Home /News /lifestyle /

Highest Body Modification Record: ਇਸ ਜੋੜੇ ਨੂੰ ਦੇਖ ਘੁੰਮ ਜਾਵੇਗਾ ਸਿਰ, ਵਿਸ਼ਵ ਰਿਕਾਰਡ ਦੇ ਚੱਕਰ 'ਚ ਬਣੇ 'Aliens'

Highest Body Modification Record: ਇਸ ਜੋੜੇ ਨੂੰ ਦੇਖ ਘੁੰਮ ਜਾਵੇਗਾ ਸਿਰ, ਵਿਸ਼ਵ ਰਿਕਾਰਡ ਦੇ ਚੱਕਰ 'ਚ ਬਣੇ 'Aliens'

Highest Body Modification Record

Highest Body Modification Record

Highest Body Modification Record: ਦੁਨੀਆ ਵਿੱਚ ਅਕਸਰ ਅਜੀਬੋਗਰੀਬ ਕਿੱਸੇ ਸੁਣਨ ਅਤੇ ਦੇਖਣ ਨੂੰ ਮਿਲਦੇ ਹਨ। ਲੋਕ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਅਜੀਬੋਗਰੀਬ ਕੰਮ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਅਰਜਨਟੀਨਾ ਵਿੱਚ ਰਹਿਣ ਵਾਲੇ ਜੋੜੇ ਗੈਬਰੀਲਾ ਪੇਰਾਲਟਾ (Gabriela Peralta) ਅਤੇ ਵਿਕਟਰ ਹਿਊਗੋ ਪੇਰਾਲਟਾ (Victor Hugo Peralta) ਨਾਲ ਜੁੜੀਆ ਹੈ। ਦਰਅਸਲ, ਇਹ ਜੋੜਾ ਟੈਟੂ ਅਤੇ ਬਾਡੀ ਮੋਡੀਫ਼ਿਕੇਸ਼ਨ ਦਾ ਸ਼ੌਕੀਨ ਹੈ। ਜੋ ਹੁਣ ਤੱਕ 98 ਸੋਧਾਂ ਕਰ ਚੁੱਕਾ ਹੈ।

ਹੋਰ ਪੜ੍ਹੋ ...
  • Share this:

    ਸਰੀਰ ਦਾ 98 ਵਾਰ ਕਰਵਾ ਚੁੱਕੇ ਮੋਡੀਫਿਕੇਸ਼ਨ

    ਅਰਜਨਟੀਨਾ ਵਿੱਚ ਰਹਿਣ ਵਾਲੇ ਜੋੜਾ ਗੈਬਰੀਲਾ ਪੇਰਾਲਟਾ ਅਤੇ ਵਿਕਟਰ ਹਿਊਗੋ ਪੇਰਾਲਟਾ ਨੇ ਸਭ ਤੋਂ ਵੱਧ ਸਰੀਰ ਵਿੱਚ ਸੋਧ ਕਰਨ ਦਾ ਰਿਕਾਰਡ ਬਣਾਇਆ ਹੈ। ਵਿਕਰ ਹਿਊਗੋ ਨੇ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਕਿਹਾ, ਜ਼ਿੰਦਗੀ ਦਾ ਆਨੰਦ ਮਾਣੋ, ਕਲਾ ਦਾ ਆਨੰਦ ਮਾਣੋ। ਟੈਟੂ ਤੁਹਾਨੂੰ ਚੰਗਾ ਜਾਂ ਮਾੜਾ ਵਿਅਕਤੀ ਨਹੀਂ ਬਣਾਉਂਦਾ, ਇਹ ਸਿਰਫ਼ ਇੱਕ ਕਲਾ ਹੈ। ਕੁਝ ਲੋਕ ਇਸ ਦੀ ਕਦਰ ਕਰਨਗੇ ਅਤੇ ਕੁਝ ਨਹੀਂ ਕਰਨਗੇ।

    ਅੱਖਾਂ 'ਚ ਵੀ ਬਣਵਾਇਆ ਟੈਟੂ

    ਇਸ ਜੋੜੇ ਨੇ ਆਪਣੀਆਂ ਅੱਖਾਂ 'ਤੇ ਵੀ ਟੈਟੂ ਬਣਵਾਇਆ ਹੈ। ਇਸ ਦੇ ਨਾਲ ਹੀ ਸਰੀਰ 'ਚ 50 ਛੇਕ ਬਣਾਏ ਗਏ ਹਨ। 8 ਮਾਈਕ੍ਰੋਡਰਮਲ, 14 ਬਾਡੀ ਇਮਪਲਾਂਟ, 5 ਡੈਂਟਲ ਇਮਪਲਾਂਟ, ਕੰਨਾਂ ਨਾਲ ਸਬੰਧਤ 4 ਸਰਜਰੀਆਂ, 2 ਕੰਨ ਬੋਲਟ ਅਤੇ ਜੀਭ ਨੂੰ ਵੀ ਨਹੀਂ ਬਖਸ਼ਿਆ ਗਿਆ।

    Published by:Rupinder Kaur Sabherwal
    First published:

    Tags: Aliens, Argentina, Guinness World Records, World