HOME » NEWS » Life

Horoscope for 08 July 2021- ਮਿਥੁਨ ਤੇ ਕਰਕ ਰਾਸ਼ੀ ਵਾਲਿਆਂ ਲਈ ਅੱਜ ਰੁਮਾਂਟਿਕ ਦਿਨ ,ਜਾਣੋ ਇਸ ਵੀਰਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ

News18 Punjabi | Trending Desk
Updated: July 8, 2021, 10:49 AM IST
share image
Horoscope for 08 July 2021- ਮਿਥੁਨ ਤੇ ਕਰਕ ਰਾਸ਼ੀ ਵਾਲਿਆਂ ਲਈ ਅੱਜ ਰੁਮਾਂਟਿਕ ਦਿਨ ,ਜਾਣੋ ਇਸ ਵੀਰਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ
Horoscope for 08 July 2021- ਮਿਥੁਨ ਤੇ ਕਰਕ ਰਾਸ਼ੀ ਵਾਲਿਆਂ ਲਈ ਅੱਜ ਰੁਮਾਂਟਿਕ ਦਿਨ ,ਜਾਣੋ ਇਸ ਵੀਰਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ

  • Share this:
  • Facebook share img
  • Twitter share img
  • Linkedin share img
ਅੱਜ ਦੀ ਦਿਨ ਮਕਰ, ਕੰਨਿਆ,ਮਿਥੁਨ,ਕਰਕ ਤੇ ਤੁਲਾ ਰਾਸ਼ੀ ਵਾਲ ਲੋਕਾਂ ਲਈ ਚੰਗੀ ਗੱਲਬਾਤ, ਨਵੇਂ ਆਈਡੀਆ ਤੇ ਕੁਝ ਇਮਾਨਦਾਰੀ ਵਾਲੀ ਚੀਜਾਂ ਲੈ ਕੇ ਆਵੇਗਾ ।ਸਿੰਘ, ਮੇਖ ਤੇ ਕੁੰਭ ਰਾਸ਼ੀ ਵਾਲਿਆਂ ਲਈ ਅੱਜ ਦਾ ਦਿਨ ਆਪਣੇ ਆਪ ਤੇ ਫੋਕਸ ਕਰਨ ਦਾ ਦਿਨ ਹੈ ।

ਮੇਖ: (ਮਾਰਚ 21- ਅਪ੍ਰੈਲ 19)

ਅੱਜ ਤੁਹਾਡਾ ਧਿਆਨ ਘਰੇਲੂ ਚੀਜਾਂ ਵੱਲ ਮੁੜੇਗਾ । ਅੱਜ ਦਾ ਦਿਨ ਆਪਣੇ ਪਰਿਵਾਰ ਤੇ ਸੱਜਣਾ-ਮਿਤਰਾਂ ਨਾਲ਼ ਬਿਤਾਓ ।
ਲੱਕੀ ਨੰਬਰ- 1,8

ਲੱਕੀ ਰੰਗ- ਲਾਲ

ਲੱਕੀ ਅੱਖਰ- ਏ,ਐੱਲ,ਈ

ਰਾਸ਼ੀ ਸੁਆਮੀ- ਮੰਗਲ

ਬ੍ਰਿਖ (ਅਪ੍ਰੈਲ 20-ਮਈ-20)

ਅੱਜ ਦੇ ਦਿਨ ਆਪਣੀਆਂ ਭਾਵਨਾਵਾਂ ਤੇ ਕੰਮ ਕਰਦੇ ਹੋਏ ਤੁਸੀਂ ਕੁਝ ਸ਼ਖ਼ਤ ਫੈਸਲੇ ਲੈ ਸਕਦੇ ਹੋ । ਯਾਦ ਰੱਖੋ ਕਿ ਤੁਹਾਡੇ ਬੁਰੇ ਵਿਵਹਾਰ ਦਾ ਅਸਰ ਤੁਹਾਡੇ ਆਸ –ਪਾਸ ਦੇ ਲੋਕਾਂ ਤੇ ਪੈ ਸਕਦਾ ਹੈ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਬ,ਵ,ਯੂ

ਰਾਸ਼ੀ ਸੁਆਮੀ- ਸ਼ੁੱਕਰ

ਮਿਥੁਨ (ਮਈ 21- 20 ਜੂਨ)

ਅੱਜ ਦੇ ਦਿਨ ਤੁਸੀਂ ਆਪਣੇ ਰੁਮਾਂਟਿਕ ਪਾਟਨਰ ਨਾਲ਼ ਕੁਝ ਇਮਾਨਦਾਰੀ ਭਰੀ ਗੱਲ ਕਰ ਸਕਦੇ ਹੋ । ਅੱਜ ਤੁਹਾਨੂੰ ਕੋਈ ਨਵੀਂ ਜਾਣਕਾਰੀ ਮਿਲ਼ ਸਕਦੀ ਹੈ ।

ਲੱਕੀ ਨੰਬਰ- 3,6

ਲੱਕੀ ਰੰਗ- ਪੀਲ਼ਾ

ਲੱਕੀ ਅੱਖਰ-ਕ,ਚ,ਗ

ਰਾਸ਼ੀ ਸੁਆਮੀ-ਬੁੱਧ

ਕਰਕ (21 ਜੂਨ- 22 ਜੁਲਾਈ)

ਅੱਜ ਦੇ ਦਿਨ ਤੁਸੀਂ ਆਪਣੇ ਸੈਲਫ-ਗ੍ਰੋਥ ਤੇ ਕੰਮ ਕਰੋਗੇ ।ਤੁਹਾਡੀਆਂ ਕੋਸ਼ਿਸ਼ਾਂ ਜਾਇਆ ਨਹੀਂ ਹੋਣਗੀਆਂ ।ਰੁਮਾਂਟਿਕ ਤੌਰ ਤੇ ਕੁਝ ਨਵੀਂ ਜਾਣਕਾਰੀ ਮਿਲਣ ਲਈ ਤਿਆਰ ਤੇ ਉਤਸੁਕ ਰਹੋ ।

ਲੱਕੀ ਰੰਗ- ਮਿਲਕੀ

ਲੱਕੀ ਅੱਖਰ- ਦ,ਹ

ਰਾਸ਼ੀ ਸੁਆਮੀ-ਚੰਦਰਮਾ

ਸਿੰਘ(ਜੁਲਾਈ 23- 23 ਅਗਸਤ)

ਅੱਜ ਦੇ ਦਿਨ ਤੁਸੀਂ ਸ਼ੋਸ਼ਲ ਮੀਡੀਆ ਤੋਂ ਪਾਸੇ ਹੋ ਕੇ ਕੋਈ ਕਿਤਾਬ ਪੜ੍ਹਨ ਦਾ ਮਨ ਬਣਾ ਸਕਦੇ ਹੋ ।ਇਸ ਨੂੰ ਇਗਨੋਰ ਨਾ ਕਰਦੇ ਹੋਏ ਇਕੱਲੇ ਸਮਾਂ ਬਿਤਾਓ । ਅੱਜ ਦੇ ਦਿਨ ਤੁਸੀਂ ਕਿਸੇ ਖਾਸ ਵਿਅਕਤੀ ਨਾਲ਼ ਗੱਲਬਾਤ ਵਿੱਚ ਸ਼ਾਮਿਲ ਹੋ ਸਕਦੇ ਹੋ ।

ਲੱਕੀ ਨੰਬਰ- 5

ਲੱਕੀ ਰੰਗ- ਗੋਲਡਨ

ਲੱਕੀ ਅੱਖਰ- ਮ,ਤ

ਰਾਸ਼ੀ ਸੁਆਮੀ- ਸੂਰਜ

ਕੰਨਿਆ-(ਅਗਸਤ 23- ਸਤੰਬਰ 22)

ਅੱਜ ਦੇ ਦਿਨ ਤੁਸੀਂ ਆਪਣੇ ਦੋਸਤਾਂ ਨਾਲ਼ ਦੁਬਾਰਾ ਗੱਲ਼ ਕਰਕੇ ਕੇ ਆਪਣੇ ਵਿਗੜੇ ਰਿਸ਼ਤਿਆਂ ਨੂੰ ਸਹੀ ਕਰੋਗੇ ।ਰੁਮਾਂਟਿਕ ਤੌਰ ਤੇ ਕੋਈ ਨਵੀਂ ਜਾਣਕਾਰੀ ਤੁਹਾਡੇ ਸਾਥੀ ਪ੍ਰਤੀ ਤੁਹਾਡੀ ਸੋਚ ਨੂੰ ਬਦਲ਼ ਸਕਦੀ ਹੈ ।

ਲੱਕੀ ਨੰਬਰ- 3,8

ਲੱਕੀ ਰੰਗ- ਹਰਾ

ਲੱਕੀ ਅੱਖਰ- ਪ,ਥ,ਨ

ਰਾਸ਼ੀ ਸੁਆਮੀ- ਬੁੱਧ

ਤੁਲਾ (ਸਤੰਬਰ 23- ਅਕਤੂਬਰ 22)

ਅੱਜ ਦੇ ਦਿਨ ਤੁਹਾਡਾ ਰਾਸ਼ੀ ਗ੍ਰਹਿ ਵੀਨਸ-ਯੁਰੇਨਸ ਦੇ ਵਿਰੁੱਧ ਹੋਵੇਗਾ । ਇਹ ਤੁਹਾਡੇ ਰੁਮਾਂਟਿਕ ਪਾਟਨਰ ਨਾਲ਼ ਤੁਹਾਡੀ ਗੱਲ-ਬਾਤ ਨੂੰ ਪ੍ਰਭਾਵਿਤ ਕਰੇਗਾ । ਕਿਸੇ ਭਵਿੱਖ ਦੀ ਯੋਜਨਾ ਬਾਰੇ ਚਰਚਾ ਕੋ ਜੋ ਲੰਬੇ ਸਮੇਂ ਤੱਕ ਤੁਹਾਡੇ ਨਾਲ਼ ਜਾ ਸਕਦੀ ਹੈ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਰ,ਤ

ਰਾਸ਼ੀ ਸੁਆਮੀ-ਸ਼ੁੱਕਰ

ਬ੍ਰਿਸ਼ਚਕ- (ਅਕਤੂਬਰ 23- ਨਵੰਬਰ 21)

ਅੱਜ ਦੇ ਦਿਨ ਤੁਸੀਂ ਇੱਕ ਵਿਸ਼ੇਸ਼ ਊਰਜਾ ਦੇ ਨਾਲ਼ ਉਭਰੋਗੇ ਜੋ ਤੁਹਾਨੂੰ ਹਰ ਚੁਣੌਤੀ ਦਾ ਸਾਹਮਣਾ ਕਰਨ ਦੇ ਯੋਗ ਬਣਾਏਗੀ ।

ਲੱਕੀ ਨੰਬਰ - 1, 8

ਲੱਕੀ ਰੰਗ - ਲਾਲ

ਲੱਕੀ ਅੱਖਰ - ਨਾ, ਯਾ

ਰਾਸ਼ੀ ਸੁਆਮੀ – ਮੰਗਲ

ਧਨੁ (ਨਵੰਬਰ 22- ਦਸੰਬਰ 21)

ਅੱਜ ਦੇ ਦਿਨ ਕਿਸੇ ਪ੍ਰੋਜੇਕਟ ਤੇ ਫੋਕਸ ਕਰਨ ਦੀ ਥਾਂ ਤੇ ਆਪਣੇ ਆਪ ਤੇ ਫੋਕਸ ਕਰੋ । ਤੁਸੀਂ ਕੀ ਕਰਨਾ ਚਾਹੁੰਦੇ ਹੋ ਤੇ ਕੀ ਕਰ ਰਹੇ ਹੋ ਤੁਹਾਡੇ ਲਈ ਅੱਜ ਦੇ ਦਿਨ ਇਹ ਉਲਝਣ ਬਣੀ ਰਹੇਗੀ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖੜ - ਭਾ, ਧਾ, ਫਾ, ਧਾ

ਰਾਸ਼ੀ ਸੁਆਮੀ – ਬ੍ਰਹਿਸਪਤੀ

ਮਕਰ (ਦਸੰਬਰ 22- ਜਨਵਰੀ 19)

ਅੱਜ ਦੇ ਦਿਨ ਤੁਸੀਂ ਇੱਕ ਚੰਗੀ ਗੱਲਬਾਤ ਦਾ ਹਿੱਸਾ ਹੋਵੋਗੇ ।ਭਵਿੱਖ ਦੀ ਕਿਸੇ ਯੋਜਨਾ ਨੂੰ ਲੈ ਕੇ ਤੁਹਾਡੇ ਪਾਟਨਰ ਨਾਲ਼ ਤੁਹਾਡੇ ਮਤਭੇਦ ਹੋ ਸਕਦੇ ਹਨ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਖ, ਜਾ

ਰਾਸ਼ੀ ਸੁਆਮੀ – ਸ਼ਨੀ

ਕੁੰਭ (ਜਨਵਰੀ 20- ਫਰਵਰੀ 18)

ਅੱਜ ਦੇ ਦਿਨ ਤੁਸੀਂ ਮਨ ਲਾ ਕੇ ਕੰਮ ਕਰੋਗੇ ।ਤੁਸੀਂ ਲੰਬੇ ਸਮੇਂ ਤੋਂ ਲਟਕੇ ਆ ਰਹੇ ਆਪਣੇ ਟਾਸਕ ਨੂੰ ਪੂਰਾ ਕਰੋਗੇ ।ਇਹ ਤੁਹਾਡੇ ਲਈ ਇੱਕ ਚੰਗਾ ਦਿਨ ਹੈ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਗਾ, ਸਾ, ਸ਼ਾ, ਸ਼

ਰਾਸ਼ੀ ਸੁਆਮੀ – ਸ਼ਨੀ

ਮੀਨ (ਫਰਵਰੀ 19- 20 ਮਾਰਚ)

ਅੱਜ ਦੇ ਦਿਨ ਤੁਹਾਡੇ ਲਈ ਖੁਦ ਨੂੰ ਰਿਲੈਕਸ ਕਰਨ ਵਾਲੀਆਂ ਗਤੀਵਿਧੀਆਂ ਕਰਨ ਦਾ ਦਿਨ ਹੈ ।ਤੁਹਾਡਾ ਕੰਮ ਆਸ ਪਾਸ ਦੇ ਲੋਕਾਂ ਦੁਆਰਾ ਨੋਟਿਸ ਕੀਤਾ ਜਾਵੇਗਾ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖਰ - ਦਾ, ਚਾ, ਝਾ, ਥ

ਰਾਸ਼ੀ ਸੁਆਮੀ – ਜੁਪੀਟਰ
Published by: Ramanpreet Kaur
First published: July 8, 2021, 10:49 AM IST
ਹੋਰ ਪੜ੍ਹੋ
ਅਗਲੀ ਖ਼ਬਰ