ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, Mobile ਦਾ ਡਿਸਪਲੇ ਵੀ ਦਿਸੇਗਾ...


Updated: January 4, 2019, 1:31 PM IST
ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, Mobile ਦਾ ਡਿਸਪਲੇ ਵੀ ਦਿਸੇਗਾ...
ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, Mobile ਦਾ ਡਿਸਪਲੇ ਵੀ ਦਿਸੇਗਾ...

Updated: January 4, 2019, 1:31 PM IST
ਜੇਕਰ ਤੁਹਾਡੇ ਘਰ ਵਿੱਚ ਕੋਈ ਪੁਰਾਣਾ CRT ਟੇਲੀਵੀਜਨ ਹੈ ਤਾਂ ਉਸਨੂੰ ਅੰਡਰਾਉਡ ਟੀਵੀ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ। ਇਸਦੇ ਲਈ ਤੁਹਾਨੂੰ ਇੱਕ HDMI ਟੂ AV ਕਨਵਰਟਰ, ਕ੍ਰੋਮਕਾਸਟ ਜਾਂ ਏਨੀਕਾਸਟ ਤੇ ਇੱਕ ਪਿੰਨ ਆਡੀਓ-ਵੀਡੀਓ ਕੇਬਲ ਦੀ ਜ਼ਰੂਰਤ ਹੋਵੇਗੀ।

HDMI ਟੂ AV ਕਨਵਰਟਰ ਨੂੰ 600 ਰੁਪਏ ਅਤੇ ਕ੍ਰੋਮਕਾਸਟ ਨੂੰ 800 ਰੁਪਏ ਵਿੱਚ ਖਰੀਦ ਸਕਦੇ ਹੋ। ਉੱਥੇ ਹੀ ਕੇਬਲ ਦੀ ਕੀਮਤ 100 ਰੁਪਏ ਹੁੰਦੀ ਹੈ। ਇਸਦਾ ਮਤਲਬ 1500 ਰੁਪਏ ਦੇ ਖਰਚ ਵਿੱਚ ਤੁਸੀਂ ਪੁਰਾਣੇ ਟੀਵੀ ਅੰਡਰਾਉਡ ਦੀ ਤਰ੍ਹਾਂ ਕੰਮ ਕਰਨ ਲੱਗੇਗਾ। ਇਹ ਕੰਮ ਕਰਨ ਨੂੰ ਸਿਰਫ ਦੋ ਮਿੰਟ ਲੱਗਦੇ ਹਨ।

ਜੇਕਰ ਤੁਸੀਂ ਤੁਸੀਂ ਖੁਦ ਨਹੀਂ ਬਣਾਉਣਾ ਚਾਹੁੰਦੇ ਤਾਂ ਬਾਜਾਰ ਵਿੱਚ ਇਹ ਟੀਵੀ ਨੂੰ ਅੰਡਰਾਉਡ ਬਣਾਉਣ ਦੇ ਯੰਤਰ ਆ ਰਹੇ ਹਨ। ਜਿਹੜੇ ਜਿੱਥੇ ਸਸਤੇ ਹਨ ਉੱਥੇ ਹੀ ਬਹੁਤ ਹੀ ਕਾਰਗਰ ਹਨ।
First published: January 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