ਸ਼ਾਨਦਾਰ ਸਮਾਰਟਫੋਨ HONOR 9X ਦੇ ਲਈ ਦਮਦਾਰ ਪ੍ਰੋਸੈਸਰ Kirin 710

ਹਾਲ ਹੀ ਵਿੱਚ HONOR ਨੇ ਆਪਣੀ X ਸਿਰੀਜ਼ ਦੇ ਇਸ ਨਵੇਂ ਮਾਡਲ HONOR 9X ਨੂੰ ਲਾਂਚ ਕੀਤਾ ਹੈ। Kirin 710F ਤੋਂ ਇਲਾਵਾ ਇਸ ਡਿਵਾਇਸ ਵਿੱਚ ਤੁਹਾਨੂੰ 16MP ਦਾ AI ਪਾੱਪ-ਅਪ ਸੈਲਫੀ ਕੈਮਰਾ ਅਤੇ 48MP+8MP+2MP ਦਾ AI ਰੀਅਰ ਕੈਮਰਾ ਮਿਲਦਾ ਹੈ।

ਸ਼ਾਨਦਾਰ ਸਮਾਰਟਫੋਨ HONOR 9X ਦੇ ਲਈ ਦਮਦਾਰ ਪ੍ਰੋਸੈਸਰ Kirin 710

 • Share this:
  ਸਮਾਰਟਫੋਨਸ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਾਰਟ ਹੋ ਚੁੱਕੇ ਹਨ: ਹੁਣ ਇੱਕ ਫੋਨ ਦੀ ਪਰਫਾਰਮੈਂਸ ਕੇਵਲ ਉਸਦੇ ਕੈਮਰੇ ਜਾਂ ਬੈਟਰੀ ਜਾਂ ਉਸਦੀ ਸਟੋਰੇਜ ਤੱਕ ਹੀ ਸੀਮਿਤ ਹੀਂ, ਸਗੋਂ ਇਹਨਾਂ ਸਭ ਚੀਜ਼ਾਂ ਦੇ ਸਮੂਦ ਅਨੁਭਵ ਦੇਣ ਲਈ ਜਰੂਰਤ ਹੁੰਦੀ ਹੈ ਇੱਕ ਵਧੀਆ ਪ੍ਰੋਸੈਸਰ ਦੀ। ਪ੍ਰੋਸੈਸਰ ਦੀ ਗੱਲ ਕਰੀਏ ਤਾਂ Kirin ਪ੍ਰੋਸੈਸਰ ਆਪਣੀ ਪਰਫਾਰਮੈਂਸ ਲਈ ਕਾਫੀ ਜਾਣੇ ਜਾਂਦੇ ਹਨ। ਇਹ Huawei ਦੀ ਇਹ-ਹਾਊਸ ਮੈਨੂਫੈਕਚਰਿੰਗ ਹੈ ਅਤੇ ਇਸਦੇ ਸਬ-ਬ੍ਰਾਂਡ HONOR ਦੇ ਫੋਨਸ ਵਿੱਚ ਕਾਫੀ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਇਹਨਾਂ ਵਿੱਚੋਂ ਇੱਕ ਪ੍ਰੋਸੈਸਰ ਹੈ Kirin 710F ਜੋ ਕਿ HONOR ਦੇ ਲੇਟੇਸਟ ਫੋਨ HONOR 9X ਵਿੱਚ ਆਉਂਦਾ ਹੈ। Kirin 710F ਚਿਪਸੈਟ ਕੰਪਨੀ ਦੇ ਪੇਸ਼ੇ ਕੀਤੇ ਗਏ ਕਈ ਸ਼ਾਨਦਾਰ ਅਤੇ ਦਮਦਾਰ ਚਿਪਸੈਟ ਵਿੱਚੋਂ ਇੱਕ ਹੈ।

  ਹਾਲ ਹੀ ਵਿੱਚ HONOR ਨੇ ਆਪਣੀ X ਸਿਰੀਜ਼ ਦੇ ਇਸ ਨਵੇਂ ਮਾਡਲ HONOR 9X ਨੂੰ ਲਾਂਚ ਕੀਤਾ ਹੈ। Kirin 710F ਤੋਂ ਇਲਾਵਾ ਇਸ ਡਿਵਾਇਸ ਵਿੱਚ ਤੁਹਾਨੂੰ 16MP ਦਾ AI ਪਾੱਪ-ਅਪ ਸੈਲਫੀ ਕੈਮਰਾ ਅਤੇ 48MP+8MP+2MP ਦਾ AI ਰੀਅਰ ਕੈਮਰਾ ਮਿਲਦਾ ਹੈ। ਨਾਲ ਹੀ ਇਸ ਫੋਨ ਵਿੱਚ FHD+ Full View Display, 4GB/6GB RAM, 128GB ROM (expandable upto 512GB) ਅਤੇ 4,000mAh ਦੀ ਬੈਟਰੀ ਅਤੇ ਕਈ ਬਿਹਤਰੀਨ ਫੀਚਰਸ ਵੀ ਮਿਲਦੇ ਹਨ। ਆਓ ਜਾਣਦੇ ਹਾਂ ਕਿ ਇਹ ਪ੍ਰੋਸੈਸਰ ਕਿਸ ਤਰ੍ਹਾਂ  HONOR 9X ਨੂੰ ਹੋਰ ਵੀ ਜ਼ਿਆਦਾ ਪਾਵਰਫੁਲ ਬਣਾਉਂਦਾ ਹੈ।

  Kirin 710 ਦੀ ਖਾਸੀਅਤ


  Kirin 710 ਪ੍ਰੋਸੈਸਰ ਵਿੱਚ 12nm ਟੈਕਨੋਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਚਿਪਸੈਟ ਛੋਟਾ ਹੈ, ਜਿਸਦੇ ਚਲਦੇ ਕੰਪਨੀ ਸਮਾਰਫੋਨ ਵਿੱਚ ਹੋਰ ਜ਼ਿਆਦਾ ਫੀਚਰਸ ਐਡ ਕਰ ਸਕਦੀ ਹੈ। ਠੀਕ ਇਹੀ ਕੰਪਨੀ ਨੇ HONOR 9X ਵਿੱਚ ਵੀ ਕੀਤਾ ਹੈ, ਜਿਸ ਵਿੱਚ ਨਾ ਕੇਵਲ ਪਾੱਪ ਅਪ ਕੈਮਰਾ ਹੈ, ਸਗੋਂ ਪਾਵਰਫੁਲ ਬੈਟਰੀ, 48MP ਦਾ ਪ੍ਰਾਇਮਰੀ ਸੈਂਸਰ, 8MP ਦਾ ਸੁਪਰ ਵਾਇਡ ਲੈਂਸ ਅਤੇ 2MP ਦਾ ਡੈਪਥ ਸੈਂਸਰ ਵਾਲਾ ਟ੍ਰਿਪਲ ਕੈਮਰਾ ਅਤੇ ਕਈ ਸਾਰੇ ਬਿਹਤਰੀਨ ਫੀਚਰਸ ਹਨ।

  ਸਮਾਰਟਫੋਨ ਨੂੰ ਦੇਵੇ ਐਕਸਟ੍ਰਾ ਪਾਵਰ


  ਇਸ ਪ੍ਰੋਸੈਸਰ ਵਿੱਚ 4 ਛੋਟੇ-ਛੋਟੇ ARM Cortex-A53 ਕੋਰ ਹਨ 4 ਵੱਡੇ ARM Cortex-A73 ਕੋਰ ਹਨ। ਇਸਦਾ ਇਹ ਓਕਟਾਕੋਰ CPU ਸਮਾਰਟਫੋਨ ਨੂੰ ਜ਼ਿਆਦਾ ਪਾਵਰ ਦਿੰਦੇ ਹੋਏ ਉਸਦੀ ਪਰਫਾਰਮੈਂਸ ਨੂੰ ਸ਼ਾਨਦਾਰ ਬਣਾਉਂਦਾ ਹੈ। ਹੁਣ ਫੋਨ ਵਿੱਚ ਤੁਸੀਂ ਅਨੇਕਾਂ ਕੰਮ ਕਰ ਸਕਦੇ ਹੋ, ਇਸ ਨਾਲ ਤੁਹਾਨੂੰ ਕੋਈ ਰੁਕਾਵਟ ਨਹੀਂ ਆਵੇਗੀ। ਚਾਹੇ ਫਿਰ ਉਹ HONOR 9X ਦੇ ਟ੍ਰਿਪਲ ਕੈਮਰਾ ਨਾਲ ਫੋਟੋਗ੍ਰਾਫੀ ਦਾ ਐਕਸਪੀਰੀਅੰਸ ਲੈਣਾ ਹੋਣੇ ਜਾਂ ਨੈਟਫਲਿਕਸ ‘ਤੇ ਚਿੱਲ ਕਰਨਾ। ਸਰਲ ਭਾਸ਼ਾ ਵਿੱਚ ਕਹੀਏ ਤਾਂ Kirin 710 ਚਿਪਸੈਟ ਕਾਰਨ Honor ਦੇ Kirin 659 ਪ੍ਰੋਸੈਸਰ ਦੇ ਮੁਕਾਬਲੇ Honor 9X ਵਿੱਚ ਤੁਹਾਨੂੰ ਸਿੰਗਲ ਕੋਰ ਪਰਫਾਰਮੈਂਸ ਵਿੱਚ 75% ਵਾਧਾ ਮਿਲੇਗਾ ਅਤੇ ਮਲਟੀਕੋਰ ਟੈਸਟ ਵਿੱਚ 68% ਵਾਧਾ ਮਿਲੇਗਾ।

  ਹੁਣ ਗੇਮਿੰਗ ਹੋਵੇਗੀ ਹੋਰ ਮਜ਼ੇਦਾਰ


  ਇਸ ਚਿਪਸੈਟ ਵਿੱਚ ARM Mali-G51 MP4 GPU ਵੀ ਹੈ। ਕੰਪਨੀ ਦਾ ਦਾਅਵਾ ਹੈ ਕਿ Kirin 710 ਪ੍ਰੋਸੈਸਰ independent ISP ਅਤੇ DSP ਦੇ ਜ਼ਰੀਏ AI ਫੋਟੋ ਫੀਚਰਸ ਅਤੇ ਇੱਕ ਜਬਰਦਸਤ ਗੇਮਿੰਗ ਐਕਸਪੀਰੀਅੰਸ ਦੇਵੇਗਾ। ਇਸਦਾ ਮਤਲਬ ਹੈ ਕਿ HONOR 9X ਸਮਾਰਟਫੋਨ ਵਿੱਚ ਤੁਸੀਂ ਨਾ ਕੇਵਲ ਉਸਦੇ 48MP ਦੇ AI ਟ੍ਰਿਪਲ ਕੈਮਰੇ ਦਾ ਮਜ਼ਾ ਲੈ ਪਾਓਗੇ ਸਗੋਂ PUBG aur Fortnite ਵਰਗੀਆਂ ਵੱਡੀਆਂ ਅਤੇ ਹੈਵੀ ਗੇਮਸ ਨੂੰ ਵੀ ਬਿਨਾਂ ਕਿਸੇ ਲੈਗ ਦੇ ਐਨਜੁਆਏ ਕਰ ਪਾਓਗੇ। HONOR 9X ਵਿੱਚ GPU Turbo 3.0 ਟੈਕਨੋਲੋਜੀ ਹੈ ਜੋ ਤੁਹਾਡੀ ਟੱਚ ਇਨਪੁਟ ਲੇਟੈਂਸੀ 36% ਘੱਟ ਕਰਦੀ ਹੈ। ਸਿੱਧਾ ਸਿੱਧਾ ਕਿਹਾ ਜਾਵੇ ਤਾਂ ਤੁਹਾਨੂੰ ਆਪਣੀ ਸਕ੍ਰੀਨ ਦੇ ਟੱਚ ਰਿਸਪੌਡ ਵਿੱਚ ਕਿਸੇ ਤਰ੍ਹਾਂ ਦਾ ਲੈਗ ਨਹੀਂ ਮਿਲੇਗੀ।


  ਬਜਟ ਸਮਾਰਟਫੋਨ ਵਿੱਚ ਹਾਈ ਐਂਡ ਚਿਪਸੈਟ ਦੀ ਪਾਵਰ


  HONOR X ਸਿਰੀਜ਼ ਘੱਟ ਕੀਮਤ ਵਿੱਚ ਫਲੈਗਸ਼ਿਪ ਐਕਸਪੀਰੀਅੰਸ ਦੇਣ ਲਈ ਮੰਨਿਆ ਜਾਂਦਾ ਹੈ। HONOR 9X ਵੀ ਅਜਿਹਾ ਹੀ ਇੱਕ ਸਮਾਰਟਫੋਨ ਹੈ, ਜਿਸ ਵਿੱਚ ਕੰਪਨੀ ਨੇ ਲਗਭਗ ਹਰ ਫੀਚਰ ਅਤੇ ਸਪੈਸੀਫਿਕੇਸ਼ਨ ਨੂੰ ਯੂਜ਼ਰ ਦੀ ਡਿਮਾਂਡ ਅਤੇ ਜਰੂਰਤ ਨੂੰ ਦੇਖਦੇ ਹੋਏ ਦਿੱਤੇ ਹਨ। ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਮ ਕਰਨ ਲਈ ਪਾਵਰ ਦੀ ਲੋੜ ਹੁੰਦੀ ਹੈ; ਜੋ ਕਿ Kirin 710 ਚਿਪਸੈਟ ਬਖੂਬੀ ਨਾਲ ਪੂਰਾ ਕਰਦਾ ਹੈ। ਇਹ ਫੀਚਰਸ ਇੱਕ ਬਜਟ ਸਮਾਰਟਫੋਨ ਵਿੱਚ ਵੀ ਹੁਣ ਤੁਹਾਨੂੰ ਹਾਈ ਐਂਡ ਸਮਾਰਟਫੋਨ ਵਰਗਾ ਐਕਸਪੀਰੀਅੰਸ ਦੇਣਗੇ।

  AI ਕੈਪੇਬਿਲਿਟੀਸ:


  Kirin 710F ਕਾਰਨ ਤੁਹਾਨੂੰ ਆਪਣੇ Honor 9X ਵਿੱਚ AI ਹੈਂਡਹੋਲਡ ਡਿਟੈਕਸ਼ਨ, AI ਲਾਇਟ ਡਿਟੈਕਸ਼ਨ, ਬਿਹਤਰੀਨ ਕਲਿਅਰਟੀ ਲਈ AI ਪ੍ਰੋਸੈਸਰ ਅਤੇ AI ਵੀਡਿਓ ਸਟੇਬਲਾਇਜੇਸ਼ਨ ਵਰਗੇ ਕਈ AI ਫੀਚਰਸ ਮਿਲਣਗੇ। ਇਸਦਾ AI ਸੀਨ ਰੈਕਗਨੀਸ਼ਨ 22 ਕੈਟੇਗਿਰੀ ਵਿੱਚ 500 ਤੋਂ ਵੀ ਜ਼ਿਆਦਾ ਸੀਨ ਆਟੋਮੈਟਿਕਲੀ ਪਹਿਚਾਣ ਲੈਂਦਾ ਹੈ। ਇਸਦਾ ਮਤਲਬ ਹੈ ਇਸ ਫੋਨ ਦਾ ਕੈਮਰਾ ਅਕਾਸ਼, ਪਾਣੀ, ਖਾਣਾ, ਫੁੱਲ, ਸ਼ਬਦ ਵਰਗੀਆਂ ਕਈ ਚੀਜ਼ਾਂ ਦੀ ਪਹਿਚਾਣ ਕਰ ਸਕਦਾ ਹੈ। ਅਤੇ ਇਹ ਸਾਰੇ ਫੀਚਰ ਤੁਹਾਡੀ ਫੋਟੋਗ੍ਰਾਫੀ ਨੂੰ ਹੋਰ ਵੀ ਬਿਹਤਰ ਬਣਾਉਣਗੇ।

  ਕਨੈਕਟੀਵਿਟੀ


  ਅਜਿਹੇ ਕਈ ਸਾਰੇ ਸਮਾਰਟਫੋਨ ਮਾਰਕਿਟ ਵਿੱਚ ਉਪਲਬਧ ਹਨ ਜਿਹਨਾਂ ਵਿੱਚ 2 ਸਿਮ ਕਾਰਡ ਤਾਂ ਚਲਾ ਸਕਦੇ ਹਾਂ, ਪਰ ਕੁਝ ਗਿਣੇ-ਚੁਣੇ ਸਮਾਰਟਫੋਨਸ ਵਿੱਚ ਹੀ ਤੁਹਾਨੂੰ ਦੋਵੇਂ ਸਿਮ ਸਲਾੱਟ ਵਿੱਚ 4G ਸਪੋਰਟ ਮਿਲੇਗਾ। ਯਾਨੀ ਜੇ ਤੁਸੀਂ ਸਿਮ 1 ਤੋਂ ਪ੍ਰਾਇਮਰੀ ਕਾੱਲਿੰਗ ਅਤੇ ਮੈਸੇਜਿੰਗ ਕਰਦੇ ਹੋ ਅਤੇ 2 ਤੋਂ ਇੰਟਰਨੈਟ ਚਲਾਉਂਦੇ ਹੋ, ਤਾਂ ਤੁਹਾਨੂੰ ਦੂਜੇ ਸਿਮ 4G ਸਪੀਡ ਨਹੀਂ ਮਿਲਦੀ। ਜਦਕਿ Kirin 710 ਤੁਹਾਡੀ ਇਸ ਸੱਮਸਿਆ ਦਾ ਹੱਲ ਹੈ ਜੋ dual-4G VoLTE ਸਪੋਰਟ ਕਰਦਾ ਹੈ। ਯਾਨੀ Honor 9X ਵਿੱਚ ਦੋਵੇਂ ਸਿਮ ਕਾਰਡ ਦੇ ਇਸਤੇਮਾਲ ਦੇ ਦੌਰਾਨ ਦੂਜੇ ਸਿਮ ਦਾ ਨੈਟਵਰਕ 3G ਜਾਂ 2G ‘ਤੇ ਨਹੀਂ ਡਿੱਗਦਾ ਤਾਂ ਕਿ ਤੁਸੀਂ ਆਸਾਨੀ ਨਾਲ ਇੰਟਰਨੈਟ ਚਲਾ ਪਾਓ।

  ਇਹ ਚਿਪਸੈਟ ਤੁਹਾਨੂੰ 600Mbps ਅਧਿਕਤਮ ਡਾਊਨਲੋਡਿੰਗ ਸਪੀਡ ਦਿੰਦਾ ਹੈ, ਜਿਸ ਨਾਲ ਤੁਸੀਂ ਬੜੇ ਹੀ ਘੱਟ ਸਮੇਂ ਵਿੱਚ ਗੇਮਸ, ਐਪਸ, ਗਾਣੇ ਅਤੇ ਵੀਡਿਓ ਡਾਊਨਲੋਡ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ 150Mbps ਦੀ ਅਪਲੋਡਿੰਗ ਸਪੀਡ ਮਿਲੇਗੀ ਯਾਨੀ ਸੋਸ਼ਲ ਮੀਡੀਆ ‘ਤੇ ਫੋਟੋ ਜਾਂ ਲੰਬੇ ਵੀਡਿਓ ਅਪਲੋਡ ਕਰਨਾ ਹੋਵੇ ਜਾਂ ਫਿਰ ਈਮੇਲ ‘ਤੇ ਹੈਵੀ ਫਾਇਲ ਅਪਲੋਡ ਕਰਨੀ ਹੋਵੇ, ਤੁਹਾਡਾ ਕੰਮ ਬੜੇ ਹੀ ਘੱਟ ਸਮੇਂ ਵਿੱਚ ਹੋ ਜਾਵੇਗਾ।

  Honor 9X ਦੀ ਕੀਮਤ


  ਇਸ ਫੋਨ ਦੇ ਦੋ ਵੇਰੀਏਂਟ ਹਨ ਜੋ ਤੁਸੀਂ Flipkart ਤੋਂ ਖਰੀਦ ਸਕਦੇ ਹੋ। 4GB RAM ਅਤੇ 128GB ਇੰਟਰਨਲ ਸਟੋਰੇਜ ਵੇਰੀਏਂਟ ਦੀ ਕੀਮਤ ਵਿੱਚ 13,999 ਰੁਪਏ ਹੈ ਜਦਕਿ 6GB RAM ਦੇ ਨਾਲ 128GB ਇੰਟਰਨਲ ਸਟੋਰੇਜ ਵੇਰੀਏਂਟ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਪਰ 19 ਜਨਵਰੀ ਤੋਂ ਲੈਕੇ 22 ਜਨਵਰੀ ਤੱਕ ਚੱਲਣ ਵਾਲੀ ਆੱਫ਼ਰ ਦੇ ਪਹਿਲੇ ਦਿਨ ਯਾਨੀ 19 ਜਨਵਰੀ ਦੇ ਦਿਨ ਇਹ ਫੋਨ ਖਰੀਦਣ ‘ਤੇ ਤੁਹਾਨੂੰ 1,000 ਰੁਪਏ ਦਾ ਡਿਸਕਾਉਂਟ ਮਿਲੇਗਾ। ਇਸਦੇ ਨਾਲ ਹੀ ਇਸ ਆੱਫ਼ਰ ਦੌਰਾਨ ICICI Bank ਕ੍ਰੇਡਿਟ ਕਾਰਡ ਅਤੇ Kotak Bank ਡੇਬਿਟ ਅਤੇ ਕ੍ਰੇਡਿਟ ਕਾਰਡ ਜ਼ਰੀਏ ਇਸ ਫੋਨ ਦੀ ਖਰੀਦਦਾਰੀ ‘ਤੇ 10% ਦਾ ਇੰਸਟੈਂਟ ਡਿਸਕਾਉਂਟ ਵੀ ਦਿੱਤਾ ਜਾ ਰਿਹਾ ਹੈ। ਅਤੇ ਤਾਂ ਹੋਰ, ਆੱਫ਼ਰ ਦੌਰਾਨ ਖਰੀਦਦਾਰੀ ਕਰਨ ‘ਤੇ ਤੁਹਾਨੂੰ  2,200 ਰੁਪਏ ਦਾ Jio ਰੀਚਾਰਜ ਵਾਉਚਰ ਵੀ ਮਿਲੇਗਾ। ਜਿਸਨੂੰ ਤੁਸੀਂ 50 ਰੁਪਏ ਪ੍ਰਤੀ ਰਿਚਾਰਜ ਦੇ ਰੂਪ ਵਿੱਚ 44 ਰਿਚਾਰਜ ਤੱਕ ਇਸਤੇਮਾਲ ਕਰ ਸਕਦੇ ਹੋ। ਨਾਲ ਹੀ, ਤੁਹਾਨੂੰ 125 GB ਦਾ ਐਡੀਸ਼ਨਲ ਇੰਟਰਨੈਟ ਡਾਟਾ ਮਿਲੇਗਾ ਜੋ ਤੁਸੀਂ 25 ਰਿਚਾਰਜ ਤੱਕ 5GB ਪ੍ਰਤੀ ਰਿਚਾਰਜ ਦੇ ਰੂਪ ਵਿੱਚ ਰਿਡੀਮ ਕਰ ਸਕਦੇ ਹੋ।

  ਇੰਨੇ ਸ਼ਾਨਦਾਰ ਫੀਚਰਸ, ਡਿਜ਼ਾਇਨ ਪ੍ਰੋਸੈਸਰ Kirin 710 ਹੋਣ ਦੇ ਬਾਵਜੂਦ ਵੀ ਕੰਪਨੀ ਦਾ ਇਹ ਸਮਾਰਟਫੋਨ ਬੇਹੱਦ ਕਿਫਾਇਤੀ ਕੀਮਤ ਵਿੱਚ ਮਿਲ ਰਿਹਾ ਹੈ। ਪਾਵਰਫੁਲ Kirin 710 ਦੇ ਕਾਰਨ ਇਸਦੀ ਪਰਫਾਰਮੈਂਸ ਵਿੱਚ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੇਗੀ। ਆਖਿਰਕਾਰ ਹਰ ਇੱਕ ਯੂਜ਼ਰ ਨੂੰ ਆਪਣੇ ਹੱਥ ਵਿੱਚ ਇੱਕ ਅਜਿਹਾ ਸਮਾਰਟਫੋਨ ਰੱਖਣ ਦਾ ਮੌਕਾ ਮਿਲੇਗਾ ਜੋ ਘੱਟ ਬਜਟ ਵਿੱਚ ਵੀ ਗੇਮਿੰਗ, ਬਿਜ ਵੋਚਿੰਗ ਅਤੇ ਪਾੱਪ-ਅਪ ਕੈਮਰਾ ਵਰਗੀਆਂ ਸਾਰੀਆਂ ਲੋੜਾਂ ਬਿਨਾਂ ਰੁਕੇ ਜਾਂ ਹੈਂਗ ਹੋਏ ਪੂਰੀ ਕਰੇ।

  (ਇਹ ਪਾਰਟਨਰਡ ਕੰਟੈਂਟ ਹੈ)
  Published by:Sukhwinder Singh
  First published: