ਆ ਗਿਆ 12 ਸਾਲ ਫ਼ਰੀ ਬਿਜਲੀ ਦੇਣ ਵਾਲਾ ਯੰਤਰ, TV ਤੋਂ ਲੈ ਕੇ ਪੱਖੇ ਤੱਕ ਸਭ ਚਲਾਏਗਾ


Updated: March 13, 2019, 12:28 PM IST
ਆ ਗਿਆ 12 ਸਾਲ ਫ਼ਰੀ ਬਿਜਲੀ ਦੇਣ ਵਾਲਾ ਯੰਤਰ, TV ਤੋਂ ਲੈ ਕੇ ਪੱਖੇ ਤੱਕ ਸਭ ਚਲਾਏਗਾ
ਆ ਗਿਆ 12 ਸਾਲ ਫ਼ਰੀ ਬਿਜਲੀ ਦੇਣ ਵਾਲਾ ਯੰਤਰ, TV ਤੋਂ ਲੈ ਕੇ ਪੱਖੇ ਤੱਕ ਸਭ ਚਲਾਏਗਾ

Updated: March 13, 2019, 12:28 PM IST
ਜੇਕਰ ਤੁਸੀਂ ਘਰ ਦੇ ਆਉਣ ਵਾਲੇ ਬਿਜਲੀ ਦੇ ਬਿੱਲ ਤੋਂ ਪਰੇਸ਼ਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕਿਸੇ ਖ਼ੁਸ਼ਖ਼ਬਰੀ ਤੋਂ ਘੱਟ ਨਹੀਂ ਹੈ। ਕਿਉਂਕਿ ਹੁਣ ਬਾਜ਼ਾਰ ‘ਚ ਅਜਿਹੇ ਡਿਵਾਈਸ ਆ ਗਿਆ, ਜੋ ਲੋਕਾਂ ਨੂੰ ਫ਼ਰੀ ‘ਚ ਬਿਜਲੀ ਉਪਲਬਧ ਕਰਵਾਉਣਗੇ। ਇਹ ਡਿਵਾਈਸ ਲਗਾਤਾਰ 12 ਸਾਲ ਤਕ ਫ਼ਰੀ ‘ਚ ਬਿਜਲੀ ਦੇਣ ‘ਚ ਸਮਰੱਥ ਹੈ।

ਸਿੰਗਾਪੁਰ ਦੀ ਕੰਪਨੀ ਪੀਟੀਈ ਲਿਮਿਟਡ ਇੰਡੀਆ ਵਿੱਚ 'HANS' ਨਾਮ ਦਾ ਅਜਿਹਾ ਪਾਵਰਬੈਂਕ ਲੈ ਆਈ ਹੈ। ਜਿਸ ਵਿੱਚ ਤੁਸੀਂ ਘਰ ਦੀ ਲਾਈਟ, ਪੱਖੇ ਤੇ ਟੀਵੀ ਸਮੇਤ ਘਰ ਦੀ ਕਈ ਚੀਜਾਂ ਆਸਾਨੀ ਨਾਲ ਚਲਾ ਸਕਦੇ ਹੋ। ਇਸ ਡਿਵਾਈਸ ਨੂੰ ਕੰਪਨੀ ਨੇ ਫਰੀ ਇਲੇਕਟ੍ਰਿਸੀਟੀ ਜਨਰੇਟਰ ਦਾ ਵੀ ਨਾਮ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਹ ਪਾਵਰਬੈਂਕ ਸੋਲਰ ਸੋਲਰ ਅਨਰਜੀ ਅਤੇ ਬਿਜਲੀ ਦੋਨੋਂ ਤੋਂ ਚਾਰਜ ਹੋ ਸਕੇਗਾ।

ਕੰਪਨੀ ਦੇ ਮੁਤਾਬਿਕ ਇਹ ਪਾਵਰਬੈਕ 12 ਸਾਲ ਤੱਕ ਘਰ ਨੂੰ ਬਿਜਲੀ ਸਪਲਾਈ ਕਰਨ ਦਾ ਕੰਮ ਕਰੇਗਾ। ਇਸਲਈ ਇਸਦੀ ਵਾਰੰਟੀ ਵੀ 12 ਸਾਲ ਦੀ ਹੈ। ਇਹ ਪਾਵਰਬੈਕ ਫੁਲ ਸੋਲਰ ਚਾਰਜ ਹੋਣ ਉੱਤੇ ਅਲਗ-ਅਲਗ ਲੋਡ ਦੇ ਹਿਸਾਬ ਤੋਂ ਇੱਕ ਵਾਰ ਵਿੱਚ ਜ਼ਿਆਦਤਰ 300 ਘੰਟੇ ਤੱਕ ਬਿਜਲੀ ਸਪਲਾਈ ਦੇਵੇਗਾ। ਉਸਦੇ ਬਆਦ ਇਸਨੰ ਮੁੜ ਤੋਂ ਚਾਰਜ ਕਰਕੇ ਵਰਤੋ ਵਿੱਚ ਲਾਇਆ ਜਾ ਸਕੇਗਾ। ਪੋਰਟੇਬਲ ਹੋਣ ਦੇ ਚੱਲਦੇ ਤੁਸੀਂ ਕਦੇ ਵੀ ਆਪਣੇ ਨਾਲ ਲੈ ਜਾ ਸਕਦੇ ਹੋ। ਖਾਸ ਕਰਕੇ ਜੇਕਰ ਤੁਸੀਂ ਅਜਿਹੀ ਜਗ੍ਹਾ ਪਾਰਟੀ ਕਰਨ ਜਾ ਰਹੇ ਹੋ, ਜਿੱਥੇ ਬਿਜਲੀ ਨਹੀਂ ਹੈ, ਉਦੋਂ ਇਹ ਜਨਰੇਟਰ ਦਾ ਕੰਮ ਕਰੇਗਾ।9,990 ਰੁਪਏ ਤੋਂ ਸਟਾਰਟ ਹੈ ਕੀਮਤ

ਕੰਪਨੀ ਨੇ ਇਸ ਪੋਰਟੇਬਲ ਪਾਵਰਬੈਂਕ ਨੂੰ ਦੋ ਮਾਡਲ ਵਿੱਚ ਲਾਂਚ ਕੀਤਾ ਹੈ। PowerPack 150 ਅਤੇ PowerPack 300। PowerPack 150 ਦੀ ਕੀਮਤ ਸਿਰਫ 9990 ਰੁਪਏ ਹੈ, ਉੱਥੇ PowerPack 300 12,500 ਰੁਪਏ ਵਿੱਚ ਮਿਲੇਗਾ। ਇਨ੍ਹਾਂ ਦਿਨਾਂ ਮਾਡਲ ਨੂੰ ਕੰਪਨੀ ਦੀ ਸਾਈਟ ਤੋਂ (http://www.buyhanselectric.in) ਜਾਂ ਆਨਲਾਈਨ ਸ਼ਾਪਿੰਗ ਸਾਟੀ ਤੋਂ ਖਰੀਦਿਆ ਜਾ ਸਕਦਾ ਹੈ।

-ਇਸ ਪਾਵਰਬੈਂਕ ਤੋਂ ਟੀਵੀ, ਪੱਖਾ, ਲਾਈਟ ਸਭ ਆਸਾਨੀ ਨਾਲ ਚਲੇਗਾ। ਫੋਨ ਵੀ ਚਾਰਜ ਹੋ ਸਕੇਗਾ।

-ਇਸ ਵਿੱਚ ਇਲੇਕਟ੍ਰਿਸਿਟੀ ਆਉਟਪੁਟ ਦੇ ਲਈ 2 ਸੋਕੇਟ ਦਿੱਤੇ ਹਨ। ਇੱਕ ਯੂਐਸਬੀ ਪੋਰਟ ਹੈ। ਦੂਸਰਾ ਮੋਬਾਈਲ ਯੂਐਸਬੀ ਚਾਰਜਰ ਦਾ ਹੈ।

-ਤੁਹਾਨੂੰ ਇਸ ਵਿੱਚ ਇਲੇਕਟ੍ਰਿਕ ਬੋਰਡ ਅਟੈਚ ਕਰਨਾ ਹੋਵੇਗਾ। ਜਿਸਦੇ ਬਆਦ ਕੋਈ ਵੀ ਡਿਬਾਈਜ ਚਲਾ ਸਕਦੇ ਹਨ।

-ਤੁਹਾਨੂੰ ਇਸ ਵਿੱਚ ਇੱਕ ਇਲੇਕਟ੍ਰਿਕ ਬੋਰਡ ਅਟੈਚ ਕਰਨਾ ਹੋਵੇਗਾ, ਜਿਸਦੇ ਬਆਦ ਕੋਈ ਵੀ ਡਿਵਾਈਜ ਚਲਾ ਸਕਦੇ ਹੋ।

-ਕੰਪਨੀ ਦਾ ਕਹਿਣਾ ਹੈ ਕਿ ਧੁੱਪ ਤੋਂ ਚਾਰਜਿੰਗ ਅਤੇ ਪਾਵਰਬੈਂਖ ਵਿੱਚ ਪਾਵਰਫੁਲ ਸੋਲਰ ਪਲੇਟ ਲੱਗੀ ਹੋਣ ਦੇ ਚੱਲਦੇ ਚਾਰਜਿੰਗ ਕੋਸਟ ਦੇ ਤੌਰ ਉੱਤੇ ਅਲਗ ਤੋਂ 1 ਰੁਪਏ ਵੀ ਖਰਚ ਨਹੀਂ ਕਰਨਾ ਹੋਵੇਗਾ।

-ਇਸ ਡਿਵਾਈਜ ਨੂੰ ਚਾਰਜ ਕਰਨ ਦੇ ਲਈ ਇੱਕ ਸੋਲਰ ਬ੍ਰੀਫਕੇਸ ਵੀ ਕੰਪਨੀ ਦੇ ਰਹੀ ਹੈ। ਇਸਦੀ ਮਦਦ ਨਾਲ ਇਸਨੂੰ ਸਿਰਫ 4 ਘੰਟੇ ਵਿੱਚ ਚਰਾਜ ਕਰ ਸਕਦੇ ਹੋ।
First published: March 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...