HONOR: Tech Chic ਨਵੀਂ ਜਨਰੇਸ਼ਨ ਨਾਲ ਸਮਾਰਟਫੋਨ ਇੰਡਸਟਰੀ ਵਿੱਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਇਆ ਹੈ  

HONOR, ਟੈਕ ਨੂੰ ਸਮਝਣ ਵਾਲੀ ਜਨਰੇਸ਼ਨ ਦੇ ਲਾਈਫਸਟਾਈਲ ਲਈ, ਇੱਕ ਸ਼ਾਨਦਾਰ ਆਗੂ ਦੇ ਤੌਰ ਤੇ ਕੰਮ ਕਰ ਰਿਹਾ ਹੈ ਅਤੇ ਉਸ ਨੇ ਇਸ ਰੰਗੀਨ ਲਾਈਫਸਟਾਈਲ ਅਤੇ ਟੈਕਨੋਲਾਜੀ ਦੇ ਸੁਮੇਲ ਨੂੰ “TechChic”ਨਾਮ ਦਿੱਤਾ ਹੈ।

HONOR: Tech Chic ਨਵੀਂ ਜਨਰੇਸ਼ਨ ਨਾਲ ਸਮਾਰਟਫੋਨ ਇੰਡਸਟਰੀ ਵਿੱਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਇਆ ਹੈ

 • Share this:
  ਮਾਰਕੀਟ ਵਿੱਚ ਆਪਣੀ ਹਿੱਸੇਦਾਰੀ ਨੂੰ ਵਧਾਉਣ ਲਈ, ਮੋਬਾਈਲ ਇੰਡਸਟਰੀ, ਟੈਕਨੋਲਾਜੀ ਵਿੱਚ ਲਗਾਤਾਰ ਸੁਧਾਰ ਕਰ ਰਹੀ ਹੈ, ਇਸਲਈ ਉਨ੍ਹਾਂ ਦੀ ਸੇਲ ਵੱਧਦੀ ਜਾ ਰਹੀ ਹੈ। ਹਰੇਕ ਮੋਬਾਈਲ ਕੰਪਨੀ, ਆਪਣੇ ਬ੍ਰਾਂਡ ਨੇਮ ਨੂੰ ਟੈਕਨੋਲਾਜੀ ਮਾਰਕੀਟ ਵਿੱਚ ਇੱਕ ਵੱਖਰੀ ਪਛਾਣ ਦੇਣ ਲਈ, ਕਈ ਤਰ੍ਹਾਂ ਦੇ ਫੀਚਰ ਆਫਰ ਕਰ ਰਹੀ ਹੈ। ਇਸ ਕਰਕੇ ਵੱਧ ਤੋਂ ਵੱਧ ਸੇਲ ਕਰਨ ਲਈ, ਆਪਣੀ ਮਾਰਕੀਟਿੰਗ ਸਕੀਲਸ ਰਾਹੀਂ ਅਡਵਾਂਸ ਟੈਕਨੋਲਾਜੀ ਦੀ ਵਰਤੋਂ ਕਰਨ ਦਾ ਕੰਪੀਟੀਸ਼ਨ ਬਹੁਤ ਵੱਧ ਗਿਆ ਹੈ। ਜੇ ਮੌਜੂਦਾ ਟੈਕਨੋਲਾਜੀ ਦੀ ਗੱਲ ਕਰੀਏ, ਤਾਂ HONOR ਨੇ ਅਡਵਾਂਸ ਟੈਕਨੋਲਾਜੀ ਦੇ ਸ਼ਾਨਦਾਰ ਸਮਾਰਟਫੋਨਸ ਲਾਂਚ ਕਰਕੇ, ਮਾਰਕੀਟ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਹੈ। HONOR, ਟੈਕ ਨੂੰ ਸਮਝਣ ਵਾਲੀ ਜਨਰੇਸ਼ਨ ਦੇ ਲਾਈਫਸਟਾਈਲ ਲਈ, ਇੱਕ ਸ਼ਾਨਦਾਰ ਆਗੂ ਦੇ ਤੌਰ ਤੇ ਕੰਮ ਕਰ ਰਿਹਾ ਹੈ ਅਤੇ ਉਸ ਨੇ ਇਸ ਰੰਗੀਨ ਲਾਈਫਸਟਾਈਲ ਅਤੇ ਟੈਕਨੋਲਾਜੀ ਦੇ ਸੁਮੇਲ ਨੂੰ “TechChic”ਨਾਮ ਦਿੱਤਾ ਹੈ। ਅੱਜ ਦੀ ਮਾਰਕੀਟ ਵਿੱਚ, HONOR ਨੂੰ ਸਟਾਈਲਿਸ਼ ਅਤੇ ਹਾਈ-ਟੈਕ ਸਮਾਰਟਫੋਨਸ ਬਣਾਉਣ ਵਾਲੇ ਬ੍ਰਾਂਡ ਦੇ ਤੌਰ ਤੇ ਜਾਣਿਆ ਜਾਂਦਾ ਹੈ, ਇਸਲਈ ਇਸ ਨੂੰ ਦੂਜਿਆਂ ਬ੍ਰਾਂਡਸ ਦੇ ਮੁਕਾਬਲੇ ਇੱਕ ਵੱਖਰੀ ਪਛਾਣ ਵੀ ਮਿਲੀ ਹੈ। HONOR, TechChic ਟਰਮ ਦੇ ਨਾਲ, ਅਡਵਾਂਸ ਟੈਕਨੋਲਾਜੀ ਨਾਲ ਭਰਪੂਰ ਸਮਾਰਟਫੋਨਸ ਬਣਾਉਣ ਲਈ ਮਸ਼ਹੂਰ ਹੈ, ਇਸ ਦਾ ਮਕਸਦ, ਸਮਾਰਟਫੋਨਸ ਦੀ ਆਉਣ ਵਾਲੀ ਜਨਰੇਸ਼ਨ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣਾ ਹੈ।  2017 ਤੋਂ ਪਹਿਲਾਂ, HONOR 9 ਨੂੰ ਜਦੋਂ ਬੋਲਡ ਅਤੇ ਇਨੋਵੇਟਿਵ ਡਿਜ਼ਾਈਨ ਵਿੱਚ ਲਾਂਚ ਕੀਤਾ ਗਿਆ ਸੀ, ਤਾਂ ਉਸ ਨੇ ਮਾਰਕੀਟ ਵਿੱਚ ਹਲਚਲ ਮਚਾ ਦਿੱਤੀ ਸੀ। ਉਸ ਵਿੱਚ 15-ਲੇਅਰ ਪ੍ਰੋਸੈੱਸ 3D ਕਰਵਡ ਓਰੋਰਲ ਗਲਾਸ ਹੋਣ ਕਰਕੇ, ਉਸ ਦੀ ਲੁੱਕ ਕਮਾਲ ਦੀ ਸੀ। ਉਸ ਤੋਂ ਬਾਅਦ, ਅਡਵਾਂਸ ਟੈਕਨੋਲਾਜੀ ਵਿੱਚ ਇੱਕ ਨਵਾਂ ਬਦਲਾਵ ਆਇਆ, ਜਦੋਂ HONOR ਨੇ ਪੋਲਰ ਲਾਈਟ ਕੋਟਿੰਗ ਟੈਕਨੋਲਾਜੀ ਦੇ ਨਾਲ HONOR 10 ਨੂੰ ਰਿਲੀਜ਼ ਕੀਤਾ। ਇਸ ਡਿਵਾਈਸ ਨੂੰ ਆਪਣੇ ਡਿਜ਼ਾਈਨ ਕਰਕੇ ਲੋਕਾਂ ਦਾ ਕਾਫੀ ਉਤਸ਼ਾਹ ਮਿਲਿਆ, ਇਸ ਨੂੰ ਚੰਗੇ ਰੀਵਿਊਜ਼ ਹਾਸਿਲ ਹੋਏ ਅਤੇ ਸਾਲ 2018-2019 ਦੇ ਲਾਈਫਸਟਾਈਲ ਸਮਾਰਟਫੋਨ ਲਈ, EISA ( ਯੂਰੋਪੀਅਨ ਇਮੇਜਿੰਗ ਐਂਡ ਸਾਊਂਡ ਐਸੋਸ਼ੀਏਸ਼ਨ) ਦੇ ਟਾਈਟਲ ਲਈ ਵੀ ਚੁਣਿਆ ਗਿਆ।  ਹਰੇਕ ਨਵੇਂ ਰਿਲੀਜ਼ ਦੇ ਨਾਲ, ਨਵੀਂ ਤੋਂ ਨਵੀਂ ਅਡਵਾਂਸ ਟੈਕਨੋਲਾਜੀ ਦੇ ਨਾਲ HONOR ਅਗੇ ਵੱਧਦਾ ਗਿਆ ਅਤੇ ਇਸ ਨੇ ਆਪਣੇ ਕੰਪੀਟੀਟਰਸ ਨੂੰ ਵੀ ਹੈਰਾਨ ਕਰ ਦਿੱਤਾ। ਪਰ ਇਹ ਕੋਈ ਅੰਤ ਨਹੀਂ ਸੀ, ਉਸ ਤੋਂ ਬਾਅਦ, HONOR ਨੇ ਬਟਰਫਲਾਈ ਸਕ੍ਰੀਨ ਸਟ੍ਰਕਚਰ ਅਤੇ 3D ਕਰਵ ਓਪਟਿਕਲ ਨੈਨੋਮੀਟਰ ਵਾਕਿਊਮ ਕੋਟਿੰਗ ਟੈਕਨੋਲਾਜੀ ਦੇ ਨਾਲ HONOR MAGIC 2 ਲਾਂਚ ਕੀਤਾ। ਹਰੇਕ ਨਵੇਂ ਰਿਲੀਜ਼ ਦੇ ਨਾਲ, HONOR ਨੇ ਅਡਵਾਂਸ ਟੈਕਨੋਲਾਜੀ ਦੇ ਨਾਲ ਹਰ ਵਾਰ ਕੁਝ ਨਵਾਂ ਪੇਸ਼ ਕੀਤਾ, ਜਿਸ ਨੂੰ ਬਹੁਤ ਉਤਸ਼ਾਹ ਮਿਲਿਆ ਅਤੇ ਮਾਰਕੀਟ ਵਿੱਚ ਇਸ ਦੀ ਸੇਲ ਵੱਧਦੀ ਗਈ।


  HONOR View20 ਦੇ ਰਿਲੀਜ਼ ਤੋਂ ਬਾਅਦ, HONOR ਨੂੰ ਜਬਰਦਸਤ ਸਫਲਤਾ ਮਿਲੀ, ਇਸ ਵਿੱਚ ਓਰੋਰਲ ਨੈਨੋ-ਟੈਕਨੋਲਾਜੀ ਡਿਜ਼ਾਈਨ ਵਰਤਿਆ ਗਿਆ ਸੀ। ਇਸ ਨੂੰ ਇੱਕ ਆਲ-ਰਾਊਂਡ ਡਿਵਾਈਸ ਬਣਾਉਣ ਲਈ, ਪੰਚ-ਹੋਲ ਡਿਸਪਲੇ ਅਤੇ ਕਿਰਿਨ 980 ਦੇ ਤੌਰ ਤੇ ਇੱਕ ਤੇਜ਼ ਚਿਪਸੈੱਟ ਦੀ ਵਰਤੋਂ ਕੀਤੀ ਗਈ। HONOR ਨੇ ਆਪਣੀ ਸ਼ਾਨਦਾਰ ਲੁੱਕਸ ਅਤੇ ਰੈਪਿਡ ਟੈਕਨੋਲਾਜੀ ਦੇ ਨਾਲ, ਦੂਜਿਆਂ ਸਮਾਰਟਫੋਨ ਬ੍ਰਾਂਡਸ ਲਈ, ਹਾਈ ਸਟੈਂਡਰਡਸ ਸੈੱਟ ਕਰ ਦਿੱਤੇ ਹਨ।  TechChic ਟਰਮ ਦੇ ਨਾਲ, HONOR, ਨੌਜਵਾਨਾਂ ਲਈ, ਆਮ ਕੀਮਤ ਤੇ ਅਜਿਹੇ ਪ੍ਰੋਡਕਟਸ ਲੈ ਕੇ ਆ ਰਿਹਾ ਹੈ, ਜੋ ਟੈਕਨੋਲਾਜੀ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਅਡਵਾਂਸ ਹੁੰਦੇ ਹਨ ਅਤੇ ਜੋ ਉਨ੍ਹਾਂ ਦੇ ਚਿਕ ਲਾਈਫਸਟਾਈਲ ਨੂੰ ਬਹੁਤ ਜਲਦ ਆਕਰਸ਼ਿਤ ਕਰਦੇ ਹਨ ਜੋ ਨੌਜਵਾਨ, ਨਵੇਂ ਸਟਾਈਲ ਅਤੇ ਟੈਕਨੋਲਾਜੀ ਦੇ ਚਾਹਵਾਨ ਹਨ, ਉਨ੍ਹਾਂ ਨੂੰ ਫਲੈਗਸ਼ਿਪ ਬਹੁਤ ਪਸੰਦ ਆ ਰਿਹਾ ਹੈਕਲਰਸ ਅਤੇ ਗਰੇਡੀਐਂਟਸ ਦੇ ਮਾਮਲੇ ਵਿੱਚ, HONOR ਸ਼ੁਰੂ ਤੋਂ ਹੀ ਚਰਚਾ ਵਿੱਚ ਰਿਹਾ ਹੈ ਅਤੇ ਮੌਜੂਦਾ ਮਾਰਕੀਟ ਤੋਂ ਕਾਫੀ ਅਡਵਾਂਸ ਚੱਲ ਰਿਹਾ ਹੈ। ਆਪਣੀ ਪਛਾਣ ਨੂੰ ਹੋਰ ਮਜ਼ਬੂਤੀ ਦੇਣ ਲਈ, HONOR ਬ੍ਰਾਂਡ ਨੇ HONOR 20 Pro ਅਤੇ HONOR 20 ਲਾਂਚ ਕੀਤਾ, ਜਿਸ ਵਿੱਚ ਇੱਕ ਨਵਾਂ ਡਾਇਨਾਮਿਕ ਹੋਲੋਗ੍ਰਾਫਿਕ ਬੈਕ ਡਿਜ਼ਾਈਨ ਹੈ। ਆਪਣੇ ਛੋਟੇ-2 ਪਰ ਅਸਰਦਾਰ ਫੀਚਰ ਦੇ ਕਰਕੇ, ਬ੍ਰਾਂਡ ਨੂੰ ਬਹੁਤ ਸਨਮਾਨ ਮਿਲਿਆ ਹੈ ਅਤੇ ਹੁਣ ਪਿੱਛੇ ਮੁੜਨ ਦੀ ਕੋਈ ਉਮੀਦ ਨਹੀਂ ਹੈ। HONOR ਨੇ ਹੀ ਮਹਾਨ ਬ੍ਰਾਂਡ ਦੇ ਤੌਰ ਤੇ TechChic ਸ਼ਬਦ ਦੀ ਵਰਤੋਂ ਕੀਤੀ ,ਜੋ ਕਿ ਹਾਈ-ਟੈਕ, ਅਲਟਰਾ-ਮਾਰਡਨ ਡਿਜ਼ਾਈਨ ਅਤੇ ਟ੍ਰੈਂਡੀ ਕਲਰਸ ਦੇ ਮਿਸ਼ਰਨ ਦੇ ਨਾਲ, ਸ਼ਾਨਦਾਰ ਸਮਾਰਟਫੋਨਸ ਆਫਰ ਕਰਨ ਲਈ ਮਸ਼ਹੂਰ ਹੈ। ਇਹ ਬ੍ਰਾਂਡ ਸਖਤ ਮਿਹਨਤ ਕਰਦਾ ਹੈ ਅਤੇ ਹਮੇਸ਼ਾਂ ਆਪਣੀ ਅਡਵਾਂਸ ਟੈਕਨੋਲਾਜੀ ਅਤੇ ਸ਼ਿਲਪਕਾਰੀ ਦੇ ਨਾਲ ਲੋਕਾਂ ਨੂੰ ਨਵੇਂ ਤੋਂ ਨਵਾਂ ਸਰਪ੍ਰਾਈਜ਼ ਦੇਣ ਵਿੱਚ ਸਫਲ ਹੁੰਦਾ ਹੈ।
   

  HONOR ਟੈਕਨੋਲਾਜੀ ਦੇ ਮਾਮਲੇ ਵਿੱਚ, ਆਪਣੇ ਸ਼ਾਨਦਾਰ ਸਮਾਰਟਫੋਨਸ ਦੇ ਨਾਲ ਬਾਜ਼ਾਰ ਵਿੱਚ ਆਪਣੀ ਇੱਕ ਮਜ਼ਬੂਤ ਪਕੜ ਬਣਾ ਰਿਹਾ ਹੈ ਅਤੇ ਇਸਲਈ ਹੁਣ ਇਸ ਦੀ ਤੁਲਨਾ, ਦੁਨੀਆ ਦੇ ਬੈਸਟ ਮੋਬਾਈਲ ਬ੍ਰਾਂਡਸ ਨਾਲ ਕੀਤੀ ਜਾ ਰਹੀ ਹੈ। HONOR ਨੂੰ ਹਰੇਕ ਸਮਾਰਟਫੋਨ ਮਾਡਲ ਦੇ ਰਿਲੀਜ਼ ਵਿੱਚ, ਕੁਝ ਨਵਾਂ ਲਿਆਉਣ ਲਈ ਜਾਣਿਆ ਜਾਂਦਾ ਹੈ। ਸਟਾਈਲ ਵਿੱਚ ਬੈਸਟ ਹੋਣ ਕਰਕੇ, HONOR ਸਮਾਰਟਫੋਨਸ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ ਅਤੇ ਮਸ਼ਹੂਰ ਬ੍ਰਾਂਡਸ ਨੂੰ ਜ਼ਬਰਦਸਤ ਮੁਕਾਬਲਾ ਦਿੱਤਾ ਹੈ। ਰਚਨਾਤਮਕ ਮਾਰਕੀਟਿੰਗ ਦੇ ਹੁਨਰ ਅਤੇ ਅਡਵਾਂਸ ਟੈਕਨੋਲਾਜੀ ਦੇ ਨਾਲ, HONOR ਨੇ ਮਾਰਕੀਟ ਵਿੱਚ ਆਪਣੀ ਵਧੀਆ ਪਕੜ ਬਣਾ ਲਈ ਹੈ ਅਤੇ ਇੱਕ ਮਾਣਯੋਗ ਬ੍ਰਾਂਡ ਨੇਮ ਬਣ ਗਿਆ ਹੈ।  HONOR INDIA ਦੇ ਕੋਲ, 2020 ਲਈ, ਸਮਾਰਟਫੋਨਸ, ਟੀਵੀ ਅਤੇ ਪਹਿਨਣਯੋਗ ਚੀਜ਼ਾਂ ਸਮੇਤ, ਪ੍ਰੋਡਕਟਸ ਦੀ ਇੱਕ ਆਕਰਸ਼ਕ ਲੜੀ ਹੈ ਅਤੇ ਸਾਨੂੰ ਸਾਰਿਆਂ ਨੂੰ ਉਡੀਕ ਕਰਨੀ ਚਾਹੀਦੀ ਹੈ ਕਿ ਇਹ TechChic ਬ੍ਰਾਂਡ ਸਾਨੂੰ ਕੀ ਆਫਰ ਕਰਦਾ ਹੈ।

   
  Published by:Ashish Sharma
  First published: