Home /News /lifestyle /

Gold Silver Price Today: ਸੋਨਾ 'ਤੇ ਚਾਂਦੀ ਖਰੀਦਣ ਦਾ ਸਭ ਤੋਂ ਵਧੀਆ ਮੌਕਾ, ਲਗਤਾਰ ਹੋ ਰਿਹਾ ਹੈ ਸਸਤਾ, ਜਾਣੋ ਪੰਜਾਬ ਦੇ ਨਵੇਂ ਰੇਟ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ 'ਤੇ ਚਾਂਦੀ ਦੀ ਕੀਮਤਾਂ 'ਚ ਅੱਜ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ.ਸੀ.ਐਕਸ.) 'ਤੇ ਸੋਨੇ ਦੀ ਕੀਮਤ (ਗੋਲਡ ਰੇਟ ਅੱਜ) ਸ਼ੁਰੂਆਤੀ ਕਾਰੋਬਾਰ 'ਚ 0.24 ਫੀਸਦੀ ਡਿੱਗ ਗਈ ਹੈ। ਚਾਂਦੀ ਦੀ ਕੀਮਤ ਵੀ ਅੱਜ 0.73 ਫੀਸਦੀ ਡਿੱਗ ਗਈ ਹੈ। ਸੋਨੇ ਦੀਆਂ ਕੀਮਤਾਂ ਹੁਣ ਦੋ ਸਾਲਾਂ ਦੇ ਹੇਠਲੇ ਪੱਧਰ 'ਤੇ ਚੱਲ ਰਹੀਆਂ ਹਨ।

ਹੋਰ ਪੜ੍ਹੋ ...
  • Share this:

    22 ਕੈਰੇਟ ਸੋਨੇ ਦੀ ਕੀਮਤ

    ਅੱਜ ਚੰਡੀਗੜ੍ਹ ਵਿੱਚ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 4,594 ਰੁਪਏ 'ਤੇ ਚੱਲ ਰਹੀ ਹੈ। ਕੱਲ 4,769 ਰੁਪਏ ਸੀ। 8 ਗ੍ਰਾਮ ਸੋਨੇ ਦੀ ਕੀਮਤ 36,752 ਰੁਪਏ ਹੈ। ਜੋ ਕੱਲ 36,760 ਰੁਪਏ ਸੀ। ਇਸਦੇ ਨਾਲ ਹੀ ਅੱਜ 100 ਗ੍ਰਾਮ ਸੋਨੇ ਦੀ ਕੀਮਤ 4,59,400 ਰੁਪਏ ਹੈ ਜਦ ਕੀ ਕੱਲ ਇਹ 4,59,500 ਰੁਪਏ ਤੇ ਸੀ।

    24 ਕੈਰੇਟ ਸੋਨੇ ਦੀ ਕੀਮਤ

    ਅੱਜ 1 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 5,012 ਰੁਪਏ 'ਤੇ ਚੱਲ ਰਹੀ ਹੈ। ਇਕ ਦਿਨ ਪਹਿਲਾਂ ਇਸਦੀ ਕੀਮਤ 5,013 ਰੁਪਏ ਸੀ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 40,096 ਰੁਪਏ ਹੈ। ਜੋ ਕੀ ਕੱਲ 40,104 ਰੁਪਏ ਸੀ। ਇਸਦੇ ਨਾਲ ਹੀ ਅੱਜ 100 ਗ੍ਰਾਮ ਸੋਨੇ ਦੀ ਕੀਮਤ 5,01,200 ਰੁਪਏ ਹੈ ਜਦ ਕੀ ਕੱਲ ਇਹ 5,01,300 ਰੁਪਏ ਤੇ ਸੀ।

    ਚਾਂਦੀ ਦੀ ਕੀਮਤ 

    ਅੱਜ ਚਾਂਦੀ ਦੀਆਂ ਕੀਮਤਾਂ 'ਚ ਵੀ ਗਿਰਾਵਟ ਦਰਜ਼ ਕੀਤੀ ਗਈ ਹੈ। ਦੱਸ ਦੇਈਏ ਕਿ ਅੱਜ ਭਾਰਤੀ ਬਾਜ਼ਾਰ 'ਚ 1 ਗ੍ਰਾਮ ਚਾਂਦੀ ਦੀ ਕੀਮਤ 4,594 ਰੁਪਏ ਹੈ। ਇੱਕ ਦਿਨ ਪਹਿਲਾਂ ਇਹ ਕੀਮਤ₹ 4,595ਰੁਪਏ ਸੀ। ਇਸ ਦੇ ਨਾਲ ਹੀ ਅੱਜ 8 ਗ੍ਰਾਮ ਚਾਂਦੀ ਦੀ ਕੀਮਤ 36,752 ਰੁਪਏ ਹੈ। ਅੱਜ 10 ਗ੍ਰਾਮ ਚਾਂਦੀ ਦੀ ਕੀਮਤ 45,940 ਰੁਪਏ 'ਤੇ ਚੱਲ ਰਹੀ ਹੈ। ਇਸ ਦੇ ਨਾਲ ਹੀ ਅੱਜ 100 ਗ੍ਰਾਮ ਚਾਂਦੀ ਦੀ ਕੀਮਤ 4,59,400 ਰੁਪਏ ਹੈ।

    ਇੰਝ ਕਰੋ ਸੋਨੇ ਦੀ ਸ਼ੁੱਧਤਾ ਦੀ ਜਾਂਚ

    ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ ਦੁਆਰਾ ਹਾਲਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਰੁਪਏ। ਜ਼ਿਆਦਾਤਰ ਸੋਨਾ 22 ਕੈਰੇਟ 'ਚ ਵਿਕਦਾ ਹੈ, ਜਦਕਿ ਕੁਝ ਲੋਕ 18 ਕੈਰੇਟ ਦਾ ਵੀ ਇਸਤੇਮਾਲ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੈ, ਅਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।

    Published by:Drishti Gupta
    First published:

    Tags: Business, Gold price, Gold price today, Silver Price