HOME » NEWS » Life

Horoscope for June 28- ਜਾਣੋ ਇਸ ਸੋਮਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ

News18 Punjabi | Trending Desk
Updated: June 28, 2021, 10:07 AM IST
share image
Horoscope for June 28- ਜਾਣੋ ਇਸ ਸੋਮਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ
Horoscope for June 28- ਜਾਣੋ ਇਸ ਸੋਮਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ

  • Share this:
  • Facebook share img
  • Twitter share img
  • Linkedin share img
ਸਿੰਘ ਅਤੇ ਕੰਨਿਆ ਰਾਸ਼ੀ ਨੂੰ ਅੱਜ ਦੇ ਦਿਨ ਕਿਸੇ ਵੀ ਪ੍ਰਕਾਰ ਦੇ ਡਰਾਮੇ ਤੇ ਝੰਜਟ ਤੋਂ ਦੂਰ ਰਹਿਣ ਦੀ ਜਰੂਰਤ ਹੈ ।ਉੱਥੇ ਹੀ ਧਨੁ ਤੇ ਕਰਕ ਰਾਸ਼ੀ ਵਾਲ ਲੋਕ ਅੱਜ ਆਪਣੇ ਦਿਮਾਗ ਰਾਂਹੀ ਦੂਜਿਆਂ ਦੀ ਮਦਦ ਕਰਨਗੇ । ਬ੍ਰਿਸ਼ ਤੇ ਤੁਲਾ ਰਾਸ਼ੀ ਦਾ ਸਵਾਮੀ ਅੱਜ ਵੀਨਸ ਹੈ ਤੇ ਇਹ ਇਹਨਾਂ ਨੂੰ ਨਵੇਂ ਸੁਝਾਵਾਂ ਵਿੱਚ ਮਦਦ ਕਰੇਗਾ ।ਮਕਰ ਤੇ ਕੁੰਭ ਰਾਸ਼ੀ ਨੂੰ ਅੱਜ ਸਿਆਨ ਰੰਗ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ ।

ਮੇਖ: (ਮਾਰਚ 21- ਅਪ੍ਰੈਲ 19)

ਅੱਜ ਦੇ ਦਿਨ ਤੁਹਾਨੂੰ ਆਪਣਾ ਚੁੱਪ ਨੂੰ ਤੋੜਦੇ ਹੋਏ ਬੋਲਣਾ ਪਵੇਗਾ । ਨਵੇਂ ਮੌਕੇ ਤੁਹਾਡਾ ਦਰਵਾਜਾ ਖੜਕਾਉਣਗੇ । ਨਵੇਂ ਲੋਕਾਂ ਤੇ ਵਿਚਾਰਾਂ ਨਾਲ਼ ਖੁੱਲੋ ।
ਲੱਕੀ ਨੰਬਰ- 1,8

ਲੱਕੀ ਰੰਗ- ਲਾਲ

ਲੱਕੀ ਅੱਖਰ- ਏ,ਐੱਲ,ਈ

ਰਾਸ਼ੀ ਸੁਆਮੀ- ਮੰਗਲ

ਬ੍ਰਿਖ (ਅਪ੍ਰੈਲ 20-ਮਈ-20)

ਅੱਜ ਦੇ ਦਿਨ ਤੁਹਾਡਾ ਕਿਸੇ ਬੰਦ ਕਮਰੇ ਵਿੱਚ ਰਹਿਣਾ ਠੀਕ ਨਹੀਂ ਹੈ ਇਸ ਮਾਹੌਲ ਤੋਂ ਬਾਹਰ ਜਾਓ । ਜਿਉਣ ਦੇ ਨਵੇਂ ਤਰੀਕਿਆਂ ਬਾਰੇ ਸੋਚੋ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਬ,ਵ,ਯੂ

ਰਾਸ਼ੀ ਸੁਆਮੀ- ਸ਼ੁੱਕਰ

ਮਿਥੁਨ (ਮਈ 21- 20 ਜੂਨ)

ਅੱਜ ਦੇ ਦਿਨ ਬੁੱਧ ਗ੍ਰਹਿ ਦੇ ਹਾਵੀ ਹੋਣ ਕਾਰਨ ਤੁਸੀਂ ਚਿੰਤਾ ਵਿੱਚ ਰਹਿ ਸਕਦੇ ਹੋ । ਜੋ ਤੁਸੀਂ ਬੋਲਦੇ ਹੋ ਉਸ ਲਈ ਹਮੇਸਾਂ ਸੁਚੇਤ ਰਹੋ । ਲੋਕਾਂ ਦੀ ਭਾਵਨਾਵਾਂ ਨਾਲ਼ ਸੰਵੇਦਨਸ਼ੀਲ ਰਹੋ ।

ਲੱਕੀ ਨੰਬਰ- 3,6

ਲੱਕੀ ਰੰਗ- ਪੀਲ਼ਾ

ਲੱਕੀ ਅੱਖਰ-ਕ,ਚ,ਗ

ਰਾਸ਼ੀ ਸੁਆਮੀ-ਬੁੱਧ

ਕਰਕ (21 ਜੂਨ- 22 ਜੁਲਾਈ)

ਅੱਜ ਦੇ ਦਿਨ ਤੁਹਾਨੂੰ ਮਿਲਕੀ ਰੰਗ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਤੇ ਅੱਜ 4 ਨੰਬਰ ਤੁਹਾਡਾ ਲੱਕੀ ਨੰਬਰ ਹੋਵੇਗਾ । ਅੱਜ ਦੇ ਦਿਨ ਤੁਸੀਂ ਆਪਣੇ ਸਾਫ ਮਨ ਨਾਲ਼ ਆਪਣੇ ਤੇ ਦੂਜਿਆਂ ਦਾ ਖਿਆਲ ਰੱਖੋਗੇ ।ਜਿਹਨਾਂ ਲੋਕਾਂ ਨੇ ਤੁਹਾਡੇ ਨਾਲ਼ ਲੰਮੇ ਸਮੇਂ ਤੋਂ ਗੱਲ ਨਹੀਂ ਕੀਤੀ ਹੈ ਉਹਨਾਂ ਨੂੰ ਅੱਜ ਯਾਦ ਕਰਨ ਦਾ ਸਮਾਂ ਹੈ ।

ਲੱਕੀ ਰੰਗ- ਮਿਲਕੀ

ਲੱਕੀ ਅੱਖਰ- ਦ,ਹ

ਰਾਸ਼ੀ ਸੁਆਮੀ-ਚੰਦਰਮਾ

ਸਿੰਘ(ਜੁਲਾਈ 23- 23 ਅਗਸਤ)

ਅੱਜ ਦੇ ਦਿਨ ਸੂਰਜ ਤੁਹਾਡਾ ਭਗਵਾਨ ਹੈ ਤੇ ਤੁਹਾਨੂੰ ਇਸ ਦਿਨ ਗੋਲਡਨ ਰੰਗ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ । ਅੱਜ ਦੇ ਦਿਨ ਆਪਣੇ ਕੰਮ ਤੇ ਧਿਆਨ ਦਿਓ । ਗੈਰ-ਜਰੂਰੀ ਚੀਜਾਂ ਨੂੰ ਆਪਣੇ ਰਸਤੇ ਵਿੱਚ ਨਾ ਆਉਣ ਦਿਓ । ਉਹਨਾਂ ਲੋਕਾਂ ਦਾ ਸਾਹਮਣਾ ਕਰੋ ਜੋ ਤੁਹਾਡੇ ਲਈ ਮੁਸੀਬਤ ਦਾ ਕਾਰਨ ਬਣਦੇ ਹਨ ।

ਲੱਕੀ ਨੰਬਰ- 5

ਲੱਕੀ ਰੰਗ- ਗੋਲਡਨ

ਲੱਕੀ ਅੱਖਰ- ਮ,ਤ

ਰਾਸ਼ੀ ਸੁਆਮੀ- ਸੂਰਜ

ਕੰਨਿਆ-(ਅਗਸਤ 23- ਸਤੰਬਰ 22)

ਅੱਜ ਦੇ ਦਿਨ ਹਰਾ ਰੰਗ ਤੁਹਾਡਾ ਲੱਕੀ ਕਲਰ ਹੈ ਤੇ ਇਸਨੂੰ ਇਸੇ ਤਰ੍ਹਾਂ ਚਲਣ ਦਿਓ । ਧਿਆਨ ਨਾਲ਼ ਸੋਚੋ ਤੇ ਆਪਣੇ ਚੰਗੇ ਕੰਮਾਂ ਨੂੰ ਜਾਰੀ ਰੱਖੋ । ਲੋਕਾਂ ਨੂੰ ਤੁਹਾਡੇ ਬਿੱਜ਼ਨੈੱਸ ਵਿੱਚ ਲੱਤ ਨਾ ਫਸਾਉਣ ਦਿਓ । ਜਿੱਥੇ ਜਰੂਰਤ ਹੈ ਉੱਥੇ ਆਪਣਾ ਜਿਆਦਾ ਜੋਰ ਲਗਾਓ ।

ਲੱਕੀ ਨੰਬਰ- 3,8

ਲੱਕੀ ਰੰਗ- ਹਰਾ

ਲੱਕੀ ਅੱਖਰ- ਪ,ਥ,ਨ

ਰਾਸ਼ੀ ਸੁਆਮੀ- ਬੁੱਧ

ਤੁਲਾ (ਸਤੰਬਰ 23- ਅਕਤੂਬਰ 22)

ਅੱਜ ਦੇ ਦਿਨ 2 ਅਤੇ 7 ਤੁਹਾਡੇ ਲੱਕੀ ਨੰਬਰ ਹਨ ਤੇ ਇਸਦੇ ਨਾਲ਼ ਚਿੱਟਾ ਰੰਗ ਪਹਿਣਨਾ ਨਾਲ਼ ਸਭ ਹੋਰ ਵੀ ਚੰਗਾ ਹੋਵੇਗਾ । ਨਵੇਂ ਮੌਕੇ ਤੁਹਾਡੇ ਅੱਗੇ ਆਉਣਗੇ । ਆਪਣੇ ਆਪ ਨੂੰ ਇੱਕ ਖਾਸ ਦਾਇਰੇ ਤੋਂ ਵਧਾ ਕੇ ਦੂਜਿਆਂ ਨਾਲ਼ ਖੁੱਲੋ । ਅੱਜ ਦੇ ਦਿਨ ਚੰਗੀਆਂ ਸੋਚਾਂ ਤੇ ਵਿਚਾਰ ਤੁਹਾਡੇ ਦਿਮਾਗ ਵਿੱਚ ਆ ਸਕਦੇ ਹਨ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਰ,ਤ

ਰਾਸ਼ੀ ਸੁਆਮੀ-ਸ਼ੁੱਕਰ

ਬ੍ਰਿਸ਼ਚਕ- (ਅਕਤੂਬਰ 23- ਨਵੰਬਰ 21)

ਅੱਜ ਦੇ ਦਿਨ ਮੰਗਲ ਤੁਹਾਡੇ ਦਿਮਾਗ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗਾ । ਆਪਣੇ ਵਿਚਾਰਾਂ ਨੂੰ ਅੱਜ ਦੇ ਦਿਨ ਖਾਲੀ ਨਾ ਜਾਣ ਦਿਓ । ਆਪਣੇ ਦਿਮਾਗ ਦੀ ਨਵੀਆਂ ਪ੍ਰਾਪਤੀਆਂ ਲਈ ਸਹੀ ਵਰਤੋਂ ਕਰੋ ।

ਲੱਕੀ ਨੰਬਰ - 1, 8

ਲੱਕੀ ਰੰਗ - ਲਾਲ

ਲੱਕੀ ਅੱਖਰ - ਨਾ, ਯਾ

ਰਾਸ਼ੀ ਸੁਆਮੀ – ਮੰਗਲ

ਧਨੁ (ਨਵੰਬਰ 22- ਦਸੰਬਰ 21)

ਤੁਹਾਡੇ ਦਿਮਾਗ ਅੱਜ ਦੇ ਦਿਨ ਤੁਹਾਡੇ ਹਿੱਤ ਵਿੱਚ ਕੰਮ ਕਰੇਗਾ । ਜੁਪੀਟਰ ਅੱਜ ਤੁਹਾਡਾ ਰਾਸ਼ੀ ਗੁਰੂ ਹੈ । ਅੱਜ ਦੇ ਦਿਨ ਪੀਲ਼ਾ ਰੰਗ ਪਹਿਨਣਾ ਤੁਹਾਡੇ ਲਈ ਚੰਗਾ ਹੈ । ਤੁਹਾਡੀ ਦਿਮਾਗੀ ਤਾਕਤ ਨਾਲ਼ ਅੱਜ ਕੰਮ ਨੇਪਰੇ ਚੜਨਗੇ । ਤੁਹਾਡਾ ਆਤਮਵਿਸ਼ਵਾਸ਼ ਤੁਹਾਨੂੰ ਗੱਲਬਾਤ ਕਰਨ ਵਿੱਚ ਪਰੇਸ਼ਾਨੀ ਨਹੀਂ ਆਉਣ ਦੇਵੇਗਾ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖੜ - ਭਾ, ਧਾ, ਫਾ, ਧਾ

ਰਾਸ਼ੀ ਸੁਆਮੀ – ਬ੍ਰਹਿਸਪਤੀ

ਮਕਰ (ਦਸੰਬਰ 22- ਜਨਵਰੀ 19)

ਅੱਜ ਦੇ ਦਿਨ ਹੌਸਲੇ ਨਾਲ਼ ਇਹ ਅੱਗੇ ਵੱਧਣ ਦਾ ਦਿਨ ਹੈ । ਸ਼ਨੀ ਤੁਹਾਡਾ ਰਾਸ਼ੀ ਗੁਰੂ ਅੱਜ ਤੁਹਾਨੂੰ ਨਵੇ ਮੌਕੇ ਪ੍ਰਦਾਨ ਕਰਨ ਵਿੱਚ ਤੁਹਾਡੀ ਸਹਾਇਤਾ ਕਰੇਗਾ । ਤੁਹਾਡਾ ਪੂਰਾ ਧਿਆਨ ਅੱਜ ਕੰਮ ਦੇ ਹਰ ਪੱਖ ਤੇ ਹੋਵੇਗਾ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਖ, ਜਾ

ਰਾਸ਼ੀ ਸੁਆਮੀ – ਸ਼ਨੀ

ਕੁੰਭ (ਜਨਵਰੀ 20- ਫਰਵਰੀ 18)

ਅੱਜ ਦੇ ਦਿਨ ਮਕਰ ਦੀ ਤਰ੍ਹਾਂ ਕੁੰਭ ਦਾ ਲੱਕੀ ਕਲਰ ਵੀ ਸਿਆਨ ਹੈ ਤੇ ਲੱਕੀ ਨੰਬਰ 10-11 । ਅੱਜ ਦੇ ਦਿਨ ਤੁਹਾਡੇ ਦਿਮਾਗ ਵਿੱਚ ਅਜਾਦੀ ਦਾ ਸੰਕਲਪ ਹੋਵੇਗਾ । ਅੱਜ ਦੇ ਦਿਨ ਤੁਹਾਡੇ ਵਾਰਤਾਲਪ ਸਫ਼ਲ ਹੋਣਗੇ ਤੇ ਇਹ ਲੋਕਾਂ ਨੂੰ ਤੁਹਾਡੇ ਉਪਰ ਹਾਵੀ ਨਹੀਂ ਹੋਣ ਦੇਣਗੇ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਗਾ, ਸਾ, ਸ਼ਾ, ਸ਼

ਰਾਸ਼ੀ ਸੁਆਮੀ – ਸ਼ਨੀ

ਮੀਨ (ਫਰਵਰੀ 19- 20 ਮਾਰਚ)

ਅੱਜ ਦੇ ਦਿਨ ਜੁਪੀਟਰ ਤੁਹਾਡਾ ਰਾਸ਼ੀ ਗੁਰੂ ਹੈ ਜੋ ਤੁਹਾਨੂੰ ਆਤਮ ਵਿਸ਼ਵਾਸ਼ ਵਿੱਚ ਮਦਦ ਕਰੇਗਾ । ਤੁਹਾਡੇ ਕੋਲ਼ ਮੌਜੂਦ ਜਾਣਕਾਰੀ ਨਾਲ਼ ਸੰਭਾਲ ਕੇ ਕੰਮ ਕਰੋ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖਰ - ਦਾ, ਚਾ, ਝਾ, ਥ

ਰਾਸ਼ੀ ਸੁਆਮੀ – ਜੁਪੀਟਰ
Published by: Ramanpreet Kaur
First published: June 28, 2021, 10:07 AM IST
ਹੋਰ ਪੜ੍ਹੋ
ਅਗਲੀ ਖ਼ਬਰ