ਕੀ ਤੁਸੀਂ ਪੀਤਾ ਹੈ ਮਸ਼ੀਨ ਨਾਲ ਤਿਆਰ ਕੀਤਾ ਅਜਿਹਾ ਗੰਨੇ ਦਾ ਰਸ ?

ਤੇਜੇ ਨੇ ਤਸਵੀਰਾਂ ਆਟਾ ਮੰਡੀ ਦੇ ਨੇੜੇ ਬਣੇ ਗਲਿਆਰੇ ਵਿਖੇ ਦੀਆਂ ਜਿੱਥੇ ਕਿ ਗਲਿਆਰੇ ਦੇ ਬਿਲਕੁਲ ਸਾਹਮਣੇ ਹੰਪਟੀ- ਡਿਪਟੀ ਦੀ ਨਾਮ ਦੀ ਦੁਕਾਨ ਹੈ ਜਿੱਥੇ ਕਿ ਦੁਕਾਨਦਾਰ ਭੁਪਿੰਦਰਪਾਲ ਸਿੰਘ ਵੱਲੋਂ ਇਕ ਵੱਖਰੀ ਹੀ ਤਰੀਕੇ ਦੇ ਨਾਲ ਗੰਨੇ ਦੇ ਰਸ ਨੂੰ ਤਿਆਰ ਕੀਤਾ ਜਾਂਦਾ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਗੰਨੇ ਦਾ ਰਸ ਮਸ਼ੀਨ ਦੇ ਰਾਹੀਂ ਤਿਆਰ ਕੀਤਾ ਜਾਂਦਾ ਹੈ ।

ਗੰਨੇ ਦਾ ਰਸ ਤਿਆਰ ਕਰਦੇ ਦੁਕਾਨਦਾਰ ਭੁਪਿੰਦਰਪਾਲ ਸਿੰਘ

 • Share this:
  ਨਿਤਿਸ਼ ਸਭਰਵਾਲ 

  ਤਸਵੀਰਾਂ ਆਟਾ ਮੰਡੀ ਦੇ ਨੇੜੇ ਬਣੇ ਗਲਿਆਰੇ ਵਿਖੇ ਦੀਆਂ ਜਿੱਥੇ ਕਿ ਗਲਿਆਰੇ ਦੇ ਬਿਲਕੁਲ ਸਾਹਮਣੇ ਹੰਪਟੀ- ਡਿਪਟੀ ਦੀ ਨਾਮ ਦੀ ਦੁਕਾਨ ਹੈ ਜਿੱਥੇ ਕਿ ਦੁਕਾਨਦਾਰ ਭੁਪਿੰਦਰਪਾਲ ਸਿੰਘ ਵੱਲੋਂ ਇਕ ਵੱਖਰੀ ਹੀ ਤਰੀਕੇ ਦੇ ਨਾਲ ਗੰਨੇ ਦੇ ਰਸ ਨੂੰ ਤਿਆਰ ਕੀਤਾ ਜਾਂਦਾ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਗੰਨੇ ਦਾ ਰਸ ਮਸ਼ੀਨ ਦੇ ਰਾਹੀਂ ਤਿਆਰ ਕੀਤਾ ਜਾਂਦਾ ਹੈ ।

  ਗੱਲਬਾਤ ਕਰਦਿਆਂ ਭੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੜੇ ਹੀ ਇੱਕ ਹਾਈਜੀਨਕ ਤਰੀਕੇ ਦੇ ਨਾਲ ਗੰਨੇ ਦੇ ਰਸ ਨੂੰ ਤਿਆਰ ਕੀਤਾ ਜਾਂਦਾ ਹੈ । ਉਨ੍ਹਾਂ ਨੇ ਦੱਸਿਆ ਕਿ ਜਿੱਥੇ ਕਿ ਬਾਕੀ ਲੋਕ ਹੱਥ ਨਾਲ ਗੰਨੇ ਦੇ ਰਸ ਨੂੰ ਤਿਆਰ ਕਰਦੇ ਹਨ ,ਉੱਥੇ ਹੀ ਇਹ ਮਸ਼ੀਨ ਲੋਕਾਂ ਲਈ ਕਾਫੀ ਅਸਰਦਾਰ ਸਾਬਤ ਹੋਈ ਹੈ ।

  ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਸਵੇਰੇ 12 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਹਨ । ਉਨ੍ਹਾਂ ਦੱਸਿਆ ਕਿ ਗੰਨੇ ਦੇ ਰਸ ਤੋਂ ਇਲਾਵਾ ਉਹ ਹੋਰ ਵੀ ਕਈ ਤਰ੍ਹਾਂ ਦੇ ਜੂਸ ਤਿਆਰ ਕਰਦੇ ਹਨ ।
  Published by:Sheena
  First published:
  Advertisement
  Advertisement