HOME » NEWS » Life

ਚੁਟਕੀਆਂ ਵਿੱਚ ਵਾਪਸ ਆ ਜਾਵੇਗੀ ਫ਼ੋਨ ਵਿਚੋਂ Delete ਹੋ ਚੁੱਕੀ ਕੋਈ ਵੀ Photo

News18 Punjabi | News18 Punjab
Updated: June 28, 2020, 4:59 PM IST
share image
ਚੁਟਕੀਆਂ ਵਿੱਚ ਵਾਪਸ ਆ ਜਾਵੇਗੀ ਫ਼ੋਨ ਵਿਚੋਂ Delete ਹੋ ਚੁੱਕੀ ਕੋਈ ਵੀ Photo

  • Share this:
  • Facebook share img
  • Twitter share img
  • Linkedin share img
ਫ਼ੋਨ (phone) ਵਿੱਚ ਹੌਲੀ-ਹੌਲੀ ਫ਼ੋਟੋ ਅਤੇ ਵੀਡੀਉ (photos and videos) ਦੇ ਜ਼ਿਆਦਾ ਹੋਣ ਨਾਲ ਫ਼ੋਨ ਫੁੱਲ ਹੋ ਜਾਂਦਾ ਹੈ। ਫ਼ੋਨ ਦੀ ਮੈਮਰੀ ਭਰ ਜਾਣ ਨਾਲ ਜੋ ਸਭ ਤੋਂ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਉਹ ਹੈ ਫ਼ੋਨ ਦਾ ਸਲੋ ਹੋਣਾ ਅਤੇ ਹੈਂਗ ਹੋਣਾ ਸ਼ੁਰੂ ਹੋ ਜਾਣਾ। ਕਈ ਵਾਰ ਕੁੱਝ ਚੀਜ਼ਾਂ ਡਿਲੀਟ ਕਰਨੀਆਂ ਪੈ ਜਾਂਦੀਆਂ ਹਨ।
ਕਈ ਵਾਰ ਸਾਡੇ ਤੋਂ ਜ਼ਰੂਰੀ ਫ਼ੋਟੋ ਵੀ ਡਿਲੀਟ ਹੋ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਇੱਕ ਅਜਿਹੇ ਤਰੀਕੇ ਬਾਰੇ ਜਿਸ ਨਾਲ ਫ਼ੋਨ ਦੀ ਡਿਲੀਟ ਹੋ ਚੁੱਕੀ ਤੁਹਾਡੀ ਫ਼ੋਟੋ ਜਾਂ ਵੀਡੀਓ ਦਾ ਆਰਾਮ ਨਾਲ ਰਿਕਵਰ ਕੀਤਾ ਜਾ ਸਕੇਗਾ।
- ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਪਲੇ ਸਟੋਰ ਤੋਂ Disk Digger ਨਾਮ ਦੀ ਐਪ ਡਾਊਨਲੋਡ ਕਰਨਾ ਹੋਵੇਗਾ।
- ਇੰਸਟਾਲ ਕਰਦੇ ਹੀ ਇਹ ਯੂਜ਼ਰ ਤੋਂ ਫ਼ੋਟੋ ਸਕੈਨ ਕਰਨ ਲਈ ਪੁੱਛੇਗਾ ਜਿਸ ਦੇ ਲਈ ਸਾਹਮਣੇ ‘Start basic scan’ ਕਰਨ ਦਾ ਆਪਸ਼ਨ ਆਵੇਗਾ।
- ਇਸ ਉੱਤੇ ਟੈਪ ਕਰਦੇ ਹੀ ਇਹ ਤੁਹਾਨੂੰ ਫ਼ੋਟੋ, ਮੀਡੀਆ ਅਤੇ ਫਾਈਲ ਨੂੰ ਐਕਸੈੱਸ ਕਰਨ ਲਈ ਤੁਹਾਨੂੰ ‘Allow’ ਅਤੇ ‘Deny’ ਲਈ ਪੁੱਛੇਗਾ।ਜਿਸ ਵਿੱਚ ਤੁਹਾਨੂੰ Allow ਕਰਨਾ ਹੋਵੇਗਾ।
- ਹੁਣ ਤੁਹਾਡੀ ਸਾਰੀ ਫ਼ੋਟੋ ਸਾਰੀ ਸਕੈਨ ਹੋਣ ਲੱਗਣਗੀਆਂ ਅਤੇ ਹੌਲੀ-ਹੌਲੀ ਤੁਹਾਡੇ ਸਾਹਮਣੇ ਆਉਣ ਲੱਗਣਗੀਆਂ।
- ਰਿਕਵਰ ਆਪਸ਼ਨ ਉੱਤੇ ਟੈਪ ਕਰਨਾ ਹੋਵੇਗਾ।ਰਿਕਵਰ ਆਪਸ਼ਨ ਉੱਤੇ ਟੈਪ ਕਰਨਾ ਹੋਵੇਗਾ।
- ਸਕੈਨ ਪੂਰਾ ਹੁੰਦੇ ਹੀ ਇਹ ਤੁਹਾਨੂੰ ਦੱਸੇਗਾ ਕਿ ਟੋਟਲ ਕਿੰਨੀ ਫਾਈਲ ਸਕੈਨ ਹੋਈ ਜਿਸ ਤੋਂ ਬਾਅਦ ਤੁਸੀਂ ਜਿਸ ਫਾਈਲ ਜਾਂ ਫ਼ੋਟੋ ਨੂੰ ਰਿਕਵਰ ਕਰਨਾ ਹੈ ਉਸ ਨੂੰ ਸੇਲੇਕਟ ਕਰ ਕੇ ਉੱਪਰ ਬਾਕਸ ਵਿੱਚ ‘Recover’ ਉੱਤੇ ਟੈਪ ਕਰੋ। ਇਸ ਤੋਂ ਤੁਹਾਡੀ ਫਾਈਲ ਰਿਕਵਰ ਹੋਣ ਲੱਗੇਗੀ।
First published: June 28, 2020, 3:49 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading