Valentine's Week 2023: ਫਰਵਰੀ ਮਹੀਨਾ ਪਿਆਰ ਕਰਨ ਵਾਲੇ ਇਨਸਾਨਾਂ ਲਈ ਬੇਹੱਦ ਖਾਸ ਹੁੰਦਾ ਹੈ। ਇਸ ਮਹੀਨੇ 7 ਤੋਂ 14 ਫਰਵਰੀ ਤਕ ਵੈਲਨਟਾਈਨ ਵੀਕ (Valentines Week 2023) ਮਨਾਇਆ ਜਾਂਦਾ ਹੈ। ਜਿਸ ਵਿਚ ਹਰ ਦਿਨ ਕੁਝ ਨਾ ਕੁਝ ਖਾਸ ਹੁੰਦਾ ਹੈ। ਇਹ ਹਫ਼ਤਾ ਲੋਕਾਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਣ ਲਈ ਮੌਕਾ ਪ੍ਰਦਾਨ ਕਰਦਾ ਹੈ। ਜੋ ਲੋਕ ਆਪਣੇ ਪਿਆਰ ਨੂੰ ਦਿਲ ਵਿਚ ਹੀ ਛੁਪਾਈ ਫਿਰਦੇ ਹੋਣ, ਉਹ ਵੀ ਇਹਨਾਂ ਦਿਨਾਂ ਵਿਚ ਆਪਣੇ ਦਿਲ ਦੀ ਗੱਲ ਆਪਣੇ ਪਿਆਰੇ ਨੂੰ ਕਹਿ ਸਕਣ ਦੀ ਹਿੰਮਤ ਕਰ ਹੀ ਲੈਂਦੇ ਹਨ।
ਪ੍ਰੇਮੀ ਜੋੜੇ ਇਹਨਾਂ ਦਿਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਹਨਾਂ ਦਿਨਾਂ ਦੀਆਂ ਬਣਾਈਆਂ ਯਾਦਾਂ ਸਾਲ ਭਰ ਉਹਨਾਂ ਦੇ ਨਾਲ ਰਹਿੰਦੀਆਂ ਹਨ। 7 ਫਰਵਰੀ ਨੂੰ ਵੈਲਨਟਾਈਨ ਵੀਕ ਦੀ ਸ਼ੁਰੂਆਤ ਹੋ ਗਈ ਹੈ। ਅੱਜ ਰੋਜ਼ ਡੇ (Rose day) ਹੈ। ਇਸ ਦਿਨ ਪ੍ਰੇਮੀ ਜੋੜੇ ਇਕ ਦੂਜੇ ਨੂੰ ਗੁਲਾਬ ਦੇ ਫੁੱਲ ਭੇਟ ਕਰਦੇ ਹਨ। ਗੁਲਾਬ ਦਾ ਫੁੱਲ ਪਿਆਰ ਦੇ ਇਜ਼ਹਾਰ ਦਾ ਸੰਕੇਤ ਹੈ। ਇਸੇ ਲਈ ਇਸ ਦਿਨ ਨਾਲ ਪਿਆਰ ਦੀ ਸ਼ੁਰੂਆਤ ਹੁੰਦੀ ਹੈ।
ਪਰ ਤੁਸੀਂ ਇਸ ਦਿਨ ਨੂੰ ਕਿਸੇ ਪ੍ਰੇਮੀ-ਪ੍ਰੇਮਿਕਾ ਤੱਕ ਸੀਮਿਤ ਨਾ ਕਰਕੇ ਆਪਣੇ ਨਵੇਂ ਅੰਦਾਜ਼ ਨਾਲ ਵੀ ਮਨਾ ਸਕਦੇ ਹੋ। ਤੁਸੀਂ ਇਕ ਗੁਲਾਬ ਦਾ ਫੁੱਲ ਆਪਣੇ ਕਿਸੇ ਵੀ ਅਜਿਹੇ ਮਿੱਤਰ, ਰਿਸ਼ਤੇਦਾਰ ਨੂੰ ਵੀ ਦੇ ਸਕਦੇ ਹੋ ਜਿਸ ਨਾਲ ਤੁਹਾਨੂੰ ਬਹੁਤ ਪਿਆਰ ਜਾਂ ਲਗਾਵ ਹੈ। ਗੁਲਾਬ ਦੇ ਨਾਲ ਤੁਸੀਂ ਇਕ ਪਿਆਰ ਭਰਿਆ ਸੁਨੇਹਾ ਵੀ ਭੇਜ ਸਕਦੇ ਹੋ। ਜੋ ਤੁਹਾਡੇ ਦਿਨ ਨੂੰ ਹੋਰ ਵੀ ਸ਼ਾਨਦਾਰ ਬਣਾ ਦੇਵੇਗਾ।
ਇਹ ਸੁਨੇਹਾ ਤੁਸੀਂ ਗੁਲਾਬ ਦੇ ਨਾਲ ਇਕ ਛੋਟੇ ਜਿਹੇ ਕਾਰਡ ਵਿਚ ਹੱਥੀ ਲਿਖਕੇ ਦੇ ਸਕਦੇ ਹੋ ਜਾਂ ਮੋਬਾਇਲ ਰਾਹੀਂ ਵਟਸਐਪ, ਟੈਕਸਟ ਮੈਸਿਜ ਰਾਹੀਂ ਵੀ ਭੇਜ ਸਕਦੇ ਹੋ। ਇਹੀ ਨਹੀਂ ਤੁਸੀਂ ਆਪਣੇ ਪਿਆਰੇ ਸਮੇਤ ਇਕ ਫੋਟੋ ਕੈਪਸ਼ਨ ਵਜੋਂ ਵੀ ਇਸਨੂੰ ਫੇਸਬੁੱਕ ਜਾਂ ਇੰਸਟਾਗ੍ਰਾਮ ਤੇ ਅਪਲੋਡ ਕਰ ਸਕਦੇ ਹੋ।
ਆਓ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਅਜਿਹੇ ਪਿਆਰ ਭਰੇ ਸੁਨੇਹੇ –
ਜਿਸਕਾ ਗਹਰਾ ਲਾਲ ਰੰਗ ਮੇਰੇ ਦਿਲ ਮੇਂ ਭਰ ਦੇਤਾ ਹੈ ਪਿਆਰ
ਤੁਮ੍ਹਾਰੀ ਖੁਸ਼ਬੂ ਸੇ ਮੇਰਾ ਜੀਵਨ ਹੋ ਜਾਤਾ ਹੈ ਗੁਲਜਾਰ.
ਰੋਜ਼ ਡੇ ਕੀ ਮੁਬਾਰਕ ਮੇਰੇ ਯਾਰ
ਰੋਜ਼ ਡੇ ਕੀ ਮੁਬਾਰਕ ਮੇਰੇ ਪਿਆਰ
2. ਤੁਮ੍ਹਾਰੇ ਸਾਥ ਹਰਦਮ ਰਹਕਰ
ਅਬ ਤੋ ਤੁਮ੍ਹਾਰੀ ਚਾਹਤ ਹੋ ਗਈ ਹੈ.
ਹਰ ਵਕਤ ਤੁਮਸੇ ਬਾਤ ਕਰਕੇ
ਤੁਮ੍ਹਾਰੀ ਆਦਤ ਹੋ ਗਈ ਹੈ.
ਅਗਰ ਤੁਮ ਨਹੀਂ ਮਿਲਤੇ ਏਕ ਪਲ ਭੀ
ਤੋ ਬੇਚੈਨੀ ਸੀ ਲਗਨੇ ਲਗਤੀ ਹੈ ਮੁਝੇ,
ਸਾਲੋਂ ਦੋਸਤੀ ਨਿਭਾਤੇ-ਨਿਭਾਤੇ
ਅਬ ਤੋ ਤੁਮਸੇ ਮੁਹੱਬਤ ਹੋ ਗਈ ਹੈ ਮੁਝੇ.
3. ਮੇਰੇ ਪਿਆਰ ਔਰ ਦੀਵਾਨਗੀ ਕੀ ਨਹੀਂ ਹੈ ਕੋਈ ਹਦ
ਤੇਰੇ ਚੇਹਰੇ ਕੇ ਸਿਵਾ ਕੁਛ ਯਾਦ ਭੀ ਰਹਤਾ ਨਹੀਂ ਮੁਝੇ,
ਮੈਂ ਹੀ ਤੋ ਹੂੰ ਗੁਲਾਬ ਤੇਰੇ ਗੁਲਸ਼ਨ ਕਾ,
ਮੁਝ ਪਰ ਕਿਸੀ ਕਾ ਹਕ ਭੀ ਨਹੀਂ ਤੇਰੇ ਸਿਵਾ.
ਹੈਪੀ ਰੋਜ਼ ਡੇ ਲਾਇਫ ਪਾਟਨਰ।
4. ਫੂਲ ਟੂਟ ਕਰ ਭੀ ਬਿਖੇਰਤਾ ਹੈ ਅਪਨੀ ਖੁਸ਼ਬੂ
ਔਰ ਆਪਕਾ ਸਾਥ ਮੁਝੇ ਦੇਤਾ ਹੈ ਅੱਛੀ ਯਾਦੇਂ.
ਹਰ ਵਿਅਕਤੀ ਕਾ ਹੋਤਾ ਹੈ ਅਪਨਾ ਖਾਸ ਅੰਦਾਜ,
ਕੋਈ ਜਿੰਦਗੀ ਮੇਂ ਭਰ ਦੇਤਾ ਹੈ ਪਿਆਰ,
ਤੋ ਕੋਈ ਪਿਆਰ ਮੇਂ ਦੇ ਦੇਤਾ ਹੈ ਜ਼ਿੰਦਗੀ.
ਗੁਲਾਬ ਦਿਵਸ ਮੁਬਾਰਕ ਦੋਸਤ!
5. ਇਸ ਦੁਨੀਆਂ ਕੀ ਨਹੀਂ ਹੈ ਅਬ ਪਰਵਾਹ ਹਮਕੋ,
ਆਜ ਹਮ ਕਰਤੇ ਹੈਂ ਆਪਸੇ ਅਪਨੇ ਇਸ਼ਕ ਕਾ ਇਜ਼ਹਾਰ.
ਭਲੇ ਤੁਮ ਇਸੇ ਸਮਝੋ ਮੇਰੀ ਨਾਸਮਝੀ ਯਾ ਨਾਦਾਨੀ
ਲੇਕਿਨ ਹਮ ਤੋ ਸਿਰ੍ਫ ਤੁਮ ਹੀ ਸੇ ਕਰਤੇ ਹੈ ਪਿਆਰ.
ਹੈਪੀ ਰੋਜ਼ ਡੇ 2023
6. ਆਜ ਮੇਰਾ ਹਰ ਸਪਨਾ ਹੀਕਤ ਬਨ ਜਾਏ,
ਬਸ ਅਬ ਤੁਮ੍ਹਾਰੇ ਸਾਥ ਹੀ ਬੀਤੇ ਮੇਰੀ ਜ਼ਿੰਦਗੀ.
ਹਮ ਲੇਕਰ ਆਏ ਹੈ ਆਪਕੇ ਲਿਏ ਲਾਖੋਂ ਮੇਂ ਏਕ ਗੁਲਾਬ
ਔਰ ਯੇ ਗੁਲਾਬ ਮੇਰੀ ਮੁਹੱਬਤ ਕੀ ਸ਼ੁਰੁਆਤ ਬਨ ਜਾਏ.
ਹੈਪੀ ਰੋਜ਼ ਡੇ!
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Love, Rose, Valentine week celebrations