Home /News /lifestyle /

ਪੁਰਾਣੀ ਖੰਘ ਤੋਂ ਛੁਟਕਾਰਾ ਪਾਉਣਾ ਹੈ ਤਾਂ ਸ਼ਹਿਦ 'ਚ ਮਿਲਾ ਕੇ ਖਾਓ ਭੁੰਨੇ ਹੋਏ ਲੌਂਗ, ਫੌਰਨ ਮਿਲੇਗੀ ਰਾਹਤ

ਤੁਸੀਂ ਲੌਂਗ ਅਤੇ ਸ਼ਹਿਦ ਦੇ ਮਿਸ਼ਰਣ ਦੀ ਵਰਤੋਂ ਕਰ ਕੇ ਪੁਰਾਣੀ ਖੰਘ ਨੂੰ ਵੀ ਦੂਰ ਕਰ ਸਕਦੇ ਹੋ। ਸਰਦੀਆਂ ਆਉਂਦੇ ਹੀ ਜ਼ੁਕਾਮ ਅਤੇ ਖੰਘ ਦੀ ਸਮੱਸਿਆ ਆਮ ਬਣ ਜਾਂਦੀ ਹੈ। ਖ਼ਾਸਕਰ ਬਜ਼ੁਰਗਾਂ ਅਤੇ ਦਮਾ ਦੇ ਮਰੀਜ਼ਾਂ ਲਈ ਖੰਘ ਦੀ ਸਮੱਸਿਆ ਕਿਸੇ ਆਫਤ ਤੋਂ ਘੱਟ ਨਹੀਂ ਹੈ। ਪਰ ਸ਼ਹਿਦ ਤੇ ਲੌਂਗ ਦੇ ਸੇਵਨ ਨਾਲ, ਤੁਸੀਂ ਖੰਘ ਦੀ ਸਮੱਸਿਆ ਲਈ ਅਲਵਿਦਾ ਕਹਿ ਸਕਦੇ ਹੋ।

ਹੋਰ ਪੜ੍ਹੋ ...
  • Share this:

ਲੌਂਗ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਬੈਕਟੀਰੀਆ ਦੀ ਇਨਫੈਕਸ਼ਨ ਤੋਂ ਦੰਦਾਂ ਦੀ ਕੈਵਿਟੀ ਨੂੰ ਹਟਾਉਣ ਤੋਂ ਇਲਾਵਾ, ਲੌਂਗ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦੇ ਹਨ। ਉੱਥੇ ਹੀ ਲੌਂਗ ਦੀ ਤਸੀਰ ਗਰਮ ਹੋਣ ਕਾਰਨ ਇਸ ਨੂੰ ਸਰਦੀਆਂ ਵਿੱਚ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ। ਲੌਂਗ ਜ਼ੁਕਾਮ ਅਤੇ ਖਾਂਸੀ ਤੋਂ ਛੁਟਕਾਰਾ ਦਿਵਾਉਂਦਾ ਹੈ। ਲੌਂਗ ਖੰਘ ਤੋਂ ਛੁਟਕਾਰਾ ਪਾਉਣ ਦਾ ਪੱਕਾ ਇਲਾਜ ਵੀ ਮੰਨਿਆ ਜਾਂਗਾ ਹੈ।

ਤੁਸੀਂ ਲੌਂਗ ਅਤੇ ਸ਼ਹਿਦ ਦੇ ਮਿਸ਼ਰਣ ਦੀ ਵਰਤੋਂ ਕਰ ਕੇ ਪੁਰਾਣੀ ਖੰਘ ਨੂੰ ਵੀ ਦੂਰ ਕਰ ਸਕਦੇ ਹੋ। ਸਰਦੀਆਂ ਆਉਂਦੇ ਹੀ ਜ਼ੁਕਾਮ ਅਤੇ ਖੰਘ ਦੀ ਸਮੱਸਿਆ ਆਮ ਬਣ ਜਾਂਦੀ ਹੈ। ਖ਼ਾਸਕਰ ਬਜ਼ੁਰਗਾਂ ਅਤੇ ਦਮਾ ਦੇ ਮਰੀਜ਼ਾਂ ਲਈ ਖੰਘ ਦੀ ਸਮੱਸਿਆ ਕਿਸੇ ਆਫਤ ਤੋਂ ਘੱਟ ਨਹੀਂ ਹੈ। ਪਰ ਸ਼ਹਿਦ ਤੇ ਲੌਂਗ ਦੇ ਸੇਵਨ ਨਾਲ, ਤੁਸੀਂ ਖੰਘ ਦੀ ਸਮੱਸਿਆ ਲਈ ਅਲਵਿਦਾ ਕਹਿ ਸਕਦੇ ਹੋ।

ਜਾਣੋ ਇਸ ਨੂੰ ਵਰਤਣ ਦਾ ਸਹੀ ਤਰੀਕਾ : ਲੌਂਗ ਅਤੇ ਸ਼ਹਿਦ ਦੇ ਮਿਸ਼ਰਣ ਨੂੰ ਬਣਾਉਣ ਲਈ ਪਹਿਲਾਂ 4 ਤੋਂ 5 ਲੌਂਗ ਲਓ। ਹੁਣ ਇਸ ਨੂੰ ਹਲਕੀ ਅੱਗ ਤੇ ਫਰਾਈ ਕਰੋ। ਫਿਰ ਭੁੰਨੇ ਹੋਏ ਲੌਂਗ ਨੂੰ ਪੀਸੋ ਅਤੇ ਇਸ ਦਾ ਪਾਊਡਰ ਬਣਾ ਲਓ। ਇਸ ਪਾਊਡਰ ਵਿਚ ਇਕ ਚਮਚਾ ਸ਼ਹਿਦ ਮਿਲਾਓ।

ਹਰ ਰੋਜ਼ ਸੌਣ ਤੋਂ ਪਹਿਲਾਂ ਇਸ ਮਿਸ਼ਰਣ ਨੂੰ ਖਾਓ। ਹਰ ਰੋਜ਼ ਇਸ ਨੁਸਖੇ ਨੂੰ ਅਪਣਾ ਕੇ ਕੁਝ ਦਿਨਾਂ ਵਿੱਚ ਤੁਹਾਡੀ ਖੰਘ ਤੋ ਰਾਹਤ ਪਾਈ ਜਾ ਸਕਦੀ ਹੈ। ਇਹ ਮਿਸ਼ਰਣ ਹਰ ਕਿਸਮ ਦੀ ਖੰਘ, ਖੁਸ਼ਕ ਖੰਘ, ਕਾਲੀ ਖੰਘ ਨੂੰ ਹਟਾਉਣ ਵਿੱਚ ਪ੍ਰਭਾਵਸ਼ਾਲੀ ਰਹੇਗਾ। ਗਲੇ ਦਾ ਦਰਦ, ਨੱਕ ਵਗਣਾ, ਜ਼ੁਕਾਮ ਦੇ ਇਲਾਜ ਲਈ ਵਿ ਇਹ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਸਕਦਾ ਹੈ।

ਲੌਂਗ ਦੇ ਸ਼ਾਨਦਾਰ ਗੁਣ : ਮਾਹਰਾਂ ਦੇ ਅਨੁਸਾਰ ਲੌਂਗ ਵਿੱਚ ਹੋਰ ਉਤਪਾਦਾਂ ਨਾਲੋਂ ਐਂਟੀ-ਆਕਸੀਡੈਂਟਸ ਅਤੇ ਐਂਟੀ-ਬੈਕਟੀਰੀਅਲ ਗੁਣ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਇਸ ਤੋਂ ਇਲਾਵਾ ਲੌਂਗ ਫੇਨੋਲਿਕ, ਯੂਜੇਨੋਲ, ਗੈਲਿਕ ਐਸਿਡ ਅਤੇ ਯੂਜੇਨਲ ਐਸੀਟੇਟ ਦਾ ਇੱਕ ਚੰਗਾ ਸਰੋਤ ਹੈ। ਜੋ ਕਿ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੇ ਨਾਲ ਨਾਲ ਫਲੂ ਤੇ ਵਾਇਰਸ ਨਾਲ ਲੜਨ ਵਿੱਚ ਮਦਦ ਕਰਦਾ ਹੈ।

ਸ਼ਹਿਦ ਲੌਂਗ ਦਾ ਅਦਭੁਤ ਸੁਮੇਲ : ਲੌਂਗ ਦੇ ਨਾਲ, ਸ਼ਹਿਦ ਵੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਲੌਂਗ ਅਤੇ ਸ਼ਹਿਦ ਦਾ ਮਿਕਸਰ ਇਸ ਦੇ ਐਂਟੀ-ਆਕਸਿਡੈਂਟ ਗੁਣਾਂ ਨੂੰ ਵਧਾਉਂਦਾ ਹੈ। ਜ਼ੁਕਾਮ ਅਤੇ ਖੰਘ ਦੇ ਕਾਰਨ ਰਾਤ ​​ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰੀਕੇ ਨਾਲ, ਸ਼ਹਿਦ ਦਾ ਸੇਵਨ ਕਾਫ਼ੀ ਲਾਭਕਾਰੀ ਹੋ ਸਕਦਾ ਹੈ। ਇਸ ਵਿਚ ਡੈਕਸਟ੍ਰੋਮੇਟਰਫਨ ਸਾਹ ਨਲੀ ਦੀ ਸਫਾਈ ਕਰ ਕੇ ਬਿਹਤਰ ਨੀਂਦ ਲੈਣ ਵਿੱਚ ਸਾਡੀ ਸਹਾਇਤਾ ਕਰਦਾ ਹੈ।

Published by:Amelia Punjabi
First published:

Tags: Cold, Health, Health tips, Lifestyle