HOME » NEWS » Life

ਲੰਮੀ ਉਮਰ ਪਾਉਣ ਲਈ ਹਫਤੇ ’ਚ 50 ਮਿੰਟ ਦੌੜ ਲਗਾਉ !

ਖੋਜਕਰਤਾ ਦਾਅਵਾ ਕਰਦੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਚੱਲਣ ਦੀ ਆਦਤ ਮਰਨ ਦੀ ਸੰਭਾਵਨਾ ਨੂੰ 27 ਪ੍ਰਤੀਸ਼ਤ ਤੱਕ ਘਟਾ ਸਕਦੀ ਹੈ। ਇੰਨਾ ਹੀ ਨਹੀਂ ਕੈਂਸਰ  ਅਤੇ ਦਿਲ ਦੀ ਬਿਮਾਰੀ ਨਾਲ ਹੋਣ ਵਾਲੇ ਮੌਤ ਦੇ ਖਤਰੇ ਨੂੰ ਵੀ 30 ਤੋਂ 23 ਪ੍ਰਤੀਸ਼ਤ ਤੱਕ ਘਟਾਇਆ ਜਾ ਸਕਦਾ ਹੈ। ਯੂਕੇ ਮਾਹਰ ਕਹਿੰਦੇ ਹਨ ਕਿ ਬਜ਼ੁਰਗਾਂ ਲਈ ਹਫ਼ਤੇ ਵਿਚ ਘੱਟੋ ਘੱਟ 75 ਮਿੰਟ ਦੀ ਕਸਰਤ ਕਰਨਾ ਲਾਜ਼ਮੀ ਹੈ।

News18 Punjab
Updated: November 5, 2019, 3:47 PM IST
ਲੰਮੀ ਉਮਰ ਪਾਉਣ ਲਈ ਹਫਤੇ ’ਚ 50 ਮਿੰਟ ਦੌੜ ਲਗਾਉ !
ਲੰਮੀ ਉਮਰ ਪਾਉਣ ਲਈ ਹਫਤੇ ’ਚ 50 ਮਿੰਟ ਦੌੜ ਲਗਾਉ !
News18 Punjab
Updated: November 5, 2019, 3:47 PM IST
ਵਿਗਿਆਨਕਾਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਤੁਸੀਂ ਹਫਤੇ ਵਿਚ 50 ਮਿੰਟ ਦੌੜਦੇ (Jogging) ਹੋ ਤਾਂ ਤੁਹਾਡੀ ਉਮਰ ਵੱਧ (Health Benefits) ਸਕਦੀ ਹੈ। ਖੋਜਕਰਤਾ ਦਾਅਵਾ ਕਰਦੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਚੱਲਣ ਦੀ ਆਦਤ ਮਰਨ ਦੀ ਸੰਭਾਵਨਾ ਨੂੰ 27 ਪ੍ਰਤੀਸ਼ਤ ਤੱਕ ਘਟਾ ਸਕਦੀ ਹੈ। ਇੰਨਾ ਹੀ ਨਹੀਂ ਕੈਂਸਰ (Cancer)  ਅਤੇ ਦਿਲ ਦੀ ਬਿਮਾਰੀ (Heart Disease) ਨਾਲ ਹੋਣ ਵਾਲੇ ਮੌਤ ਦੇ ਖਤਰੇ ਨੂੰ ਵੀ 30 ਤੋਂ 23 ਪ੍ਰਤੀਸ਼ਤ ਤੱਕ ਘਟਾਇਆ ਜਾ ਸਕਦਾ ਹੈ। ਯੂਕੇ ਮਾਹਰ ਕਹਿੰਦੇ ਹਨ ਕਿ ਬਜ਼ੁਰਗਾਂ ਲਈ ਹਫ਼ਤੇ ਵਿਚ ਘੱਟੋ ਘੱਟ 75 ਮਿੰਟ ਦੀ ਕਸਰਤ ਕਰਨਾ ਲਾਜ਼ਮੀ ਹੈ।

ਦੁਨੀਆ ਭਰ ਦੇ ਖੋਜਕਰਤਾ ਇਸ ਗੱਲ ਨਾਲ ਸਹਿਮਤ ਹਨ ਕਿ ਦੌੜਨ ਨਾਲੋਂ ਚੰਗੀ ਕਸਰਤ ਕੋਈ ਨਹੀਂ ਹੈ। ਇਸ ਜ਼ਿਆਦਾ ਮੁਸ਼ਕਲ ਨਹੀਂ, ਘੱਟ ਪੈਸ ਅਤੇ ਘੱਟ ਟਾਇਮ ਵਿਚ ਸਭ ਤੋਂ ਬਿਹਤਰੀਨ ਕਸਰਤ ਹੈ। ਵਿਕਟੋਰੀਆ ਯੂਨੀਵਰਸਿਟੀ, ਮੈਲਬੌਰਨ ਦੇ ਖੋਜਕਰਤਾਵਾਂ ਨੇ 2,33,149 ਲੋਕਾਂ 'ਤੇ 14 ਵੱਖ-ਵੱਖ ਅਧਿਐਨ ਕੀਤੇ। ਉਨ੍ਹਾਂ ਵਿੱਚੋਂ, 5.5 ਸਾਲ ਤੋਂ 35 ਸਾਲ ਦੇ ਲੋਕਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਗਈ। ਇਸ ਖੋਜ ਦੌਰਾਨ 25,951 ਲੋਕਾਂ ਦੀ ਮੌਤ ਹੋ ਗਈ।

Loading...
ਹਫਤੇ ਵਿਚ 50 ਮਿੰਟ ਦੌੜਨ ਦੇ ਲਾਭ
ਬ੍ਰਿਟਿਸ਼ ਜਨਰਲ ਆਫ ਸਪੋਰਟਸ ਮੈਡੀਸਨ ਵਿਚ ਛਪੇ ਲੇਖ ਅਨੁਸਾਰ ਜ਼ਿਆਦਾ ਲੰਮੇ ਸਮੇਂ ਤੱਕ ਦੌੜਨ ਨਾਲ ਕੁਝ ਫਾਇਦਾ ਨਹੀਂ ਹੁੰਦਾ। ਜੇਕਰ ਤੁਸੀਂ ਹਫਤੇ 50 ਮਿੰਟ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਦੇ ਹੋ ਤਾਂ ਇਹ ਕਾਫੀ ਹੈ। ਖੋਜਕਰਤਾਵਾਂ ਅਨੁਸਾਰ ਕਿਸੇ ਵੀ ਤਰ੍ਹਾਂ ਨਾਲ ਦੌੜਨਾ ਸਿਹਤ ਲਈ ਲਾਭਦਾਇਕ ਹੈ। ਜ਼ਿਆਦਾ ਦੌੜਨ ਨਾਲ ਤੁਹਾਡੀ ਉਮਰ ਵੱਧ ਜਾਵੇਗੀ ਅਜਿਹਾ ਜ਼ਰੂਰੀ ਨਹੀਂ।

19 ਤੋਂ 64 ਸਾਲਾਂ ਦੇ ਲੋਕਾਂ ਨੂੰ ਹਰ ਰੋਜ਼ ਕੁਝ ਸਰੀਰਕ ਕਸਰਤ ਕਰਨ ਦੀ ਜ਼ਰੂਰਤ ਹੁੰਦੀ ਹੈ। ਹਫਤੇ ਵਿਚ ਘੱਟੋ ਘੱਟ 150 ਮਿੰਟ ਤੇਜ਼ ਤੁਰਨਾ ਜਾਂ ਸਾਈਕਲ ਚਲਾਉਣਾ, ਵਜ਼ਨ ਚੁੱਕਣ ਵਾਲੇ ਕਸਰਤ ਹਫ਼ਤੇ ਵਿੱਚ ਘੱਟੋ ਘੱਟ ਦੋ ਦਿਨ, ਜੇ ਤੁਸੀਂ ਅਜਿਹਾ ਨਹੀਂ ਕਰ ਸਕਦੇ, ਤਾਂ ਤੁਸੀਂ ਇਕ ਹਫ਼ਤੇ ਵਿਚ 75 ਮਿੰਟ ਦਾ ਦੌੜ ਜਾਂ ਟੈਨਿਸ ਮੈਚ ਕਰ ਸਕਦੇ ਹੋ। ਤਾਕਤ ਬਣਾਉਣ ਦੀ ਕਸਰਤ ਹਫ਼ਤੇ ਵਿੱਚ ਘੱਟੋ ਘੱਟ ਦੋ ਦਿਨ ਕੀਤੀ ਜਾਣੀ ਚਾਹੀਦੀ ਹੈ।

ਹਫਤੇ ਵਿਚ 50 ਮਿੰਟ ਦੌੜਨ ਦੇ ਲਾਭ


ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਜੇ ਤੁਸੀਂ ਇਕ ਹਫਤੇ ਵਿਚ ਸਿਰਫ 50 ਮਿੰਟ ਦੌੜਦੇ ਹੋ, ਤਾਂ ਤੁਹਾਡੀ ਉਮਰ ਵਧ ਸਕਦੀ ਹੈ। ਖੋਜਕਰਤਾ ਦਾਅਵਾ ਕਰਦੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਚੱਲਣ ਦੀ ਆਦਤ ਮਰਨ ਦੀ ਸੰਭਾਵਨਾ ਨੂੰ 27 ਪ੍ਰਤੀਸ਼ਤ ਤੱਕ ਘਟਾ ਸਕਦੀ ਹੈ। ਇੰਨਾ ਹੀ ਨਹੀਂ ਕੈਂਸਰ ਅਤੇ ਦਿਲ ਦੀ ਬਿਮਾਰੀ ਨਾਲ ਹੋਣ ਵਾਲੇ ਮੌਤ ਦੇ ਖਤਰੇ ਨੂੰ ਵੀ 30 ਤੋਂ 23 ਪ੍ਰਤੀਸ਼ਤ ਤੱਕ ਘਟਾਇਆ ਜਾ ਸਕਦਾ ਹੈ। ਯੂਕੇ ਮਾਹਰ ਕਹਿੰਦੇ ਹਨ ਕਿ ਬਜ਼ੁਰਗਾਂ ਲਈ ਹਫ਼ਤੇ ਵਿਚ ਘੱਟੋ ਘੱਟ 75 ਮਿੰਟ ਕਸਰਤ ਕਰਨਾ ਲਾਜ਼ਮੀ ਹੈ। ਵਿਕਟੋਰੀਆ ਯੂਨੀਵਰਸਿਟੀ, ਮੈਲਬੌਰਨ ਦੇ ਖੋਜਕਰਤਾਵਾਂ ਨੇ 2,33,149 ਲੋਕਾਂ 'ਤੇ 14 ਵੱਖ-ਵੱਖ ਅਧਿਐਨ ਕੀਤੇ। ਉਨ੍ਹਾਂ ਵਿੱਚੋਂ, 5.5 ਸਾਲ ਤੋਂ 35 ਸਾਲ ਦੇ ਲੋਕਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਗਈ. ਇਸ ਖੋਜ ਦੌਰਾਨ 25,951 ਲੋਕਾਂ ਦੀ ਮੌਤ ਹੋ ਗਈ।
First published: November 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...