HOME » NEWS » Life

HONOR Band 5 vs Mi Band 4– ਅਸੀਂ ਤੁਹਾਡੇ ਲਈ ਇੱਕ ਸ਼ਾਨਦਾਰ ਵਿਕਲਪ ਦੀ ਚੋਣ ਕੀਤੀ

News18 Punjab
Updated: October 12, 2019, 2:13 PM IST
share image
HONOR Band 5 vs Mi Band 4– ਅਸੀਂ ਤੁਹਾਡੇ ਲਈ ਇੱਕ ਸ਼ਾਨਦਾਰ ਵਿਕਲਪ ਦੀ ਚੋਣ ਕੀਤੀ
ਅਸੀਂ ਤੁਹਾਡੇ ਲਈ ਇੱਕ ਸ਼ਾਨਦਾਰ ਵਿਕਲਪ ਦੀ ਚੋਣ ਕੀਤੀ

ਇਹ ਤੁਹਾਡੇ ਸਮਾਰਟਫੋਨ ਲਈ ਬਹੁਤ ਹੀ ਸਟਾਈਲਿਸ਼ ਅਤੇ ਲਾਭਦਾਇਕ ਡਿਵਾਈਸ ਹੈ। 110 mAh ਦੀ ਬੈਟਰੀ ਨਾਲ ਸੰਚਾਲਿਤ, HONOR Band 5 ਇੱਕ ਘੰਟੇ ਦੀ ਪੂਰੀ ਚਾਰਜਿੰਗ ਦੇ ਬਾਅਦ, 14 ਦਿਨਾਂ ਤੱਕ ਚੱਲ ਸਕਦਾ ਹੈ। ਇਸ ਫੈਸਟੀਵਲ ਸੇਲਸ ਦੇ ਦੌਰਾਨ HONOR Band 5, ₹ 2,399 ਵਿੱਚ ਆਫਰ ਕੀਤਾ ਜਾ ਰਿਹਾ ਹੈ।  

  • Share this:
  • Facebook share img
  • Twitter share img
  • Linkedin share img
ਤਿਉਹਾਰਾਂ ਵਿੱਚ, ਸਾਡੇ ਕੈਲੰਡਰ ਨੂੰ ਰੋਕ ਜਿਹੀ ਲੱਗ ਜਾਂਦੀ ਹੈ ਅਤੇ ਸਾਡਾ ਡਾਇਨਿੰਗ ਟੇਬਲ, ਤਕਰੀਬਨ ਮਿਠਾਈਆਂ ਨਾਲ ਹੀ ਭਰਿਆ ਹੁੰਦਾ ਹੈ, ਸੁਆਦ-2 ਵਿੱਚ ਆਮ ਨਾਲੋਂ ਵੱਧ ਖਾ ਲੈਣ ਨਾਲ, ਸ਼ਰੀਰ ਵਿੱਚ ਆਈ ਵਾਧੂ ਦੀ ਚਰਬੀ ਨੂੰ ਘਟਾਉਣ ਲਈ, ਫਿਟਨੈੱਸ ਰੁਟੀਨ ਵਧਾਉਣੀ ਲਾਜ਼ਮੀ ਹੋ ਜਾਂਦੀ ਹੈ। ਜਿਸਦਾ ਅਰਥ ਹੈ ਕਿ ਆਪਣੇ ਫਿਟਨੈੱਸ ਆਈਡਲ ਦੇ Instagram ਫੀਡ ਨੂੰ ਲਗਾਤਾਰ ਫਾਲੋ ਕਰਨਾ, ਆਪਣੀ ਦੀਵਾਰ ਤੇ ਪ੍ਰੇਰਣਾਤਮਕ ਹਵਾਲਿਆਂ ਨੂੰ ਚਿਪਕਾਉਣਾ, ਫੁੱਲਪਰੂਫ ਡਾਈਟ ਦੀ ਯੋਜਨਾ ਤਿਆਰ ਕਰਨਾ, ਅਤੇ ਸਭ ਤੋਂ ਮਹੱਤਵਪੂਰਣ, ਆਪਣੀ ਪ੍ਰੋਗਰੈੱਸ ਨੂੰ ਟ੍ਰੈਕ ਕਰਨ ਲਈ, ਇੱਕ ਫਿਟਨੈੱਸ ਬੈਂਡ ਲੈਣਾ। ਆਖਿਰਕਾਰ, ਤਿਉਹਾਰਾਂ ਵਿੱਚ ਮਿਲੀ ਵਾਧੂ ਚਰਬੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ, ਚੰਗੀ ਤਰ੍ਹਾਂ ਤਿਆਰ ਹੋਣਾ ਜ਼ਰੂਰੀ ਹੈ।
ਯਕੀਨਨ, ਫਿਟਨੈੱਸ ਬੈਂਡ ਇੱਕ ਜਾਣੇ-ਪਛਾਣੇ ਸਮਾਰਟ ਡਿਵਾਈਸ ਬਣ ਗਏ ਹਨ, ਜਿਨ੍ਹਾਂ ਨੇ ਫਿਟਨੈੱਸ ਰੁਟੀਨ ਨੂੰ ਟ੍ਰੈਕ ਕਰਨਾ, ਬਹੁਤ ਹੀ ਆਸਾਨ ਬਣਾ ਦਿੱਤਾ ਹੈ।  ਚੰਗੇ ਕਾਰਨ ਕਰਕੇ, ਹਾਲ ਹੀ ਵਿੱਚ ਇੱਕ ਟਰੈਂਡ ਜਿਹਾ ਬਣ ਗਿਆ ਹੈ। ਬਾਜ਼ਾਰ ਵਿੱਚ ਫਿਟਨੈੱਸ ਰਿਸਟਬੈਂਡਜ਼ ਲੀਗ ਦੇ ਨਵੀਨਤਮ ਐਡੀਸ਼ਨਸ ਵਿਚੋਂ ਇੱਕ ਹੈ - HONOR Band 5. ਇਸ ਕੀਮਤ ਵਿੱਚ, ਮੋਡਿਸ਼ ਡਿਜ਼ਾਈਨ ਵਾਲਾ ਇੱਕ ਫਰਸਟ-ਰੇਟ ਟ੍ਰੈਕਰ ਹੈ, ਜੋ ਹਰ ਕਿਸੇ ਲਈ ਅਨੁਕੂਲ ਹੈ। ਜਦਕਿ ਸ਼ੁਰੂਆਤ ਵਿੱਚ ਇਸ ਨੂੰ ਨਿੰਦਣਯੋਗ ਰੀਵਿਊਜ਼ ਮਿਲ ਰਹੇ ਸਨ। ਸਾਨੂੰ HONOR Band ਸੀਰੀਜ਼ ਦੀ ਨਵੀਨਤਮ ਯਾਤਰਾ ਵਿੱਚ ਸਫਰ ਕਰਨ ਦਾ ਮੌਕਾ ਮਿਲਿਆ, ਅਤੇ ਸਾਨੂੰ ਇਹ ਕਹਿਣਾ ਪਵੇਗਾ, ਇਹ ਸੱਚ ਵਿੱਚ ਉਨ੍ਹੇਂ ਹੀ ਚੰਗੇ ਹਨ, ਜਿਨ੍ਹਾਂ ਇਹ ਦਾਅਵਾ ਕਰਦੇ ਹਨ. ਪਰ, ਕੀ ਇਹ ਆਪਣੇ ਆਫਰ ਅਤੇ ਐਪਲੀਕੇਸ਼ਨਸ ਦੇ ਅਨੁਸਾਰ Mi Band 4 ਨੂੰ ਹਰਾਉਂਦੇ ਹਨ? ਹਾਂ ਇਹ ਹਰਾਉਂਦੇ ਹਨ ਅਤੇ ਅਸੀਂ ਤੁਹਾਨੂੰ ਇਹ ਦਿਖਾਉਣ ਲਈ HONOR Band 5 ਅਤੇ Mi Band 4 ਦੀ ਤੁਲਨਾ ਕਰਨ ਜਾ ਰਹੇ ਹਾਂ। ਆਓ ਇਸ ਨੂੰ ਸਮਝੀਏ।

ਉਬੇਰ-ਕੂਲ ਡਿਸਪਲੇਅ ਅਤੇ ਡਿਜ਼ਾਈਨ
HONOR Band 5 ਅਤੇ Mi Band 4 ਦੋਵਾਂ AMOLED ਫੁੱਲ-ਕਲਰ ਟੱਚ ਡਿਸਪਲੇਅ 0.95-inch 2.5D ਗਲਾਸ ਨੂੰ ਸਪੋਰਟ ਕਰਦੇ ਹਨ। ਹਾਲਾਂਕਿ, HONOR Band 5 ਵਿੱਚ ਚਮਕਦਾਰ ਡਿਸਪਲੇਅ ਹੈ, ਜਿਸ ਕਰਕੇ ਇਹ ਪੜ੍ਹਨਾ ਬਹੁਤ ਅਸਾਨ ਅਤੇ ਵੱਧ ਆਰਾਮਦਾਇਕ ਹੈ। ਇਸ ਲਈ, HONOR Band 5 ਨਾਲ ਤੁਸੀਂ ਆਪਣੇ ਬੈਂਡ ਨੂੰ, ਚਮਕਦਾਰ ਧੁੱਪ ਦੀ ਰੌਸ਼ਨੀ ਵਿੱਚ ਵੇਖਦੇ ਹੋਏ ਔਖੇ ਨਹੀਂ ਹੋਵੋਗੇ।

ਹੋਨਰ ਬੈਂਡ-5 ਦੀ ਸ਼ਾਨਦਾਰ ਡਿਸਪਲੇ


ਆਖਰਕਾਰ, ਵਾਚ ਦੀ ਲੁੱਕ ਦੇ ਆਧਾਰ ਤੇ ਇਹ ਫੈਸਲਾ ਲਿਆ ਜਾਂਦਾ ਹੈ ਕਿ ਉਸ ਨੂੰ ਹਰ ਇੱਕ ਮੌਕੇ ਤੇ ਪਹਿਨਣਾ ਹੈ ਜਾਂ ਨਹੀਂ। ਆਪਣੇ ਪ੍ਰੀਮੀਅਮ ਲੁੱਕ ਵਾਲੇ ਰਬੜ ਦੇ ਪੱਟੇ ਨਾਲ, HONOR Band 5, Mi Band 4 ਨਾਲੋਂ ਵੱਧ ਸਟਾਈਲਿਸ਼ ਲੱਗ ਰਿਹਾ ਹੈ ਅਤੇ ਇਹ ਪਹਿਨਣ ਵਿੱਚ ਬਹੁਤ ਹਲਕਾ ਅਤੇ ਆਰਾਮਦਾਇਕ ਹੈ। Mi Band 4 ਵਿੱਚ ਚਾਰ ਪ੍ਰੀਸੈੱਟ ਵਾਚ ਫੇਸ ਹਨ, ਜੋ ਤੁਸੀਂ ਆਪਣੇ ਮੂਡ ਦੇ ਅਨੁਸਾਰ ਬਦਲ ਸਕਦੇ ਹੋ। ਤੁਸੀਂ ਆਪਣੀ ਫੋਟੋ ਗੈਲਰੀ ਤੋਂ ਕਿਸੇ ਤਸਵੀਰ ਨੂੰ ਡਾਊਨਲੋਡ ਜਾਂ ਚੁਣ ਸਕਦੇ ਹੋ ਅਤੇ ਉਸ ਨੂੰ ਆਪਣਾ ਵਾਚ ਫੇਸ ਬਣਾ ਸਕਦੇ ਹੋ। HONOR Band 5, ਵੱਖ-ਵੱਖ ਮੌਕਿਆਂ ਲਈ ਅੱਠ ਬਦਲਣਯੋਗ ਵਾਚ ਫੇਸ ਆਫਰ ਕਰਦਾ ਹੈ।

ਸਪੱਸ਼ਟ ਤੌਰ ਤੇ, ਇਹ ਕਹਿਣਾ ਸਹੀ ਹੈ ਕਿ ਡਿਸਪਲੇਅ ਅਤੇ ਡਿਜ਼ਾਈਨ ਦੇ ਮਾਮਲੇ ਵਿੱਚ HONOR Band 5 ਇੱਕ ਵਧੀਆ ਵਿਕਲਪ ਹੈ।

ਸਵੀਮਿੰਗ ਵਿੱਚ ਵੀ ਲਾਭਦਾਇਕ

50 ਮੀਟਰ ਤੱਕ ਪਾਣੀ-ਪ੍ਰਤੀਰੋਧੀ ਹਨ


HONOR Band 5 ਅਤੇ Mi Band 4, ਦੋਵੇਂ ਹੀ 50 ਮੀਟਰ ਤੱਕ ਪਾਣੀ-ਪ੍ਰਤੀਰੋਧੀ ਹਨ। ਇਸਦਾ ਅਰਥ ਹੈ, ਹੁਣ ਤੁਸੀਂ ਸਵੀਮਿੰਗ ਲਈ ਆਪਣੇ ਬੈਂਡ ਨੂੰ ਵੀ ਲੈ ਜਾ ਸਕਦੇ ਹੋ ਅਤੇ ਦੋਵੇਂ ਬੈਂਡ ਸਵੀਮਿੰਗ ਸਟ੍ਰੋਕ ਦੀ ਗਣਨਾ ਕਰ ਸਕਦੇ ਹਨ ਜਿਵੇਂ ਕਿ ਬੈਕਸਟ੍ਰੋਕ, ਬਟਰਫਲਾਈ, ਬ੍ਰੈਸਟ੍ਰੋਕ ਅਤੇ ਫ੍ਰੀਸਟਾਈਲ। HONOR Band 5, ਇਸ ਤੋਂ ਇਲਾਵਾ, ਸਵੀਮਿੰਗ ਦੀ ਗਤੀ, ਦੂਰੀ ਅਤੇ ਕੈਲੋਰੀਜ ਨੂੰ ਵੀ ਰਿਕਾਰਡ ਕਰਦਾ ਹੈ। ਇੱਕ ਵਿਸ਼ੇਸ਼ਤਾ, ਜੋ ਸਾਨੂੰ ਦਿਲਚਸਪ ਲੱਗੀ, ਉਹ ਸੀ ਸਵੋਲਫ ਸਕੋਰ ਦੀ ਗਣਨਾ ਕਰਨ ਦੀ ਯੋਗਤਾ, ਪ੍ਰਤੀ ਲੈਂਥ, ਤੁਹਾਡੇ ਕੁੱਲ ਸਟ੍ਰੋਕ ਦੀ ਗਣਨਾ ਰਾਹੀਂ ਪ੍ਰਾਪਤ ਕੀਤਾ ਸਕੋਰ ਅਤੇ ਤੁਹਾਡੇ ਵਲੋਂ ਲੈਂਥ ਨੂੰ ਕਵਰ ਕਰਨ ਵਿਚ ਲੱਗਿਆ ਸਮਾਂ।

ਆਊਟਡੋਰ ਫਿਟਨੈੱਸ ਨਿਯਮਾਂ ਦੀ ਗਣਨਾ

ਸਟੈਪ ਕਾਊਂਟ ਟਰੈਕਿੰਗ, ਜਿਸ ਦੀ ਵਰਤੋਂ, ਜ਼ਿਆਦਾਤਰ ਲੋਕ ਫਿਟਨੈੱਸ ਟ੍ਰੈਕਰਸ ਲਈ ਕਰਦੇ ਹਨ। ਕੀ ਕਿਸੇ ਨੇ ਤੁਹਾਨੂੰ ਦੱਸਿਆ ਹੈ ਕਿ HONOR Band 5 ਵਿੱਚ ਸਟੈਪ ਕਾਊਂਟ, ਵੱਧ ਠੀਕ ਹੁੰਦਾ ਹੈ? ਹਾਂ, HONOR Band 5 ਵਿੱਚ, ਹਰ ਸਟੈਪ ਗਿਣਿਆ ਜਾਂਦਾ ਹੈ।

ਆਊਟਡੋਰ ਰਨਿੰਗ, ਇਨਡੋਰ ਰਨਿੰਗ, ਆਊਟਡੋਰ ਵਾਕਿੰਗ, ਆਊਟਡੋਰ ਸਾਈਕਲਿੰਗ, ਇਨਡੋਰ ਸਾਈਕਲਿੰਗ, ਫ੍ਰੀ ਟ੍ਰੇਨਿੰਗ, ਪੂਲ ਸਵੀਮਿੰਗ, ਇਨਡੋਰ ਵਾਕਿੰਗ, ਇਲਿਪਟੀਕਲ ਮਸ਼ੀਨ ਅਤੇ ਰੋਇੰਗ ਮਸ਼ੀਨ।


ਇਕ ਪਹਿਲੂ ਜੋ ਕਿ HONOR Band 5 ਨੂੰ ਵੱਖਰਾ ਬਣਾਉਂਦਾ ਹੈ ਉਹ ਹੈ, 10 ਵੱਖ-ਵੱਖ ਫਿਟਨੈੱਸ ਮਾਡਲਸ ਦੀ ਪਛਾਣ ਕਰਨ ਅਤੇ ਸਹੀ ਟਰੈਕ ਕਰਨ ਦੀ ਯੋਗਤਾ, ਜਿਵੇਂ ਕਿ ਆਊਟਡੋਰ ਰਨਿੰਗ, ਇਨਡੋਰ ਰਨਿੰਗ, ਆਊਟਡੋਰ ਵਾਕਿੰਗ, ਆਊਟਡੋਰ ਸਾਈਕਲਿੰਗ, ਇਨਡੋਰ ਸਾਈਕਲਿੰਗ, ਫ੍ਰੀ ਟ੍ਰੇਨਿੰਗ, ਪੂਲ ਸਵੀਮਿੰਗ, ਇਨਡੋਰ ਵਾਕਿੰਗ, ਇਲਿਪਟੀਕਲ ਮਸ਼ੀਨ ਅਤੇ ਰੋਇੰਗ ਮਸ਼ੀਨ। ਜਿੱਥੇ HONOR Band 5 ਨੇ ਉਨ੍ਹਾਂ ਦੀਆਂ ਟਰੈਕਿੰਗ ਸੇਵਾਵਾਂ ਨੂੰ ਆਸਾਨ ਬਣਾਇਆ ਹੈ, ਉੱਥੇ MI Band 4 ਸਿਰਫ 6 ਫਿਟਨੈੱਸ ਮੋਡਸ ਜਿਵੇਂ ਕਿ ਆ ਆਊਟਡੋਰ ਰਨਿੰਗ, ਟ੍ਰੈਡਮਿਲ, ਪੂਲ ਸਵੀਮਿੰਗ, ਵਾਕ ਅਤੇ ਸਾਈਕਲਿੰਗ ਨੂੰ ਟ੍ਰੈਕ ਕਰਨ ਤੱਕ ਹੀ ਸੀਮਿਤ ਹੈ. HONOR Band 5 ਦੀਆਂ ਬੇਸਿਕ ਸੈਟਿੰਗਸ ਨੂੰ ਡਿਵਾਈਸ ਤੋਂ ਹੀ ਬਦਲਿਆ ਜਾ ਸਕਦਾ ਹੈ, ਜੋ ਕਿ MI Band 4 ਦੇ ਉਲਟ ਹੈ, ਕਿਉਂਕਿ ਉਸ ਵਿੱਚ ਬਦਲਾਵ ਕਰਨ ਲਈ, ਐਪਲੀਕੇਸ਼ਨ ਦੀ ਲੋੜ੍ਹ ਹੁੰਦੀ ਹੈ।

ਹਾਰਟ ਜੋ ਚਾਹੁੰਦਾ ਹੈ, ਇਹ ਵੀ ਉਹੀ ਚਾਹੁੰਦਾ ਹੈ

ਕੰਮ ਕਰਨ ਵੇਲੇ, ਆਪਣੇ ਹਾਰਟ ਰੇਟ ਨੂੰ ਪਤਾ ਕਰਨਾ, ਕਦੇ ਵੀ ਆਸਾਨ ਨਹੀਂ ਸੀ. ਦੋਵੇਂ ਬੈਂਡ ਤੁਹਾਡੇ ਹਾਰਟ ਰੇਟ ਨੂੰ ਰੀਅਲ ਟਾਈਮ ਵਿੱਚ ਦੱਸਣ ਦਾ ਦਾਅਵਾ ਕਰਦੇ ਹਨ। HONOR ਇਸ ਤੋਂ ਇਲਾਵਾ, 3rd Gen Huawei ਟਰੂਮੈਨ ਇੰਟੈਲੀਜੈਂਟ ਹਾਰਟ ਰੇਟ ਮੀਟਰ ਦੀ ਵਰਤੋਂ ਕਰਦਾ ਹੈ, ਜੋ ਕਿ ਏਆਈ ਵਲੋਂ ਚਲਾਏ ਗਏ ਐਲਗੋਰਿਦਮਸ ਨੂੰ ਜ਼ਿਆਦਾ ਸਪੱਸ਼ਟ ਰੀਡਿੰਗ ਲਈ ਵਰਤਿਆ ਜਾਂਦਾ ਹੈ। HONOR Band 5 ਹਾਰਟ ਰੇਟ ਦੇ ਰਿਕਾਰਡ ਵਿੱਚ ਵਾਧਾ ਜਾਂ ਘਾਟਾ ਹੋਣ ਦੀ ਹਾਲਤ ਵਿਚ ਯੂਜ਼ਰਸ ਨੂੰ ਯਾਦ ਦਿਵਾਉਂਦਾ ਹੈ. ਇਹ ਰਾਤ ਨੂੰ ਨਿਰੰਤਰ, ਬਿਨਾਂ ਰੁੱਕੇ, ਨਿਗਰਾਨੀ ਰੱਖਣ ਲਈ, ਇਨਫਰਾਰੈੱਡ ਤਕਨਾਲੋਜੀ ਦੀ ਵਰਤੋਂ ਵੀ ਕਰਦਾ ਹੈ। ਇਹ ਮਹੱਤਵਪੂਰਣ ਰੀਡਸ, ਤੁਹਾਡੀ ਜੀਵਨ ਸ਼ੈਲੀ ਨੂੰ ਬਿਹਤਰ ਬਣਾਉਣ ਅਤੇ ਹਾਰਟ ਰੇਟ ਦੇ ਬਾਰੇ ਕੀਮਤੀ ਇੰਸਾਈਟਸ ਪ੍ਰਦਾਨ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ।

ਚੰਗਾ ਸੋਵੋ, ਚੰਗਾ ਜੀਵੋ

HONOR Band 5 ਦੀ ਸਲੀਪ ਟ੍ਰੈਕਿੰਗ ਵਿਸ਼ੇਸ਼ਤਾ, ਬਹੁਤ ਹੀ ਸਹੀ ਹੈ, ਜਦੋਂ ਤੁਸੀਂ ਸੌਂਦੇ ਹੋ, ਇਹ ਟ੍ਰੈਕ ਕਰਦਾ ਹੈ ਕਿ ਤੁਸੀਂ ਕਦੋਂ ਸੁੱਤੇ, ਤੁਹਾਡਾ ਨੀਂਦ ਚੱਕਰ, ਰਾਤ ​​ਦੀ ਨੀਂਦ ਦੇ ਨੇਮ ਵਿੱਚ ਹੋਏ ਬਦਲਾਵ ਅਤੇ ਤੁਸੀਂ ਕਦੋਂ ਜਾਗਦੇ ਹੋ। ਬੈਂਡ 5, Huawei ਦੇ 'ਟਰੂਸਲੀਪ 2.0' ਦੀ ਵਰਤੋਂ ਸੁੱਤੇ ਹਾਰਟ ਰੇਟ ਅਤੇ ਸਾਹ ਨੂੰ ਟ੍ਰੈਕ ਕਰਨ ਲਈ ਕਰਦਾ ਹੈ ਅਤੇ ਇਹ 200 ਤੋਂ ਵੱਧ ਸੌਣ ਦੇ ਸੁਝਾਵਾਂ ਨਾਲ, ਸੌਣ ਦੀਆਂ ਛੇ ਆਮ ਸਮੱਸਿਆਵਾਂ ਦੀ ਪਛਾਣ ਕਰ ਸਕਦਾ ਹੈ. HONOR Band 5 ਦੇ ਮੁਕਾਬਲੇ, Mi Band 4 ਦੀ ਸਲੀਪ ਟ੍ਰੈਕਿੰਗ ਵਿਸ਼ੇਸ਼ਤਾ, ਘੱਟ ਸਹੀ ਹੈ।

ਬਲੱਡ ਆਕਸੀਜਨ ਦੀ ਸਹੀ ਜਾਂਚ

Sp02 ਮੋਨੀਟਰ, HONOR Band 5 ਵਿੱਚ ਇਕ ਵਿਲੱਖਣ ਵਿਸ਼ੇਸ਼ਤਾ ਹੈ. Sp02 ਮੋਨੀਟਰ, ਖੂਨ ਦੇ ਪ੍ਰਵਾਹ ਵਿੱਚ ਆਕਸੀਜਨ ਸੰਤ੍ਰਿਪਤਾ ਦੇ ਪੱਧਰ ਨੂੰ ਟ੍ਰੈਕ ਕਰਦਾ ਹੈ, ਤਾਂਕਿ ਤੁਸੀਂ ਵਰਕਆਊਟ ਅਤੇ ਉੱਚੀ ਚੜ੍ਹਾਈ ਵੇਲੇ ਆਪਣੇ ਸ਼ਰੀਰ ਦੀ ਪ੍ਰਤੀਕਿਰਿਆ ਅਤੇ ਅਨੁਕੂਲਤਾ ਦਾ ਵਿਸ਼ਲੇਸ਼ਣ ਕਰ ਸਕੋ। MI ਬੈਂਡਸ ਦੇ ਮਾਲਕਾਂ ਨੂੰ, ਇਸ ਵਿਸ਼ੇਸ਼ਤਾ ਲਈ, HONOR Band 5 ਖਰੀਦਣ ਦਾ ਵਿਚਾਰ ਕਰਨਾ ਪੈ ਸਕਦਾ ਹੈ।

ਵਾਧੂ ਵਿਸ਼ੇਸ਼ਤਾਵਾਂ, ਜੋ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆ ਸਕਦੀਆਂ ਹਨ

ਦੋਵੇਂ ਬੈਂਡ, ਮਿਊਜ਼ਿਕ ਅਤੇ ਮਿਊਜ਼ਿਕ ਵਾਲੀਅਮ ਕੰਟਰੋਲ, ਐਪ ਨੋਟੀਫਿਕੇਸ਼ਨ, ਮੈਸੇਜ ਵੇਖਣ, ਡਿਸਪਲੇਅ ਕਾਲਸ, ਕਾਲਸ ਨੂੰ ਅਸਵੀਕਾਰ ਕਰਨਾ, ਸਟਾਪ ਵਾਚ, ਟਾਈਮਰ, ਕਾਲ ਆਦਿ ਨੂੰ ਸਮਰਥਨ ਕਰਦੇ ਹਨ। HONOR Band 5, ਇਸ ਤੋਂ ਇਲਾਵਾ, ਤੁਹਾਨੂੰ ਬੈਂਡ ਦੇ ਨਾਲ ਕੈਮਰਾ ਕੰਟਰੋਲ ਫੰਕਸ਼ਨ ਵੀ ਦਿੰਦਾ ਹੈ। ਤੁਸੀਂ ਆਪਣੇ ਫੋਨ ਨੂੰ ਬੈਂਡ ਦੀ ਵਰਤੋਂ ਕਰਕੇ ਵੀ ਲੱਭ ਸਕਦੇ ਹੋ। ਬਹੁਤ ਵਧੀਆ, ਹੈ ਨਾ?

ਮਿਊਜ਼ਿਕ ਅਤੇ ਮਿਊਜ਼ਿਕ ਵਾਲੀਅਮ ਕੰਟਰੋਲ, ਐਪ ਨੋਟੀਫਿਕੇਸ਼ਨ, ਮੈਸੇਜ ਵੇਖਣ, ਡਿਸਪਲੇਅ ਕਾਲਸ, ਕਾਲਸ ਨੂੰ ਅਸਵੀਕਾਰ ਕਰਨਾ, ਸਟਾਪ ਵਾਚ, ਟਾਈਮਰ, ਕਾਲ ਆਦਿ ਨੂੰ ਸਪੋਰਟ ਕਰਦੀ ਹੈ


HONOR ਅਤੇ Mi, ਦੋਵੇਂ ਹੀ ਬੈਂਡ ਨੂੰ ਹੈਲਥ ਐਪਸ ਨਾਲ ਕਨੈਕਟ ਕਰਨ ਵਾਲਾ ਵਰਜਨ ਦਿੰਦੇ ਹਨ. Huawei ਹੈਲਥ ਐਪ, Mi ਹੈਲਥ ਐਪ ਨਾਲੋਂ ਜ਼ਿਆਦਾ ਯੂਜ਼ਰ ਫ੍ਰੈਂਡਲੀ ਲੱਗੀ। ਦੋਵੇਂ ਬੈਂਡਸ, ਆਪਣੇ ਆਸਾਨ ਨੇਵੀਗੇਸ਼ਨ ਕਰਕੇ, ਬਿਨਾਂ ਹੈਂਗ ਹੋਏ, ਇੱਕ ਐਪਲੀਕੇਸ਼ਨ ਤੋਂ ਦੂਜੀ ਐਪਲੀਕੇਸ਼ਨ ਵਿੱਚ ਆਸਾਨੀ ਨਾਲ ਚਲੇ ਜਾਂਦੇ ਹਨ।

ਬੈਂਡ ਦਾ ਪਾਵਰਹਾਊਸ

ਫਿਟਨੈੱਸ ਟ੍ਰੈਕਰਸ, ਲੰਮੇ ਸਮੇਂ ਲਈ ਵਰਤੇ ਜਾਂਦੇ ਹਨ, ਇਹ ਖਾਸ ਗੁਣ, ਇਨ੍ਹਾਂ ਨੂੰ ਸਭ ਤੋਂ ਵਧੀਆ ਵਿਕਲਪ ਬਣਾਉਂਦਾ ਹੈ। 110 mAh ਦੀ ਬੈਟਰੀ ਨਾਲ ਸੰਚਾਲਿਤ, HONOR Band 5 ਇੱਕ ਘੰਟੇ ਦੀ ਪੂਰੀ ਚਾਰਜਿੰਗ ਦੇ ਬਾਅਦ, 14 ਦਿਨਾਂ ਤੱਕ ਚੱਲ ਸਕਦਾ ਹੈ। ਜਦ ਕਿ, Mi Band 4, ਜਿਸ ਵਿੱਚ 135 mAh ਦੀ ਬੈਟਰੀ ਹੈ, ਨੂੰ 20 ਦਿਨਾਂ ਤੱਕ ਚਲਾਉਣ ਲਈ 2 ਘੰਟੇ ਦੀ ਪੂਰੀ ਚਾਰਜਿੰਗ ਚਾਹੀਦੀ ਹੈ। ਤੁਹਾਡੇ ਲਈ ਖੁਸ਼ਕਿਸਮਤੀ ਹੈ, ਦੋਵਾਂ ਹੀ ਫਿਟਨੈੱਸ ਟ੍ਰੈਕਰਸ ਦੀ ਬੈਟਰੀ ਲਾਈਫ ਵਧੀਆ ਹੈ।

ਹੁਣ, ਜੋ ਤੁਸੀਂ ਪਤਾ ਕਰਨਾ ਚਾਹੁੰਦੇ ਹੋ, ਉਹ ਹੈ ਕੀਮਤ

ਕਮਰੇ ਵਿੱਚ ਹਾਥੀ ਦੀ ਗੱਲ ਕਰਦਿਆਂ, ਦੋਵੇਂ ਬੈਂਡਸ ਦੀਆਂ ਕੀਮਤਾਂ ਦੇ ਆਫਰ ਵਿੱਚ ਕੜਾ ਮੁਕਾਬਲਾ ਹੈ। ਹੈਰਾਨੀ ਹੋਈ, ਹਾਂ, ਕਿਉਂਕਿ ਵਿਸ਼ੇਸ਼ਤਾਵਾਂ ਯੂਜ਼ਰ-ਫ੍ਰੈਂਡਲੀ ਅਤੇ ਬਹੁਤ ਜ਼ਿਆਦਾ ਹਨ. Mi Band 4 ₹ 2,299 ਦੀ ਕੀਮਤ ਤੇ ਆਉਂਦਾ ਹੈ. ਜਦ ਕਿ, HONOR Band 5 ਦੀ ਕੀਮਤ ₹ 2,599 ਹੈ। ਤੁਹਾਡੇ ਲਈ ਖ਼ਬਰਾਂ ਨੂੰ ਗਲਤ ਸਾਬਤ ਕਰਨ ਦਾ ਸਮਾਂ ਹੈ ਕਿਉਂਕਿ ਇਸ ਫੈਸਟੀਵਲ ਸੇਲਸ ਦੇ ਦੌਰਾਨ HONOR Band 5, ₹ 2,399 ਵਿੱਚ ਆਫਰ ਕੀਤਾ ਜਾ ਰਿਹਾ ਹੈ।

 ਅੰਤਿਮ ਫੈਸਲਾ

HONOR Band 5 ਅਤੇ Mi Band 4 ਹਲਕੇ ਅਤੇ ਦੇਖਣ ਵਿੱਚ ਸਟਾਈਲਿਸ਼ ਹਨ. ਇਹ ਉਨ੍ਹਾਂ ਲੋਕਾਂ ਲਈ ਆਦਰਸ਼ ਹਨ, ਜੋ ਪ੍ਰਮੁੱਖ ਫਿਟਨੈੱਸ ਟ੍ਰੈਕਰਸ ਦੇ ਮੁਕਾਬਲੇ ਭਾਰੀ ਟ੍ਰੈਕਰਸ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ। ਹਾਲਾਂਕਿ, ਜੇ ਅਸੀਂ ਦੋਹਾਂ ਵਿਚੋਂ ਚੋਣ ਕਰਨੀ ਹੈ, ਤਾਂ ਅਸੀਂ ਨਿਸ਼ਚਤ ਤੌਰ ਤੇ HONOR Band 5 ਦੀ ਚੋਣ ਕਰਾਂਗੇ ਕਿਉਂਕਿ ਇਹ ਮਜ਼ਬੂਤ ​​ਵਿਸ਼ੇਸ਼ਤਾਵਾਂ ਨੂੰ ਆਫਰ ਕਰਨ ਦੇ ਮਾਮਲੇ ਵਿੱਚ ਵਧੀਆ ਪ੍ਰਦਰਸ਼ਨ ਕਰਦਾ ਹੈ। ਸਿਰਫ ਇਹ ਹੀ ਨਹੀਂ, ਜੇ ਤੁਸੀਂ ਕਦੇ ਵੀ HONOR Band 5 ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਨਿਸ਼ਚਿਤ ਤੋਂ ਆਪਣੀ ਪ੍ਰੋਗਰੈੱਸ ਨੂੰ ਵੇਖਣ ਲਈ, ਇਸ ਦੇ ਪ੍ਰਭਾਵ ਨੂੰ ਅਨੁਭਵ ਕਰੋਗੇ। ਇਹ ਉਹ ਕਿਸਮ ਦਾ ਡੇਟਾ ਪ੍ਰਦਾਨ ਕਰਦਾ ਹੈ, ਜੋ ਤੁਹਾਨੂੰ Mi Band 4 ਵਿੱਚ ਨਹੀਂ ਮਿਲੇਗਾ।

ਇਹ ਤੁਹਾਡੇ ਸਮਾਰਟਫੋਨ ਲਈ ਬਹੁਤ ਹੀ ਸਟਾਈਲਿਸ਼ ਅਤੇ ਲਾਭਦਾਇਕ ਡਿਵਾਈਸ ਹੈ। ਜੇ ਰੀਵਿਊਜ਼ ਦੀ ਗੱਲ ਕਰੀਏ, ਤਾਂ HONOR Band 5, Mi Band 4 ਨਾਲੋਂ ਵਧੀਆ ਹੈ।

ਇੱਥੋਂ ਖਰੀਦੋ:

Amazon: https://amzn.to/2owKqSR

Flipkart: https://bit.ly/2VyVUkS
First published: October 12, 2019
ਹੋਰ ਪੜ੍ਹੋ
ਅਗਲੀ ਖ਼ਬਰ