Home /News /lifestyle /

ਹਿੰਦੂ ਧਰਮ ‘ਚ ਮੰਦਿਰ ਨੇੜੇ ਤਾਲਾਬ ਬਣਾਉਣ ਨਾਲ ਮਿਲਦੀ ਹੈ 7 ਕੁਲਾਂ ਨੂੰ ਮੁਕਤੀ, ਜਾਣੋ ਭਗਵਾਨ ਕ੍ਰਿਸ਼ਨ ਕੀ ਦੱਸਦੇ ਨੇ ਇਸਦੀ ਮਹੱਤਤਾ

ਹਿੰਦੂ ਧਰਮ ‘ਚ ਮੰਦਿਰ ਨੇੜੇ ਤਾਲਾਬ ਬਣਾਉਣ ਨਾਲ ਮਿਲਦੀ ਹੈ 7 ਕੁਲਾਂ ਨੂੰ ਮੁਕਤੀ, ਜਾਣੋ ਭਗਵਾਨ ਕ੍ਰਿਸ਼ਨ ਕੀ ਦੱਸਦੇ ਨੇ ਇਸਦੀ ਮਹੱਤਤਾ

Talab in Near Mandir Hinduism: ਬਹੁਤ ਸਾਰੇ ਮੰਦਿਰ ਤਾਲਾਬ ਨੇੜੇ ਜਾਂ ਫਿਰ ਕਿਸੇ ਨਦੀ ਨੇੜੇ ਬਣੇ ਹੋਏ ਹਨ। ਤਾਲਾਬ ਕੋਲ ਮੰਦਿਰ ਨਿਰਮਾਨ ਕਰਨ ਦੀ ਹਿੰਦੂ ਧਰਮ ਵਿੱਚ ਖ਼ਾਸ ਮਹੱਤਤਾ ਹੈ। ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਇਸਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਭਗਵਾਨ ਕ੍ਰਿਸ਼ਨ ਨੇ ਵੀ ਇਸਨੂੰ ਬਹੁਤ ਹੀ ਚੰਗਾ ਕਾਰਜ ਦੱਸਿਆ ਹੈ।

ਹੋਰ ਪੜ੍ਹੋ ...
  • Share this:

Talab in Near Mandir Hinduism: ਬਹੁਤ ਸਾਰੇ ਮੰਦਿਰ ਤਾਲਾਬ ਨੇੜੇ ਜਾਂ ਫਿਰ ਕਿਸੇ ਨਦੀ ਨੇੜੇ ਬਣੇ ਹੋਏ ਹਨ। ਤਾਲਾਬ ਕੋਲ ਮੰਦਿਰ ਨਿਰਮਾਨ ਕਰਨ ਦੀ ਹਿੰਦੂ ਧਰਮ ਵਿੱਚ ਖ਼ਾਸ ਮਹੱਤਤਾ ਹੈ। ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਇਸਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਭਗਵਾਨ ਕ੍ਰਿਸ਼ਨ ਨੇ ਵੀ ਇਸਨੂੰ ਬਹੁਤ ਹੀ ਚੰਗਾ ਕਾਰਜ ਦੱਸਿਆ ਹੈ। ਇਸਦਾ ਜ਼ਿਕਰ ਭਵਿਸ਼ਯ ਪੁਰਾਣ ਵਿੱਚ ਆਉਂਦਾ ਹੈ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਤਾਲਾਬ ਨੇੜੇ ਮੰਦਿਰ ਨਾਲ ਸੱਤ ਵੰਸ਼ਾਂ ਜਾਂ ਕੁਲਾਂ ਨੂੰ ਮੁਕਤੀ ਮਿਲਦੀ ਹੈ। ਆਓ ਜਾਣਦੇ ਹਾਂ ਇਸਦੇ ਹੋਰ ਕਿਹੜੇ ਕਿਹੜੇ ਵਿਸ਼ੇਸ਼ ਮਹੱਤਵ ਹਨ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭਵਿਸ਼ਯ ਪੁਰਾਣ ਵਿੱਚ ਮੰਦਿਰ ਦੇ ਨਿਰਮਾਣ ਬਾਰੇ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਇਸ ਵਿੱਚ ਭਗਵਾਨ ਕ੍ਰਿਸ਼ਨ ਰਾਜਾ ਯੁਧਿਸ਼ਟਰ ਨੂੰ ਤਲਾਬ ਤੇ ਮੰਦਿਰ ਨਿਰਮਾਣ ਕਰਨ ਦਾ ਮਹੱਤਵ ਦੱਸ ਰਹੇ ਹਨ। ਉਨ੍ਹਾਂ ਅਨੁਸਾਰ ਮੰਦਿਰ ਦਾ ਨਿਰਮਾਣ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਕਰਨਾ ਚਾਹੀਦਾ ਹੈ। ਮੰਦਿਰ ਨਿਰਮਾਣ ਹਵਾ ਤੇ ਰੌਸ਼ਨੀ ਦਾ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੰਦਿਰ ਦਾ ਨਿਰਮਾਣ ਕਿਸੇ ਤਲਾਬ ਨੇੜੇ ਕਰਨਾ ਚਾਹੀਦਾ ਹੈ। ਤਲਾਬ ਦੇ ਖੁਦਾਈ ਦੌਰਾਨ ਮਰਨ ਵਾਲੇ ਜੀਵ ਜੰਤੂਆਂ ਨੂੰ ਜੀਵਨ ਗਤੀ ਮਿਲਦੀ ਹੈ।

