Home /News /lifestyle /

Health Tips: ਕਮਰ ਦਰਦ ਦੇ ਇਹ ਆਮ ਕਾਰਨ ਹੋ ਸਕਦੇ ਹਨ ਗੰਭੀਰ ਸਮੱਸਿਆ ਦੇ ਸੰਕੇਤ, ਅੱਜ ਹੀ ਕਰੋ ਸੁਧਾਰ

Health Tips: ਕੋਰੋਨਾ ਮਹਾਂਮਾਰੀ ਦੇ ਸਮੇਂ ਤੋਂ ਘਰੋਂ ਕੰਮ ਕਰਨਾ ਤੇ ਸਿਟਿੰਗ ਜੌਬਸ ਦਾ ਰੁਝਾਨ ਵੱਧ ਗਿਆ ਹੈ। ਅਜਿਹੇ ਵਿੱਚ ਕੰਮ ਕਰਨਾ ਸੌਖਾ ਹੋ ਸਕਦਾ ਹੈ ਪਰ ਸਰੀਰਕ ਸਮੱਸਿਆਵਾਂ ਵੀ ਵੱਧ ਰਹੀਆਂ ਹਨ। ਅਜਿਹੇ ਘਰ ਵਿੱਚ ਘੰਟਿਆਂ ਬੱਧੀ ਬੈਠ ਕੇ ਕੰਮ ਕਰਨ ਵਾਲਿਆਂ ਤੇ ਦੇਰ ਤੱਕ ਖੜੇ ਰਹਿਣ ਵਾਲਿਆਂ ਦੀ ਕਮਰ ਵਿੱਚ ਦਰਦ ਹੋਣਾ ਆਮ ਗੱਲ ਨਹੀਂ ਹੈ। ਇਹ ਇੱਕ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਲਗਾਤਾਰ ਕੰਮ ਕਰਨਾ ਜਾਂ ਇੱਕ ਥਾਂ 'ਤੇ ਬੈਠਣਾ ਜਾਂ ਖਰਾਬ ਆਸਣ ਕਮਰ ਦਾ ਦਰਦ ਵਧਾਉਂਦਾ ਹੈ।

ਹੋਰ ਪੜ੍ਹੋ ...
  • Share this:

ਕਈ ਵਾਰ ਇਹ ਦਰਦ ਕਮਰ ਦੇ ਦੋਵੇਂ ਪਾਸੇ ਹੋਣ ਦੀ ਬਜਾਏ ਕਮਰ ਦੇ ਇੱਕ ਪਾਸੇ ਹੀ ਹੁੰਦੀ ਹੈ। ਉਮਰ ਦੇ ਨਾਲ ਕਮਰ ਦਾ ਦਰਦ ਵਧਣਾ ਸੁਭਾਵਿਕ ਹੈ। ਕਈ ਵਾਰ ਇਹ ਦਰਦ ਇੰਨਾ ਵੱਧ ਜਾਂਦਾ ਹੈ ਕਿ ਸਰਜਰੀ ਵੀ ਕਰਵਾਉਣੀ ਪੈ ਜਾਂਦੀ ਹੈ। ਕਿਸੇ ਵੀ ਤਰ੍ਹਾਂ ਦੀ ਸੱਟ ਜਾਂ ਖਿਚਾਅ ਵੀ ਕਮਰ ਦੇ ਦਰਦ ਦਾ ਕਾਰਨ ਬਣ ਜਾਂਦਾ ਹੈ। ਗਠੀਆ ਕਾਰਨ ਜੋੜਾਂ ਦਾ ਕਾਰਟੀਲੇਜ ਖਰਾਬ ਹੋ ਜਾਂਦਾ ਹੈ, ਜਿਸ ਨਾਲ ਕਮਰ ਦਾ ਦਰਦ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ ਜਿਨ੍ਹਾਂ ਨਾਲ ਕਮਰ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਕਾਰਨਾਂ ਬਾਰੇ-

