• Home
 • »
 • News
 • »
 • lifestyle
 • »
 • HONOR 9S IS THE GREAT SMARTPHONE THAT WILL BE AVAILABLE IN LESS THAN 7000 RS KNOW ALL

HONOR 9S ਖਰੀਦਣ ਦੇ ਕੁਝ ਖਾਸ ਕਾਰਨ: ਇਹ ₹7,000 ਦੇ ਅੰਦਰ ਮਿਲਣ ਵਾਲਾ ਸਭ ਤੋਂ ਵਧੀਆ ਬਜਟ ਸਮਾਰਟਫੋਨ ਹੈ!

ਇੱਕ ਆਕਰਸ਼ਕ ਡਿਸਪਲੇਅ ਦੇ ਨਾਲ, ਆਈ ਕੰਫਰਟ ਮੋਡ, ਡਾਰਕ ਮੋਡ ਅਤੇ Android 10 ‘ਤੇ  ਆਧਾਰਿਤ ਫਲੈਗਸ਼ਿਪ Magic UI 3.1 ਦੇ ਨਾਲ-ਨਾਲ, ਇਸ ਵਿੱਚ ਹੋਰ ਵੀ ਬਹੁਤ ਖੂਬੀਆਂ ਹਨ, HONOR 9S, ਨਿਸ਼ਚਿਤ ਤੌਰ ਤੇ 2020 ਦੇ ਟਾਪ ਐਂਟਰੀ-ਲੈਵਲ ਸਮਾਰਟਫੋਨਸ ਵਿਚੋਂ ਇੱਕ ਹੈ।

HONOR 9S ਖਰੀਦਣ ਦੇ ਕੁਝ ਖਾਸ ਕਾਰਨ: ਇਹ ₹7,000 ਦੇ ਅੰਦਰ ਮਿਲਣ ਵਾਲਾ ਸਭ ਤੋਂ ਵਧੀਆ ਬਜਟ ਸਮਾਰਟਫੋਨ ਹੈ!

HONOR 9S ਖਰੀਦਣ ਦੇ ਕੁਝ ਖਾਸ ਕਾਰਨ: ਇਹ ₹7,000 ਦੇ ਅੰਦਰ ਮਿਲਣ ਵਾਲਾ ਸਭ ਤੋਂ ਵਧੀਆ ਬਜਟ ਸਮਾਰਟਫੋਨ ਹੈ!

 • Share this:
  HONOR ਨੇ ਆਪਣਾ ਬਿਲਕੁਲ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜੋ ਭਾਰਤੀ ਬਜਟ ਸੈਗਮੈਂਟ ਵਿੱਚ ਬਹੁਤ ਤੇਜ਼ੀ ਨਾਲ ਕਬਜ਼ਾ ਕਰਨ ਲਈ ਤਿਆਰ ਹੈ। ਤੁਹਾਨੂੰ ਵੱਧ ਉਤਪਾਦਕਤਾ ਅਤੇ ਕੁਸ਼ਲਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ, HONOR 9S, ਇੱਕ ਮਜ਼ਬੂਤ ਅਤੇ ਬੇਹੱਦ-ਪਤਲਾ ਸਮਾਰਟਫੋਨ ਹੈ  ਇਸ ਵਿੱਚ ਆਕਰਸ਼ਕ 5.45-inch (13.8 cm) ਦਾ HONOR ਫੁੱਲ ਵਿਊ ਡਿਸਪਲੇਅ ਹੈ, ਆਈ ਕੰਫਰਟ ਮੋਡ, ਐਂਡਰਾਇਡ 10 ਦਾ ਡਾਰਕ ਮੋਡ, 2GB RAM, 32GB ROM ਹੈ ਅਤੇ ਇਸ ਸਮਾਰਟਫੋਨ ਵਿੱਚ ਡੁਅਲ 4G ਨੈਨੋ-ਸਿਮ ਸਲਾਟ ਨੇ ਨਾਲ ਇਸਦੀ ਮੈਮੋਰੀ ਨੂੰ 512GB ਤੱਕ ਵਧਾਉਣ ਲਈ, ਇੱਕ ਹੋਰ ਕਾਰਡ ਸਲਾਟ ਵੀ ਅਲਗ ਤੋਂ ਦਿੱਤਾ ਗਿਆ ਹੈ। ਇਹ ਕੰਪਨੀ ਦੇ  Android 10 ‘ਤੇ  ਅਧਾਰਿਤ ਫਲੈਗਸ਼ਿਪ Magic UI 3.1 ਚਲਦਾ ਹੈ, ਜੋ ਕਿ ਤੁਹਾਨੂੰ ₹7,000 ਦੀ ਕਿਫਾਇਤੀ ਕੀਮਤ ਵਿੱਚ ਮਿਲਣ ਵਾਲੇ ਸਭ ਤੋਂ ਵਧੀਆ ਸਮਾਰਟਫੋਨ ਦਾ ਅਹਿਸਾਸ ਕਰਵਾਉਂਦਾ ਹੈ।

