YouTube ਦੇ ਇਹ ਚੈਨਲ ਘਟਾ ਸਕਦੇ ਹਨ ਤੁਹਾਡਾ ਮੋਟਾਪਾ... ਜ਼ਰੂਰ ਦੇਖੋ


Updated: November 8, 2018, 12:59 PM IST
YouTube ਦੇ ਇਹ ਚੈਨਲ ਘਟਾ ਸਕਦੇ ਹਨ ਤੁਹਾਡਾ ਮੋਟਾਪਾ... ਜ਼ਰੂਰ ਦੇਖੋ
YouTube ਦੇ ਇਹ ਚੈਨਲ ਘਟਾ ਸਕਦੇ ਹਨ ਤੁਹਾਡਾ ਮੋਟਾਪਾ... ਜ਼ਰੂਰ ਦੇਖੋ

Updated: November 8, 2018, 12:59 PM IST
ਸੰਸਾਰ ਵਿੱਚ ਕੋਈ ਖੁਸ਼ ਨਹੀਂ ਹੈ। ਕੋਈ ਵਜ਼ਨ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕੋਈ ਇਸਨੂੰ ਘੱਟ ਕਰਨ ਦਾ। ਪਰ ਬਿਨਾਂ ਕਸਰਤ ਤੁਸੀਂ ਇਨ੍ਹਾਂ  ਦੋਨਾਂ ਚੀਜ਼ਾਂ ਵਿੱਚੋਂ ਕੁੱਝ ਵੀ ਹਾਸਿਲ ਨਹੀਂ ਕਰ ਸਕਦੇ। ਸਭ ਤੋਂ ਜ਼ਰੂਰੀ ਹੈ ਸਿਹਤਮੰਦ ਰਹਿ ਕੇ ਵਜ਼ਨ ਘਟਾਉਣਾ ਜਾਂ ਵਧਾਉਣਾ। ਅੱਜ ਅਸੀਂ ਦੱਸਣ ਜਾ ਰਹੇ ਹਾਂ ਕਿ ਵਜ਼ਨ ਘੱਟ ਕਰਨ ਲਈ ਕਸਰਤ ਜ਼ਰੂਰੀ ਹੈ ਤੇ ਕਿਹੋ ਜਿਹੀ ਕਸਰਤ ਕਰਨੀ ਚਾਹੀਦੀ ਹੈ ਦੇਖੋ। ਯੂ-ਟੀਊਬ ਚੈਨਲਾਂ ਉੱਤੇ ਅਜਿਹੇ ਸਵਾਲਾਂ ਦੇ ਜਵਾਬ ਤੇ ਬੇਲੀ-ਫੈਟ ਘੱਟ ਕਰਨ ਦੇ ਤਰੀਕੇ...

NSK Production

NSK Production (ਐਨਐਸਕੇ ਪ੍ਰੋਡਕਸ਼ਨ) ਨਾਮ ਦਾ ਇਹ ਚੈਨਲ ਯੂ-ਟੀਊਬ ਉੱਤੇ ਜਨਵਰੀ, 2011 ਤੋਂ ਮੌਜੂਦ ਹੈ। ਇਸ ਚੈਨਲ ਦੇ ਕਰੀਬ 50 ਹਜ਼ਾਰ ਤੋਂ ਵੀ ਵੱਧ ਸਬਸਕ੍ਰਾਈਬਰ ਹਨ ਜੋ ਫੋਲੋ ਕਰਦੇ ਹਨ।

ਇੱਕ ਹਫ਼ਤੇ 15 ਮਿੰਟ ਲਈ ਕਰੋਗੇ ਕਸਰਤ ਤਾਂ ਘਟਾ ਪਾਓਗੇ ਵਜ਼ਨ।
Loading...

ਚੈਨਲ ਲਿੰਕ - NSK Production

FemFusion Fitness
FemFusion Fitness (ਫੇਮ ਫਿਊਜ਼ਨ ਫਿੱਟਮਨੈਸ) ਨਾਮ ਦਾ ਇਹ ਚੈਨਲ ਯੂ-ਟੀਊਬ ਉੱਤੇ ਜੂਨ 2010 ਤੋਂ ਮੌਜੂਦ ਹੈ। ਫਿਲਹਾਲ ਇਸ ਚੈਨਲ ਦੇ ਕਰੀਬ 32 ਹਜ਼ਾਰ ਤੋਂ ਵੀ ਵੱਧ ਸਬਸਕ੍ਰਾਈਬਰ ਹਨ ਜੋ ਇਸਨੂੰ ਫੋਲੋ ਕਰਦੇ ਹਨ।

ਕਾਰਡੀਓ ਨਾਲ ਘਟਾਓ ਬੈਲੀ ਫੈਟ

ਚੈਨਲ ਲਿੰਕ - FemFusion Fitness

Blogilates
Blogilates (ਬਲੋਗਿਲੇਟਸ) ਨਾਮ ਤੋਂ ਇਹ ਚੈਨਲ ਯੂ-ਟੀਊਬ ਉੱਤੇ ਜੂਨ 2009 ਤੋਂ ਮੌਜੂਦ ਹੈ।ਫਿਲਹਾਲ ਇਸ ਚੈਨਲ ਦੇ ਕਰੀਬ ਚਾਰ ਮਿਲੀਅਨ, ਤਿੰਨ ਲੱਖ, 87 ਹਜ਼ਾਰ ਤੋਂ ਵੀ ਵੱਧ ਸਬਸਕ੍ਰਾਈਬਰ ਹਨ ਜੋ ਇਸਨੂੰ ਫੋਲੋ ਕਰਦੇ ਹਨ।

ਅਜਿਹੀ ਕਸਰਤ ਜਿਸ ਤੋਂ ਘਟਾ ਸਕਦੇ ਹਨ ਬੇਲੀ-ਫੈਟ

ਚੈਨਲ ਲਿੰਕ - blogilates

Beauty recipes
Beauty recipes (ਬਿਊਟੀ ਰੇਸਿਪੀ) ਨਾਮ ਨਾਲ ਇਹ ਚੈਨਲ ਯੂ-ਟੀਊਬ ਉੱਤੇ ਅਕਤੂਬਰ 2015 ਤੋਂ ਮੌਜੂਦ ਹੈ। ਫਿਲਹਾਲ ਇਸ ਚੈਨਲ ਦੇ ਕਰੀਬ 1 ਮਿਲੀਅਨ, 7  ਲੱਖ, 34 ਹਜ਼ਾਰ ਤੋਂ ਵੀ ਜ਼ਿਆਦਾ ਸਬਸਕ੍ਰਾਈਬਰ ਹਨ ਜੋ ਇਸਨੂੰ ਫੋਲੋ ਕਰਦੇ ਹਨ।

ਅਜਿਹੀ ਕਸਰਤ ਜਿਸਨੂੰ ਅਪਣਾ ਕੇ ਕਰ ਸਕਦੇ ਹੋ ਬੇਲੀ-ਫੈਟ ਘੱਟ

ਚੈਨਲ ਲਿੰਕ - Beauty recipes

FitnessBlender
FitnessBlender (ਫਿੱਟਨੈਸ ਬਲੈਂਡਰ) ਨਾਮ ਨ (फिटनेस ब्लैंडर) नाम से ये चैनल यू-ट्यूब पर जनवरी, 2010 से मौजूद है. फिलहाल, इस चैनल के करीब पांच मिलियन, तीन लाख, 45 हजार से भी ज्यादा सब्सक्राइबर हैं, जो इसे फॉलो करते हैं.

कार्डियो से घटाएं वजन

चैनल लिंक- FitnessBlender
First published: November 8, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