Home /News /lifestyle /

ਭਾਰਤ ਸਰਕਾਰ ਨੇ ਕੱਢੀਆਂ ਬੰਪਰ ਸਰਕਾਰੀ ਨੌਕਰੀਆਂ, ਪੜ੍ਹੋ SSC CGL Recruitment 2022 ਦਾ ਨੋਟੀਫਿਕੇਸ਼ਨ

ਦੇਸ਼ ਵਿੱਚ ਬਹੁਤ ਸਾਰੇ ਨੌਜਵਾਨ ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੇ ਹਨ ਅਤੇ ਉਹ ਇਸ ਦੇ ਲਈ ਦੇਸ਼ ਦੀਆਂ ਸੈਨਾਵਾਂ ਵਿੱਚ ਨਿਕਲਣ ਵਾਲੀਆਂ ਨੌਕਰੀਆਂ 'ਤੇ ਧਿਆਨ ਰੱਖਦੇ ਹਨ। ਜੇਕਰ ਤੁਸੀਂ ਵੀ ਕਿਸੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਭਾਰਤ ਸਰਕਾਰ ਨੇ SSC CGL Recruitment 2022 ਦਾ ਨੋਟੀਫਿਕੇਸ਼ਨ ਜਾਰੀ ਕਰਕੇ 20000 ਖਾਲੀ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸਦੇ ਲਈ SSC ਦੀ ਅਧਿਕਾਰਤ ਵੈੱਬਸਾਈਟ ssc.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ (SSC CGL ਭਰਤੀ 2022) ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਹੋਰ ਪੜ੍ਹੋ ...
  • Share this:

ਤੁਸੀਂ ਇਸ ਲਿੰਕ 'ਤੇ ਕਲਿੱਕ ਕਰਕੇ https://ssc.nic.in/ ਅਪਲਾਈ ਕਰ ਸਕਦੇ ਹਨ ਅਤੇ ਨਾਲ ਹੀ ਤੁਸੀਂ ਇਸ ਲਿੰਕ ਰਾਹੀਂ SSC CGL ਭਰਤੀ 2022 ਨੋਟੀਫਿਕੇਸ਼ਨ ਦਾ PDF ਵੀ ਪੜ੍ਹ ਸਕਦੇ ਹੋ।ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਭਰਤੀ (SSC CGL Recruitment 2022) ਪ੍ਰਕਿਰਿਆ ਦੇ ਤਹਿਤ ਕੁੱਲ 20000 ਅਸਾਮੀਆਂ ਭਰੀਆਂ ਜਾਣਗੀਆਂ।

ਧਿਆਨ ਵਿੱਚ ਰੱਖੋ SSC CGL ਭਰਤੀ 2022 ਲਈ ਇਹ ਤਰੀਕਾਂ

ਤੁਹਾਨੂੰ ਦੱਸ ਦੇਈਏ ਕਿ ਇਹਨਾਂ ਅਸਾਮੀਆਂ ਦੀ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ - 17 ਸਤੰਬਰ 2022 ਤੋਂ ਸ਼ੁਰੂ ਹੋਵੇਗੀ ਅਤੇ ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਰੀਕ - 8 ਅਕਤੂਬਰ 2022 ਹੈ। ਇਸ ਲਈ ਤਰੀਕਾਂ ਨੂੰ ਧਿਆਨ ਵਿੱਚ ਜ਼ਰੂਰ ਰੱਖੋ।

SSC CGL ਭਰਤੀ 2022 ਲਈ ਅਸਾਮੀਆਂ ਦੇ ਵੇਰਵੇ

ਇਸ ਭਰਤੀ ਰਾਹੀਂ ਲਗਭਗ 20000 ਪੋਸਟਾਂ ਦੀ ਭਰਤੀ ਕੀਤੀ ਜਾਵੇਗੀ।

SSC CGL ਭਰਤੀ 2022 ਲਈ ਯੋਗਤਾ ਮਾਪਦੰਡ

ਉਮੀਦਵਾਰਾਂ ਕੋਲ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੀ ਅਨੁਸਾਰੀ ਯੋਗਤਾ ਹੋਣੀ ਚਾਹੀਦੀ ਹੈ।

SSC CGL ਭਰਤੀ 2022 ਲਈ ਉਮਰ ਸੀਮਾ

ਇਸ ਨੋਟੀਫਿਕੇਸ਼ਨ ਦੇ ਮੁਤਾਬਿਕ ਉਮੀਦਵਾਰਾਂ ਦੀ ਉਮਰ ਸੀਮਾ 18 ਤੋਂ 32 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

SSC CGL ਭਰਤੀ 2022 ਲਈ ਤਨਖਾਹ

ਤਨਖਾਹ ਦਾ ਬੈਂਡ 47600 ਤੋਂ ਰੁ. 151100 ਤੱਕ ਹੋਵੇਗੀ

SSC CGL ਭਰਤੀ 2022 ਲਈ ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ Tier 1 ਅਤੇ Tier 2 ਪ੍ਰੀਖਿਆ ਦੁਆਰਾ ਕੀਤੀ ਜਾਵੇਗੀ।

Published by:Drishti Gupta
First published:

Tags: Government jobs, Jobs, Jobs in india, Latest Government jobs, Sarkari jobs