  ਇਸਦੀ 5.45-inch (13.8 cm) ਦੀ ਸ਼ਾਨਦਾਰ ਸਕ੍ਰੀਨ, ਤੁਹਾਨੂੰ 720x1440 ਪਿਕਸਲ, 16M ਰੰਗ ਅਤੇ 295.4ppi ਦੀ ਪਿਕਸਲ ਡੈਂਸਿਟੀ ਦੇ ਨਾਲ, ਹਰ ਜਗ੍ਹਾ HD+  ਸਿਨੇਮਾ ਵਾਲੀ ਗੁਣਵੱਤਾ ਦਾ ਅਹਿਸਾਸ ਕਰਵਾਉਂਦੀ ਹੈ। ਤੁਸੀਂ ਇਸ ਡਿਵਾਈਸ ਨੂੰ ਹਰ ਜਗ੍ਹਾ ਆਪਣੇ ਨਾਲ ਕੈਰੀ ਕਰਨਾ ਪਸੰਦ ਕਰੋਗੇ, ਕਿਉਂਕਿ ਇਸਦਾ ਭਾਰ ਸਿਰਫ 144g ਹੈ ਅਤੇ ਇਹ 8.35mm ਪਤਲਾ ਹੈ।  ਪਤਲਾ ਅਤੇ ਮਜ਼ਬੂਤ ਹੋਣ ਕਰਕੇ, ਇਸਨੂੰ ਹੱਥ, ਹੈਂਡਬੈਗਸ ਜਾਂ ਜੇਬ ਵਿੱਚ ਬੇਫਿਕਰ ਹੋ ਕੇ ਰੱਖਿਆ ਦਾ ਸਕਦਾ ਹੈ। ਰੀਡਰਸ, ਇਸ ਸਮਾਰਟਫੋਨ ਦਾ ਵੱਧ ਅਨੰਦ ਲੈਣਗੇ, ਕਿਉਂਕਿ ਇਸ ਵਿੱਚ ਅੱਖਾਂ ਦੀ ਸਹੂਲਤ ਲਈ, TÜV Rheinland ਵਲੋਂ ਪ੍ਰਮਾਣਿਤ ਆਈ-ਕੰਫਰਟ ਮੋਡ ਅਤੇ ਡਾਰਕ ਮੋਡ ਵੀ ਹੈ। ਇਸ ਤੋਂ ਇਲਾਵਾ, ਇਸ ਵਿੱਚ ਦਿਨ ਅਤੇ ਰਾਤ ਨੂੰ ਸ਼ਾਨਦਾਰ ਕੰਮ ਕਰਨ ਵਾਲੀ, ਫੇਸ ਅਨਲਾਕ ਟੈਕਨੋਲੋਜੀ ਵੀ ਹੈ, ਜੋ ਗੋਪਨੀਯਤਾ ਅਤੇ ਸੁਰੱਖਿਆ ਦੇ ਲੈਵਲ ਨੂੰ ਹੋਰ ਵੀ ਵਧਾਉਂਦੀ ਹੈ।  12nm MediaTek MT6762R ਪ੍ਰੋਸੈਸਰ ਅਤੇ 2GB RAM ਦੇ ਨਾਲ, ਇਹ ਡਿਵਾਈਸ ਬਿਨਾਂ ਕਿਸੇ ਸਮਝੌਤੇ ਦੇ, ਸ਼ਾਨਦਾਰ ਪਰਫਾਰਮੈਂਸ ਅਤੇ ਪ੍ਰੋਸੈਸਿੰਗ ਦਾ ਅਨੁਭਵ ਦਿੰਦਾ ਹੈ। HONOR 9S, ਆਨ-ਬੋਰਡ ਦੀ 32GB ਸਟੋਰੇਜ ਨਾਲ ਆਉਂਦਾ ਹੈ, ਜਿਸ ਨੂੰ ਮਾਈਕਰੋ SD ਕਾਰਡ ਦੇ ਜ਼ਰੀਏ, ਇਸ ਵਿੱਚ ਦਿੱਤੇ ਗਏ ਵੱਖਰੇ ਮੈਮੋਰੀ ਕਾਰਡ ਸਲਾਟ ਰਾਹੀਂ, 512GB ਤੱਕ ਵਧਾਇਆ ਜਾ ਸਕਦਾ ਹੈ। ਇਹ ਤੁਹਾਨੂੰ ਇੱਕੋ ਸਮੇਂ ਵਿੱਚ, ਦੋ 4G ਸਿਮਸ ਅਤੇ ਇੱਕ ਐਕਸਪੈਂਡੇਬਲ ਮੈਮੋਰੀ ਕਾਰਡ ਸਲਾਟ ਨੂੰ ਪੂਰੀ ਤਰ੍ਹਾਂ ਵਰਤਣ ਦੀ ਸਹੂਲਤ ਦਿੰਦਾ ਹੈ। ਹੁਣ ਤੁਸੀਂ ਆਪਣੀ ਪਰਸਨਲ ਅਤੇ ਆਫਿਸ ਦੀ ਜ਼ਿੰਦਗੀ ਨੂੰ ਇੱਕ ਅਜਿਹੇ ਫੋਨ ਨਾਲ ਵੱਖੋ-ਵੱਖ ਰੱਖ ਸਕਦੇ ਹੋ, ਜਿਸ ਵਿੱਚ ਦੋ ਨੈਨੋ-ਸਿਮ ਕਾਰਡ ਇੱਕੋ ਸਮੇਂ ਵਿੱਚ ਕੰਮ ਕਰਦੇ ਹੋਣ ਅਤੇ 512GB ਦਾ ਮੈਮੋਰੀ ਕਾਰਡ ਲਗਾ ਕੇ, ਇਸ ਵਿੱਚ ਤੁਸੀਂ ਜਿੰਨੀਆਂ ਚਾਹੋ ਫੋਟੋਆਂ, ਮਿਊਜ਼ਿਕ ਅਤੇ ਵੀਡਿਓਜ਼ ਰੱਖ ਸਕਦੇ ਹੋ।

  ਇਸਦੇ ਪਿਛਲੇ ਪਾਸੇ f/2.0 ਅਪਰਚਰ ਦੇ ਨਾਲ ਸਿੰਗਲ 8-ਮੇਗਾਪਿਕਸਲ ਦੇ ਰੀਅਰ ਕੈਮਰੇ ਅਤੇ ਅਗਲੇ ਪਾਸੇ ਵਿੱਚ ਦਿੱਤੇ 5-ਮੇਗਾਪਿਕਸਲ ਦੇ ਸੈਲਫ਼ੀਜ਼ ਸ਼ੂਟਰ ਦੇ ਨਾਲ, ਤੁਸੀਂ ਹੁਣ ਕਦੇ ਵੀ ਆਪਣੇ ਕਿਸੇ ਕੀਮਤੀ ਪਲ ਨੂੰ ਮਿਸ ਨਹੀਂ ਕਰੋਗੇ। ਇਸ ਤੋਂ ਇਲਾਵਾ, ਤੁਸੀਂ ਇਸਦੇ ਪਨੋਰਮਾ ਮੋਡ ਨਾਲ ਵੀ ਬਹੁਤ ਸਾਰੇ ਐਕਸਪੈਰੀਮੈਂਟ ਕਰ ਸਕਦੇ ਹੋ, ਜੋ ਤੁਹਾਨੂੰ ਸਾਰੀਆਂ ਚੀਜ਼ਾਂ ਨੂੰ ਇੱਕੋ ਫਰੇਮ ਵਿੱਚ ਕਵਰ ਕਰਨ ਦੀ ਸਹੂਲਤ ਦਿੰਦਾ ਹੈ ਅਤੇ ਇਸਦਾ ਬਿਊਟੀ ਮੋਡ ਹਰ ਵਾਰੀ ਸ਼ਾਨਦਾਰ ਫੋਟੋਆਂ ਡਿਲੀਵਰ ਕਰਦਾ ਹੈ। ਇਸ ਤੋਂ ਇਲਾਵਾ, 3020mAh ਦੀ ਬੈਟਰੀ ਨਾਲ, ਦਿਨ ਵਿੱਚ ਸਿਰਫ ਇੱਕ ਵਾਰੀ ਚਾਰਜ ਕਰਕੇ ਤੁਸੀਂ ਇਸਨੂੰ ਸਾਰਾ ਦਿਨ ਵਰਤ ਸਕਦੇ ਹੋ।  ਹੁਣ ਤੁਹਾਡੇ ਫੋਨ ਨੂੰ ਬੋਰਿੰਗ ਡਿਵਾਈਸ ਬਣੇ ਰਹਿਣ ਦੀ ਕੋਈ ਲੋੜ ਨਹੀਂ ਹੈ। ਇਹ ਫੋਨ ਤੁਹਾਨੂੰ ਬਲੂ ਜਾਂ ਬਲੈਕ ਜਿਹੇ ਦੋ ਕਮਾਲ ਦੇ ਰੰਗਾਂ ਵਿੱਚ ਮਿਲੇਗਾ, ਜੋ ਤੁਹਾਡੀ ਪਰਸਨੈਲਿਟੀ ਅਤੇ ਸਟਾਈਲ ਨੂੰ ਹੋਰ ਵੀ ਸ਼ਾਨਦਾਰ ਬਣਾ ਦੇਵੇਗਾ। ਇਸਦੇ ਨਾਲ ਹੀ, ਇਸਦਾ ਰਵਾਇਤੀ 3.5 ਆਡੀਓ ਜੈਕ, ਜਲਦੀ ਕਨੈਕਟ ਹੋ ਜਾਂਦਾ ਹੈ ਅਤੇ ਤੁਹਾਨੂੰ ਸਭ ਤੋਂ ਯਾਦਗਾਰ ਪੱਲ ਰਿਕਾਰਡ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨੂੰ ਤੁਸੀਂ ਆਪਣੇ ਪਸੰਦੀਦਾ ਮਿਊਜ਼ਿਕ ਅਤੇ ਫਿਲਮਾਂ ਨੂੰ ਡਾਊਨਲੋਡ ਅਤੇ ਸਟੋਰ ਕਰਨ ਲਈ ਜ਼ਰੂਰ ਵਰਤੋਗੇ।

  ਨਾਲ ਹੀ, HONOR ਇਹ ਸੁਨਿਸ਼ਚਿਤ ਕਰਦਾ ਹੈ ਕਿ ਤੁਹਾਡੇ ਕੋਲ ਫੋਨ ਦਾ ਅਨੰਦ ਲੈਣ ਲਈ, ਕਈ ਤਰੀਕੇ ਉਪਲਬਧ ਹੋਣ। ਇਸਦੀ ਨਵੀਨਤਮ AppGallery ਪ੍ਰੀ-ਇੰਸਟਾਲਡ ਹੁੰਦੀ ਹੈ ਅਤੇ ਮਸ਼ਹੂਰ ਅਤੇ ਕਾਰਜਸ਼ੀਲ ਐਪਸ ਦਾ ਦਿਲਚਸਪ ਮਿਸ਼ਰਨ ਆਫਰ ਕਰਦੀ ਹੈ। ਇਹ ਵਰਤਮਾਨ ਵਿੱਚ ਵਿਸ਼ਵ ਪੱਧਰ ‘ਤੇ ਤੀਜਾ ਸਭ ਤੋਂ ਵੱਡਾ ਐਪ ਡਿਸਟ੍ਰੀਬਿਊਸ਼ਨ ਪਲੈਟਫਾਰਮ ਹੈ, ਜੋ Android 10 ‘ਤੇ ਅਧਾਰਿਤ ਹੈ ਅਤੇ ਬ੍ਰਾਂਡ ਦੇ ਫਲੈਗਸ਼ਿਪ Magic UI 3.1 ‘ਤੇ ਕੰਮ ਕਰਦਾ ਹੈ।  ਆਉਣ ਵਾਲੀਆਂ ਚੀਜ਼ਾਂ ਦੀ ਨਿਸ਼ਾਨੀ, ਸਿਰਫ ਪਿਛਲੇ ਛੇ ਮਹੀਨਿਆਂ ਵਿੱਚ, AppGallery ਦੇ 1 ਮਿਲੀਅਨ ਨਵੇਂ ਯੂਜ਼ਰਸ ਬਣੇ ਅਤੇ ਇਸਨੂੰ 100+ ਮਿਲੀਅਨ ਵਾਰੀ ਡਾਊਨਲੋਡ ਕੀਤਾ ਗਿਆ। ਸਿਰਫ ਇੱਥੇ ਹੀ ਬਸ ਨਹੀਂ, AppGallery ਵਿੱਚ ਪਹਿਲਾਂ ਹੀ 60,000+ ਐਪਸ ਉਪਲਬਧ ਹਨ, ਇਸ ਵਿੱਚ ਭਾਰਤ ਦੀਆਂ ਟਾਪ 160 ਐਪਸ ਵਿਚੋਂ 95% ਅਤੇ ਟਾਪ 500 ਐਪਸ ਵਿਚੋਂ 85% ਐਪਸ ਸ਼ਾਮਲ ਹੋ ਚੁੱਕੀਆਂ ਹਨ, ਜੋ ਇਸਨੂੰ ਭਾਰਤੀ ਯੂਜ਼ਰਸ ਲਈ ਵੱਧ ਅਨੁਕੂਲ ਬਣਾਉਂਦਾ ਹੈ।

