Home /News /lifestyle /

Gold Silver Price Today: ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ, ਚਾਂਦੀ ਸਥਿਰ, ਜਾਣੋ ਨਵੇਂ ਰੇਟ

Gold-Silver Price : ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸੋਨੇ-ਚਾਂਦੀ ਦੇ ਰੇਟ ਰੋਜ਼ਾਨਾ ਵਧਦੇ-ਘੱਟਦੇ ਜਾ ਰਹੇ ਹਨ। ਅੱਜ 25 ਸਤੰਬਰ, 2022 ਨੂੰ ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਕੱਲ੍ਹ ਦੇ ਮੁਕਾਬਲੇ ਕਮੀ ਆਈ ਹੈ। ਅੱਜ ਦੇਸ਼ 'ਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 46,150 ਰੁਪਏ ਹੈ। ਕੱਲ੍ਹ ਇਹ ₹46,550 ਸੀ। ਦੇਸ਼ 'ਚ ਚਾਂਦੀ ਦੀ ਕੀਮਤ 67,000 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਕੱਲ੍ਹ 67,500 ਸੀ।

ਹੋਰ ਪੜ੍ਹੋ ...
  • Share this:

    22 ਕੈਰੇਟ ਸੋਨੇ ਦੀ ਕੀਮਤ

    ਅੱਜ ਚੰਡੀਗੜ੍ਹ ਵਿੱਚ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 4,729 ਰੁਪਏ 'ਤੇ ਚੱਲ ਰਹੀ ਹੈ। ਕੱਲ 4,769 ਰੁਪਏ ਸੀ। ਇਸ ਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 37,832 ਰੁਪਏ ਹੈ। ਕੱਲ 38,152 ਰੁਪਏ ਸੀ।

    24 ਕੈਰੇਟ ਸੋਨੇ ਦੀ ਕੀਮਤ

    ਅੱਜ1 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 4,965 ਰੁਪਏ 'ਤੇ ਚੱਲ ਰਹੀ ਹੈ। ਇਕ ਦਿਨ ਪਹਿਲਾਂ ਇਸਦੀ ਕੀਮਤ 5,007 ਰੁਪਏ ਸੀ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 39,720 ਰੁਪਏ ਹੈ। ਜੋ ਕੀ ਕੱਲ 40,056 ਰੁਪਏ ਸੀ।

    ਚਾਂਦੀ ਦੀ ਕੀਮਤ 

    ਅੱਜ ਚਾਂਦੀ ਦੀਆਂ ਕੀਮਤਾਂ ਸਥਿਰ ਹਨ। ਦੱਸ ਦੇਈਏ ਕਿ ਅੱਜ ਭਾਰਤੀ ਬਾਜ਼ਾਰ 'ਚ 1 ਗ੍ਰਾਮ ਚਾਂਦੀ ਦੀ ਕੀਮਤ 56.30 ਰੁਪਏ ਹੈ। ਇੱਕ ਦਿਨ ਪਹਿਲਾਂ ਇਹ ਕੀਮਤ56.30ਰੁ ਪਏ ਸੀ। ਇਸ ਦੇ ਨਾਲ ਹੀ ਅੱਜ 8 ਗ੍ਰਾਮ ਚਾਂਦੀ ਦੀ ਕੀਮਤ 454.40 ਰੁਪਏ ਹੈ। ਅੱਜ 10 ਗ੍ਰਾਮ ਚਾਂਦੀ ਦੀ ਕੀਮਤ 563 ਰੁਪਏ 'ਤੇ ਚੱਲ ਰਹੀ ਹੈ। ਇਸ ਦੇ ਨਾਲ ਹੀ ਅੱਜ 100 ਗ੍ਰਾਮ ਚਾਂਦੀ ਦੀ ਕੀਮਤ 5,630 ਰੁਪਏ ਹੈ। ਉੱਥੇ ਹੀ 1 ਕਿਲੋ ਚਾਂਦੀ ਦੀ ਕੀਮਤ 56,300 ਰੁਪਏ ਹੈ।

    ਚੰਡੀਗੜ੍ਹ ਦੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪੰਜਾਬ ਅਤੇ ਹਰਿਆਣਾ ਦੇ ਸੋਨੇ ਦੇ ਨਿਵੇਸ਼ਕ ਇੱਕੋ ਜਿਹੇ ਹਨ। ਹਾਲਾਂਕਿ ਇਹ ਸ਼ਾਨਦਾਰ ਸ਼ਹਿਰ ਮੁੱਖ ਤੌਰ 'ਤੇ ਗਹਿਣਿਆਂ ਦੇ ਰੂਪ ਵਿੱਚ ਸੋਨੇ ਦਾ ਵਪਾਰ ਕਰਦਾ ਹੈ। ਇੱਥੇ ਸੋਨੇ ਦੀਆਂ ਕੀਮਤਾਂ ਨੂੰ ਨਿਰਧਾਰਤ ਕਰਨ ਵਾਲੇ ਮੁੱਖ ਕਾਰਕਾਂ ਵਿੱਚ ਵਿਸ਼ਵ ਆਰਥਿਕ ਸਥਿਤੀਆਂ, ਮੌਸਮੀ ਮੰਗ, ਆਦਿ ਸ਼ਾਮਲ ਹਨ।

    ਇੰਝ ਕਰੋ ਸੋਨੇ ਦੀ ਸ਼ੁੱਧਤਾ ਦੀ ਜਾਂਚ

    (ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ) ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ ਦੁਆਰਾ ਹਾਲਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਰੁਪਏ। ਜ਼ਿਆਦਾਤਰ ਸੋਨਾ 22 ਕੈਰੇਟ 'ਚ ਵਿਕਦਾ ਹੈ, ਜਦਕਿ ਕੁਝ ਲੋਕ 18 ਕੈਰੇਟ ਦਾ ਵੀ ਇਸਤੇਮਾਲ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੈ, ਅਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।

    Published by:Drishti Gupta
    First published:

    Tags: Business, Gold, Gold price, Gold price rises, Silver, Silver Price