HOME » NEWS » Life

ਇਸ ਹਿਮਾਚਲੀ ਬੱਚੇ ਨੂੰ ਆਉਂਦੇ ਹਨ 1100 ਤੱਕ ਪਹਾੜੇ, ਦੇਖੋ ਵੀਡੀਓ

News18 Punjabi | News18 Punjab
Updated: January 24, 2020, 8:55 AM IST
share image
ਇਸ ਹਿਮਾਚਲੀ ਬੱਚੇ ਨੂੰ ਆਉਂਦੇ ਹਨ 1100 ਤੱਕ ਪਹਾੜੇ, ਦੇਖੋ ਵੀਡੀਓ
ਇਸ ਹਿਮਾਚਲੀ ਬੱਚੇ ਨੂੰ ਆਉਂਦੇ ਹਨ 1100 ਤੱਕ ਪਹਾੜੇ, ਦੇਖੋ ਵੀਡੀਓ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਹਿਮਾਚਲੀ ਬੱਚੇ ਨੂੰ 1100 ਤੱਕ ਪਹਾੜੇ ਆਉਂਦੇ ਹਨ। ਇਸ ਬੱਚੇ ਦਾ ਨਾਂ ਸੰਤੋਸ਼ ਕੁਮਾਰ ਹੈ ਤੇ ਉਹ ਆਈਟੀਆਈ ਕਰ ਰਿਹਾ ਹੈ।

  • Share this:
  • Facebook share img
  • Twitter share img
  • Linkedin share img
ਅੱਜ ਦੇ ਸਮੇਂ ’ਚ ਜਿੱਥੇ ਜਿਆਦਾਤਰ ਬੱਚੇ ਹਿਸਾਬ-ਕਿਤਾਬ ਤੋਂ ਦੂਰ ਰਹਿੰਦੇ ਹਨ ਦੂਜੇ ਪਾਸੇ ਇਕ ਅਜਿਹਾ ਬੱਚੇ ਦੀ ਵੀਡੀਓ ਸਾਹਮਣੇ ਆਈ ਹੈ ਜਿਸਨੇ ਦਿਖਾਇਆ ਹੈ ਕਿ ਮਿਹਨਤ ਤੇ ਲਗਨ ਨਾਲ ਕਿਸੇ ਵੀ ਚੀਜ਼ ਨੂੰ ਆਸਾਨ ਤਰੀਕੇ ਨਾਲ ਸਮਝਿਆ ਤੇ ਯਾਦ ਕੀਤਾ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਇਕ ਬੱਚਾ ਪਹਾੜੇ ਬੋਲ ਰਿਹਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ।

ਵੀਡੀਓ ਚ ਦਿਖ ਰਿਹਾ ਬੱਚਾ ਹਿਮਾਚਲ ਦਾ ਰਹਿਣ ਵਾਲਾ ਹੈ ਇਸਦਾ ਨਾਂ ਸਤੋਸ਼ ਕੁਮਾਰ ਹੈ। ਸਤੋਸ਼ ਆਈਟੀਆਈ ਕਰ ਰਿਹਾ ਹੈ। ਜਦੋ ਇਸ ਬੱਚੇ ਕੋਲੋਂ ਪੁੱਛਿਆ ਗਿਆ ਕਿ ਉਸਨੂੰ ਪਹਾੜੇ ਕਿੱਥੇ ਤੱਕ ਆਉਂਦੇ ਹਨ ਤਾਂ ਉਸਨੇ ਕਿਹਾ ਕਿ 1100 ਤੱਕ। ਜਿਸਨੂੰ ਸੁਣ ਕੇ ਵੀਡੀਓ ਬਣਾਉਣ ਵਾਲਾ ਸ਼ਖਸ ਤੇ ਨੇੜੇ ਖੜ੍ਹੇ ਲੋਕ ਹੈਰਾਨ ਹੋ ਜਾਂਦੇ ਹਨ। ਇਸ ਬੱਚੇ ਨੇ ਕਾਫੀ ਤੇਜ਼ੀ ਦੇ ਨਾਲ 79, 91, 73 ਦਾ ਪਹਾੜਾ ਸੁਣਾਇਆ। ਤੁਸੀਂ ਵੀ ਦੇਖੋਂ ਵੀਡੀਓ

First published: January 24, 2020
ਹੋਰ ਪੜ੍ਹੋ
ਅਗਲੀ ਖ਼ਬਰ