HOME » NEWS » Life

Horoscope for June 22- ਜਾਣੋ ਇਸ ਮੰਗਲਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ ਹੈ

News18 Punjabi | Trending Desk
Updated: June 22, 2021, 10:13 AM IST
share image
Horoscope for June 22- ਜਾਣੋ ਇਸ ਮੰਗਲਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ ਹੈ
Horoscope for June 22- ਜਾਣੋ ਇਸ ਮੰਗਲਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ ਹੈ

  • Share this:
  • Facebook share img
  • Twitter share img
  • Linkedin share img
ਰਾਸ਼ੀਫਲ ਕਿਸੇ ਗ੍ਰਹਿ, ਸਿਤਾਰੇ ਜਾਂ ਚੰਨ ਦੀ ਕਿਸੇ ਖਾਸ ਸਥਿਤੀ ਵਿੱਚ ਹੋਣ ਦੀਆਂ ਸੰਭਾਵਨਾਵਾਂ ਹਨ । ਰਾਸ਼ੀਫਲ ਭਵਿੱਖ ਦੀਆਂ ਉਹਨਾਂ ਭਵਿੱਖਬਾਣੀਆਂ ਨੂੰ ਦਰਸਾਉਦਾ ਹੈ ਜੋ ਵਿਅਕਤੀ ਦਾ ਦਾ ਦਿਨ, ਮਹੀਨਾ, ਸਾਲ ਜਾਂ ਜ਼ਿੰਦਗੀ ਕਿਵੇਂ ਬੀਤੇਗਾ ਬਾਰੇ ਜਾਣਕਾਰੀ ਦਿੰਦਾ ਹੈ । ਇਹ ਜਰੂਰੀ ਨਹੀਂ ਕਿ ਹਮੇਸ਼ਾ ਇਹ ਸਹੀ ਹੀ ਹੋਵੇ । ਪਰ ਰਾਸ਼ੀਆਂ ਤੁਹਾਨੂੰ ਤੁਹਾਡੀ ਜਿੰਦਗੀ ਲਈ ਪਹਿਲਾਂ ਤੋਂ ਯੋਜਨਾ ਬਣਾਉਣ ਅਤੇ ਖੁਸ਼ਹਾਲ ਰਹਿਣ ਵਿਚ ਤੁਹਾਡੀ ਮਦਦ ਕਰ ਸਕਦੀਆਂ ਹਨ ।22 ਜੂਨ ਮੰਗਲਵਾਰ ਦਾ ਦਿਨ ਧਨੁ ਰਾਸ਼ੀ ਵਾਲਿਆਂ ਲਈ ਬਹੁਤ ਚੇਗਾ ਤੇ ਸੁਖਦ ਹੈ ।ਪਰ ਅੱਜ ਦੇ ਦਿਨ ਕਮਨਿਆਂ ਰਾਸ਼ੀ ਵਾਲਿਆਂ ਨੂੰ ਧਨ ਦੀ ਹਾਨੀ ਹੋ ਸਕਦੀ ਹੈ । ਕੁੰਭ ਤੇ ਮੀਨ ਰਾਸ਼ੀ ਵਾਲਿਆਂ ਨੂੰ ਆਪਣੇ ਸ਼ਬਦਾਂ ਤੇ ਧਿਆਨ ਦੇਣ ਦੀ ਲੋੜ ਹੈ ।

ਮੇਖ:

ਅੱਜ ਤੁਸੀਂ ਨਵੀਂ ਨੌਕਰੀ ਪ੍ਰਾਪਤ ਕਰ ਸਕਦੇ ਹੋ ਅਤੇ ਤੁਹਾਡਾ ਆਤਮ-ਵਿਸ਼ਵਾਸ ਅਤੇ ਪ੍ਰੇਰਣਾ ਵਧੀ ਰਹੇਗੀ ।ਅੱਜ ਦਾ ਦਿਨ ਤੁਹਾਡੀ ਸਿਹਤ ਲਈ ਚੰਗਾ ਰਹੇਗਾ ਅਤੇ ਇਹ ਸਾਰੇ ਸਿਰੇ ਤੋਂ ਤੁਹਾਡੇ ਹੱਕ ਵਿਚ ਹੈ।
ਲੱਕੀ ਨੰਬਰ- 1,8

ਲੱਕੀ ਰੰਗ- ਲਾਲ

ਲੱਕੀ ਅੱਖਰ- ਏ,ਐੱਲ,ਈ

ਰਾਸ਼ੀ ਸੁਆਮੀ- ਮੰਗਲ

ਬ੍ਰਿਖ

ਆਪਣੀ ਆਮਦਨੀ ਅਤੇ ਖਰਚਿਆਂ ਦਾ ਆਪਸ ਵਿੱਚ ਸੰਤੁਲਨ ਵਿਚ ਰੱਖੋ । ਆਪਣੇ ਮਨ ਵਿੱਚ ਪ੍ਰਸ਼ਨਾਂ ਦੇ ਜਵਾਬ ਲੱਭਣ ਲਈ ਤੁਹਾਨੂੰ ਸਬਰ ਰੱਖਣਾ ਪਏਗਾ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਬ,ਵ,ਯੂ

ਰਾਸ਼ੀ ਸੁਆਮੀ- ਸ਼ੁੱਕਰ

ਮਿਥੁਨ

ਅੱਜ ਤੁਹਾਨੂੰ ਆਪਣੇ ਗੁੱਸੇ ਤੇ ਕੰਟਰੋਲ ਕਰਨ ਦੀ ਜਰੂਰਤ ਹੈ , ਹੋ ਸਕਦਾ ਹੈ ਕਿ ਅੱਜ ਬੋਸ ਦੇ ਸਾਹਮਣੇ ਤੁਹਾਡੀ ਚੰਗੀ ਛਵੀ ਨਾ ਬਣ ਸਕੇ ।

ਲੱਕੀ ਨੰਬਰ- 3,6

ਲੱਕੀ ਰੰਗ- ਪੀਲ਼ਾ

ਲੱਕੀ ਅੱਖਰ-ਕ,ਚ,ਗ

ਰਾਸ਼ੀ ਸੁਆਮੀ-ਬੁੱਧ

ਕਰਕ

ਅੱਡ ਦੇ ਦਿਨ ਆਪਣੀ ਸਿਹਤ ਦਾ ਖਿਆਲ ਰੱਖੋ, ਕਬਜ਼ ਅੱਜ ਤੁਹਾਨੂੰ ਪ੍ਰੇਸ਼ਾਨ ਕਰ ਸਕਦੀ ਹੈ । ਤੁਸੀਂ ਆਪਣੀਆਂ ਯਾਤਰਾਵਾਂ ਤੋਂ ਚੰਗੇ ਨਤੀਜੇ ਪ੍ਰਾਪਤ ਕਰੋਗੇ । ਦਫ਼ਤਰ ਵਿਚ, ਆਪਣੇ ਅਧੀਨ ਲੋਕਾਂ ਨਾਲ ਸਾਂਝ ਵਧਾਓ।

ਲੱਕੀ ਰੰਗ- ਮਿਲਕੀ

ਲੱਕੀ ਅੱਖਰ- ਦ,ਹ

ਰਾਸ਼ੀ ਸੁਆਮੀ-ਚੰਦਰਮਾ

ਸਿੰਘ

ਅੱਜ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ ਕਿ ਲੰਬੇ ਸਮੇਂ ਤੋਂ ਲਟਕਿਆ ਕੰਮ ਪੂਰਾ ਹੋ ਜਾਵੇਗਾ , ਇਸ ਲਈ ਸਿਰਫ ਆਪਣੀ ਲਗਨ ਨੂੰ ਬਰਕਰਾਰ ਰੱਖੋ । ਜੇ ਤੁਸੀਂ ਆਪਣੇ ਗਿਆਨ ਨੂੰ ਵਧਾਉਣ ਲਈ ਕੰਮ ਕਰਦੇ ਹੋ ਤਾਂ ਇਸਦੇ ਤੁਹਾਨੂੰ ਸ਼ਾਨਦਾਰ ਨਤੀਜੇ ਪ੍ਰਾਪਤ ਹੋਣਗੇ ।

ਲੱਕੀ ਨੰਬਰ- 5

ਲੱਕੀ ਰੰਗ- ਗੋਲਡਨ

ਲੱਕੀ ਅੱਖਰ- ਮ,ਤ

ਰਾਸ਼ੀ ਸੁਆਮੀ- ਸੂਰਜ

ਕੰਨਿਆ-

ਅੱਜ ਦੇ ਦਿਨ ਆਪਣੀ ਸਿਹਤ ਅਤੇ ਦਵਾਈਆਂ ਦੀ ਅਣਦੇਖੀ ਨਾ ਕਰੋ ।ਅੱਜ ਦੇ ਦਿਨ ਅਚਾਨਕ ਪੈਸਾ ਖਰਾਬ ਹੋਣ ਦੀਆਂ ਸੰਭਾਵਨਾਵਾਂ ਹਨ । ਜੇ ਕੋਈ ਤੁਹਾਡੀ ਸਲਾਹ ਲੈਂਦਾ ਹੈ ਤਾਂ ਉਨ੍ਹਾਂ ਨੂੰ ਦਿਓ ਕਿਉਂਕਿ ਇਹ ਲਾਭਦਾਇਕ ਹੋਵੇਗਾ।

ਲੱਕੀ ਨੰਬਰ- 3,8

ਲੱਕੀ ਰੰਗ- ਹਰਾ

ਲੱਕੀ ਅੱਖਰ- ਪ,ਥ,ਨ

ਰਾਸ਼ੀ ਸੁਆਮੀ- ਬੁੱਧ

ਤੁਲਾ

ਅੱਜ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਅਤੇ ਤੁਹਾਡੇ ਦੁਸ਼ਮਣ ਤੁਹਾਡੇ ਸਾਹਮਣੇ ਕਮਜ਼ੋਰ ਹੋ ਜਾਣਗੇ। ਤੁਸੀਂ ਅੱਜ ਆਪਣੇ ਦਫਤਰ ਵਿੱਚ ਪ੍ਰਭਾਵਸ਼ਾਲੀ ਹੋਵੋਗੇ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਰ,ਤ

ਰਾਸ਼ੀ ਸੁਆਮੀ-ਸ਼ੁੱਕਰ

ਬ੍ਰਿਸ਼ਚਕ-

ਤੁਹਾਡੇ ਕਾਰੋਬਾਰੀ ਭਾਈਵਾਲਾਂ ਤੇ ਅੰਨ੍ਹੇਵਾਹ ਵਿਸ਼ਵਾਸ ਕਰਨਾ ਚੰਗਾ ਦਿਨ ਨਹੀਂ ਹੈ । ਪਰਿਵਾਰਕ ਸਮੱਸਿਆਵਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਤੋਂ ਪਰਹੇਜ਼ ਕਰੋ ਅਤੇ ਤਣਾਅ ਨਾ ਲਓ, ਇਸ ਨਾਲ ਗੰਭੀਰ ਸਿਰ ਦਰਦ ਹੋ ਸਕਦਾ ਹੈ।

ਲੱਕੀ ਨੰਬਰ - 1, 8

ਲੱਕੀ ਰੰਗ - ਲਾਲ

ਲੱਕੀ ਅੱਖਰ - ਨਾ, ਯਾ

ਰਾਸ਼ੀ ਸੁਆਮੀ – ਮੰਗਲ

ਧਨੁ

ਕੁੱਲ ਮਿਲਾ ਕੇ ਅੱਜ ਦਾ ਦਿਨ ਇੱਕ ਚੰਗਾ ਦਿਨ ਹੈ । ਤੁਹਾਨੂੰ ਸਰਕਾਰ ਦੁਆਰਾ ਇਨਾਮ ਜਾਂ ਸਨਮਾਨਿਤ ਕੀਤਾ ਜਾ ਸਕਦਾ ਹੈ । ਤੁਹਾਡੇ ਜ਼ਿਆਦਾਤਰ ਮਾਮਲਿਆਂ ਲਈ ਦਿਨ ਸ਼ੁਭ ਹੈ ਅਤੇ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਵਿਚ ਸਫਲਤਾ ਪ੍ਰਾਪਤ ਕਰਨ ਦੀ ਸੰਭਾਵਨਾ ਵਧੇਰੇ ਹੈ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖੜ - ਭਾ, ਧਾ, ਫਾ, ਧਾ

ਰਾਸ਼ੀ ਸੁਆਮੀ – ਬ੍ਰਹਿਸਪਤੀ

ਮਕਰ

ਅੱਜ ਤੁਹਾਡੇ ਕੋਲ ਕੰਮ ਦੇ ਦ੍ਰਿਸ਼ਟੀਕੋਣ ਤੋਂ ਸਕਾਰਾਤਮਕ ਤਰੀਕਾ ਹੋਵੇਗਾ। ਕਾਰੋਬਾਰ ਵਿਚ ਕੁਝ ਗੁੰਝਲਦਾਰ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਅਤੇ ਤੁਹਾਨੂੰ ਕੁਝ ਵੱਡੇ ਨਿਵੇਸ਼ਾਂ ਤੋਂ ਲਾਭ ਵੀ ਹੋ ਸਕਦਾ ਹੈ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਖ, ਜਾ

ਰਾਸ਼ੀ ਸੁਆਮੀ – ਸ਼ਨੀ

ਕੁੰਭ

ਦਿਨ ਤੁਹਾਡੇ ਪਰਿਵਾਰਕ ਮੈਂਬਰਾਂ ਵਿਚਕਾਰ ਅਣਬਣ ਹੋ ਸਕਦੀ ਹੈ । ਬੋਲਣ ਤੋਂ ਪਹਿਲਾਂ ਆਪਣੇ ਸ਼ਬਦਾਂ ਨੂੰ ਧਿਆਨ ਨਾਲ ਚੁਣੋ । ਸੰਭਾਵਨਾਵਾਂ ਹਨ ਕਿ ਤੁਸੀਂ ਕਿਸੇ ਵੱਡੇ ਪ੍ਰੋਜੈਕਟ ਲਈ ਯੋਜਨਾ ਬਣਾ ਸਕਦੇ ਹੋ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਗਾ, ਸਾ, ਸ਼ਾ, ਸ਼

ਰਾਸ਼ੀ ਸੁਆਮੀ – ਸ਼ਨੀ

ਮੀਨ

ਤੁਸੀਂ ਕੀ ਬੋਲਦੇ ਹੋ ਇਸ 'ਤੇ ਨਜ਼ਰ ਰੱਖੋ, ਤੁਸੀਂ ਸ਼ਾਇਦ ਅੱਜ ਆਪਣੀਆਂ ਟਿੱਪਣੀਆਂ ਨਾਲ ਲੋਕਾਂ ਨੂੰ ਠੇਸ ਪਹੁੰਚਾ ਸਕਦੇ ਹੋ । ਜੇ ਤੁਸੀਂ ਖਰੀਦਦਾਰੀ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਆਪਣੇ ਬਜਟ ਨੂੰ ਧਿਆਨ ਵਿੱਚ ਰੱਖੋ। ਆਪਣੀ ਸਿਹਤ ਦਾ ਖਿਆਲ ਰੱਖੋ ਅਤੇ ਬਾਰਸ਼ ਵਿਚ ਗਿੱਲੇ ਹੋਣ ਤੋਂ ਬਚੋ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖਰ - ਦਾ, ਚਾ, ਝਾ, ਥ

ਰਾਸ਼ੀ ਸੁਆਮੀ – ਜੁਪੀਟਰ
Published by: Ramanpreet Kaur
First published: June 22, 2021, 10:13 AM IST
ਹੋਰ ਪੜ੍ਹੋ
ਅਗਲੀ ਖ਼ਬਰ