Hast Rekha Vigyan: ਸਾਡਾ ਚਿਹਰਾ, ਸਾਡੇ ਮੱਥੇ ਦੀਆਂ ਰੇਖਾਵਾਂ ਤੇ ਸਾਡੇ ਹੱਥਾਂ ਦੀਆਂ ਰੇਖਾਵਾਂ ਸਾਡੇ ਵਰਤਮਾਨ ਤੇ ਭਵਿੱਖ ਬਾਰੇ ਬਹੁਤ ਕੁੱਝ ਦਸਦੀਆਂ ਹਨ। ਹੱਥ ਦੀਆਂ ਰੇਖਾਵਾਂ ਤੋਂ ਭਵਿੱਖ ਜਾਣਨ ਦੀ ਕਲਾ ਨੂੰ ਹਸਤ ਰੇਖਾ ਵਿਗਿਆਨ ਕਿਹਾ ਜਾਂਦਾ ਹੈ। ਹਸਤ ਰੇਖਾ ਵਿਗਿਆਨ ਵਿੱਚ ਸਾਡੇ ਹੱਥਾਂ ਦੇ ਨਹੁਆਂ ਦਾ ਵੀ ਖਾਸ ਤੌਰ ਉੱਤੇ ਜ਼ਿਕਰ ਹੈ। ਸਾਡੇ ਨਹੁਆਂ ਦਾ ਆਕਾਰ ਤੇ ਰੰਗ ਤੋਂ ਵੀ ਸਾਡੇ ਵਿਅਕਤੀਤਵ ਬਾਰੇ ਬਹੁਤ ਕੁੱਝ ਪਤਾ ਲਗਦਾ ਹੈ। ਨਾਖੂਨ ਦੇ ਆਕਾਰ ਤੇ ਇਸ ਉੱਤੇ ਕਿਸੇ ਵੀ ਤਰ੍ਹਾਂ ਦਾ ਨਿਸ਼ਾਨ ਤੁਹਾਡੇ ਜੀਵਨ ਉੱਤੇ ਹਰ ਤਰ੍ਹਾਂ ਦਾ ਚੰਗਾ ਮਾੜਾ ਪ੍ਰਭਾਵ ਪਾਉਂਦਾ ਹੈ, ਇਸ ਦੇ ਨਾਲ ਨਾਲ ਇਹ ਤੁਹਾਡੇ ਜੀਵਨ ਦੇ ਭਵਿੱਖ ਬਾਰੇ ਵੀ ਬਹੁਤ ਕੁੱਝ ਦਸਦੇ ਹਨ। ਅੱਜ ਅਸੀਂ ਤੁਹਾਨੂ ਹੱਥਾਂ ਦੇ ਨਹੁਆਂ ਨਾਲ ਸਬੰਧਤ ਹਸਤ ਰੇਖਾ ਵਿਗਿਆਨ ਵਿੱਚ ਦੱਸੀਆਂ ਕਈ ਅਹਿਮ ਗੱਲਾਂ ਬਾਰੇ ਗੱਸਾਂਗੇ...
ਵੈਸੇ ਹਸਤ ਰੇਖਾ ਵਿਗਿਆਨ ਤੋਂ ਇਵਾਲਾ ਚਿਕਿਤਸਾ ਵਿਗਿਆਨ ਦੀ ਗੱਲ ਕਰੀਏ ਤਾਂ ਇਸ ਦੇ ਮੁਤਾਬਕ ਨਹੁੰਆਂ 'ਤੇ ਪੈਣ ਵਾਲੇ ਚਿੱਟੇ ਨਿਸ਼ਾਨ ਵਿਅਕਤੀ ਦੇ ਸਰੀਰ ਵਿੱਚ ਖੂਨ ਨਾਲ ਸਬੰਧਤ ਸਮੱਸਿਆਵਾਂ ਦਾ ਸੰਕੇਤ ਵੀ ਦਿੰਦੇ ਹਨ। ਚਿਕਿਤਸਾ ਵਿਗਿਆਨ ਦੇ ਮੁਤਾਬਕ ਅਜਿਹੇ ਲੋਕਂ ਨੂੰ ਬਲੱਡ ਪ੍ਰੈਸ਼ਰ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Astrology, Life style, Rashifal Today