Gold Rates: ਸੋਨਾ ਅਤੇ ਚਾਂਦੀ ਦੀ ਕੀਮਤ ਵਿਚ ਅੱਜ 700 ਰੁਪਏ ਤੱਕ ਆਈ ਗਿਰਾਵਟ, ਜਾਣੋ 10 ਗਰਾਮ ਗੋਲਡ ਦੇ ਨਵੇਂ ਭਾਅ

Gold Silver Price Today on 4 Sep 2020-ਘਰੇਲੂ ਬਾਜ਼ਾਰ ਵਿੱਚ ਲਗਾਤਾਰ ਤੀਜੇ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਦਿੱਲੀ ਵਿੱਚ ਸੋਨਾ 1,500 ਰੁਪਏ ਤੱਕ ਸਸਤਾ ਹੋ ਗਿਆ।

Gold Rates: ਸੋਨਾ ਅਤੇ ਚਾਂਦੀ ਦੀ ਕੀਮਤ ਵਿਚ ਅੱਜ 700 ਰੁਪਏ ਤੱਕ ਆਈ ਗਿਰਾਵਟ, ਜਾਣੋ 10 ਗਰਾਮ ਗੋਲਡ ਦੇ ਨਵੇਂ ਭਾਅ

Gold Rates: ਸੋਨਾ ਅਤੇ ਚਾਂਦੀ ਦੀ ਕੀਮਤ ਵਿਚ ਅੱਜ 700 ਰੁਪਏ ਤੱਕ ਆਈ ਗਿਰਾਵਟ, ਜਾਣੋ 10 ਗਰਾਮ ਗੋਲਡ ਦੇ ਨਵੇਂ ਭਾਅ

  • Share this:
    ਭਾਰਤੀ ਰੁਪਏ ਵਿੱਚ ਆਈ ਮਜ਼ਬੂਤੀ ਦੀ ਵਜ੍ਹਾ ਨਾਲ ਘਰੇਲੂ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਸਰਾਫ਼ਾ ਬਾਜ਼ਾਰ ਵਿੱਚ 10 ਗਰਾਮ ਸੋਨੇ ਦਾ ਭਾਅ ਵਿਚ ਗਿਰਾਵਟ ਆਉਣ ਨਾਲ 52 ਹਜ਼ਾਰ ਰੁਪਏ ਪ੍ਰਤੀ ਦਸ ਗਰਾਮ ਆ ਗਿਆ ਹੈ। ਉੱਥੇ ਹੀ ਚਾਂਦੀ ਦੀਆਂ ਕੀਮਤਾਂ ਵਿੱਚ 700 ਰੁਪਏ ਪ੍ਰਤੀ ਕਿੱਲੋ ਗਰਾਮ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ।
    ਐਕਸਪਰਟ ਨੇ ਦੱਸਿਆ ਕਿ ਡਾਲਰ ਇੰਡੈੱਕਸ ਵਿੱਚ ਮਜ਼ਬੂਤੀ ਅਤੇ ਅਮਰੀਕਾ ਵਿੱਚ ਅਨੁਮਾਨ ਤੋਂ ਬਿਹਤਰ ਆਏ ਬੇਰੁਜ਼ਗਾਰੀ ਭੱਤੇ ਦੀ ਮੰਗ ਕਰਨ ਵਾਲੇ ਅੰਕੜਿਆਂ ਦੀ ਵਜ੍ਹਾ ਨਾਲ ਵੀਰਵਾਰ ਨੂੰ ਵਿਦੇਸ਼ੀ ਬਾਜ਼ਾਰ ਵਿੱਚ ਸੋਨੇ-ਚਾਂਦੀ (Gold Silver Rate Live) ਵਿੱਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਨਹੀਂ ਆਉਂਦੀ ਤਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ ਹੋ ਸਕਦੀਆਂ ਹਨ।

    ਸੋਨੇ ਦੀ ਅੱਜ ਦੀ ਨਵੀਂ ਕੀਮਤਾਂ (Gold Price on 4th September 2020) -
    ਸ਼ੁੱਕਰਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿੱਚ 99.9 ਫ਼ੀਸਦੀ ਵਾਲੇ ਸੋਨੇ ਦਾ ਮੁੱਲ 51, 826 ਰੁਪਏ ਪ੍ਰਤੀ ਦਸ ਗਰਾਮ ਤੋਂ ਡਿੱਗ ਕੇ 51,770 ਰੁਪਏ ਪ੍ਰਤੀ ਦਸ ਗਰਾਮ ਉੱਤੇ ਆ ਗਿਆ।ਇਸ ਦੌਰਾਨ ਕੀਮਤਾਂ ਵਿੱਚ 56 ਰੁਪਏ ਪ੍ਰਤੀ ਦਸ ਗਰਾਮ ਦੀ ਗਿਰਾਵਟ ਆਈ ਹੈ। ਹਾਲਾਂਕਿ , ਗੁਜ਼ਰੇ ਦੋ ਦਿਨਾਂ ਵਿੱਚ ਸੋਨੇ ਦੀਆਂ ਕੀਮਤਾਂ 1500 ਰੁਪਏ ਪ੍ਰਤੀ ਦਸ ਗਰਾਮ ਤੱਕ ਗਿਰਾਵਟ ਦਰਜ ਕੀਤੀ ਗਈ ਹੈ।

    ਚਾਂਦੀ ਦੀ ਅੱਜ ਦੀ ਨਵੀਂ ਕੀਮਤਾਂ (Silver Price on 4th September 2020) -
    ਗੋਲਡ ਦੀ ਤਰਾਂ ਚਾਂਦੀ ਦੀ ਕੀਮਤ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿੱਚ ਇੱਕ ਕਿੱਲੋ ਗਰਾਮ ਚਾਂਦੀ ਦੇ ਮੁੱਲ 69,109 ਰੁਪਏ ਪ੍ਰਤੀ ਦਸ ਗਰਾਮ ਤੋਂ ਡਿੱਗ ਕੇ 68,371 ਰੁਪਏ ਪ੍ਰਤੀ ਦਸ ਗਰਾਮ ਉੱਤੇ ਆ ਗਿਆ।
    Published by:Anuradha Shukla
    First published: