Home /News /lifestyle /

Gold Silver Price Today: ਤਿਉਹਾਰਾਂ 'ਚ ਮਹਿੰਗਾ ਹੋਇਆ ਸੋਨਾ, ਚਾਂਦੀ 'ਚ ਆਈ ਜ਼ਬਰਦਸਤ ਉਛਾਲ, ਜਾਣੋ ਪੰਜਾਬ 'ਚ ਨਵੇਂ ਰੇਟ

Gold Silver Price Today: ਤਿਉਹਾਰਾਂ 'ਚ ਮਹਿੰਗਾ ਹੋਇਆ ਸੋਨਾ, ਚਾਂਦੀ 'ਚ ਆਈ ਜ਼ਬਰਦਸਤ ਉਛਾਲ, ਜਾਣੋ ਪੰਜਾਬ 'ਚ ਨਵੇਂ ਰੇਟ

Gold-Silver Price Today: ਦੀਵਾਲੀ ਤੋਂ ਪਹਿਲਾਂ ਖਰੀਦੋ ਸੋਨਾ, ਜਾਣੋ ਚੰਡੀਗੜ੍ਹ 'ਚ ਸੋਨੇ 'ਤੇ ਚਾਂਦੀ ਦੇ ਭਾਵ

Gold-Silver Price Today: ਦੀਵਾਲੀ ਤੋਂ ਪਹਿਲਾਂ ਖਰੀਦੋ ਸੋਨਾ, ਜਾਣੋ ਚੰਡੀਗੜ੍ਹ 'ਚ ਸੋਨੇ 'ਤੇ ਚਾਂਦੀ ਦੇ ਭਾਵ

 Gold Silver Price Today:  ਸੋਨੇ ਦੇ ਰੇਟ ਦਿਨੋ-ਦਿਨ ਵਧਦੇ ਅਤੇ ਘਟਦੇ ਜਾ ਰਹੇ ਹਨ। ਦੇਸ਼ 'ਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 47,500 ਹੈ। ਪਿਛਲੇ ਦਿਨ ਇਸ ਦੀ ਕੀਮਤ 47,000 ਰੁਪਏ ਸੀ। ਯਾਨੀ ਅੱਜ ਕੀਮਤ ਵਿੱਚ 500 ਰੁਪਏ ਦਾ ਵਾਧਾ ਦੇਖਿਆ ਗਿਆ ਹੈ। ਚੰਡੀਗੜ੍ਹ 'ਚ ਵੀ ਸੋਨੇ 'ਤੇ ਚਾਂਦੀ ਦੀਆਂ ਕੀਮਤਾਂ 'ਚ ਵੀ ਤੇਜ਼ੀ ਆਈ ਹੈ।

ਹੋਰ ਪੜ੍ਹੋ ...
 • Share this:

  ਦੇਸ਼ ਵਿੱਚ 22 ਅਤੇ 24 ਕੈਰੇਟ ਸੋਨੇ ਦਾ ਰੇਟ

  ਦੇਸ਼ 'ਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 47,500 ਹੈ। ਪਿਛਲੇ ਦਿਨ ਇਸ ਦੀ ਕੀਮਤ 47,000 ਰੁਪਏ ਸੀ। ਯਾਨੀ ਅੱਜ ਕੀਮਤ ਵਿੱਚ 500 ਰੁਪਏ ਦਾ ਵਾਧਾ ਦੇਖਿਆ ਗਿਆ ਹੈ। ਦੇਸ਼ 'ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 51,820 ਰੁਪਏ ਹੈ। ਪਿਛਲੇ ਦਿਨ ਇਸ ਦੀ ਕੀਮਤ 51,280 ਰੁਪਏ ਸੀ। ਯਾਨੀ ਅੱਜ ਕੀਮਤ 540 ਰੁਪਏ ਵਧ ਗਈ ਹੈ।

  ਚੰਡੀਗੜ੍ਹ ਵਿੱਚ ਸੋਨੇ ਦੀ ਕੀਮਤ

  ਚੰਡੀਗੜ੍ਹ 'ਚ ਅੱਜ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। 22 ਕੈਰੇਟ ਸੋਨਾ ਪ੍ਰਤੀ 10 ਗ੍ਰਾਮ 47,900 ਰੁਪਏ ਹੈ। ਕੱਲ੍ਹ ਇਹ ਕੀਮਤ 47,500 ਰੁਪਏ ਸੀ। ਇਸਦੇ ਨਾਲ ਹੀ ਅੱਜ 24 ਕੈਰੇਟ ਸੋਨੇ ਦੀ ਕੀਮਤ 52,250 ਪ੍ਰਤੀ 10 ਗ੍ਰਾਮ ਹੈ, ਜੋ ਕੱਲ੍ਹ 51,820 ਰੁਪਏ ਸੀ।

  ਚੰਡੀਗੜ੍ਹ ਵਿੱਚ ਚਾਂਦੀ ਦਾ ਰੇਟ

  ਚਾਂਦੀ ਦੇ ਰੇਟ ਦੀ ਗੱਲ ਕਰੀਏ ਤਾਂ ਚੰਡੀਗੜ੍ਹ 'ਚ ਚਾਂਦੀ ਦੇ ਰੇਟ 'ਚ ਵਾਧਾ ਹੋਇਆ ਹੈ। ਅੱਜ ਇਕ ਕਿਲੋ ਚਾਂਦੀ ਦਾ ਰੇਟ ₹60169 ਹੈ ਇਹ ਕੀਮਤ ਕੱਲ੍ਹ 57,400 ਸੀ।

  Published by:Drishti Gupta
  First published:

  Tags: Business, Gold, Gold price, Gold price rises, Gold price today, Silver, Silver Price