ਤਾਲਾਬ ਨੇੜੇ ਮੰਦਿਰ ਨਿਰਮਾਣ ਦੇ ਲਾਭ

ਭਵਿਸ਼ਯ ਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਭਗਵਾਨ ਕ੍ਰਿਸ਼ਨ ਜੀ ਤਾਲਾਬ ਨੇੜੇ ਮੰਦਿਰ ਦੇ ਨਿਰਮਾਣ ਕਰਵਾਉਣ ਨੂੰ ਬਹੁਤ ਮੱਤਤਾ ਦਿੰਦੇ ਹਨ। ਭਗਵਾਨ ਕ੍ਰਿਸ਼ਨ ਜੀ ਦੇ ਅਨੁਸਾਰ ਜੋ ਵਿਅਕਤੀ ਤਾਲਾਬ ਜਾਂ ਕਿਸੇ ਪਾਣੀ ਦੇ ਸ੍ਰੋਤ ਨੇੜੇ ਮੰਦਿਰ ਦਾ ਨਿਰਮਾਣ ਕਰਵਾਉਂਦਾ ਹੈ ਅਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਸਥਾਪਨਾ ਕਰਦਾ ਹੈ, ਤਾਂ ਉਸਨੂੰ ਬਹੁਤ ਪੁੰਨ ਮਿਲਦਾ ਹੈ। ਉਨ੍ਹਾਂ ਅਨੁਸਾਰ ਮੰਦਿਰ ਦਾ ਨਿਰਮਾਣ ਕਰਵਾਉਣ ਵਾਲਾ ਮਹਾਂ ਪੁਰਸ਼ ਉਦੋਂ ਤੱਕ ਸਵਰਗ ਵਿੱਚ ਰਹਿੰਦਾ ਹੈ, ਜਦੋਂ ਤੱਕ ਮੰਦਰ ਦੀਆਂ ਇੱਟਾਂ ਨਹੀਂ ਟੁੱਟ ਜਾਂਦੀਆਂ। ਜ਼ਿਕਰਯੋਗ ਹੈ ਕਿ ਭਗਵਾਨ ਕ੍ਰਿਸ਼ਨ ਜੀ ਦੱਸਦੇ ਹਨ ਕਿ ਤਾਲਾਬ ਜਾਂ ਕਿਸੇ ਪਾਣੀ ਦੇ ਸ੍ਰੋਤ ਕੋਲ ਮੰਦਿਰ ਬਣਵਾਉਣ ਵਾਲਾ ਹਰ ਕਿਤੇ ਪ੍ਰਸਿੱਧ ਹੋ ਜਾਂਦਾ ਹੈ। ਵਿਸ਼ੇਸ਼ ਰੱਬੀ ਕਿਰਪਾ ਕਰਕੇ ਉਸਨੂੰ ਚੱਕਰਵਰਤੀ ਰਾਜੇ ਦੀ ਪਦਵੀ ਦਾ ਮਾਨ ਮਿਲਦਾ ਹੈ।

ਤਲਾਬ ਨਿਰਮਾਣ ਦਾ ਫ਼ਲ

ਭਗਵਾਨ ਕ੍ਰਿਸ਼ਨ ਅਨੁਸਾਰ ਮੰਦਿਰ ਨੇੜੇ ਤਲਾਬ ਦੇ ਨਿਰਮਾਣ ਨਾਲ ਸਵਰਗ ਦੀ ਪ੍ਰਾਪਤੀ ਹੁੰਦੀ ਹੈ।ਇਸ ਤੋਂ ਇਲਾਵਾ ਭਵਿਸ਼ਯ ਪੁਰਾਣ ਵਿੱਚ ਕਹੇ ਅਨੁਸਾਰ ਜੇਕਰ ਤਾਲਾਬ ਵਿੱਚ ਗਊ ਪਾਣੀ ਪੀਂਦੀ ਹੈ ਤਾਂ ਤਾਲਾਬ ਦਾ ਨਿਰਮਾਣ ਕਰਵਾਉਣ ਵਾਲੇ ਵਿਅਕਤੀ ਦੀਆਂ ਸੱਤ ਕੁਲਾਂ ਨੂੰ ਮੁਕਤੀ ਦਾ ਵਰ ਮਿਲਦਾ ਹੈ। ਜੇਕਰ ਗਰਮੀ ਜਾਂ ਧੁੱਪ ਤੋਂ ਸਤਿਆ ਰਾਹਗੀਰ ਤਾਲਾਬ ਦੇ ਪਾਣੀ ਨਾਲ ਪਿਆਸ ਬਝਾਉਂਦਾ ਹੈ ਅਤੇ ਤਾਲਾਬ ਕੋਲ ਲੱਗੇ ਦਰੱਖਤਾਂ ਦੀ ਛਾਂ ਹੇਠ ਆਰਾਮ ਕਰਦਾ ਹੈ, ਤਾਂ ਤਾਲਾਬ ਨਿਰਮਾਤਾ ਵਿਆਕਤੀ ਦੀ ਪਿੱਤਰ ਤੇ ਮਾਤਰ ਦੋਵਾਂ ਕੁਲਾਂ ਦਾ ਉਧਾਰ ਹੁੰਦਾ ਹੈ।

Published by:Krishan Sharma
First published:

Tags: Hinduism, Mandir, Ram Mandir