਿਨ੍ਹਾਂ 'ਤੇ ਕਾਫੀ ਜ਼ਿਆਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਆਓ ਦੇਖਦੇ ਹਾਂ ਟੀਵੀ 'ਤੇ ਕੁਝ ਬਿਹਤਰੀਨ ਆਫਰਸ

ਹੋਰ ਪੜ੍ਹੋ ...
  • Share this:

Sony ਤੋਂ OnePlus ਤੱਕ, ਅੱਧੀ ਕੀਮਤ 'ਤੇ ਉਪਲਬਧ ਹਨ ਇਹ 4K ਸਮਾਰਟ ਟੀਵੀ :

Sony Bravia (50 inch) Ultra HD (4K) LED ਸਮਾਰਟ ਟੀਵੀ ਨੂੰ 34% ਦੀ ਛੋਟ 'ਤੇ ਖਰੀਦਿਆ ਜਾ ਸਕਦਾ ਹੈ। ਇਹ ਟੀਵੀ 55,990 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਐਕਸਚੇਂਜ ਆਫਰ ਦੇ ਤਹਿਤ ਗਾਹਕਾਂ ਨੂੰ 11,000 ਰੁਪਏ ਦੀ ਛੋਟ ਵੀ ਮਿਲ ਸਕਦੀ ਹੈ। ਇਸ ਟੀਵੀ ਦੀ ਆਫਰ ਦੇ ਨਾਲ ਲਿਖਿਾ ਗਿਆ ਹੈ 'Lowest Price Since launch'। ਇਸ ਟੀਵੀ ਨੂੰ 60Hz ਦਾ ਰਿਫਰੈਸ਼ ਰੇਟ ਮਿਲਦਾ ਹੈ, ਅਤੇ 20W ਦਾ ਸਪੀਕਰ ਆਉਟਪੁੱਟ ਵੀ ਇਸ ਵਿੱਚ ਉਪਲਬਧ ਹੈ।

OnePlus U1S (50-ਇੰਚ) ਅਲਟਰਾ HD (4K) LED ਸਮਾਰਟ ਟੀਵੀ 'ਤੇ 28% ਦੀ ਛੋਟ ਮਿਲ ਰਹੀ ਹੈ। ਇਸ ਟੀਵੀ ਨੂੰ ਸੇਲ ਤਹਿਤ 49,999 ਰੁਪਏ ਦੀ ਬਜਾਏ 35,999 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਐਕਸਚੇਂਜ ਆਫਰ ਦੇ ਤਹਿਤ 16,900 ਰੁਪਏ ਦਾ ਡਿਸਕਾਊਂਟ ਵੀ ਇਸ ਵਿੱਚ ਮਿਲੇਗਾ। ਇਸ ਟੀਵੀ ਦੀ ਰਿਫ੍ਰੈਸ਼ ਰੇਟ 60Hz ਅਤੇ ਸਪੀਕਰ ਆਉਟਪੁੱਟ 30W ਹੈ।

LG UQ7500 (43-inch) Ultra HD 4K LED Smart WebOS TV 2022 ਐਡੀਸ਼ਨ 36% ਦੀ ਛੋਟ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਟੀਵੀ ਨੂੰ 49,990 ਰੁਪਏ ਦੀ ਬਜਾਏ ਸਿਰਫ਼ 31,990 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ। ਐਕਸਚੇਂਜ ਆਫਰ ਦੇ ਤਹਿਤ ਇਸ ਟੀਵੀ 'ਤੇ 11,000 ਰੁਪਏ ਦੀ ਛੋਟ ਵੀ ਮਿਲ ਸਕਦੀ ਹੈ। ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 20W ਸਪੀਕਰ ਆਉਟਪੁੱਟ ਅਤੇ 60Hz ਰਿਫਰੈਸ਼ ਰੇਟ ਹੈ।

Vu Premium (43-inch) Ultra HD 4K LED Smart Android TV ਨੂੰ 45,000 ਰੁਪਏ ਦੀ ਬਜਾਏ ਸਿਰਫ਼ 25,990 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ, ਜੋ ਕਿ ਲਗਭਗ ਅੱਧੀ ਕੀਮਤ ਹੈ। ਇਸ ਟੀਵੀ 'ਤੇ ਗਾਹਕਾਂ ਨੂੰ 42% ਦੀ ਛੋਟ ਮਿਲ ਸਕਦੀ ਹੈ।

Published by:Drishti Gupta
First published:

Tags: Flipkart, One plus, Tech News