ਗੰਭੀਰ ਗਠੀਏ ਕਾਰਨ

ਕਮਰ ਦਰਦ ਦਾ ਅਹਿਸਾਸ ਜ਼ਿਆਦਾਤਰ ਲੋਕਾਂ ਨੂੰ ਕੋਈ ਭਾਰਾ ਕੰਮ ਕਰਨ ਜਾਂ ਜ਼ਿਆਦਾ ਝੁਕਣ ਕਾਰਨ ਹੁੰਦਾ ਹੈ। ਪਰ ਤੁਰਦੇ ਸਮੇਂ ਖੜ੍ਹੇ ਹੋਣ 'ਤੇ ਅਤੇ ਬੈਠਣ ਵੇਲੇ ਕਮਰ ਵਿੱਚ ਦਰਦ ਗਠੀਏ ਨੂੰ ਦਰਸਾਉਂਦੀ ਹੈ। ਗਠੀਏ ਕਾਰਨ ਜੋੜਾਂ ਦਾ ਕਾਰਟੀਲੇਜ ਖਰਾਬ ਹੋ ਜਾਂਦਾ ਹੈ ਜੋ ਕਮਰ ਦੇ ਦਰਦ ਦਾ ਕਾਰਨ ਬਣ ਜਾਂਦਾ ਹੈ। ਗਠੀਆ ਕਈ ਵਾਰ ਜੋੜਾਂ ਵਿੱਚ ਤੇਜ਼ ਦਰਦ ਅਤੇ ਸੋਜ ਦਾ ਕਾਰਨ ਬਣਦੀ ਹੈ।

ਖਰਾਬ ਆਸਣ

ਹੈਲਥਲਾਈਨ ਮੁਤਾਬਕ ਕਮਰ ਦਰਦ ਦੇ ਕਈ ਕਾਰਨ ਹੋ ਸਕਦੇ ਹਨ। ਜਿਸ ਵਿੱਚ ਸਭ ਤੋਂ ਵੱਡਾ ਕਾਰਨ ਖਰਾਬ ਆਸਣ ਹੈ। ਦਫਤਰ ਦਾ ਕੰਮ ਹੋਵੇ ਜਾਂ ਲਾਂਗ ਡ੍ਰਾਈਵ, ਜੇਕਰ ਬੈਠਣ ਦੀ ਸਥਿਤੀ ਖਰਾਬ ਹੈ ਤਾਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਮਰ ਅਤੇ ਪਿੱਠ ਦੇ ਸਹਾਰੇ ਤੋਂ ਬਿਨਾਂ ਬੈਠਣ ਨਾਲ ਕੁੱਲ੍ਹੇ 'ਤੇ ਜ਼ਿਆਦਾ ਦਬਾਅ ਪੈਂਦਾ ਹੈ, ਜਿਸ ਕਾਰਨ ਕੁੱਲ੍ਹੇ 'ਚ ਦਰਦ ਦੀ ਸਮੱਸਿਆ ਹੋ ਸਕਦੀ ਹੈ।

ਡੈਮੇਜ ਹਿੱਪਸ ਜੁਆਇੰਟਸ

ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਪੈਰ ਦੀ ਵੱਡੀ ਹੱਡੀ ਕਮਰ ਦੇ ਜੋੜਾਂ ਨਾਲ ਠੀਕ ਤਰ੍ਹਾਂ ਨਾਲ ਨਹੀਂ ਜੁੜੀ ਹੁੰਦੀ। ਜਦੋਂ ਹੱਡੀਆਂ ਦੇ ਵਿਚਕਾਰ ਦਾ ਕਾਰਟੀਲੇਜ ਖਰਾਬ ਜਾਂ ਡੈਮੇਜ ਹੋ ਜਾਂਦਾ ਹੈ ਤਾਂ ਕਮਰ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹਾ ਹੋਣ 'ਤੇ ਕਈ ਵਾਰ ਪੈਰਾਂ 'ਚ ਤੇਜ਼ ਦਰਦ ਵੀ ਹੋ ਸਕਦਾ ਹੈ। ਕਈ ਵਾਰ ਬੈਠਣ ਅਤੇ ਉੱਠਣ ਵੇਲੇ ਕਮਰ ਦੀ ਹੱਡੀ ਉੱਪਰ ਵੱਲ ਵੱਧ ਜਾਂਦੀ ਹੈ ਅਤੇ ਆਕੜ ਜਾਂਦੀ ਹੈ, ਜਿਸ ਨਾਲ ਕਮਰ ਦੀ ਹਿੱਲਜੁਲ ਵਿੱਚ ਸਮੱਸਿਆ ਹੋ ਸਕਦੀ ਹੈ।

Published by:Drishti Gupta
First published:

Tags: Health care, Health care tips, Health tips