Lauki Raita Recipe: ਪੌਸ਼ਟਿਕ ਭੋਜਨ ਸਾਡੇ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹੈ। ਲੌਕੀ ਵਿੱਚ ਭਰਪੂਰ ਮਾਤਰਾ ਵਿੱਚ ਪੌਸਟਿਕ ਤੱਤ ਪਾਏ ਜਾਂਦੇ ਹਨ। ਤੁਸੀਂ ਲੌਕੀ ਦੀ ਸਬਜ਼ੀ ਬਣਾਉਣ ਤੋਂ ਇਲਾਵਾ, ਲੌਕੀ ਦਾ ਰਾਇਤਾ ਵੀ ਬਣਾ ਸਕਦੇ ਹੋ। ਵਿਆਹਾਂ ਵਿੱਚ ਤੁਸੀਂ ਅਕਸਰ ਹੀ ਲੌਕੀ ਰਾਇਤਾ ਖਾਧਾ ਹੋਵੇਗਾ। ਇਹ ਖਾਣ ਵਿੱਚ ਬਹੁਤ ਹੀ ਸਵਾਦ ਹੁੰਦਾ ਹੈ। ਇਸਦੇ ਤੁਹਾਡੀ ਸਿਹਤ ਲਈ ਬਹੁਤ ਸਾਰੇ ਫ਼ਾਇਦੇ ਵੀ ਹਨ। ਇਸਨੂੰ ਸਾਡੇ ਪੇਟ ਲਈ ਵਰਦਾਨ ਮੰਨਿਆ ਜਾਂਦਾ ਹੈ। ਇਹ ਸਾਡੇ ਪਾਚਨ ਤੰਤਰ ਨੂੰ ਸਹੀ ਰੱਖਦਾ ਹੈ। ਤੁਸੀਂ ਘਰ ਵਿੱਚ ਬਹੁਤ ਹੀ ਆਸਾਨੀ ਨਾਲ ਲੌਕੀ ਰਾਇਤਾ ਤਿਆਰ ਕਰ ਸਕਦੇ ਹੋ। ਇਸਨੂੰ ਬਣਾਉਣ ਲਈ ਵੀ ਬਹੁਤ ਘੱਟ ਸਮਾਂ ਲੱਗਦਾ ਹੈ। ਆਓ ਜਾਣਦੇ ਹਾਂ ਕਿ ਲੌਕੀ ਰਾਇਤੇ ਦੀ ਰੈਸਿਪੀ ਕੀ ਹੈ।
ਲੌਕੀ ਰਾਇਤਾ ਬਣਾਉਣ ਲਈ ਲੋੜੀਂਦੀ ਸਮੱਗਰੀ
ਲੌਕੀ ਰਾਇਤਾ ਬਣਾਉਣ ਦੇ ਲਈ ਤੁਹਾਨੂੰ 250 ਗ੍ਰਾਮ ਲੌਕੀ, 2 ਕੱਪ ਦਹੀ, ਜੀਰਾ, ਹਰੀ ਮਿਰਚ, ਇੱਕ ਚੁਟਕੀ ਹਿੰਗ, 1 ਚਮਚ ਦੇਸੀ ਘਿਓ, ਹਰਾ ਧਨੀਆਂ, ਕਾਲੀ ਮਿਰਚ ਪਾਊਡਰ ਤੇ ਨਮਕ ਦੀ ਲੋੜ ਪਵੇਗੀ। ਇਨ੍ਹਾਂ ਕੁਝ ਚੀਜ਼ਾਂ ਦੀ ਮਦਦ ਨਾਲ ਤੁਸੀਂ ਸਵਾਦ ਭਰਪੂਰ ਤੇ ਪੌਸ਼ਟਿਕ ਰਾਇਤਾ ਤਿਆਰ ਕਰ ਸਕਦੇ ਹੋ।
ਲੌਕੀ ਰਾਇਤਾ ਬਣਾਉਣ ਦੀ ਰੈਸਿਪੀ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food, Lifestyle, Recipe