Home /News /lifestyle /

Health Tips: ਕੈਂਸਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਖਜੂਰ, ਜਾਣੋ ਹੈਰਾਨ ਕਰਨ ਵਾਲੇ ਫਾਇਦੇ

Health Tips: ਕੈਂਸਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਖਜੂਰ, ਜਾਣੋ ਹੈਰਾਨ ਕਰਨ ਵਾਲੇ ਫਾਇਦੇ

Health Tips: ਕੈਂਸਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਖਜੂਰ, ਜਾਣੋ ਹੈਰਾਨ ਕਰਨ ਵਾਲੇ ਫਾਇਦੇ

Health Tips: ਕੈਂਸਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਖਜੂਰ, ਜਾਣੋ ਹੈਰਾਨ ਕਰਨ ਵਾਲੇ ਫਾਇਦੇ

Health Tips: ਖਜੂਰ ਸਾਡੇ ਸਰੀਰ ਨੂੰ ਅਣਗਿਣਤ ਫਾਇਦੇ ਦਿੰਦਾ ਹੈ ਇਸ ਲਈ ਇਸਨੂੰ ਸੁਪਰ ਫੂਡ ਕਿਹਾ ਜਾਂਦਾ ਹੈ। ਹਰੇਕ ਇਸਦਾ ਸਵਾਦ ਚੱਖਿਆ ਹੋਵੇਗਾ। ਸਰੀਰ ਨਾਲ ਜੁੜੀ ਕੋਈ ਵੀ ਸਮੱਸਿਆ ਹੋਵੇ, ਖਜੂਰ ਸਭ ਦਾ ਹੱਲ ਹੈ। ਖਜੂਰ 'ਚ ਫਾਈਬਰ, ਆਇਰਨ, ਪ੍ਰੋਟੀਨ, ਵਿਟਾਮਿਨ ਡੀ ਅਤੇ ਕੁਦਰਤੀ ਸ਼ੂਗਰ ਭਰਪੂਰ ਮਾਤਰਾ 'ਚ ਹੁੰਦੀ ਹੈ, ਜੋ ਕਈ ਸਰੀਰਕ ਰੋਗਾਂ ਨੂੰ ਦੂਰ ਰੱਖਣ ਦੀ ਤਾਕਤ ਰੱਖਦੀ ਹੈ।

ਹੋਰ ਪੜ੍ਹੋ ...
  • Share this:
Health Tips: ਖਜੂਰ ਸਾਡੇ ਸਰੀਰ ਨੂੰ ਅਣਗਿਣਤ ਫਾਇਦੇ ਦਿੰਦਾ ਹੈ ਇਸ ਲਈ ਇਸਨੂੰ ਸੁਪਰ ਫੂਡ ਕਿਹਾ ਜਾਂਦਾ ਹੈ। ਹਰੇਕ ਇਸਦਾ ਸਵਾਦ ਚੱਖਿਆ ਹੋਵੇਗਾ। ਸਰੀਰ ਨਾਲ ਜੁੜੀ ਕੋਈ ਵੀ ਸਮੱਸਿਆ ਹੋਵੇ, ਖਜੂਰ ਸਭ ਦਾ ਹੱਲ ਹੈ। ਖਜੂਰ 'ਚ ਫਾਈਬਰ, ਆਇਰਨ, ਪ੍ਰੋਟੀਨ, ਵਿਟਾਮਿਨ ਡੀ ਅਤੇ ਕੁਦਰਤੀ ਸ਼ੂਗਰ ਭਰਪੂਰ ਮਾਤਰਾ 'ਚ ਹੁੰਦੀ ਹੈ, ਜੋ ਕਈ ਸਰੀਰਕ ਰੋਗਾਂ ਨੂੰ ਦੂਰ ਰੱਖਣ ਦੀ ਤਾਕਤ ਰੱਖਦੀ ਹੈ। ਸ਼ੂਗਰ ਦੀ ਸਮੱਸਿਆ ਹੋਵੇ ਜਾਂ ਦਿਲ ਦੀ, ਖਜੂਰ ਅਨੀਮੀਆ ਦੇ ਇਲਾਜ 'ਚ ਮਦਦਗਾਰ ਹੈ।

ਘੱਟ ਪਾਣੀ ਅਤੇ ਗਰਮ ਮੌਸਮ ਵਿੱਚ ਉੱਗਣ ਵਾਲਾ ਖਜੂਰ ਦਾ ਰੁੱਖ ਸਭ ਤੋਂ ਵੱਧ ਰੇਗਿਸਤਾਨ ਵਿੱਚ ਪਾਇਆ ਜਾਂਦਾ ਹੈ। ਵੈਸੇ ਤਾਂ ਖਜੂਰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ, ਜੋ ਕਿ ਅਵਿਸ਼ਵਾਸ਼ਯੋਗ ਵੀ ਪ੍ਰਤੀਤ ਹੋ ਸਕਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦੇ ਅਤੇ ਮੌਜੂਦ ਪੋਸ਼ਣ ਬਾਰੇ ਖਾਸ ਜਾਣਕਾਰੀ।

ਖਜੂਰਾਂ ਵਿਚਲੇ ਪੌਸ਼ਟਿਕ ਤੱਤ

ਸਟਾਈਲਕ੍ਰੇਸ (StyleCraze) ਦੇ ਅਨੁਸਾਰ, ਖਜੂਰਾਂ ਵਿੱਚ ਕੈਲੋਰੀ ਘੱਟ ਹੁੰਦੀ ਹੈ। ਵਿਟਾਮਿਨ ਸੀ, ਕੇ, ਬੀ ਤੋਂ ਇਲਾਵਾ ਇਸ ਵਿੱਚ ਫਾਈਬਰ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਪੋਟਾਸ਼ੀਅਮ, ਸੇਲੇਨੀਅਮ, ਫਾਸਫੋਰਸ ਅਤੇ ਕਾਪਰ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਜੇਕਰ ਸਰੀਰ 'ਚ ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਤਾਂ ਸਰੀਰ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ ਅਤੇ ਖਜੂਰ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਵਿਚ ਵਿਸ਼ੇਸ਼ ਰੂਪ ਵਿਚ ਸਹਾਇਤਾ ਕਰਦਾ ਹੈ।

ਖਜੂਰ ਦੇ ਲਾਭ

  • ਖਜੂਰ ਖਾਣ ਨਾਲ ਪੇਟ ਸਾਫ਼ ਰਹਿੰਦਾ ਹੈ।

  • ਖਜੂਰ ਖਾਣ ਨਾਲ ਦਿਮਾਗ ਦੀ ਕਾਰਜ ਕਰਨ ਦੀ ਸਮਰੱਥਾ ਵਧਦੀ ਹੈ।

  • ਰੋਜ਼ਾਨਾ ਖਜੂਰ ਖਾਣ ਨਾਲ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ।

  • ਖਜੂਰ ਖਾਣ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ।

  • ਸ਼ੂਗਰ ਦੇ ਮਰੀਜ਼ਾਂ ਲਈ ਖਜੂਰ ਖਾਣਾ ਫਾਇਦੇਮੰਦ ਹੋ ਸਕਦਾ ਹੈ।

  • ਖਜੂਰ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ।

  • ਸਰੀਰ ਨੂੰ ਊਰਜਾ ਦੇ ਨਾਲ-ਨਾਲ ਹੱਡੀਆਂ ਨੂੰ ਵੀ ਤਾਕਤ ਮਿਲਦੀ ਹੈ।

  • ਅਨੀਮੀਆ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।

  • ਖਜੂਰ ਵਾਲਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ।


ਭਾਰਤੀ ਰਸੋਈਆਂ 'ਚ ਖਜੂਰ ਆਸਾਨੀ ਨਾਲ ਮਿਲ ਜਾਂਦੇ ਹਨ, ਜਿਨ੍ਹਾਂ ਦੀ ਵਰਤੋਂ ਕਈ ਬੀਮਾਰੀਆਂ 'ਚ ਵੀ ਕੀਤੀ ਜਾਂਦੀ ਹੈ। ਰੋਜ਼ਾਨਾ ਖਜੂਰ ਖਾਣਾ ਚੰਗੀ ਸਿਹਤ ਵੱਲ ਪੁੱਟਿਆ ਇੱਕ ਚੰਗਾ ਕਦਮ ਹੈ।
Published by:Drishti Gupta
First published:

Tags: Cancer, Dates, Diabetes, Fruits, Health

ਅਗਲੀ ਖਬਰ