ਕੀ ਤੁਸੀਂ 'Ghar Se Nikalte Hi' ਵਾਲੇ ਨਵੇਂ #memes ਵੇਖੇ ਨੇ ? ਜੇ ਨਹੀਂ, ਤਾਂ ਘਰੋਂ ਨਿਕਲਣ ਤੋਂ ਪਹਿਲਾਂ ਇਹ ਜ਼ਰੂਰ ਵੇਖੋ

Navleen Lakhi
Updated: May 15, 2018, 7:05 PM IST
ਕੀ ਤੁਸੀਂ 'Ghar Se Nikalte Hi' ਵਾਲੇ ਨਵੇਂ #memes ਵੇਖੇ ਨੇ ? ਜੇ ਨਹੀਂ, ਤਾਂ ਘਰੋਂ ਨਿਕਲਣ ਤੋਂ ਪਹਿਲਾਂ ਇਹ ਜ਼ਰੂਰ ਵੇਖੋ
ਕਿ ਤੁਸੀਂ 'Ghar Se Nikalte Hi' ਵਾਲੇ ਨਵੇਂ #memes ਵੇਖੇ ਨੇ ?
Navleen Lakhi
Updated: May 15, 2018, 7:05 PM IST
ਇੱਕ ਨਵੀਂ meme ਇੰਟਰਨੈੱਟ ਉੱਤੇ ਬਹੁਤ ਮਸ਼ਹੂਰ ਹੋ ਰਹੀ ਹੈ।  ਇਸ ਤੋਂ ਪਹਿਲਾਂ ਤੁਸੀਂ "If You Don't Love Me At My" ਅਤੇ "before and after" memes ਜ਼ਰੂਰ ਵੇਖੀਆਂ ਹੋਣਗੀਆਂ। ਇਸ ਨਵੀਂ meme 'ਚ ਲੋਕੀਂ ਉਹ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਜਿਸ 'ਚ ਉਹ ਦੱਸ ਰਹੇ ਨੇ ਕਿ ਘਰ ਤੋਂ ਨਿਕਲਦੇ ਹੀ ਕੁੱਝ ਲੋਕ ਕਿਵੇਂ ਬਦਲ ਜਾਂਦੇ ਨੇ।

"Ghar se nikalte hi" ਹੀ ਦਰਲਸਲ ਇੱਕ ਬਾਲੀਵੁੱਡ ਗਾਣਾ ਹੈ।  ਇਹ ਗਾਣਾ 1996 ਦੀ ਫ਼ਿਲਮ ‘ਪਾਪਾ ਕਹਿਤੇ ਹੈ’ ਵਿੱਚ  ਸੀ।

ਅਸੀਂ ਤੁਹਾਡੇ ਲਈ ਇੰਟਰਨੈੱਟ ਤੋਂ ਇਹ ਸਾਰੀਆਂ memes ਇਕੱਠੀਆਂ ਕੀਤੀਆਂ ਨੇ।

ਵੇਖੋ ਇਹਨਾਂ ਨੂੰ ਤੇ ਰੱਜ ਕੇ ਹੱਸੋ:
First published: May 15, 2018
ਹੋਰ ਪੜ੍ਹੋ
ਅਗਲੀ ਖ਼ਬਰ