HOME » NEWS » Life

ਸਬਜ਼ੀਆਂ ਨੂੰ ਕੀਟਾਣੂ-ਮੁਕਤ ਕਰ ਲਈ ਇਸ ਸ਼ਖ਼ਸ ਨੇ ਲੱਭਿਆ ਅਨੋਖਾ ਜੁਗਾੜ, ਦੇਖੋ ਵੀਡੀਓ

News18 Punjabi | News18 Punjab
Updated: July 28, 2020, 1:18 PM IST
share image
ਸਬਜ਼ੀਆਂ ਨੂੰ ਕੀਟਾਣੂ-ਮੁਕਤ ਕਰ ਲਈ ਇਸ ਸ਼ਖ਼ਸ ਨੇ ਲੱਭਿਆ ਅਨੋਖਾ ਜੁਗਾੜ, ਦੇਖੋ ਵੀਡੀਓ
ਸਬਜ਼ੀਆਂ ਨੂੰ ਕੀਟਾਣੂ ਮੁਕਤ ਕਰ ਲਈ ਇਸ ਬੰਦੇ ਨੇ ਕੱਢਿਆ ਅਨੋਖਾ ਜੁਗਾੜ, ਦੇਖੋ ਵੀਡੀਓ

ਇਕ ਵਿਅਕਤੀ ਨੇ ਇਕ ਅਜਿਹਾ ਦੇਸੀ ਜੁਗਾੜ ਲਗਾਇਆ ਹੈ ਜਿਸ ਨੂੰ ਦੇਖ ਕੇ ਤੁਸੀ ਹੈਰਾਨ ਹੋ ਜਾਵੋਗੇ।ਇਸ ਦੀ ਵੀਡਿਉ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।ਇਸ ਵੀਡਿਉ ਵਿਚ ਇਕ ਵਿਅਕਤੀ ਆਪਣੇ ਘਰ ਦੀ ਕਿਚਨ ਵਿਚ ਖੜਾ ਹੋ ਖਾਸ ਅੰਦਾਜ ਨਾਲ ਸਬਜੀਆ ਦੀ ਸਫਾਈ ਕਰ ਰਿਹਾ ਹੈ।

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਦੇ ਦੌਰਾਨ ਹਰ ਵਿਅਕਤੀ ਆਪਣੇ ਹਿਸਾਬ ਨਾਲ ਸਵਾਧਾਨੀ ਵਰਤ ਰਿਹਾ ਹੈ।ਹਰ ਘਰ ਵਿਚ ਬਾਹਰੋ ਲਿਆਦਾ ਗਿਆ ਸਮਾਨ ਨੂੰ ਚੰਗੀ ਤਰ੍ਹਾ ਸੈਨੇਟਾਈਜਰ ਜਾ ਧੋਤਾ ਜਾਂਦਾ ਹੈ ਫਿਰ ਹੀ ਵਰਤੋ ਵਿਚ ਲਿਆਦਾ ਜਾਂਦਾ ਹੈ। ਇਕ ਵਿਅਕਤੀ ਨੇ ਇਕ ਅਜਿਹਾ ਦੇਸੀ ਜੁਗਾੜ ਲਗਾਇਆ ਹੈ ਜਿਸ ਨੂੰ ਦੇਖ ਕੇ ਤੁਸੀ ਹੈਰਾਨ ਹੋ ਜਾਵੋਗੇ।ਇਸ ਦੀ ਵੀਡਿਉ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।ਇਸ ਵੀਡਿਉ ਵਿਚ ਇਕ ਵਿਅਕਤੀ ਆਪਣੇ ਘਰ ਦੀ ਕਿਚਨ ਵਿਚ ਖੜਾ ਹੋ ਖਾਸ ਅੰਦਾਜ ਨਾਲ ਸਬਜੀਆ ਦੀ ਸਫਾਈ ਕਰ ਰਿਹਾ ਹੈ।

ਇਸ ਵੀਡਿਉ ਵਿਚ ਆਈ ਏ ਐਸ ਸੁਪ੍ਰੀਆ ਸਾਹੂ (Supriya Sahu) ਨੇ ਆਪਣੇ ਟਵੀਟਰ ਅਕਾਉਟ ਉਤੇ ਸ਼ੇਅਰ ਕੀਤੀ ਹੈ।ਜਿਸ ਵਿਚ ਇਕ ਵਿਅਕਤੀ ਆਪਣੇ ਕਿਚਨ ਵਿਚ ਢੇਰ ਸਾਰੀਆ ਸਬਜੀਆ ਦੇ ਕੀਟਾਣੂ ਮਾਰਨ ਦਾ ਉਸ ਦਾ ਆਪਣਾ ਤਾਰੀਕਾ ਹੈ ਅਤੇ ਇਹ ਕਾਬਿਲ ਤਾਰੀਫ ਹੈ। ਲੋਕ ਇਸ ਦੀ ਪ੍ਰਸੰਸਾ ਕਰ ਰਹੇ ਹਨ।



ਵਿਅਕਤੀ ਪ੍ਰੈਸ਼ਰ ਕੁੱਕਰ ਦੀ ਸੀਟੀ ਕੱਢ ਕੇ ਉਸ ਉਤੇ ਇਕ ਪਾਈਪ ਲਗਾ ਦਿੱਤਾ ਅਤੇ ਪ੍ਰੈਸ਼ਰ ਕੁੱਕਰ ਨੂੰ ਗੈਸ ਉਤੇ ਗਰਮ ਕਰ ਰਿਹਾ ਹੈ ਅਤੇ ਪਾਈਪ ਵਿਚ ਭਾਫ ਨਿਕਲ ਰਹੀ ਜਿਸ ਨਾਲ ਉਹ ਸਫਾਈ ਕਰ ਰਿਹਾ ਹੈ।ਸਬਜੀਆ ਨੂੰ ਬਿਨ੍ਹਾਂ ਹੱਥ ਲਗਾਏ ਹੀ ਸਾਫ ਕਰ ਰਿਹਾ ਹੈ।



ਆਈ ਏ ਐਸ ਸੁਪ੍ਰੀਆ ਸਾਹੂ ਨੇ ਵੀਡਿਉ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਹੈ ਕਿ ਸਬਜੀਆਂ ਨੂੰ ਸਟਰਰਲਈਜ਼ ਕਰਨ ਦਾ ਭਾਰਤੀਆ ਦਾ ਦੇਸੀ ਜੁਗਾੜ ਦੇਖੋ।ਮੇਰੇ ਵੱਲੋ ਇਸ ਨੂੰ ਪ੍ਰਮਾਣਮਿਤ ਨਹੀਂ ਕੀਤਾ ਜਾ ਸਕਦਾ ਹੈ।



ਇਸ ਵੀਡਿਉ ਨੂੰ ਸ਼ੇਅਰ ਹੋਣ ਦੇ ਬਾਅਦ ਇਹ ਕਾਫੀ ਵਾਇਰਲ ਹੋ ਰਹੀ ਹੈ।ਹੁਣ ਤੱਕ ਇਹ ਵਿਡਿਉ 3 ਹਜਾਰ ਤੋ ਜਿਆਦਾ ਵਾਰ ਦੇਖਿਆ ਜਾ ਰਿਹਾ ਹੈ।ਇਹ ਵੀਡਿਉ 1000 ਤੋਂ ਜਿਆਦਾ ਰਿਟਵੀਟ ਅਤੇ 500 ਤੋਂ ਜਿਆਦਾ ਲਾਈਕ ਆ ਚੁੱਕੇ ਹਨ।
Published by: Sukhwinder Singh
First published: July 28, 2020, 1:08 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading