HOME » NEWS » Life

Google warning: ਗੂਗਲ Gmail Users ਲਈ ਚੇਤਾਵਨੀ ਕੀਤੀ ਜਾਰੀ

News18 Punjabi | News18 Punjab
Updated: July 5, 2020, 12:18 PM IST
share image
Google warning: ਗੂਗਲ Gmail Users ਲਈ ਚੇਤਾਵਨੀ ਕੀਤੀ ਜਾਰੀ

  • Share this:
  • Facebook share img
  • Twitter share img
  • Linkedin share img
ਗੂਗਲ ਨੇ ਆਪਣੇ Gmail ਦੇ ਈਮੇਲ ਫਿਲਟਰਾਂ (email filters) ਨੂੰ ਲੈ ਕੇ ਲੱਖਾਂ ਯੂਜ਼ਰਸ ਨੂੰ ਵਾਰਨਿੰਗ ਜਾਰੀ ਕੀਤੀ ਹੈ। ਜੀ ਮੇਲ ਦੇ ਈ ਮੇਲ ਫ਼ਿਲ੍ਟਰਸ ਦੇ ਬ੍ਰੇਕ ਹੋ ਜਾਣ ਕਰਕੇ ਸਾਹਮਣੇ ਆਈ ਹੈ। ਈ ਮੇਲ ਫਿਲਟਰ ਵਿੱਚ ਸਮੱਸਿਆ ਆਉਣ ਕਰਕੇ ਯੂਜ਼ਰਸ ਦੇ ਇੰਬੋਕ੍ਸ ਵਿੱਚ ਖਤਰਨਾਲ ਮੱਸਾਂਗੇਸ ਆਉਣ ਲੱਗੇ। ਇਸ ਖ਼ਰਾਬੀ ਕਰਕੇ ਸਪੈਮਰ ਖਤਰਨਾਕ ਮੈਸੇਜ ਇੰਬੋਕ੍ਸ ਵਿੱਚ ਭੇਜ ਸਕਦੇ ਹਨ। ਈ ਮੇਲ ਫਿਲਟਰ ਵਿੱਚ ਖ਼ਰਾਬੀ ਪਾਈ ਗਈ ਜਿਸ ਕਰਕੇ ਸਪੈਮ ਫਿਲਟਰ ਜਿਨ੍ਹਾਂ ਕਰ ਕੇ ਅਣਚਾਹੇ ਮੈਸੇਜ ਇੰਬੋਕ੍ਸ 'ਚ ਪਹੁੰਚਣ ਤੋਂ ਪਹਿਲਾਂ ਹੀ ਰੁਕ ਜਾਂਦੇ ਹਨ ਉਹ ਕੰਮ ਨਹੀ ਕਰ ਰਹੇ।

ਗੂਗਲ ਨੇ ਮੰਨਿਆ ਕਿ ਇਹ ਸਮੱਸਿਆ ਆਈ ਸੀ ਪਰ ਯੂਜ਼ਰ ਹੁਣ ਵੀ ਇਸ ਬਾਰੇ ਸ਼ਿਕਾਇਤਾਂ ਦਰਜ ਕਰਵਾ ਰਹੇ ਹਨ। ਸਮੱਸਿਆ ਇਸ ਕਰਕੇ ਗੰਭੀਰ ਹੀ ਜਾਂਦੀ ਹੈ ਕਿਉਂਕਿ ਸਪੈਮਰ ਈ ਮੇਲ ਫਿਲਟਰ ਦੇ ਕੰਮ ਨਾ ਕਰਨ ਕਰਕੇ ਖਤਰਨਾਕ ਮਾਲਵੇਅਰ ਵੀ ਭੇਜ ਸਕਦੇ ਹਨ ਜਿਸ ਨਾਲ ਜਾਣਕਾਰੀ ਹੈਕ ਹੋ ਸਕਦੀ ਹੈ।

 
First published: July 5, 2020, 11:51 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading