Gold Price Today: ਅੱਜ ਫੇਰ ਸਸਤਾ ਹੋਇਆ ਸੋਨਾ, ਚੈੱਕ ਕਰੋ ਲੇਟੈਸਟ ਰੇਟ, ਜਾਣੋ ਕਿੰਨੇ ਡਿੱਗੇ ਭਾਅ

Gold Price Today: ਅੱਜ ਫੇਰ ਸਸਤਾ ਹੋਇਆ ਸੋਨਾ, ਚੈੱਕ ਕਰੋ ਲੇਟੈਸਟ ਰੇਟ, ਜਾਣੋ ਕਿੰਨੇ ਡਿੱਗੇ ਭਾਅ

Gold Price Today: ਅੱਜ ਫੇਰ ਸਸਤਾ ਹੋਇਆ ਸੋਨਾ, ਚੈੱਕ ਕਰੋ ਲੇਟੈਸਟ ਰੇਟ, ਜਾਣੋ ਕਿੰਨੇ ਡਿੱਗੇ ਭਾਅ

 • Share this:
  ਨਵੀਂ ਦਿੱਲੀ: ਇਨ੍ਹਾਂ ਦਿਨਾਂ ਭਾਰਤੀ ਬਾਜ਼ਾਰ ਵਿੱਚ ਸੋਨੇ ਦੇ ਭਾਅ ਤੇਜ਼ੀ ਨਾਲ ਡਿੱਗ ਰਹੇ ਹਨ। ਮੰਗਲਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) ਉੱਤੇ ਫ਼ਰਵਰੀ ਦਾ ਸੋਨੇ ਦਾ ਭਾਅ (gold price today) 0.03 ਫ਼ੀਸਦੀ ਹਰ 10 ਗ੍ਰਾਮ ਤੇ ਟੁੱਟਿਆ ਹੈ।

  PTI, gold rates
  PTI

  2 ਹਜ਼ਾਰ ਰੁਪਏ ਤੱਕ ਫ਼ਿਸਲਾ ਸੀ ਸੋਨੇ ਦਾ ਭਾਅ
  ਸ਼ੁੱਕਰਵਾਰ 8 ਜਨਵਰੀ 2021 ਨੂੰ ਗੋਲ੍ਡ ਦਾ ਫ਼ਰਵਰੀ ਦਾ ਵਾਇਦਾ ਭਾਅ (Gold Future) 2,068 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਕੇ 48,818 ਰੁਪਏ ਤੱਕ ਪਹੁੰਚ ਗਿਆ ਸੀ। ਇਸ ਤੋਂ ਇਲਾਵਾ ਸੋਮਵਾਰ ਨੂੰ ਵੀ ਸੋਨੇ ਦੇ ਰੇਟ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਸੀ। ਚੰਡੀ ਦੇ ਰੇਟ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ।
  Published by:Anuradha Shukla
  First published: