HOME » NEWS » Life

Mosquito Repellent Plants: ਘਰ ਵਿੱਚ ਲਗਾਊ ਇਹ 5 ਬੂਟੇ, ਅੰਦਰ ਭਟਕਣ ਵੀ ਨਹੀਂ ਆਉਣਗੇ ਮੱਛਰ!

News18 Punjabi | News18 Punjab
Updated: April 29, 2020, 5:43 PM IST
share image
Mosquito Repellent Plants: ਘਰ ਵਿੱਚ ਲਗਾਊ ਇਹ 5 ਬੂਟੇ, ਅੰਦਰ ਭਟਕਣ ਵੀ ਨਹੀਂ ਆਉਣਗੇ ਮੱਛਰ!

  • Share this:
  • Facebook share img
  • Twitter share img
  • Linkedin share img
ਮੱਛਰ ਨੂੰ ਖ਼ਤਮ ਕਰਨ ਲਈ ਲੋਕ ਕਈ ਤਰਾਂ ਦੀਆਂ ਦਵਾਈਆਂ , ਕੀਟਨਾਸ਼ਕ , ਕਰੀਮ , ਅਗਰਬੱਤੀ ਦਾ ਇਸਤੇਮਾਲ ਕਰਦੇ ਹਨ ।
ਭਾਰਤ ਵਿੱਚ ਕੋਰੋਨਾ ਵਾਇਰਸ (Corona virus) ਦਾ ਕਹਿਰ ਵੱਧ ਰਿਹਾ ਹੈ। ਇੱਕ ਤਰਫ਼ ਇਸ ਮਹਾਂਮਾਰੀ ਦਾ ਕਹਿਰ ਵੱਧ ਰਿਹਾ ਹੈ ਤਾਂ ਦੂਜੇ ਪਾਸੇ ਦੇਸ਼ ਦੇ ਕਈ ਇਲਾਕਿਆਂ ਵਿੱਚ ਮੱਛਰਾਂ ਨੇ ਸੰਤਾਪ ਜਿਹਾ ਮਚਾਇਆ ਹੋਇਆ ਹੈ।ਮੱਛਰਾਂ ਦੇ ਕੱਟਣ ਨਾਲ ਮਲੇਰੀਆ , ਡੇਂਗੂ , ਸਵਾਈਨ ਫਲੂ ਵਰਗੀ ਕਈ ਗੰਭੀਰ ਬਿਮਾਰੀਆਂ ਫੈਲਦੀਆਂ ਹਨ।ਕਈ ਵਾਰ ਘਰ ਦੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਪਾਣੀ ਦੇ ਜਮਾਂ ਹੋਣ ਦੇ ਕਾਰਨ ਮੱਛਰ ਜ਼ਿਆਦਾ ਹੋ ਜਾਂਦੇ ਹਨ । ਮੱਛਰ ਨੂੰ ਖ਼ਤਮ ਕਰਨ ਲਈ ਲੋਕ ਕਈ ਤਰਾਂ ਦੀਆਂ ਦਵਾਈਆਂ , ਕੀਟਨਾਸ਼ਕ , ਕਰੀਮ , ਅਗਰਬੱਤੀ ਦਾ ਇਸਤੇਮਾਲ ਕਰਦੇ ਹਨ।ਇਸ ਕੀਟਨਾਸ਼ਕ ਦੇ ਛਿੜਕਾਅ ਨਾਲ ਮੱਛਰ ਕੁੱਝ ਦਿਨਾਂ ਲਈ ਤਾਂ ਭੱਜ ਜਾਂਦੇ ਹਨ ਅਤੇ ਛੇਤੀ ਹੀ ਵਾਪਸ ਆ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੁੱਝ ਪੌਦਿਆਂ ਦੀ ਮਦਦ ਨਾਲ ਮੱਛਰ ਆਪਣੇ ਘਰਾਂ ਛੱਡ ਕੇ ਭੱਜ ਜਾਂਦੇ ਹਨ।

ਤੁਲਸੀ (Tulsi)
ਹਿੰਦੂ ਧਰਮ ਵਿਚ ਤੁਲਸੀ ਦੀ ਪੂਜਾ ਕੀਤੀ ਜਾਂਦੀ ਹੈ।ਤੁਲਸੀ ਦਾ ਪੌਦਾ ਲਗਾਉਣ ਨਾਲ ਵਾਤਾਵਰਨ ਸ਼ੁੱਧ ਹੁੰਦਾ ਹੈ।ਜੇਕਰ ਤੁਸੀਂ ਘਰ ਦੇ ਦਰਵਾਜ਼ੇ ਜਾ ਖਿੜਕੀ ਦੇ ਕੋਲ ਤੁਲਸੀ ਦਾ ਪੌਦਾ ਰੱਖ ਸਕਦੇ ਹੋ ਤਾਂ ਇਸ ਦੀ ਮਹਿਕ ਨਾਲ ਮੱਛਰ ਵੀ ਦੂਰ ਹੋ ਜਾਣਗੇ।ਕਈ ਵਿਅਕਤੀਆਂ ਨੂੰ ਮੱਛਰ ਕੱਟਣ ਦੇ ਨਾਲ ਲਾਲ ਹੋ ਜਾਂਦਾ ਹੈ।ਉੱਥੇ ਵੀ ਪੱਤਿਆਂ ਨੂੰ ਲਗਾ ਸਕਦੇ ਹਨ।

ਗੇਂਦਾ (Marigold)
Proflowers ਦੀ ਰਿਪੋਰਟ ਦੇ ਮੁਤਾਬਿਕ ਮੱਛਰਾਂ ਨੂੰ ਗੇਂਦੇ ਦੇ ਫੁੱਲ ਅਤੇ ਪੱਤੀਆਂ ਦੀ ਸੁਗੰਧ ਬਿਲਕੁਲ ਪਸੰਦ ਨਹੀਂ ਹੁੰਦੀ ਹੈ।ਘਰ ਵਿਚ ਗੇਂਦਾ ਦਾ ਬੂਟਾ ਲਗਾਉਣ ਨਾਲ ਇੱਕ ਵੀ ਮੱਛਰ ਨਹੀਂ ਆਉਂਦਾ ਹੈ।

ਸਿਟ੍ਰਾਨੇਲਾ ਦਾ ਪੌਦਾ (Citronella plant)
ਮੱਛਰਾਂ ਤੋਂ ਬਚਾਅ ਦੇ ਲਈ ਸਿਟਰਾਨੇਲਾ ਦਾ ਪੌਦਾ ਚੰਗਾ ਮੰਨਿਆ ਜਾਂਦਾ ਹੈ। ਸਿਟਰਾਨੇਲਾ ਦੀ ਖ਼ੁਸ਼ਬੂ ਨਾਲ ਮੱਛਰ ਘਰ ਤੋਂ ਦੂਰ ਰਹਿੰਦੇ ਹਨ।ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਮਾਂਸਿਕਟੋ ਰੈਪਲੇਂਟ ਕਰੀਮ ਵਿਚ ਸਿਟਰਾਨੇਲਾ ਦਾ ਇਸਤੇਮਾਲ ਹੁੰਦਾ ਹੈ।

ਲੈਮਨ ਬਾਮ (Lemon balm)
ਲੈਮਨ ਬਾਮ ਦਾ ਪੌਦਾ ਲੋਕ ਅਕਸਰ ਘਰ ਦੀ ਸਜਾਵਟ ਦੇ ਲਈ ਲਗਾਉਂਦੇ ਹਨ।ਲੈਮਨ ਬਾਮ ਦੇ ਫੁੱਲਾਂ ਦੀ ਗੰਧ ਬਹੁਤ ਤੇਜ਼ ਹੁੰਦੀ ਹੈ। ਜਿਸ ਦੀ ਵਜਾ ਨਾਲ ਮੱਛਰ ਦੂਰ ਭੱਜਦੇ ਹਨ।ਇਸ ਪੌਦੇ ਨੂੰ ਲਗਾਉਂਦੇ ਵਕਤ ਧਿਆਨ ਰਹੇ ਕਿ ਇਸ ਨੂੰ ਧੂਫ਼ ਵਿਚ ਨਾ ਰੱਖੋ।

ਏਗਰੇਟਮ ਪਲਾਂਟ
ਏਗਰੇਟਮ ਪਲਾਂਟ ਵੀ ਇੱਕ ਚੰਗਾ ਮਾਸਕਿਟੋ ਰਿਪਲੀਇੰਟ ਹੈ। ਇਸ ਪਲਾਟ ਤੋਂ ਕੌਮਾਰਿਨ ਨਾਮਕ ਇੱਕ ਗੰਧ ਨਿਕਲਦੀ ਹੈ। ਇਸ ਦੀ ਗੰਧ ਇਹਨੀਂ ਭਿਆਨਕ ਹੁੰਦੀ ਹੈ ਕਿ ਮੱਛਰ ਇਸ ਤੋਂ ਦੂਰ ਭੱਜਦੇ ਹਨ।
First published: April 29, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading