Home /News /lifestyle /

Gold Silver Price Today: ਸੋਨੇ ਦੀ ਕੀਮਤ ‘ਚ ਆਈ ਤੇਜ਼ੀ, ਚਾਂਦੀ ‘ਚ ਗਿਰਾਵਟ, ਜਾਣੋ ਤਾਜ਼ਾ ਰੇਟ

Gold Silver Price Today: ਸੋਨੇ ਦੀ ਕੀਮਤ ‘ਚ ਆਈ ਤੇਜ਼ੀ, ਚਾਂਦੀ ‘ਚ ਗਿਰਾਵਟ, ਜਾਣੋ ਤਾਜ਼ਾ ਰੇਟ

ਸੋਨੇ ਦੀ ਕੀਮਤ ‘ਚ ਆਈ ਤੇਜ਼ੀ, ਚਾਂਦੀ ‘ਚ ਗਿਰਾਵਟ, ਜਾਣੋ ਤਾਜ਼ਾ ਰੇਟ

ਸੋਨੇ ਦੀ ਕੀਮਤ ‘ਚ ਆਈ ਤੇਜ਼ੀ, ਚਾਂਦੀ ‘ਚ ਗਿਰਾਵਟ, ਜਾਣੋ ਤਾਜ਼ਾ ਰੇਟ

Gold Silver Price Today: ਸੋਨੇ ਤੇ ਚਾਂਦੀ ਦੇ ਰੇਟ ਦਿਨੋ-ਦਿਨ ਵਧਦੇ-ਘਟਦੇ ਜਾ ਰਹੇ ਹਨ। ਹਾਲਾਂਕਿ ਅੱਜ ਯਾਨੀ 13 ਅਗਸਤ ਨੂੰ ਦੇਸ਼ 'ਚ ਸੋਨੇ ਦੀ ਕੀਮਤ 'ਚ ਜ਼ਿਆਦਾ ਬਦਲਾਅ ਨਹੀਂ ਹੋਇਆ। ਸਰਾਫਾ ਬਾਜ਼ਾਰ 'ਚ ਅੱਜ ਸੋਨੇ ਦੀ ਕੀਮਤ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਚਾਂਦੀ 'ਚ ਹਲਕੀ ਨਰਮੀ ਦੇਖਣ ਨੂੰ ਮਿਲੀ ਹੈ। ਅੱਜ 22 ਕੈਰੇਟ ਸੋਨੇ ਦੀ ਔਸਤ ਕੀਮਤ 47,750 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ ਜਦਕਿ 24 ਕੈਰੇਟ ਸੋਨੇ ਦੀ ਕੀਮਤ 52,090 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ।

ਹੋਰ ਪੜ੍ਹੋ ...
  • Share this:
    Gold Silver Price Today: ਸੋਨੇ ਤੇ ਚਾਂਦੀ ਦੇ ਰੇਟ ਦਿਨੋ-ਦਿਨ ਵਧਦੇ-ਘਟਦੇ ਜਾ ਰਹੇ ਹਨ। ਹਾਲਾਂਕਿ ਅੱਜ ਯਾਨੀ 13 ਅਗਸਤ ਨੂੰ ਦੇਸ਼ 'ਚ ਸੋਨੇ ਦੀ ਕੀਮਤ 'ਚ ਜ਼ਿਆਦਾ ਬਦਲਾਅ ਨਹੀਂ ਹੋਇਆ। ਸਰਾਫਾ ਬਾਜ਼ਾਰ 'ਚ ਅੱਜ ਸੋਨੇ ਦੀ ਕੀਮਤ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਚਾਂਦੀ 'ਚ ਹਲਕੀ ਨਰਮੀ ਦੇਖਣ ਨੂੰ ਮਿਲੀ ਹੈ। ਅੱਜ 22 ਕੈਰੇਟ ਸੋਨੇ ਦੀ ਔਸਤ ਕੀਮਤ 47,750 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ ਜਦਕਿ 24 ਕੈਰੇਟ ਸੋਨੇ ਦੀ ਕੀਮਤ 52,090 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ। ਦੂਜੇ ਪਾਸੇ ਚਾਂਦੀ 400 ਰੁਪਏ ਦੀ ਗਿਰਾਵਟ ਨਾਲ 58,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।

    22 ਕੈਰੇਟ ਸੋਨੇ ਦੀ ਕੀਮਤ

    ਅੱਜ ਭਾਰਤੀ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਪ੍ਰਤੀ ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 4,775 ਰੁਪਏ ਹੈ ਅਤੇ ਪ੍ਰਤੀ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 47,750 ਰੁਪਏ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਉਪਰੋਕਤ ਸੋਨੇ ਦੀਆਂ ਦਰਾਂ ਸੰਕੇਤਕ ਹਨ ਅਤੇ ਇਸ ਵਿੱਚ GST, TCS ਅਤੇ ਹੋਰ ਖਰਚੇ ਸ਼ਾਮਲ ਨਹੀਂ ਹਨ।

    24 ਕੈਰੇਟ ਸੋਨੇ ਦੀ ਕੀਮਤ

    ਭਾਰਤੀ ਬਾਜ਼ਾਰ 'ਚ ਅੱਜ 1 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 5,209 ਰੁਪਏ 'ਤੇ ਦੇਖਣ ਨੂੰ ਮਿਲ ਰਹੀ ਹੈ। ਜੇਕਰ 10 ਗ੍ਰਾਮ ਸੋਨੇ ਦੀ ਕੀਮਤ ਦੱਸੀਏ ਤਾਂ ਅੱਜ ਇਹ ਕੀਮਤ 52,090 ਦਰਜ ਕੀਤੀ ਗਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਉਪਰੋਕਤ ਸੋਨੇ ਦੀਆਂ ਦਰਾਂ ਸੰਕੇਤਕ ਹਨ ਅਤੇ ਇਸ ਵਿੱਚ GST, TCS ਅਤੇ ਹੋਰ ਖਰਚੇ ਸ਼ਾਮਲ ਨਹੀਂ ਹਨ।

    ਜਾਣੋ 22 ਅਤੇ 24 ਕੈਰੇਟ ਵਿੱਚ ਕੀ ਫਰਕ ਹੈ?
    24 ਕੈਰਟ ਸੋਨਾ 99.9% ਸ਼ੁੱਧ ਅਤੇ 22 ਕੈਰਟ ਲਗਭਗ 91% ਸ਼ੁੱਧ ਹੈ। ਗਹਿਣੇ 22 ਕੈਰਟ ਸੋਨੇ ਵਿੱਚ 9% ਹੋਰ ਧਾਤਾਂ ਜਿਵੇਂ ਤਾਂਬਾ, ਚਾਂਦੀ, ਜ਼ਿੰਕ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ। ਜਦੋਂ ਕਿ 24 ਕੈਰੇਟ ਸੋਨਾ ਸ਼ਾਨਦਾਰ ਹੁੰਦਾ ਹੈ, ਇਸ ਨੂੰ ਗਹਿਣੇ ਨਹੀਂ ਬਣਾਇਆ ਜਾ ਸਕਦਾ। ਇਸੇ ਲਈ ਜ਼ਿਆਦਾਤਰ ਦੁਕਾਨਦਾਰ 22 ਕੈਰੇਟ ਦਾ ਸੋਨਾ ਵੇਚਦੇ ਹਨ।

    ਚਾਂਦੀ ਦੀ ਕੀਮਤ

    ਚਾਂਦੀ 'ਚ ਅੱਜ 500 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਚਾਂਦੀ ਦੀ ਔਸਤ ਕੀਮਤ 58,500 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਦਿੱਲੀ, ਮੁੰਬਈ, ਲਖਨਊ ਵਿੱਚ ਕੀਮਤ 58,500 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਜਦੋਂ ਕਿ ਦੱਖਣੀ ਸ਼ਹਿਰਾਂ ਜਿਵੇਂ ਕਿ ਚੇਨਈ, ਬੈਂਗਲੁਰੂ, ਹੈਦਰਾਬਾਦ, ਵਿੱਚ ਕੀਮਤ 64,400 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
    Published by:Drishti Gupta
    First published:

    Tags: Gold, Gold price, Gold price rises, Gold price today, Silver Price

    ਅਗਲੀ ਖਬਰ