  ਕੰਜ਼ਿਊਮਰਸ ਨੂੰ ਸ਼ਾਨਦਾਰ ਚੌਤਰਫਾ ਤਜ਼ੁਰਬਾ ਪ੍ਰਦਾਨ ਕਰਨ ਲਈ, ਕੰਪਨੀ ਕਈ ਭਾਰਤੀ ਡਿਵੈਲਪਰਸ ਨਾਲ ਭਾਗੀਦਾਰੀ ਕਰ ਰਹੀ ਹੈ ਅਤੇ ਨਾਲ ਹੀ ਕਈ ਹੋਰ ਐਪਸ ਨੂੰ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

  ਹਾਲਾਂਕਿ ਜੇ ਤੁਹਾਨੂੰ AppGallery ‘ਤੇ ਆਪਣੀ ਐਪ ਨਹੀਂ ਮਿਲਦੀ, ਤਾਂ ਤੁਸੀਂ ਉਸਨੂੰ Phone Clone ਦੀ ਵਰਤੋਂ ਰਾਹੀਂ ਆਪਣੇ ਪੁਰਾਣੇ ਫੋਨ ਤੋਂ ਕਾਪੀ ਵੀ ਕਰ ਸਕਦੇ ਹੋ। ਕੰਜ਼ਿਊਮਰਸ ਦੀ ਸਹੂਲਤ ਲਈ, HONOR ਨੇ ਹਾਲ ਹੀ ਵਿੱਚ ਪੇਟਲ ਸਰਚ ਵੀ ਪੇਸ਼ ਕੀਤਾ ਹੈ, ਜੋ ਕਿ ਤੁਹਾਡੀਆਂ ਐਪ ਖੋਜਾਂ, ਸਿਫਾਰਿਸ਼ਾਂ, ਡਾਊਨਲੋਡਸ ਅਤੇ ਅੱਪਡੇਟਸ ਲਈ ਵਨ-ਸਟਾਪ ਸੋਲਿਊਸ਼ਨ ਹੈ। ਇਸ ਤੋਂ ਇਲਾਵਾ ਪੇਟਲ ਸਰਚ ਐਪ ਰਾਹੀਂ ਤੁਹਾਨੂੰ ਮੁੱਖ ਖ਼ਬਰਾਂ, ਰੋਜ਼ਾਨਾ ਮੌਸਮ ਦੀ ਜਾਣਕਾਰੀ, ਲਾਈਵ ਸਪੋਰਟਸ ਸ਼ੈਡਿਊਲਸ ਅਤੇ ਸਕੋਰਸ, ਮਿਊਜ਼ਿਕ, ਫੋਟੋਆਂ ਅਤੇ ਵੀਡੀਓ ਪ੍ਰਦਾਨ ਕਰਦਾ ਹੈ। ਯਾਦਗਾਰਾਂ ਬਣਾਉਣ ਵਾਲੇ ਯੂਜ਼ਰਸ ਲਈ, Quick Apps ਵੀ ਇੱਕ ਹੋਰ ਸ਼ਾਨਦਾਰ ਵਿਕਲਪ ਹੈ। ਇਸ ਰਾਹੀਂ, ਯੂਜ਼ਰਸ ਬਿਨਾਂ ਐਪ ਡਾਊਨਲੋਡ ਕੀਤੇ ਮਸ਼ਹੂਰ ਐਪਸ ਦੇ ਹਰੇਕ ਬੈਸਟ ਫੀਚਰ ਨੂੰ ਐਕਸੈਸ ਕਰ ਸਕਦੇ ਹਨ ਅਤੇ ਇਸਲਈ, ਫੋਨ ਵਿੱਚ ਤੁਹਾਡੀਆਂ ਫੋਟੋਆਂ, ਮਿਊਜ਼ਿਕ ਅਤੇ ਵੀਡੀਓਜ਼ ਲਈ ਬਹੁਤ ਸਾਰੀ ਸਪੇਸ ਬੱਚ ਜਾਂਦੀ ਹੈ।

  ਭਾਰਤ ਵਿੱਚ ₹10,000 ਦੇ ਅੰਦਰ ਮਿਲਣ ਵਾਲੇ ਚੰਗੇ ਸਮਾਰਟਫੋਨਸ ਦੀ ਡਿਮਾਂਡ ਬਹੁਤ ਹੀ ਤੇਜ਼ ਹੋਣ ਵਾਲੀ ਹੈ ਅਤੇ ਇਸਲਈ HONOR 9S ਇੱਕ ਵਧੀਆ ਵਿਕਲਪ ਹੈ। ਆਪਣੀ ਟੈਗਲਾਈਨ ਨੂੰ ਕਾਇਮ ਰੱਖਦੇ ਹੋਏ, HONOR 9S ਆਪਣੀ ‘ਸਮਾਰਟ ਹੁਈ ਖੁਸ਼ੀਆਂ' ਟੈਗਲਾਈਨ ਦੀ ਇੱਕ ਬਹੁਤ ਵਧੀਆ ਮਿਸਾਲ ਹੈ। ਇਹ ਸ਼ਾਨਦਾਰ ਸਟੋਰੇਜ, ਬੈਟਰੀ ਲਾਈਫ ਅਤੇ ਆਕਰਸ਼ਕ ਵਿਊਇੰਗ ਅਨੁਭਵ ਦੇ ਨਾਲ, ਸਿਰਫ ₹6,499 ਵਿੱਚ Flipkart ‘ਤੇ ਉਪਲਬਧ ਹੋਵੇਗਾ। ਤੁਸੀਂ ਹੁਣ ਜ਼ਰੂਰ ਇਸਦੀ ਵਿਕਰੀ ਸ਼ੁਰੂ ਹੋਣ ਦੀ ਤਾਰੀਖ ਜਾਣਨਾ ਚਾਹੋਗੇ, ਤਾਂ ਅਸੀਂ ਦੱਸ ਦੇਈਏ ਕਿ HONOR 9S ਦੀ ਦੂਜੀ ਵਿਕਰੀ 14 ਅਗਸਤ, 2020, ਨੂੰ ਦੁਪਹਿਰ 12 ਵਜੇ ਤੋਂ  Flipkart ‘ਤੇ ਸ਼ੁਰੂ ਹੋ ਜਾਵੇਗੀ। ਸਿਰਫ ਇੱਥੇ ਹੀ ਬੱਸ ਨਹੀਂ! ਤੁਹਾਨੂੰ ਇਸ ਫੋਨ ‘ਤੇ 6 ਮਹੀਨੇ ਤੱਕ ਦੀ ਬਿਨਾਂ ਕਿਸੇ ਅਤਿਰਿਕਤ ਸ਼ੁਲਕ ਵਾਲੀ ਈਐਮਆਈ ਦਾ ਵੀ ਵਿਕਲਪ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ Flipkart 'ਤੇ ਪਹਿਲੀ ਸੇਲ ਦੇ ਦੌਰਾਨ, HONOR 9S ਮਿੰਟਾਂ ਵਿੱਚ ਆਊਟ ਆਫ ਸਟਾਕ ਹੋ ਗਿਆ ਸੀ।  ਕਾਲ ਕਰੋ ਅਤੇ ਕੰਟੈਸਟ ਜਿੱਤੋ - ਤੁਸੀਂ HONOR Band 3 ਵੀ ਜਿੱਤ ਸਕਦੇ ਹੋ

  HONOR 9S ਖਰੀਦਣ ਵਾਲੇ ਗਾਹਕ ਨੂੰ ਇਸ ਕੰਟੈਸਟ ਵਿੱਚ ਹਿੱਸਾ ਲੈਣ ਲਈ, HONOR ਇੰਡੀਆ ਦੇ ਗਾਹਕ ਸਹਾਇਤਾ ਨੰਬਰ 18002109999 ‘ਤੇ ਕਾਲ ਕਰਨਾ ਹੋਵੇਗਾ, ਹਰਕੇ ਹਿੱਸਾ ਲੈਣ ਵਾਲੇ ਨੂੰ HONOR ਦੀ ਵੀਆਈਪੀ ਸੇਵਾ ਦਾ ਮੁਫਤ ਵਿੱਚ ਲਾਭ ਮਿਲੇਗਾ ਅਤੇ ਨਾਲ ਹੀ ਹੰਗਾਮਾ ਮਿਊਜ਼ਿਕ ਐਪ ਦਾ 3 ਮਹੀਨਿਆਂ ਦਾ  ਮੁਫਤ ਸਬਸਕ੍ਰਿਪਸ਼ਨ ਵੀ ਮਿਲੇਗਾ। ਇੰਨਾਂ ਹੀ ਨਹੀਂ, ਹਰ ਹਫਤੇ 3 ਲੱਕੀ ਜੇਤੂਆਂ ਨੂੰ HONOR Band 3 ਜਿੱਤਣ ਦਾ ਵੀ ਮੌਕਾ ਮਿਲੇਗਾ! ਇਹ ਕੰਟੈਸਟ 5 ਅਕਤੂਬਰ, 2020 ਤੱਕ ਉਪਲਬਧ ਹੈ।

  ਪ੍ਰੋਡਕਟ - ਵਿਸ਼ੇਸਤਾਵਾਂ, ਕੀਮਤ ਅਤੇ ਆਫਰਸ ਦੀ ਵਧੇਰੀ ਜਾਣਕਾਰੀ ਲਈ, ਇਸ ਲਿੰਕ ‘ਤੇ ਕਲਿੱਕ ਕਰੋ: https://bit.ly/2EJ4Dwn  ਇੱਕ ਹੋਰ ਦਿਲਚਸਪ ਖ਼ਬਰ - HONOR MagicBook ਲਾਂਚ ਹੋ ਗਿਆ ਹੈ!

  HONOR ਨੇ ਭਾਰਤ ਵਿੱਚ ਆਪਣਾ ਪਹਿਲਾ ਲੈਪਟਾਪ - HONOR MagicBook 15 ਵੀ ਲਾਂਚ ਕਰ ਦਿੱਤਾ ਹੈ। ਮਜ਼ਬੂਤ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਇਸ ਲੈਪਟਾਪ ਨੂੰ ਕੰਜ਼ਿਊਮਰ Flipkart ਰਾਹੀਂ ਲੈ ਸਕਦੇ ਹਨ ਅਤੇ ਇਸ ਵਿੱਚ ਹੋਰ ਵੀ ਬਹੁਤ ਖੂਬੀਆ ਹਨ।

  HONOR MagicBook 15 ਭਾਰਤ ਦਾ ਪਹਿਲਾ ਲੈਪਟਾਪ ਹੈ, ਜੋ ਕਿ ₹45,000 ਤੋਂ ਘੱਟ ਕੀਮਤ ਵਿੱਚ 3 ਸਫਲ ਇਨੋਵੇਸ਼ਨਸ ਦੇ ਨਾਲ ਆਇਆ ਹੈ। ਇਹ ਫੀਚਰਸ ਹਨ: ਪੌਪ-ਅੱਪ ਵੈਬਕੈਮ, 2-ਇਨ -1 ਫਿੰਗਰਪ੍ਰਿੰਟ ਪਾਵਰ ਬਟਨ ਅਤੇ 65W  ਦਾ ਟਾਈਪ-C ਕੰਪੈਕਟ ਮਲਟੀ-ਡਿਵਾਈਸ ਫਾਸਟ ਚਾਰਜਿੰਗ। ਇਸ ਵਿੱਚ Microsoft Windows 10 ਪਹਿਲਾਂ ਤੋਂ ਇੰਸਟਾਲ ਹੁੰਦੀ ਹੈ ਅਤੇ ਇਸ ਨਾਲ ਇੱਕ ਮਹੀਨੇ ਲਈ Microsoft 365 ਦੀ ਪਰਸਨਲ ਸਬਸਕ੍ਰਿਪਸ਼ਨ ਦਾ ਟ੍ਰਾਇਲ ਵੀ ਮੁਫਤ ਮਿਲਦਾ ਹੈ।  HONOR MagicBook 15 ਦੇ ਬਾਰੇ ਹੋਰ ਜਾਣਕਾਰੀ ਲਈ, ਇਸ ਲਿੰਕ ‘ਤੇ ਕਲਿੱਕ ਕਰੋ: https://bit.ly/33qtXBK  ਧਿਆਨ ਦਿਓ: ਸਾਰੇ ਟ੍ਰੇਡਮਾਰਕਸ, ਬ੍ਰਾਂਡ ਦੇ ਨਾਮ ਉਨ੍ਹਾਂ ਨਾਲ ਸੰਬੰਧਿਤ ਮਾਲਕਾਂ ਦੀ ਸੰਪਤੀ ਹਨ ਨਿਯਮ ਅਤੇ ਸ਼ਰਤਾਂ ਲਾਗੂ ਬ੍ਰਾਂਡਸ, ਪ੍ਰੋਡਕਟਸ, ਆਫਰਸ ਅਤੇ ਪ੍ਰਤਿਯੋਗਿਤਾ ਦੇ ਵੇਰਵੇ ਆਦਿ ਬਾਰੇ ਵਧੇਰੀ ਜਾਣਕਾਰੀ ਲਈ, ਸਾਡੀ ਆਫੀਸ਼ੀਅਲ ਵੈੱਬਸਾਈਟ www.hihonor.com/in ਅਤੇ (Facebook, Twitter, Instagram and YouTube) ਸੋਸ਼ਲ ਮੀਡੀਆ ਹੈਂਡਲਸ 'ਤੇ ਸਾਨੂੰ ਫਾਲੋ ਕਰੋ

   

  ਇਹ ਪੋਸਟ ਭਾਗੀਦਾਰੀ ਵਿੱਚ ਹੈ।
  Published by:Ashish Sharma
  First published: